Wednesday, 26 June 2024

 

 

ਖ਼ਾਸ ਖਬਰਾਂ ਬਰਸਾਤੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ 2.50 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਪਰਨੀਤ ਸ਼ੇਰਗਿੱਲ ਨਸ਼ੇ ਦਾ ਖਾਤਮਾ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅਧਿਕਾਰੀ ਤੈਅ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ : ਵਧੀਕ ਡਿਪਟੀ ਕਮਿਸ਼ਨਰ ਐਲਨ ਚੰਡੀਗੜ੍ਹ ਨੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ 50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਨੇ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੀਆਂ ਸਾਜ਼ਿਸ਼ਾਂ ਦੀ ਜ਼ੋਰਦਾਰ ਨਿਖੇਧੀ 25 ਜੂਨ 1974 ਦਾ ਕਾਲਾ ਦਿਨ ਨਾ ਭੁੱਲਣ ਵਾਲਾ ਦਿਨ : ਅਵਿਨਾਸ਼ ਰਾਏ ਖੰਨਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਰਦਿਆਲੇਆਣਾ ਵਿਖੇ ਵਿਕਾਸ ਕਾਰਜ ਕਰਵਾਏ ਸ਼ੁਰੂ ‘ਰਾਸ਼ਟਰੀ ਦਸਤ ਰੋਕੂ ਅਭਿਆਨ’ ਨੂੰ ਅਸਰਦਾਰ ਢੰਗ ਨਾਲ ਚਲਾਇਆ ਜਾਵੇ: ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਤੰਬਾਕੂ ਦੀ ਮਾੜੀ ਤੇ ਜਾਨਲੇਵਾ ਆਦਤ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਬਚਾਉਣਾ ਬਹੁਤ ਜ਼ਰੂਰੀ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 10 ਲੱਖ ਨਵੇਂ ਪੌਦੇ –ਡਾ: ਸੇਨੂ ਦੁੱਗਲ ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੰਨ੍ਹਾਂ ਦਾ ਕੀਤਾ ਦੌਰਾ ਮੀਤ ਹੇਅਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸਿਹਤ ਵਿਭਾਗ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ ‘ਦਸਤ ਰੋਕੂ ਮੁਹਿੰਮ’ ਬੀ ਫਾਰਮ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਰੈਡ ਕਰਾਸ ਨੇ ਮੀਰਾਂਕੋਟ ਚੋਂਕ ਵਿੱਚ ਸੜ੍ਹੇ ਖੋਖਿਆਂ ਲਈ ਮੁਆਵਜਾ ਰਾਸ਼ੀ ਵੰਡੀ ਡਿਪਟੀ ਕਮਿਸ਼ਨਰ ਵੱਲੋਂ 25 ਕਰੋੜ ਰੁਪਏ ਦੇ ਨਿਵੇਸ਼ ਵਾਲੀਆਂ ਸਨਅਤੀ ਇਕਾਈਆਂ ਨੂੰ ਰਾਈਟ ਟੂ ਬਿਜਨੈਸ ਐਕਟ ਅਧੀਨ ਪ੍ਵਾਨਗੀ ਜਾਰੀ ਡਿਪਟੀ ਕਮਿਸ਼ਨਰ ਦਫਤਰ ਆਉਣ ਵਾਲੇ ਲੋਕਾਂ ਲਈ ਸਵਾਗਤ ਤੇ ਸਹਾਇਤਾ ਕੇਂਦਰ ਬਣਾਇਆ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਭੱਟੀਆਂ ਵਿਖੇ ਕੈਂਪ ਲਗਾਇਆ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਵਿਧਾਇਕ ਬੁੱਧ ਰਾਮ

 

ਨਿਰੰਕਾਰੀ ਬਾਲ ਸੰਤ ਸਮਾਗਮ

ਅਸੀਂ ਅੱਗੇ ਵਧਣਾ ਹੈ ਲੇਕਿਨ ਦੂਜਿਆਂ ਨੂੰ ਹੇਠਾਂ ਸਿੱਟ ਕੇ ਨਹੀਂ ‌: ਸ੍ਰੀ ਓ ਪੀ ਨਿਰੰਕਾਰੀ ਜੀ

Nirankari, Satguru Mata Sudiksha ji Maharaj, Sant Nirankari charitable Foundation, Sant Nirankari Mission

Web Admin

Web Admin

5 Dariya News

ਚੰਡੀਗੜ੍ਹ , 09 Jun 2024

ਸੰਤ ਨਿਰੰਕਾਰੀ ਸਤਿਸੰਗ ਭਵਨ ਸੈਕਟਰ 30ਏ ਵਿੱਚ ਚੰਡੀਗੜ੍ਹ ਦੇ ਬੱਚਿਆਂ ਵੱਲੋਂ ਇੱਕ ਵਿਸ਼ਾਲ ਨਿਰੰਕਾਰੀ ਬਾਲ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਚੰਡੀਗੜ੍ਹ ਜੋਨ ਜੋਨਲ ਇੰਚਾਰਜ ਮਹਾਤਮਾ ਸ੍ਰੀ ਓ ਪੀ ਨਿਰੰਕਾਰੀ ਜੀ ਨੇ ਕੀਤੀ। ਇਸ ਬਾਲ ਸੰਭਾਲ ਵਿੱਚ ਰਾਮ ਦਰਬਾਰ, ਸੈਕਟਰ 26, ਸੈਕਟਰ 30, ਮਲੋਆ, ਦੜਵਾ ਏਰੀਆ ਦੇ ਬੱਚੇ ਦੀ ਗਿਣਤੀ ਵਿੱਚ ਹਾਜ਼ਰ ਹੋਏ। ਬੱਚਿਆਂ ਨੇ ਵੱਖ-ਵੱਖ ਭਾਸ਼ਾਵਾਂ ਹਿੰਦੀ ,ਪੰਜਾਬੀ, ਅੰਗਰੇਜੀ, ਹਿਮਾਚਲੀ ,ਰਾਜਸਥਾਨੀ ਭਾਸ਼ਾ ਦਾ ਸਹਾਰਾ ਲੈਂਦੇ ਹੋਏ ਭਜਨ, ਕਵਿਤਾ, ਕਵਾਲੀ ,ਸਕਿਟ, ਭਾਸ਼ਣ ਅਵਤਾਰ ਬਾਣੀ ਦੇ ਸ਼ਬਦ ਕੀਰਤਨ ਆਦਿ ਦੇ ਰੂਪ ਵਿੱਚ ਆਪਣੇ ਭਾਵ ਪ੍ਰਗਟ ਕੀਤੇ। ਬੱਚਿਆਂ ਨੇ ਆਪਣੀਆਂ ਆਈਟਮਾਂ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਨਿਰੰਕਾਰੀ ਮਿਸ਼ਨ ਸਾਰੀ ਮਾਨਵਤਾ ਦਾ ਮਿਸ਼ਨ ਹੈ। ਇਹ ਕਿਸੇ ਵਿਸ਼ੇਸ਼ ਮਜਹਬ ਜਾਤ ਧਰਮ ਜਾਂ ਵਰਣ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਪਿਆਰ ਦਾ ਮਿਸ਼ਨ ਹੈ ਤੇ ਪਿਆਰ ਪ੍ਰਭੂ ਨਾਲ ਜੋੜਦਾ ਹੈ।

ਸ੍ਰੀ ਓਪੀ ਨਿਰੰਕਾਰੀ ਜੀ ਨੇ ਇਸ ਮੌਕੇ ਤੇ ਹਾਜ਼ਰ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਹਰ ਖੇਤਰ ਵਿੱਚ ਅੱਗੇ ਵਧਣਾ ਹੈ ਲੇਕਿਨ ਦੂਸਰਿਆਂ ਨੂੰ ਹੇਠਾਂ ਸਿੱਟ ਕੇ ਜਾਂ ਧੱਕਾ ਦੇ ਕੇ ਨਹੀਂ ਬਲਕਿ ਇਸ ਤਰ੍ਹਾਂ ਨਾਲ ਅਸੀਂ ਅੱਗੇ ਵਧਾਂਗੇ ਤਾਂ ਇਸ ਦਾ ਕੋਈ ਲਾਭ ਨਹੀਂ ਹੋਏਗਾ। ਨਿਰੰਕਾਰੀ ਜੀ ਨੇ ਵੱਡਿਆਂ ਦਾ ਆਦਰ ਸਤਿਕਾਰ ਕਰਨ ਤੇ ਘੱਟ ਤੋਂ ਘੱਟ ਬੋਲਣ ਅਤੇ ਜਿਆਦਾ ਤੋਂ ਜਿਆਦਾ ਸਿੱਖਣ ਦੇ ਲਈ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ।

ਸ਼੍ਰੀ ਓਪੀ ਨਿਰੰਕਾਰੀ ਜੀ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਕਿਸੇ ਵੀ ਸਿਸਟਮ ਨਾਲ ਪੂਰਾ ਲਾਭ ਤਦ ਹੀ ਚੁੱਕਿਆ ਜਾ ਸਕਦਾ ਹੈ ਜੇਕਰ ਅਸੀਂ ਉਸਨੂੰ ਸਮੇਂ ਸਮੇਂ ਤੇ ਅਪਗ੍ਰੇਡ ਅਤੇ ਅਪਡੇਟ ਕਰਦੇ ਰਹੀਏ। ਇਸ ਤਰਾਂ ਸਾਨੂੰ ਸਤਿਗੁਰੂ ਮਾਤਾ ਸਦੀਕਸ਼ਾ ਜੀ ਮਹਾਰਾਜ ਵੱਲੋਂ ਦਿੱਤੇ ਗਏ ਬ੍ਰਹਮ ਗਿਆਨ ਤੋਂ ਪੂਰਾ ਲਾਭ ਚੁਕਣ ਦੇ ਲਈ ਖੁਦ ਨੂੰ ਵੀ ਅਪਡੇਟ ਕਰਨਾ ਹੈ ਭਾਵ ਸਮਾਂ ਕੱਢ ਕੇ ਸਤਸੰਗ ਚ ਆਉਣਾ ਹੈ ਤੇ ਅਪਡੇਟ  ਕਰਨ ਦੇ ਲਈ ਇੱਥੇ ਆਏ ਪ੍ਰਵਚਨਾ ਅਤੇ ਸਮੇਂ ਸਮੇਂ ਤੇ ਆਉਣ ਵਾਲੇ ਸਤਿਗੁਰੂ ਮਾਤਾ ਜੀ ਦੇ ਆਦੇਸ਼ਾਂ ਨੂੰ ਜੀਵਨ ਵਿੱਚ ਅਪਣਾਉਣਾ ਹੋਵੇਗਾ।

ਇਸ ਤੋਂ ਪਹਿਲਾਂ ਸੰਯੋਜਕ ਸ੍ਰੀ ਨਵਨੀਤ ਪਾਠਕ ਜੀ ਨੇ ਜੋਨਲ ਇਨਚਾਰਜ ਸ਼੍ਰੀ ਓਪੀ ਨਿਰੰਕਾਰੀ ਜੀ ਦਾ ਧੰਨਵਾਦ ਕੀਤਾ ਅਤੇ ਵੱਖ-ਵੱਖ  ਥਾਵਾਂ ਤੋਂ ਆਏ ਬੱਚਿਆਂ ਦੇ ਲਈ ਜੀਵਨ ਵਿੱਚੋਂ ਉਚਾਈਆਂ ਨੂੰ ਛੂਹਣ ਲਈ ਦੀ ਕਾਮਨਾ ਕੀਤੀ ਅਤੇ ਇਸ ਮੌਕੇ ਤੇ ਸਾਰੇ ਏਰੀਆ ਦੇ ਮੁਖੀ ਅਤੇ ਸੇਵਾ ਦਲ ਅਧਿਕਾਰੀ ਹਾਜ਼ਰ ਸਨ।

निरंकारी बाल संत समागम

हमें आगे बढ़ना है लेकिन दूसरों को गिरा कर नहीं- श्री ओ पी निरंकारी जी

चण्डीगढ़ 

सन्त निरंकारी सत्संग भवन सैक्टर 30-ऐ में चण्डीगढ़ के बच्चों द्वारा एक विशाल निरंकारी बाल संत समागम का आयोजन किया गया जिसकी अध्यक्षता चण्डीगढ के जोन के जोनल इंचार्ज श्री ओ पी निरंकारी जी ने की। इस बाल समागम में रामदरबार, सैक्टर 26, सैक्टर 30, मलोया, दड़वा,  के ऐरिया से सैकड़ों की संख्या में बच्चे उपस्थित हुए। 

बच्चों ने अलग-अलग भाषाओं अर्थात हिन्दी, पंजाबी, इंगलिश, हिमाचली, राजस्थानी भाषा का सहारा लेते हुए भजन, कविता, कव्वाली, स्किट, भाषण, अवतार बाणी के शब्द कीर्तन आदि के रूप में अपने भाव व्यक्त किए। बच्चों ने अपनी अपनी आईटम में यह बताने की कोशिश की कि निरंकारी मिशन सारी मानवता का मिशन है यह किसी विशेष मजहब जाति धर्म या वर्ण से सम्बन्धित नहीं है।  

यह प्यार का मिशन है और प्यार प्रभु से जोड़ता है। श्री ओ पी निरंकारी जी ने इस अवसर पर उपस्थित बच्चों को सम्बोधित करते हुए कहा कि हमें हर क्षेत्र में आगे बढ़ना है लेकिन दूसरों को गिरा कर या धक्का देकर नहीं यदि इस तरह से हम आगे बढ़ेंगे तो इसका हमें कोई लाभ नहीं होगा। 

निरंकारी जी ने बड़ों का आदर-सत्कार करने तथा कम से कम बोलने व अधिक से अधिक सीखने के लिए भी बच्चों को प्रेरित किया। श्री ओ पी निरंकारी जी ने आगे कहा कि जिस प्रकार किसी भी सिस्टम से पूरा लाभ तभी उठाया जा सकता है यदि हम उसे समय-समय पर अपग्रेड व अपडेट करते रहें।  

इसी प्रकार हमने सत्गुरू माता सुदीक्षा जी महाराज द्वारा दिए जा रहे ब्रह्मज्ञान से पूरा लाभ उठाने के लिए स्वयं को भी अपग्रेड करना है अर्थात समय निकाल कर सत्संग में आना है और अपडेट करने के लिए हमें यहां आए प्रवचनों व समय समय पर आने वाले सत्गुरू माता जी के आदेशों को जीवन में अपनाना होगा।

इससे पूर्व संयोजक श्री नवनीत पाठक जी ने जोनल इंचार्ज श्री ओ पी निरंकारी जी का धन्यवाद किया तथा विभिन्न स्थानों से आए बच्चों के लिए जीवन में उंचाईयों को छूने की कामना की । इस अवसर पर सभी एरिया के मुखी और सेवादल अधिकारी उपस्थित थे।

 

Tags: Nirankari , Satguru Mata Sudiksha ji Maharaj , Sant Nirankari charitable Foundation , Sant Nirankari Mission

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD