ਪਿੰਡ ਭਾਗੋਮਾਜਰਾ ਗੁੱਗਾ ਮਾੜੀ ਮਾਤਾ ਦੇ ਜਗਰਾਤੇ ਮੌਕੇ ਰੱਖੇ ਗਏ ਭੰਡਾਰੇ ਤੇ ਸਮੂਹ ਨਗਰ ਭਾਗੋਮਾਜਰਾ ਦੇ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਮਾਤਾ ਦੇ ਜਗਰਾਤੇ ਮੌਕੇ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਦੇ ਹੱਕ ਵਿੱਚ ਸਮੂਹ ਨਗਰ ਭਾਗੋਮਾਜਰੇ ਦੇ ਭਾਈਚਾਰੇ ਵੱਲੋਂ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਦੇ ਸਪੁੱਤਰ ਮੋਹਿਲ ਸਿੰਗਲਾ ਦੇ ਸਰੋਪਾ ਪਾ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਸਮਰਥਨ ਦਿੱਤਾ।
ਇਸ ਮੌਕੇ ਸ਼੍ਰੀ ਵਿਜੇ ਸ਼ਰਮਾ ਟਿੰਕੂ ਹੱਲਕਾ ਇੰਚਾਰਜ ਖਰੜ, ਜਸਵਿੰਦਰ ਸਿੰਘ ਜੱਸੀ ਕਾਰਜ ਕਾਰਨੀ ਮੇਂਬਰ ਆਹੜਤੀ ਐਸੋਸੀਏਸ਼ਨ ਪੰਜਾਬ, ਪੰਜਾਬ ਸਟੇਟ ਚੇਅਰਮੈਨ ਐਮ.ਪੀ.ਜੱਸੜ ਯੂਥ ਪੋਲਿਸੀ ਰਿਸਰਚ ਡਿਪਾਰਟਮੈਂਟ, ਹੰਸਰਾਜ ਬੂਥਗੜ੍ਹ ਚੇਅਰਮੈਨ ਮੋਹਾਲੀ ਐਸ.ਸੀ.ਸੈੱਲ, ਗੁਰਿੰਦਰ ਬੈਦਵਾਨ, ਕਮਲ ਕਿਸ਼ੋਰ ਕਾਲਾ ਅਤੇ ਅਨੇਕਾਂ ਹੀ ਸਤਿਕਾਰਯੋਗ ਔਹਦੇਦਾਰ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ਲਾਲਾ ਸਹੋਤਾ(ਪ੍ਰਧਾਨ), ਲੱਖੀ (ਖਜਾਨਚੀ), ਕਮਲਜੀਤ ਸਿੰਘ, ਗੁਰਦੀਪ ਸਿੰਘ ਸਹੋਤਾ, ਸੁਰਮੁੱਖ ਸਿੰਘ (ਮੰਗਾਂ), ਦਰਸ਼ਨ ਖਾਂਨ, ਹਰਭਜਨ ਸਿੰਘ ਰਿੰਕੂ ਅਨੇਕਾਂ ਹੀ ਸਤਿਕਾਰਯੋਗ ਸੱਜਣ ਆਦਿ ਹਾਜ਼ਰ ਸਨ।