Wednesday, 26 June 2024

 

 

ਖ਼ਾਸ ਖਬਰਾਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਰਦਿਆਲੇਆਣਾ ਵਿਖੇ ਵਿਕਾਸ ਕਾਰਜ ਕਰਵਾਏ ਸ਼ੁਰੂ ‘ਰਾਸ਼ਟਰੀ ਦਸਤ ਰੋਕੂ ਅਭਿਆਨ’ ਨੂੰ ਅਸਰਦਾਰ ਢੰਗ ਨਾਲ ਚਲਾਇਆ ਜਾਵੇ: ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਤੰਬਾਕੂ ਦੀ ਮਾੜੀ ਤੇ ਜਾਨਲੇਵਾ ਆਦਤ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਬਚਾਉਣਾ ਬਹੁਤ ਜ਼ਰੂਰੀ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 10 ਲੱਖ ਨਵੇਂ ਪੌਦੇ –ਡਾ: ਸੇਨੂ ਦੁੱਗਲ ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੰਨ੍ਹਾਂ ਦਾ ਕੀਤਾ ਦੌਰਾ ਮੀਤ ਹੇਅਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸਿਹਤ ਵਿਭਾਗ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ ‘ਦਸਤ ਰੋਕੂ ਮੁਹਿੰਮ’ ਬੀ ਫਾਰਮ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਰੈਡ ਕਰਾਸ ਨੇ ਮੀਰਾਂਕੋਟ ਚੋਂਕ ਵਿੱਚ ਸੜ੍ਹੇ ਖੋਖਿਆਂ ਲਈ ਮੁਆਵਜਾ ਰਾਸ਼ੀ ਵੰਡੀ ਡਿਪਟੀ ਕਮਿਸ਼ਨਰ ਵੱਲੋਂ 25 ਕਰੋੜ ਰੁਪਏ ਦੇ ਨਿਵੇਸ਼ ਵਾਲੀਆਂ ਸਨਅਤੀ ਇਕਾਈਆਂ ਨੂੰ ਰਾਈਟ ਟੂ ਬਿਜਨੈਸ ਐਕਟ ਅਧੀਨ ਪ੍ਵਾਨਗੀ ਜਾਰੀ ਡਿਪਟੀ ਕਮਿਸ਼ਨਰ ਦਫਤਰ ਆਉਣ ਵਾਲੇ ਲੋਕਾਂ ਲਈ ਸਵਾਗਤ ਤੇ ਸਹਾਇਤਾ ਕੇਂਦਰ ਬਣਾਇਆ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਭੱਟੀਆਂ ਵਿਖੇ ਕੈਂਪ ਲਗਾਇਆ ਵਿਕਾਸ ਕਾਰਜਾਂ ਨੂੰ ਸਮਾਂਬੱਧ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਅਧਿਕਾਰੀ - ਵਿਧਾਇਕ ਬੁੱਧ ਰਾਮ ਕਿਸਾਨਾਂ ਨੂੰ ਮਿਆਰੀ ਖਾਦਾਂ ਦੀ ਉਪਲੱਬਧਤਾ ਯਕੀਨੀ ਬਨਾਉਣ ਲਈ ਖਾਦ ਵਿਕਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਅਤੇ ਸੈਂਪਲਿੰਗ ਜਰੂਰੀ : ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ ਆਉਣ ਵਾਲੇ ਬਰਸਾਤੀ ਸੀਜਨ ਤੋਂ ਪਹਿਲਾਂ ਜ਼ਿਲੇ ਦੀਆਂ ਡਰੇਨਾਂ ਦੀ ਸਫਾਈ ਕਰਵਾਉਣੀ ਯਕੀਨੀ ਬਣਾਈ ਜਾਵੇ : ਪਰਨੀਤ ਸ਼ੇਰਗਿੱਲ ਖੇਡਾਂ ਨਾਲ ਜੁੜ ਕੇ ਰਾਜ ਸਰਕਾਰ ਦੀ ਨਵੀਂ ਖੇਡ ਪਾਲਿਸੀ ਦਾ ਲਾਹਾ ਲੈਣ ਨੌਜਵਾਨ - ਡਿਪਟੀ ਕਮਿਸ਼ਨਰ ਪਰਮਵੀਰ ਸਿੰਘ "ਆਪ" ਸੰਸਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਭਗਵੰਤ ਮਾਨ, ਮੁਲਾਕਾਤ ਕਰਕੇ ਤਿੰਨਾਂ ਸਾਂਸਦਾਂ ਦੀ ਕੀਤੀ ਹੌਸਲਾ-ਅਫ਼ਜ਼ਾਈ ਅਗੇਤੇ ਹੜ ਰੋਕੂ ਪ੍ਰਬੰਧਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਬੈਠਕ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਿਆਂ ਖਿਲਾਫ ਮੁਹਿੰਮ ਭਖਾਉਣ ਲਈ ਰਣਨੀਤੀ ਉਲੀਕੀ : ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਵਿਭਾਗ ਸਖਤੀ ਨਾਲ ਕਰੇ ਕਾਰਵਾਈ : ਡਿਪਟੀ ਕਮਿਸ਼ਨ ਨਵਜੋਤ ਪਾਲ ਸਿੰਘ ਰੰਧਾਵਾ

 

ਚੋਣ ਅਮਲ ਮੁਕੰਮਲ ਹੋਣ ਮਗਰੋਂ ਸੰਜੇ ਟੰਡਨ ਨੇ ਪਰਿਵਾਰ ਨਾਲ ਬਿਤਾਇਆ ਦਿਨ: ਘਰ੍ਹੇ ਕੀਤਾ ਆਰਾਮ

ਗਰਮੀ ਕਾਰਨ ਪੈਦਾ ਹੋਈਆਂ ਸਰੀਰਕ ਸਮੱਸਿਆਵਾਂ ਸਬੰਧੀ ਲਈ ਸਿਹਤ ਮਾਹਿਰਾਂ ਦੀ ਲਈ ਸਲਾਹ

Sanjay Tandon, BJP Chandigarh, Bharatiya Janata Party, BJP

Web Admin

Web Admin

5 Dariya News

ਚੰਡੀਗਡ਼੍ਹ , 02 Jun 2024

ਚੰਡੀਗਡ਼੍ਹ ਲੋਕ ਸਭਾ ਸੀਟ ਉੱਤੇ ਚੋਣ ਅਮਲ ਮੁਕੰਮਲ ਹੋਣ ਮਗਰੋਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਅੱਜ ਆਪਣੇ ਘਰ ਆਰਾਮ ਕੀਤਾ ਤੇ ਪਰਿਵਾਰ ਨਾਲ ਸਮਾਂ ਬਿਤਾਇਆ। ਤਪਸ਼ ਭਰੀ ਗਰਮੀ ਵਿੱਚ 50 ਦਿਨ ਲੰਮੇ ਚੋਣ ਪ੍ਰਚਾਰ ਤੋਂ ਬਾਅਦ ਅੱਜ ਉਨ੍ਹਾਂ ਦਾ ਦਿਨ ਦਾ ਜ਼ਿਆਦਾਤਰ ਸਮਾਂ ਵਿਹਲ ਭਰਿਆ ਰਿਹਾ। ਟੰਡਨ ਨੇ ਆਪਣੀ ਪਤਨੀ ਪ੍ਰਿਆ ਟੰਡਨ ਅਤੇ ਤਿੰਨ ਪੁੱਤਰਾਂ ਸਰਾਂਸ਼, ਸਤਿਅਮ ਅਤੇ ਸ਼ਿਵੇਨ ਸਮੇਤ ਆਪਣੇ ਪਰਿਵਾਰ ਨਾਲ ਸਮਾਂ ਬਿਤਾਇਆ। ਟੰਡਨ ਦੀਆਂ ਤਿੰਨ ਨੂੰਹਾਂ ਵੀ ਪਰਿਵਾਰ ਵਿੱਚ ਮੌਜੂਦ ਸਨ। ਟੰਡਨ ਨੇ ਆਪਣੀਆਂ ਪੋਤੀਆਂ ਨਾਲ ਖੇਡਦਿਆਂ ਕੁਝ ਆਰਾਮਦਾਇਕ ਸਮਾਂ ਬਿਤਾਇਆ।

ਟੰਡਨ ਨੇ ਕਿਹਾ ਕਿ ਅੱਜ ਪਰਿਵਾਰ ਨਾਲ ਆਰਾਮ ਕਰਨ ਤੋਂ ਪਹਿਲਾਂ, ਉਹ ਗਰਮੀ ਦੌਰਾਨ ਪੈਦਾ ਹੋਈਆਂ ਕੁਝ ਸਰੀਰਕ ਸਮੱਸਿਆਵਾਂ ਜਿਵੇਂ ਕਿ ਪੈਰਾਂ ਵਿਚ ਜਲਣ, ਚਮਡ਼ੀ ਤੇ ਪਿੱਤ, ਕਡ਼ਵੱਲ ਆਦਿ ਨੂੰ ਵਿਖਾਉਣ ਲਈ ਕੁਝ ਸਿਹਤ ਪੇਸ਼ੇਵਰਾਂ ਨੂੰ ਵੀ ਮਿਲੇ ਅਤੇ ਤੇਜ਼ ਗਰਮੀ ਵਿੱਚ ਲੰਬੇ ਸਮੇਂ ਤੱਕ ਚਲਾਈ ਮੁਹਿੰਮ ਦੇ ਕਾਰਨ ਪੈਦਾ ਹੋਈਆਂ ਇਨ੍ਹਾਂ ਸਮੱਸਿਆਵਾਂ ਦਾ ਇਲਾਜ ਕਰਾਇਆ। ਜ਼ਿਕਰਯੋਗ ਹੈ ਟੰਡਨ ਨੇ ਵੋਟਰਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਨ ਲਈ ਚੰਡੀਗਡ਼੍ਹ ਵਿੱਚ ਬਹੁਤ ਵੱਡੀ ਲੰਬਾਈ ਅਤੇ ਚੌਡ਼ਾਈ ਵਾਲੇ ਪੈਦਲ ਮਾਰਚ ਜਾਂ ‘ਪਦਯਾਤਰਾਂ’ ਕੱਢੀਆਂ ਸਨ।

पोतियों की नटखट शरारतों ने टंडन की मिटाई चुनावी थकान 

परिवार संग बैठ कर खूब खेले पोतियों संग 

चंडीगढ़

चुनाव के अगले दिन भाजपा उम्मीदवार संजय टंडन का दिन खूब पारिवारिक वातावरण में हंसी खुशी के साथ व्यतीत हुआ। हांलाकि चुनाव के दौरान उन्हें कुछ शारीरिक परेशानियों का सामना करना पड़ा लेकिन गोद में पोतियों के एक साथ आने पर उनकी यह परेशानियां छूमंतर हो गई।

टंडन के साथ वार्ता के दौरान उनके परिवार के सभी सदस्य मौजूद रहे जिनमें उनकी माता जी बृज बाला टंडन, पत्नी प्रिया टंडन, तीनों बेटे सारांश, सत्यम और शिवेन, तीनों बहुए व पोतियां व न्यूजीलैंड से आई अपनी बहन के साथ मतदान के अगले दिन खूब बातें करते हुए नज़र आए। सभी का चेहरा खिला हुआ और चुनाव के परिणामों से दूर दिख क्योंकि सभी को पता है कि भाजपा शहर में एतिहासिक जीत दर्ज करवाएगी।

टंडन ने बताया कि चुनाव के दौरान मेरे परिवार ने भी मेरा पूरा साथ दिया। जब प्रचार के बाद जब घर  पहुंचता था तो पोतियों की मुस्कान देख सारी थकान पल भर में दूर हो जाती थी । मेरी पोती ने मेरे लिए एक बेहतरीन कमल का पोस्टर बनाया जिसे देख मै  बहुत खुश हुआ। बतां दे कि टंडन ने भीषण गर्मी में चुनाव प्रचार कर मतदाताओं से सीधा संपर्क स्थापित करने के लिए चंडीगढ़ के कोने-कोने में व्यापक पदयात्राएं व जनसभाएं की थी।

Post an intense campaign Sanjay Tandon unwinds with family   

The BJP candidate  addresses some health issues too

 

Chandigarh

With voting for the Chandigarh Lok Sabha seat ending yesterday, BJP candidate for the Chandigarh Lok Sabha seat Sanjay Tandon today took a little time off after a hectic and grueling campaigning schedule that went on for nearly 50 days.

Tandon spent time with his family, including his wife Priya Tandon, and three sons Saraansh, Satyam, and Shiven. Tandon's three daughters-in-law were also present.  Tandon spent some relaxing time playing with his granddaughters too. 

Tandon said that today before unwinding with family, he visited a few health professionals to resolve some issues like foot corns, skin burn, cramps, etc., that he had developed due to the prolonged campaigning undertaken in the intense heat. Notably, Tandon had taken out elaborate foot marches or 'padyatras' across the length and breadth of Chandigarh to establish a direct-connect with the electorate.

 

Tags: Sanjay Tandon , BJP Chandigarh , Bharatiya Janata Party , BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD