Tuesday, 02 July 2024

 

 

ਖ਼ਾਸ ਖਬਰਾਂ ਅੰਮ੍ਰਿਤਸਰ ਲੁੱਟ ਕੇਸ: ਪੀੜਤ ਦੇ ਡਰਾਈਵਰ ਦੀ ਧੀ, ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ; 41.40 ਲੱਖ ਰੁਪਏ ਦੀ ਨਕਦੀ, 800 ਗ੍ਰਾਮ ਸੋਨਾ ਕੀਤਾ ਬਰਾਮਦ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਜਿਲ੍ਹੇ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਬੈਠਕ ਮਾਨਸੂਨ ਤੋਂ ਪਹਿਲਾਂ ਹੜਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਐਸ.ਡੀ.ਐਮ ਨੂੰ ਬਰਸਾਤੀ ਨਦੀਆਂ ਤੇ ਖੱਡਾਂ ਦੇ ਦੌਰੇ ਕਰਨ ਦੇ ਆਦੇਸ਼ ਦਿੱਤੇ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਦੇ ਘਰ ਦੇ ਬਾਹਰ ਲਗਾਇਆ ਧਰਨਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਸੇਨੂ ਦੁੱਗਲ ਅਤੇ ਸਿਵਲ ਸਰਜਨ ਨੇ ਲਾਂਚ ਕੀਤੀ ਸਟਾਪ ਡਾਇਰੀਆ ਮੁਹਿੰਮ ਵਿਸ਼ਵ ਡਾਕਟਰ ਦਿਵਸ ਮੌਕੇ ਕਰਵਾਇਆ ਗਿਆ ਜਿਲ੍ਹਾ ਪੱਧਰੀ ਸਮਾਗਮ ਜ਼ਿਲ੍ਹੇ ’ਚ ਸਾਡਿਲ ਵੇਸਟ ਮੈਨੇਜਮੈਂਟ ਦਾ ਕੰਮ ਜਲਦ ਕਰਵਾਇਆ ਜਾਵੇ ਮੁਕੰਮਲ : ਕੋਮਲ ਮਿੱਤਲ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਜਲੰਧਰ 'ਚ ਨਸ਼ੇ ਖਿਲਾਫ ਕਾਰਵਾਈ ਦੀ ਕੀਤਾ ਮੰਗ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਵਿਕਾਸ ਕਾਰਜਾਂ ਦੀ ਪ੍ਰਗਤੀ ਦੇ ਜਾਇਜੇ ਲਈ ਬੈਠਕ 'ਆਪ' ਉਮੀਦਵਾਰ ਮੋਹਿੰਦਰ ਭਗਤ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ - ਹਰਚੰਦ ਸਿੰਘ ਬਰਸਟ ਐਲਪੀਯੂ ਲਾਅ ਸਕੂਲ ਭਾਰਤ ਵਿੱਚ 16ਵੇਂ ਸਥਾਨ 'ਤੇ ਹੈ, ਜਿੱਥੇ ਵਿਦਿਆਰਥੀ ਅਸਲ-ਸੰਸਾਰ ਕਾਨੂੰਨੀ ਚੁਣੌਤੀਆਂ ਨਾਲ ਵਿਹਾਰਕ ਸਿਖਲਾਈ ਪ੍ਰਾਪਤ ਕਰ ਸਕਦੇ ਹਨ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੂਰੂਆਤ ਦਸਤ ਰੋਕੂ ਮੁਹਿੰਮ ਤਹਿਤ ਆਸ਼ਾ ਵਰਕਰਾਂ ਵੱਲੋਂ ਘਰ ਘਰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ ਅੰਤਰਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ਤੇ ਡਾਕਟਰਾਂ ਨੂੰ ਸਿਵਲ ਸਰਜਨ ਨੇ ਕੀਤਾ ਸਨਮਾਨਿਤ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਸਬ-ਤਹਿਸੀਲ ਚੋਹਲਾ ਸਾਹਿਬ ਅਤੇ ਤਹਿਸੀਲ ਤਰਨ ਤਾਰਨ ਨਾਲ ਸਬੰਧਿਤ ਮਾਲ ਵਿਭਾਗ ਦੇ ਲੰਬਿਤ ਪਏ ਕੰਮਾਂ ਦਾ ਜਾਇਜ਼ਾ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਜਲਾਲਾਬਾਦ ਵਿਖੇ ਲਗਾਇਆ ਗਿਆ ਲੋਕ ਸੁਵਿਧਾ ਕੈਂਪ ਸਿਹਤ ਵਿਭਾਗ ਵੱਲੋ ਦਸਤ ਰੋਕੂ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਚੱਲ ਰਹੇ ਪ੍ਰੋਜੈਕਟ ਜਲਦੀ ਹੋਣਗੇ ਪੂਰੇ : ਡਾ. ਬਲਜੀਤ ਕੌਰ ਦਸਤ ਰੋਗ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਨ ਬੱਚਿਆਂ ਦੇ ਮਾਪੇ : ਡਾਕਟਰ ਭਾਰਤ ਭੂਸ਼ਣ 'ਆਪ' ਨੇ ਭਾਜਪਾ ਦੇ ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਲ ਦੇ ਜਬਰੀ ਵਸੂਲੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼ ਰਾਕੇਸ਼ ਯਾਦਵ ਨੂੰ ਭਾਵਭਿੰਨੀ ਸ਼ਰਧਾਂਜਲੀ

 

ਡਾ: ਜਤਿੰਦਰ ਸਿੰਘ ਨੇ ਤੀਜੀ ਮਿਆਦ ਲਈ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ

Dr. Jitendra Singh, BJP, Bharatiya Janata Party

Web Admin

Web Admin

5 Dariya News

ਨਵੀਂ ਦਿੱਲੀ , 11 Jun 2024

ਡਾ. ਜਿਤੇਂਦਰ ਸਿੰਘ ਨੇ ਅੱਜ ਸਵੇਰੇ 10 ਵਜੇ ਨੌਰਥ ਬਲਾਕ, ਨਵੀਂ ਦਿੱਲੀ ਵਿੱਚ ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਲਗਾਤਾਰ ਤੀਸਰੀ ਵਾਰ ਚਾਰਜ ਸੰਭਾਲਿਆ। ਇਹ ਚਾਰਜ ਸੰਭਾਲਣ ਦੇ ਬਾਅਦ ਡਾ. ਜਿਤੇਂਦਰ ਸਿੰਘ  ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਕਈ ਕ੍ਰਾਂਤੀਕਾਰੀ ਪ੍ਰਸ਼ਾਸਨਿਕ ਸੁਧਾਰ ਹੋਏ ਹਨ ਅਤੇ ਇਹ ਸੁਧਾਰ ਇਸ ਕਾਰਜਕਾਲ ਦੌਰਾਨ ਵੀ ਜਾਰੀ ਰਹਿਣਗੇ।

ਡਾ. ਜਿਤੇਂਦਰ ਸਿੰਘ ਨੇ ਇੱਕ ਵਾਰ ਫਿਰ ਉਨ੍ਹਾਂ ‘ਤੇ ਭਰੋਸਾ ਜਤਾਉਣ ਅਤੇ ਲਗਾਤਾਰ ਤੀਸਰੀ ਵਾਰ ਇਹ ਜ਼ਿੰਮੇਵਾਰੀ ਸੌਂਪਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਆਭਾਰ ਜਤਾਇਆ। ਡਾ. ਸਿੰਘ 2014 ਤੋਂ ਇਸ ਅਹੁਦੇ ‘ਤੇ ਹਨ। ਉਹ ਉੱਧਮਪੁਰ ਲੋਕਸਭਾ ਖੇਤਰ ਤੋਂ ਸਾਂਸਦ ਹਨ। ਡਾ. ਜਿਤੇਂਦਰ ਸਿੰਘ ਨੇ ਚਾਰਜ ਸੰਭਾਲਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਿਸ਼ਨ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਤੱਕ ਸੁਧਾਰ ਜਾਰੀ ਰਹਿਣਗੇ। 

ਉਨ੍ਹਾਂ ਨੇ ਕਿਹਾ ਕਿ ਇਹ ਪਿਛਲੇ 10 ਵਰ੍ਹਿਆਂ ਵਿੱਚ ਕੀਤੇ ਗਏ ਕੰਮਾਂ ਦਾ ਹੀ ਅਗਲਾ ਵਿਸਤਾਰ ਹੋਵੇਗਾ। ਡਾ. ਜਿਤੇਂਦਰ ਸਿੰਘ ਨੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਾਰਗਦਰਸ਼ਨ ਵਿੱਚ ਪਿਛਲੇ 10 ਵਰ੍ਹਿਆਂ ਵਿੱਚ ਕੀਤੇ ਗਏ ਪ੍ਰਸ਼ਾਸਨਿਕ ਸੁਧਾਰ ਪਥ ਪ੍ਰਦਰਸ਼ਕ ਰਹੇ ਹਨ ਅਤੇ ਮਿਨੀਮਮ ਗਵਰਨਮੈਂਟ ,ਮੈਕਸੀਮਮ ਗਵਰਨੈਂਸ ਦੀ ਭਾਵਨਾ ਨਾਲ ਪ੍ਰੇਰਿਤ ਹਨ।

ਇਸ ਦੇ ਤਹਿਤ ਦੇਸ਼ ਦੇ ਹਰੇਕ ਨਾਗਰਿਕ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਨਾਗਰਿਕ ਸੁਵਿਧਾਵਾਂ ‘ਤੇ ਫੋਕਸ ਵਧ ਰਿਹਾ ਹੈ। ਉਨ੍ਹਾਂ ਨੇ ਵਿਧਵਾ ਅਤੇ ਤਲਾਕਸ਼ੁਦਾ ਧੀਆਂ ਲਈ ਪੈਨਸ਼ਨ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕੰਮਕਾਜ ਵਿੱਚ ਰੂਲਜ਼ ਅਤੇ ਰੈਗੂਲੇਸ਼ਨਜ਼ ਵਿੱਚ ਸੁਧਾਰ, ਚੋਣ ਲਈ ਇੰਟਰਵਿਊ ਪ੍ਰਕਿਰਿਆ ਨੂੰ ਸਮਾਪਤ ਕਰਨਾ, ਦੂਰ-ਦੁਰਾਡੇ ਦੇ ਖੇਤਰਾਂ ਦੇ ਉਮੀਦਵਾਰਾਂ ਨੂੰ ਸਮਾਨ ਮੌਕਾ ਪ੍ਰਦਾਨ ਕਰਨਾ ਅਤੇ ਸਦੀਆ ਪੁਰਾਣੇ ਰੂਲਜ਼ ਅਤੇ ਰੈਗੂਲੇਸ਼ਨਜ਼ ਨੂੰ ਖਤਮ ਕਰਨਾ ਜਿਹੇ ਸੁਧਾਰਾਂ ‘ਤੇ ਵੀ ਚਾਣਨਾ ਪਾਇਆ। 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਇਤਿਹਾਸਿਕ ਕਰਮਯੋਗੀ ਮਿਸ਼ਨ ਪਿਛਲੇ ਦੋ ਕਾਰਜਕਾਲ ਦੌਰਾਨ ਕੀਤੇ ਗਏ ਕੁਝ ਕ੍ਰਾਂਤੀਕਾਰੀ ਸੁਧਾਰ ਹਨ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਜ਼ਿਕਰ ਕੀਤਾ ਕਿ ਸੀਪੀਜੀਆਰਏਐੱਮਐੱਸ ਦੁਨੀਆ ਭਰ ਵਿੱਚ ਜਨਤਕ ਸ਼ਿਕਾਇਤ ਨਿਵਾਰਣ ਲਈ ਇੱਕ ਆਦਰਸ਼ ਮਾਡਲ ਹੈ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੇ ਚਾਰਜ ਸੰਭਾਲਣ ਦੇ ਸਮੇਂ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ; ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਸਕੱਤਰ ਸ਼੍ਰੀਮਤੀ ਐੱਸ.ਰਾਧਾ ਚੌਹਾਨ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


डॉ. जितेन्द्र सिंह ने तीसरी बार कार्मिक, लोक शिकायत और पेंशन राज्य मंत्री का पदभार संभाला

डॉ. जितेन्द्र सिंह ने एक बार फिर उन पर भरोसा जताने और लगातार तीसरी बार यह जिम्मेदारी देने के लिए प्रधानमंत्री मोदी को धन्यवाद दिया

नई दिल्ली

डॉ. जितेंद्र सिंह ने आज सुबह 10 बजे नॉर्थ ब्लॉक, नई दिल्ली में कार्मिक, लोक शिकायत और पेंशन मंत्रालय में राज्यमंत्री के रूप में लगातार तीसरी बार कार्यभार संभाला। यह कार्यभार संभालने के बाद डॉ. जितेंद्र सिंह ने कहा कि पिछले 10 वर्षों में प्रधानमंत्री मोदी के नेतृत्व में कई क्रांतिकारी प्रशासनिक सुधार हुए हैं और ये सुधार इस कार्यकाल के दौरान भी जारी रहेंगे।

डॉ. जितेंद्र सिंह ने एक बार फिर उन पर भरोसा जताने और लगातार तीसरी बार यह जिम्मेदारी सौंपने के लिए प्रधानमंत्री मोदी का आभार जताया। डॉ. सिंह 2014 से इस पद पर हैं। वे उधमपुर लोकसभा क्षेत्र से सांसद हैं। डॉ. जितेंद्र सिंह ने कार्यभार संभालने के बाद मीडिया को संबोधित करते हुए कहा कि मिशन विकसित भारत के लक्ष्य को प्राप्त करने तक सुधार जारी रहेंगे। उन्होंने कहा कि यह पिछले 10 वर्षों में किए गए कार्यों का ही अगला विस्तार होगा। 

डॉ. जितेंद्र सिंह ने कार्मिक और प्रशिक्षण विभाग की उपलब्धियों पर प्रकाश डालते हुए कहा कि प्रधानमंत्री मोदी के मार्गदर्शन में पिछले 10 वर्षों में किए गए प्रशासनिक सुधार पथप्रदर्शक रहे हैं और न्यूनतम सरकार, अधिकतम शासन की भावना से प्रेरित हैं। इसके तहत देश के प्रत्येक नागरिक के जीवन को आसान बनाने के लिए नागरिक सुविधाओं पर फोकस बढ़ रहा है। 

उन्होंने विधवा और तलाकशुदा बेटियों के लिए पेंशन, विभिन्न सरकारी विभागों के कामकाज में नियमों तथा विनियमों में सुधार, चयन के लिए साक्षात्कार प्रक्रिया को समाप्त करना, दूरदराज के क्षेत्रों के उम्मीदवारों को समान अवसर प्रदान करना और सदियों पुराने नियमों तथा विनियमों को खत्म करना जैसे सुधारों पर भी प्रकाश डाला। डॉ. जितेंद्र सिंह ने बताया कि प्रशासनिक सुधार और ऐतिहासिक कर्मयोगी मिशन पिछले दो कार्यकालों के दौरान किए गए कुछ क्रांतिकारी सुधार हैं। 

उन्होंने स्पष्ट रूप से उल्लेख किया कि सीपीजीआरएएमएस दुनिया भर में लोक शिकायत निवारण के लिए एक आदर्श मॉडल है।केंद्रीय मंत्री डॉ. जितेंद्र सिंह के कार्यभार संभालने के समय प्रशासनिक सुधार एवं लोक शिकायत विभाग के सचिव श्री वी. श्रीनिवास; कार्मिक एवं प्रशिक्षण विभाग की सचिव श्रीमती एस. राधा चौहान और अन्य वरिष्ठ अधिकारी भी उपस्थित थे।

Dr. Jitendra Singh Assumes Charge as Minister of State for Personnel, Public Grievances, and Pensions for Third Term

Dr. Jitendra Singh Commences Third Term, Vows to Continue Revolutionary Governance Reforms

New Delhi

Dr. Jitendra Singh assumed charge as Minister of State for the Ministry of Personnel, Public Grievances, and Pensions for the third consecutive term today at 10 a.m. in North Block, New Delhi. After taking charge, Dr. Jitendra Singh said, “The last 10 years have witnessed a series of revolutionary governance reforms happening under the leadership of PM Modi, and these will continue during this term.”

Dr. Jitendra Singh assuming the charge as Minister of State for the Ministry of Personnel, Public Grievances, and Pensions

Dr. Jitendra Singh thanked PM Modi for reposing faith in him once again and giving him this responsibility for the third consecutive term. Dr. Singh has held this portfolio since 2014. He is a Member of Parliament from the Udhampur Lok Sabha Constituency.

Addressing the media after taking charge, Dr. Jitendra Singh said reforms would continue till Mission Viksit Bharat is attained. He added that this would be a continuation of work that had been done over the last 10 years. 

Dr. Jitendra Singh, while highlighting the achievements of DoPT, said that governance reforms in the last 10 years under the guidance of PM Modi were path breaking and inspired by the spirit of Minimum Government and Maximum Governance, increasing citizen centricity to bring ease of living to every citizen of the country. 

He also highlighted reforms such as pensions for widowed and divorced daughters, reforms in rules and regulations in the working of various government departments, discarding the interview process for selection, providing level playing field to aspirants from remote areas and doing away with age old rules and regulations. 

Dr. Jitendra Singh added that administrative reforms and the landmark Karmayogi Mission are some of the revolutionary reforms taken during last two terms. He categorically mentioned that CPGRAMS is a role model for Public grievance redressal across the world.

Shri V. Srinivas, Secretary, Department of Administrative Reforms and Public Grievances, along with Smt. S. Radha Chauhan, Secretary, Department of Personnel and Training, and other senior officials were also present while the union minister assumed charge.

 

Tags: Dr. Jitendra Singh , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD