Monday, 01 July 2024

 

 

ਖ਼ਾਸ ਖਬਰਾਂ ਲਾਇਨਜ਼ ਕਲੱਬ ਖਰੜ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਜੀਤ ਸਿੰਘ ਔਜਲਾ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਮਾਲ ਅਫ਼ਸਰਾਂ ਦੀ ਕਾਰਜ-ਕੁਸ਼ਲਤਾ ਵਿੱਚ ਸੁਧਾਰ ਲਈ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਦੀ ਹਮਾਇਤ ਵਾਲੇ ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼; 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਛੇ ਕਾਬੂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ ਮਹਾਂਨਗਰਾਂ ਦੀ ਤਰਜ਼ ’ਤੇ ਸੁਨਾਮ ਸ਼ਹਿਰ ਵਿੱਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ ਆਪ ਚੰਡੀਗੜ੍ਹ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ ਸੋਹਾਣਾ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਕੇ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਇਆ ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ 'ਤੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਰੂ-ਅਰਬਨ ਮਿਸ਼ਨ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਵਿਕਾਸ ਕਾਰਜਾਂ ਦਾ ਲਿਆ ਗਿਆ ਜਾਇਜ਼ਾ 1 ਜਨਵਰੀ 2024 ਤੋਂ 28 ਜੂਨ 2024 ਤੱਕ "ਇਜ਼ੀ ਵੀਜ਼ਾ" ਨੇ 3400+ ਵੀਜ਼ਿਆਂ ਦੀ ਸਫਲਤਾ ਦੇ ਨਾਲ ਕੈਨੇਡਾ ਦਿਵਸ ਦਾ ਜਸ਼ਨ ਮਨਾਇਆ!! ‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’- ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ‘ਚ ਨਹੀਂ ਛੱਡੀ ਜਾਵੇਗੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ ਸ਼੍ਰੀ ਦਰਬਾਰ ਸਾਹਿਬ ਜੀ ਦੇ ਪੂਰਵ ਹਜੂਰੀ ਰਾਗੀ, ਪੰਥਕ ਮੁਖੀ ਅਤੇ ਪ੍ਰਸਿੱਧ ਕੀਰਤਨੀਏ ਜਥੇਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਰਾਜਨੀਤੀ 'ਚ ਕਦਮ ਰੱਖਿਆ ਜ਼ਿਲ੍ਹਾ ਐਸ.ਏ.ਐਸ ਨਗਰ ਪੁਲਿਸ ਵੱਲੋਂ ਕਾਰਾਂ ਲੁੱਟਾ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਲੁਧਿਆਣੇ ਦੇ ਸਿਵਲ ਹਸਪਤਾਲ ਵਿਖੇ ਸਥਾਪਿਤ ਕੀਤਾ ਜਾਵੇਗਾ ਮਰੀਜ਼ ਸੁਵਿਧਾ ਕੇਂਦਰ ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੰਜਿਆ: 'ਸੁੱਕੀਆਂ' ਜ਼ਮੀਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ

 

ਐਮਪੀ ਸੰਜੀਵ ਅਰੋੜਾ ਨੇ ਅਸ਼ਵਨੀ ਵੈਸ਼ਨਵ ਨੂੰ ਦਿੱਲੀ-ਲੁਧਿਆਣਾ ਦਰਮਿਆਨ ਅਡੀਸ਼ਨਲ ਰੇਲ ਗੱਡੀ ਚਲਾਉਣ ਦੀ ਕੀਤੀ ਬੇਨਤੀ

ਨਾਲ ਹੀ ਮੌਜੂਦਾ ਚੱਲ ਰਹੀ ਸ਼ਤਾਬਦੀ ਸਬਜ਼ੀ ਮੰਡੀ ਵਿੱਚ ਥੋੜ੍ਹੇ ਸਮੇਂ ਲਈ ਰੋਕਣ ਦੀ ਕੀਤੀ ਬੇਨਤੀ

Sanjeev Arora, AAP, Aam Aadmi Party, Aam Aadmi Party Punjab, AAP Punjab, Ashwini Vaishnaw, BJP, Bharatiya Janata Party

Web Admin

Web Admin

5 Dariya News

ਲੁਧਿਆਣਾ , 28 Jun 2024

ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇੱਕ ਵਾਰ ਫਿਰ ਰੇਲ ਮੰਤਰਾਲੇ ਦਾ ਚਾਰਜ ਸੰਭਾਲਣ 'ਤੇ ਵਧਾਈ ਦਿੱਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਦਿੱਲੀ ਤੋਂ ਲੁਧਿਆਣਾ ਲਈ ਨਵੀਂ ਸ਼ਤਾਬਦੀ ਜਾਂ ਵੰਦੇ ਭਾਰਤ ਐਕਸਪ੍ਰੈਸ ਸੇਵਾ ਸ਼ੁਰੂ ਕਰਨ ਅਤੇ ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀਆਂ 12013 ਅਤੇ 12014 ਲਈ ਸਬਜ਼ੀ ਮੰਡੀ ਸਟੇਸ਼ਨ 'ਤੇ ਥੋੜ੍ਹੇ ਸਮੇਂ ਲਈ ਰੋਕਣ ਦੀ ਮੰਗ ਕੀਤੀ।

ਅਰੋੜਾ ਨੇ ਮੰਤਰੀ ਨੂੰ ਦੱਸਿਆ ਕਿ ਉਹ ਲੁਧਿਆਣਾ ਦੇ ਵਪਾਰੀ ਭਾਈਚਾਰੇ ਦੀ ਤਰਫੋਂ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ, ਜਿਨ੍ਹਾਂ ਨੂੰ ਆਪਣੀਆਂ ਵਪਾਰਕ ਗਤੀਵਿਧੀਆਂ ਨੂੰ ਸਮਰਥਨ ਦੇਣ ਲਈ ਬਿਹਤਰ ਰੇਲ ਸੰਪਰਕ ਦੀ ਸਖ਼ਤ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਤੋਂ ਲੁਧਿਆਣਾ ਲਈ ਨਵੀਂ ਸ਼ਤਾਬਦੀ ਜਾਂ ਵੰਦੇ ਭਾਰਤ ਐਕਸਪ੍ਰੈਸ ਸੇਵਾ ਸ਼ਾਮ 7-8 ਵਜੇ ਤੱਕ ਚਲਾਈ ਜਾਵੇ ਅਤੇ ਅਗਲੀ ਸਵੇਰ ਲੁਧਿਆਣਾ ਤੋਂ ਦਿੱਲੀ ਵਾਪਸ ਚਲੀ ਜਾਵੇ। 

ਇਸ ਨਾਲ ਬਹੁਤ ਸਾਰੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ ਜੋ ਅਕਸਰ ਇਸ ਰੂਟ ਤੋਂ ਯਾਤਰਾ ਕਰਦੇ ਹਨ। ਅਜਿਹੀ ਸੇਵਾ ਨਾ ਸਿਰਫ਼ ਵਪਾਰਕ ਭਾਈਚਾਰੇ ਦੀ ਸਹੂਲਤ ਨੂੰ ਪੂਰਾ ਕਰੇਗੀ ਸਗੋਂ ਇਨ੍ਹਾਂ ਦੋਵਾਂ ਸਨਅਤੀ ਸ਼ਹਿਰਾਂ ਦਰਮਿਆਨ ਆਰਥਿਕ ਸਬੰਧਾਂ ਨੂੰ ਵੀ ਹੁਲਾਰਾ ਦੇਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਹਾਲ ਹੀ ਵਿੱਚ ਸਥਾਨਕ ਇੰਡਸਟਰੀ ਨਾਲ ਹੋਈ ਗੱਲਬਾਤ ਦੌਰਾਨ ਅਰੋੜਾ ਕੋਲ ਇਹ ਮਾਮਲਾ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਮਾਮਲਾ ਰੇਲਵੇ ਮੰਤਰੀ ਕੋਲ ਉਠਾਉਣ ਦਾ ਭਰੋਸਾ ਦਿੱਤਾ ਸੀ।

ਇਸ ਤੋਂ ਇਲਾਵਾ, ਅਰੋੜਾ ਨੇ ਮੌਜੂਦਾ ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਟਰੇਨਾਂ 12013 ਅਤੇ 12014 ਲਈ ਸਬਜ਼ੀ ਮੰਡੀ ਸਟੇਸ਼ਨ 'ਤੇ ਇੱਕ ਛੋਟੇ  ਸਟਾਪਓਵਰ ਦਾ ਪ੍ਰਸਤਾਵ ਦਿੱਤਾ। ਉਨ੍ਹਾਂ ਦੱਸਿਆ ਕਿ ਸਬਜ਼ੀ ਮੰਡੀ ਸਟੇਸ਼ਨ ਪ੍ਰਮੁੱਖ ਵਪਾਰਕ ਕੇਂਦਰਾਂ ਦੇ ਨੇੜੇ ਹੈ ਅਤੇ ਇੱਥੇ ਸਟਾਪ ਲੁਧਿਆਣਾ ਤੋਂ ਆਉਣ-ਜਾਣ ਵਾਲੇ ਵਪਾਰੀ ਭਾਈਚਾਰੇ ਲਈ ਬਹੁਤ ਲਾਹੇਵੰਦ ਹੋਵੇਗਾ। ਇਹ ਐਡੀਸ਼ਨਲ ਸਟੇਸ਼ਨ ਕੀਮਤੀ ਸਮਾਂ ਅਤੇ ਸਰੋਤ ਬਚਾਏਗਾ, ਉਹਨਾਂ ਦੇ ਕਾਰੋਬਾਰਾਂ ਦੀ ਸਮੁੱਚੀ ਉਤਪਾਦਕਤਾ ਵਿੱਚ ਯੋਗਦਾਨ ਪਾਵੇਗਾ।

ਅਰੋੜਾ ਨੇ ਇਸੇ ਤਰ੍ਹਾਂ ਦੀ ਮੰਗ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਭੇਜੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਗੱਡੀ ਬਾਰੇ ਭਰੋਸਾ ਦਿੱਤਾ ਅਤੇ ਸਟਾਪਓਵਰ ਬਾਰੇ ਕਿਹਾ ਕਿ ਜੇਕਰ ਸੰਭਵ ਹੋਇਆ ਤਾਂ ਉਸ ਸਮੇਂ ਦੀ ਮੌਜੂਦਾ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਤਕਨੀਕੀ ਤੌਰ 'ਤੇ ਇਸ ਦਾ ਅਧਿਐਨ ਕੀਤਾ ਜਾਵੇਗਾ।

ਅਰੋੜਾ ਨੇ ਉਮੀਦ ਜ਼ਾਹਰ ਕੀਤੀ ਕਿ ਰੇਲ ਮੰਤਰੀ ਉਨ੍ਹਾਂ ਦੀ ਬੇਨਤੀ 'ਤੇ ਗੰਭੀਰਤਾ ਨਾਲ ਵਿਚਾਰ ਕਰਨਗੇ, ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਇਸ ਨਾਲ ਖੇਤਰ ਵਿਚ ਵਪਾਰ ਅਤੇ ਕੁਨੈਕਟਿਵਿਟੀ 'ਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ।

सांसद संजीव अरोड़ा ने अश्विनी वैष्णव से दिल्ली-लुधियाना के बीच अतिरिक्त ट्रेन चलाने का किया अनुरोध

वर्तमान में चल रही शताब्दी का सब्जी मंडी में एक छोटा ठहराव करने का भी किया अनुरोध

लुधियाना

लुधियाना से सांसद (राज्यसभा) संजीव अरोड़ा ने शुक्रवार को रेल मंत्री अश्विनी वैष्णव से मुलाकात की और उन्हें एक बार फिर रेल मंत्रालय का कार्यभार संभालने के लिए बधाई दी। इस मुलाकात के दौरान उन्होंने दिल्ली से लुधियाना के लिए नई शताब्दी या वंदे भारत एक्सप्रेस सेवा शुरू करने और अमृतसर शताब्दी एक्सप्रेस ट्रेन 12013 और 12014 के लिए सब्जी मंडी स्टेशन पर एक छोटा ठहराव करने की मांग की।

अरोड़ा ने मंत्री को बताया कि वह लुधियाना के व्यापारिक समुदाय की ओर से उनसे संपर्क कर रहे हैं, जिन्हें अपनी व्यावसायिक गतिविधियों को स्पोर्ट करने के लिए बेहतर रेल संपर्क की सख्त जरूरत है। उन्होंने मांग की कि दिल्ली से लुधियाना के लिए नई शताब्दी या वंदे भारत एक्सप्रेस सेवा शाम 7-8 बजे के बीच चलाई जाए जो अगले दिन सुबह लुधियाना से दिल्ली के वापसी के लिए चले। 

इससे उन असंख्य व्यापारियों और व्यवसायियों को लाभ होगा जो अक्सर इस मार्ग से यात्रा करते हैं। ऐसी सेवा न केवल व्यापारिक समुदाय की सुविधा को पूरा करेगी, बल्कि इन दो औद्योगिक शहरों के बीच आर्थिक संबंधों को भी बढ़ावा देगी। यहां बताया जाता है कि लोकल इंडस्ट्री के साथ हाल ही में हुई बातचीत में इस मामले को अरोड़ा के समक्ष उठाया गया था जिस के बाद उन्होंने इस मुद्दे को रेलवे मंत्री के सामने उठाने का आश्वासन दिया  था।  

इसके अलावा, अरोड़ा ने मौजूदा अमृतसर शताब्दी एक्सप्रेस ट्रेनों 12013 और 12014 के लिए सब्जी मंडी स्टेशन पर एक छोटे स्टॉपओवर का प्रस्ताव रखा। उन्होंने बताया कि सब्जी मंडी स्टेशन प्रमुख कमर्शियल सेंटर के पास है, और यहाँ स्टॉप लुधियाना से यात्रा करने वाले व्यापारिक समुदाय के लिए बेहद फायदेमंद होगा। 

यह अतिरिक्त स्टेशन बहुमूल्य समय और संसाधनों की बचत करेगा, जिससे उनके व्यवसायों की समग्र उत्पादकता में योगदान मिलेगा। अरोड़ा ने रेल राज्य मंत्री रवनीत सिंह बिट्टू को भी इसी तरह का अनुरोध भेजा है। रेल मंत्री अश्विनी वैष्णव ने ट्रेन के बारे में आश्वासन दिया और स्टॉपओवर के बारे में उन्होंने कहा कि यदि संभव होगा तो उस समय मौजूदा यातायात को ध्यान में रखते हुए तकनीकी रूप से अध्ययन किया जाएगा।

अरोड़ा ने आशा व्यक्त की कि  रेल मंत्री उनके अनुरोध पर गंभीरता से विचार करेंगे तथा यह भी ध्यान में रखेंगे कि इसका क्षेत्र के व्यापार और कनेक्टिविटी पर महत्वपूर्ण प्रभाव पड़ सकता है।

MP Sanjeev Arora requests Ashwini Vaishnaw for additional Train between Delhi-Ludhiana

Also, a short stopover in Sabzi Mandi with existing Shatabdi

Ludhiana

MP (Rajya Sabha) from Ludhiana Sanjeev Arora met the Minister for Railways Ashwini Vaishnaw on Friday and congratulated him for once again assuming the charge of Ministry of Railways. During this meeting, he demanded to start new Shatabdi or Vande Bharat Express service from Delhi to Ludhiana and short stopover at Sabzi Mandi station for Amritsar Shatabdi Express trains 12013 and 12014.

Arora apprised the Minister that he is approaching him on behalf of the business community of Ludhiana, who are in dire need of enhanced rail connectivity to support their commercial activities. The introduction of a new Shatabdi or Vande Bharat Express service from Delhi to Ludhiana, scheduled in the evening between 7-8 PM, with a return from Ludhiana-Delhi next day in the morning, would benefit the numerous traders and businessmen who frequently travel this route. 

Such a service would not only cater to the convenience of the business community but also bolster economic interactions between these two industrious cities. Arora took up this matter with the Minister after Industry had demanded this in a recent interaction he had with them.

Further, Arora proposed a short stopover at Sabzi Mandi station for the current Amritsar Shatabdi Express trains 12013 and 12014. He pointed out that Sabzi Mandi station is near pivotal commercial hubs, and a stop here would be immensely advantageous for the trading fraternity traveling from Ludhiana. 

This addition would save valuable time and resources, thereby contributing to the overall productivity of their businesses. Arora has also sent a similar request to Minister of State for Railways Ravneet Singh Bittu.

Minister for Railways Ashwini Vaishnaw assured about the train and regarding stopover he said it will have to be studied technically if possible, keeping in view existing traffic at that time. Arora hoped that the Minister will consider his request with the gravity it deserves, recognizing the significant impact it could have on the commerce and connectivity of the region.

 

Tags: Sanjeev Arora , AAP , Aam Aadmi Party , Aam Aadmi Party Punjab , AAP Punjab , Ashwini Vaishnaw , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD