Saturday, 29 June 2024

 

 

ਖ਼ਾਸ ਖਬਰਾਂ ਐਮਪੀ ਸੰਜੀਵ ਅਰੋੜਾ : ਗਡਕਰੀ ਨੇ ਦੱਖਣੀ ਬਾਈਪਾਸ ਲਈ ਟੈਂਡਰ ਦੁਬਾਰਾ ਜਾਰੀ ਕਰਨ ਅਤੇ ਐਲੀਵੇਟਿਡ ਰੋਡ ਦੇ ਨਾਲ ਪਾਰਕਿੰਗ ਥਾਵਾਂ ਦੀ ਮਨਜ਼ੂਰੀ ਦੇ ਦਿੱਤੇ ਆਦੇਸ਼ ਵਾਤਾਵਰਨ ਨੂੰ ਬਚਾਉਣ ਲਈ ਇੱਕ ਮੰਚ 'ਤੇ ਇਕੱਠੇ ਹੋਇਆੰ ਸੰਸਥਾਵਾਂ ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ ਐਮਪੀ ਸੰਜੀਵ ਅਰੋੜਾ ਨੇ ਅਸ਼ਵਨੀ ਵੈਸ਼ਨਵ ਨੂੰ ਦਿੱਲੀ-ਲੁਧਿਆਣਾ ਦਰਮਿਆਨ ਅਡੀਸ਼ਨਲ ਰੇਲ ਗੱਡੀ ਚਲਾਉਣ ਦੀ ਕੀਤੀ ਬੇਨਤੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਂਟਰੀ ਗੇਟ ਤੇ ਸਥਾਪਿਤ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਦਾ ਜਾਇਜਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸ਼ਹਿਰ ਵਿਖੇ ਸਫਾਈ ਵਿਵਸਥਾ ਦਾ ਲਿਆ ਜਾਇਜਾ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਦਸਤ ਰੋਕੂ ਮੁਹਿੰਮ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਸੀ ਜੀ ਸੀ ਝੰਜੇੜੀ ਕੈਂਪਸ ਅਤੇ ਮੈਨਟੋਰੈਕਸ ਵਿਚ ਕਰਾਰ ਵਿਧਾਇਕ ਨਰਿੰਦਰ ਕੌਰ ਭਰਾਜ ਨੇ 18 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਨਵੀਨੀਕਰਨ ਤੋਂ ਬਾਅਦ ਨਮਾਦਾਂ ਰਜਬਾਹੇ ਦਾ ਕੀਤਾ ਉਦਘਾਟਨ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਹਰੇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾਵੇਗਾ ਲਾਭ : ਵਿਧਾਇਕ ਰੁਪਿੰਦਰ ਸਿੰਘ ਹੈਪੀ ਖੁਸ਼ੀ ਫਾਊਂਡੇਸ਼ਨ ਵੱਲੋਂ ਫਾਜ਼ਿਲਕਾ ਘੰਟਾਘਰ ਚੌਂਕ ਵਿਖੇ ਲਗਾਇਆ ਗਿਆ ਬੂਟਿਆਂ ਦਾ ਵਿਸ਼ਾਲ ਲੰਗਰ ਦਸਤ ਰੋਕੂ ਮੁਹਿੰਮ 1 ਜੁਲਾਈ ਤੋਂ 31 ਅਗਸਤ ਤੱਕ ਸਿਹਤ ਵਿਭਾਗ ਵਲੋਂ ਚਲਾਈ ਜਾਵੇਗੀ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਕਰਨ ਵਿਚ ਦੇਰੀ ਬਰਦਾਸ਼ਤ ਨਹੀਂ: ਡੀ.ਸੀ. ਸੰਦੀਪ ਕੁਮਾਰ ਗੁਰਮੀਤ ਸਿੰਘ ਖੁੱਡੀਆਂ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜੈ ਇੰਦਰ ਕੌਰ ਨੇ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦਾ ਦੌਰਾ ਕੀਤਾ, ਮਾਨਸੂਨ ਦੀ ਤਿਆਰੀ ਦੀ ਕਮੀ 'ਤੇ ਚਿੰਤਾ ਪ੍ਰਗਟਾਈ ਐਸਪੀਰੇਸ਼ਨਲ ਜ਼ਿਲ੍ਹਾ/ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ ਦੀਆਂ ਗਤੀਵਿਧੀਆਂ 8 ਜੁਲਾਈ ਤੋਂ 30 ਸਤੰਬਰ ਤੱਕ ਚੱਲਣਗੀਆਂ ਤੀਸਰਾ ਸੁਵਿਧਾ ਕੈਂਪ : ਪਾਣੀ, ਬਿਜਲੀ, ਸੜਕਾਂ ਅਤੇ ਨਿੱਜੀ ਮੁਸ਼ਿਕਲਾਂ ਦਾ ਕੀਤਾ ਮੌਕੇ ਤੇ ਹੱਲ ਕੁਲਤਾਰ ਸਿੰਘ ਸੰਧਵਾਂ ਵਲੋਂ ਜਵਾਹਰ ਨਵੋਦਿਆ ਸਕੂਲ ਲਈ ਕਾਮਯਾਬ ਹੋਏ 54 ਬੱਚਿਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕਾ ਦਾ ਸਨਮਾਨ ਸਰਕਾਰ ਤੁਹਾਡੇ ਦੁਆਰ ਕੈਂਪ ਛਾਪਾ ਵਿਖੇ ਆਯੋਜਿਤ, ਚਾਰ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਸਕੀਮਾਂ ਦਾ ਲਿਆ ਲਾਹਾ, ਕੈਂਪ ਦੌਰਾਨ ਕੀਤਾ ਵੱਖ ਵੱਖ ਸੇਵਾਵਾਂ ਲਈ ਅਪਲਾਈ ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਤਸਕਰਾਂ ਦੀ ਹਮਾਇਤ ਵਾਲੇ ਨਸ਼ਿਆ ਦੇ ਦੋ ਗਿਰੋਹਾਂ ਦਾ ਪਰਦਾਫਾਸ਼; 9.2 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ ਪੰਜਾਬ ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅਫੀਮ ਬਰਾਮਦਗੀ; ਫਾਜ਼ਿਲਕਾ ਤੋਂ 66 ਕਿਲੋ ਅਫੀਮ ਸਮੇਤ ਦੋ ਕਾਬੂ

 

ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ

Web Admin

Web Admin

5 Dariya News

ਖਰੜ , 15 May 2024

ਲੋਕਸਭਾ ਚੌਣਾ ਦੇ ਮਦੇ ਨਜ਼ਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਜੀ ਦੀ ਧਰਮ ਪਤਨੀ ਦੀਪਾ ਸਿੰਗਲਾ ਜੀ, ਹੱਲਕਾ ਖਰੜ ਦੇ ਪ੍ਰਭਾਰੀ ਸ਼੍ਰੀ ਵਿਜੇ ਸ਼ਰਮਾ ਟਿੰਕੂ ਜੀ, ਸ਼੍ਰੀ ਆਰ.ਪੀ.ਸਿੰਗਲਾ ਜੀ, ਪੰਜਾਬ ਸਟੇਟ ਚੇਅਰਮੈਨ ਐਮ. ਪੀ. ਜੱਸੜ ਯੂਥ ਪੋਲਿਸੀ ਰਿਸਰਚ ਡਿਪਾਰਟਮੈਂਟ, ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੋਹਾਲੀ, ਮਹਿਲਾ ਕਾਂਗਰਸ ਜਿਲ੍ਹਾ ਪ੍ਰਧਾਨ ਸਵਰਨਜੀਤ ਕੌਰ, ਚੰਨੀ ਇਕਬਾਲ, ਕਮਲ ਕਿਸ਼ੋਰ ਅਤੇ ਸਮੁੱਚੇ ਕਾਂਗਰਸ ਪਾਰਟੀ ਦੇ ਸਤਿਕਾਰਯੋਗ ਔਹਦੇਦਾਰ ਸਾਹਿਬਾਨਾਂ ਵੱਲੋਂ ਮਿਲਕੇ ਰਸਮੀ ਤੌਰ ਤੇ ਰੀਬਨ ਕੱਟ ਕੇ ਕਾਂਗਰਸ ਦਫ਼ਤਰ ਹੱਲਕਾ ਖਰੜ ਦਾ ਉਦਘਾਟਣ ਕੀਤਾ। 

 ਉਸਤੋਂ ਪਸ਼ਚਾਤ ਸਮੂਹ ਕਾਂਗਰਸੀ ਓਹਦੇਦਾਰ ਸਾਹਿਬਾਨ, ਵਰਕਰ ਸਾਹਿਬਾਨ ਅਤੇ ਸਮੁੱਚੀ ਖਰੜ ਹੱਲਕੇ ਦੀ ਕਰੀਮ ਨਾਲ ਸ਼੍ਰੀਮਤੀ ਦੀਪਾ ਸਿੰਗਲਾ ਜੀ ਵੱਲੋਂ ਵਿਚਾਰ ਸਾਂਝੇ ਕਿਤੇ ਗਏ ਅਤੇ ਸਮੂਹ ਲੋਕ ਸਭਾ ਹੱਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਸਪੋਟਰਾਂ ਕੋਲੋਂ ਵੋਟ ਸੁਪੋਰਟ ਦੀ ਅਪੀਲ ਵੀ ਕਿਤੀ ਗਈ ਅਤੇ ਉਹਨਾਂ ਇਹ ਵੀ ਕਿਹਾ ਕਿ ਵਿਜੇ ਇੰਦਰ ਸਿੰਗਲਾ ਜੀ ਦੇ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਉਹਨਾਂ ਵੱਲੋਂ ਸੰਗਰੂਰ ਹੱਲਕੇ ਵਾਂਗੂ ਹੀ ਲੋਕ ਸ਼ਭਾ ਹੱਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੀ ਵਿਕਾਸ ਕਾਰਜ ਕਰਵਾਏ ਜਾਣਗੇ।

ਇਸ ਮੌਕੇ ਪੰਜਾਬ ਸਟੇਟ ਚੇਅਰਮੈਨ ਐਮ.ਪੀ. ਜੱਸੜ ਨੇ ਦੱਸਿਆ ਕਿ ਜਦੋਂ ਕਾਂਗਰਸ ਸਰਕਾਰ ਮੌਕੇ ਵਿਜੇ ਇੰਦਰ ਸਿੰਗਲਾ ਜੀ ਪੀ.ਡਬਲਯੂ.ਡੀ. ਮੰਤਰੀ ਸਨ ਤਾਂ ਉਦੋਂ ਵੀ ਉਹਨਾਂ ਵੱਲੋਂ ਹੋਰ ਅਨੇਕਾਂ ਵਿਕਾਸ ਕਾਰਜਾਂ ਦੇ ਨਾਲ ਨਾਲ ਖਰੜ ਹੱਲਕੇ ਵਿੱਚ ਪੈਂਦੇ ਨਾਗਲੀਆਂ-ਸ਼ਾਮਪੁਰ ਤੇ ਤੀੜਾ ਦੇ ਪੁਲਾਂ ਦੇ ਵਿਕਾਸ ਕਾਰਜ ਕਰਵਾਏ ਗਏ ਸਨ।

ਇਸ ਮੌਕੇ ਹੱਲਕਾ ਖਰੜ ਦੇ ਪ੍ਰਭਾਰੀ ਵਿਜੇ ਸ਼ਰਮਾ ਟਿੰਕੂ ਵੱਲੋਂ ਮੀਡਿਆ ਸੰਬੋਧਨ ਰਾਹੀਂ ਸਮੁੱਚੇ ਹੱਲਕੇ ਖਰੜ ਦੇ ਵੋਟਰਾਂ ਸਪੋਟਰਾਂ ਨੂੰ ਇਹ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਵੱਲੋਂ ਦਿਨ ਪ੍ਰਤੀ ਦਿਨ ਵਧਾਈ ਜਾ ਰਹੀ ਮਹਿੰਗਾਈ, ਪੰਜਾਬੀਆਂ ਅਤੇ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਹੱਲਕਾ ਖਰੜ ਦੇ ਵੋਟਰ ਸ਼੍ਰੀ ਵਿਜੇ ਇੰਦਰ ਸਿੰਗਲਾ ਨੂੰ ਭਰੀ ਵੋਟਾਂ ਪਾਕੇ ਜਿਤਾਉਣ ਤਾਂ ਜੋ ਸੈਂਟਰ ਵਿੱਚ ਕਾਂਗਰਸ ਇੰਡੀਆ ਅਲਾਇੰਸ ਦੀ ਸਰਕਾਰ ਬਣ ਸਕੇ ਅਤੇ ਕਾਂਗਰਸ ਪਾਰਟੀ ਵੱਲੋਂ ਦਿੱਤੇ ਮੈਨੀਫੈਸਟੋ ਅਨੁਸਾਰ ਸਮੂਹ ਇੰਡੀਆ ਵਾਸੀ ਕਿਤੇ ਵਾਹਦਿਆਂ ਦਾ ਲਾਹਾ ਲੇ ਸਕਣ।

ਇਸੀ ਦੌਰਾਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਜੀ ਵੱਲੋਂ ਬਸਪਾ ਪਾਰਟੀ ਦੇ ਜਨਰਲ ਸਕੱਤਰ ਰਹਿ ਚੁੱਕੇ ਜਸਵਿੰਦਰ ਸਿੰਘ ਜੱਸੀ ਨੂੰ ਸਰੋਪਾ ਪਾਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ। ਜਸਵਿੰਦਰ ਸਿੰਘ ਜੱਸੀ ਵੱਲੋਂ ਕਾਂਗਰਸ ਪਾਰਟੀ, ਸਾਬਕਾ ਸੀ.ਐਮ. ਚਰਨਜੀਤ ਚੰਨੀ ਅਤੇ ਵਿਜੇ ਸ਼ਰਮਾ ਟਿੰਕੂ ਦਾ ਧੰਨਵਾਦ ਕੀਤਾ, ਉਹਨਾਂ ਇਹ ਵੀ ਕਿਹਾ ਕਿ ਮੈਂਨੂੰ ਪੂਰੀ ਆਸ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਮਗਰੋਂ ਕਾਂਗਰਸ ਪਾਰਟੀ ਪਹਿਲਾਂ ਵਾਂਗੂ ਸਿਰਫ ਲੀਡਰਾਂ ਦੇ ਪਰਿਵਾਰਾਂ ਤੱਕ ਸੀਮਤ ਨਹੀਂ ਰਹੇਗੀ ਅਤੇ ਪੂਰੇ ਸਤਿਕਾਰ ਨਾਲ ਆਪਣੇ ਵਰਕਰਾਂ ਦੇ ਮਾਣ ਅਤੇ ਸਨਮਾਨ ਨੂੰ ਵੀ ਬਰਕਰਾਰ ਰੱਖੇਗੀ।

ਇਸ ਮੌਕੇ ਮੋਹਾਲੀ ਜਿਲ੍ਹਾ ਪ੍ਰਧਾਨ ਜੀਤੀ ਪੰਡਿਆਲਾ ਸਮੇਤ ਐਨ.ਐਸ.ਯੂ.ਆਈ. ਪ੍ਰਧਾਨ ਈਸ਼ਰ ਪ੍ਰੀਤ ਵੱਲੋਂ ਵੀ ਹਾਜਰੀ ਭਰੀ ਗਈ ਅਤੇ ਚੱਲ ਰਹੀ ਮੀਟਿੰਗ ਵਿੱਚ ਸਾਰੇ ਵੋਟਰਾਂ ਸਪੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹੋਰ ਵੀ ਅਨੇਕਾਂ ਹੀ ਕਾਂਗਰਸ ਪਾਰਟੀ ਦੇ ਸਤਿਕਾਰਯੋਗ ਓਹਦੇਦਾਰ ਸਾਹਿਬਾਨਾਂ, ਵਰਕਰਾਂ ਅਤੇ ਲੀਡਰਸ਼ਿਪ ਵੱਲੋਂ ਆਪਣੇ ਕੀਮਤੀ ਵਿਚਾਰ ਰੱਖੇ ਗਏ।

ਇਸ ਮੌਕੇ ਕਮਲਜੀਤ ਚਾਵਲਾ, ਚੇਅਰਮੈਰ ਹੰਸਰਾਜ ਬੂਥਗੜ੍ਹ, ਭੋਲਾ ਐਮ ਸੀ, ਜੋਲੀ ਐਮ ਸੀ, ਗੁਰਿੰਦਰਜੀਤ ਬਡਾਲਾ, ਪਰਮਿੰਦਰ ਸਿੰਘ ਸੋਨਾ, ਸੋਨੂ ਪੌਲ, ਸਰਬਜੀਤ ਕੌਰ, ਭੁਪਿੰਦਰ ਸਿੰਘ ਸਹੋਤਾ, ਬਾਬੂ ਸਿੰਘ, ਡਾਕਟਰ ਬੰਗੜ, ਤੇਜਾ ਸਿੰਘ ਜੰਡੂ, ਸੁਰਿੰਦਰ ਸਿੰਘ ਸੰਧੂ, ਸ਼ੇਰ ਸਿੰਘ, ਜਗਦੀਸ਼ ਭਾਗੋਮਾਜਰਾ, ਹਰਵਿੰਦਰ ਦੇਸੁਮਾਜਰਾ, ਹਰਪ੍ਰੀਤ ਬੱਤਰਾ, ਰੁਪਿੰਦਰ ਕੌਰ ਬੱਤਰਾ ਮੀਡਿਆ ਪ੍ਰਭਾਰੀ, ਸਮੇਤ ਹੋਰ ਵੀ ਅਨੇਕਾਂ ਸਤਿਕਾਰਯੋਗ ਨਾਮਚੀਨ ਸਖਸੀਅਤਾ ਅਤੇ ਓਹਦੇਦਾਰ ਸਾਹਿਬਾਨ ਹਾਜ਼ਰ ਸਨ |

दीपा सिंगला ने लोकसभा चुनाव कार्यालय हल्का खरड़ का उद्घाटन किया

खरड़

लोकसभा चुनाव के मदेनज़र श्री आनंदपुर साहिब से कांग्रेस पार्टी के उम्मीदवार विजय इंदर सिंगला की पत्नी दीपा सिंगला, हलका खरड़ के प्रभारी  विजय शर्मा टिंकू, आर.पी.सिंगला , पंजाब प्रदेश चेयरमैन एम.पी.जस्सर युवा नीति अनुसंधान विभाग, कुलजीत सिंह बेदी डिप्टी मेयर मोहाली, महिला कांग्रेस जिला अध्यक्ष स्वर्णजीत कौर, चन्नी इकबाल, कमल किशोर और कांग्रेस पार्टी के सभी सम्माननीय पदाधिकारियों ने औपचारिक रूप से रिबन काटा और कांग्रेस कार्यालय हल्का खरड़ का उद्घाटन किया। 

उसके बाद श्रीमती दीपा सिंगला जी ने सभी कांग्रेस नेताओं, कार्यकर्ताओं और पूरे खरड़ निर्वाचन क्षेत्र के मोहतबर सखशीहतों के साथ विचार साझा किए और श्री आनंदपुर साहिब निर्वाचन क्षेत्र के मतदाताओं और समर्थकों से वोट समर्थन की अपील की और उन्होंने यह भी कहा कि लोकसभा चुनाव जीतने के बाद श्री विजय इंदर सिंगला जी संगरूर हल्के की तरह ही लोकसभा हलका श्री आनंदपुर साहिब में भी विकास कार्य पुर ज़ोर से कराएंगे। 

इस अवसर पर पंजाब प्रदेश चेयरमैन एम.पी. जस्सर ने कहा कि कांग्रेस सरकार के समेय पर पी.डब्ल्यू.डी. मंत्री होते हुए श्री विजय इंदर सिंगला जी द्वारा कई अन्य विकास कारजों के साथ साथ उन्होंने खरड़ क्षेत्र में नागलियां-शामपुर और टीडा पुल के विकास कार्य पहले ही करवा चुके हैं। 

इस अवसर पर हलका खरड़ के प्रभारी विजय शर्मा टिंकू ने मीडिया संबोधन के माध्यम से पूरे हलका खरड़ हलके के मतदाताओं से अपील की कि वे मोदी द्वारा दिन-ब-दिन बढ़ रही महंगाई, पंजाबियों और किसानों के साथ हो रही धक्केशाही को ध्यान में रखते हुए भारी मात्रा में अपना क़ीमती वोट श्री विजय इंदर सिंगला जी के और कांग्रास पार्टी के हक़ में डाल कर उनको जिताये ताकि केंद्र में कांग्रेस इंडिया गठबंधन की सरकार बन सके और कांग्रेस पार्टी द्वारा दिए गए घोषणा पत्र के अनुसार भारत के सभी लोगों को लाभ मिल सके।

उसी समय श्री विजय शर्मा तिंकु जी ने बसपा पार्टी के महासचिव रहे जसविंदर सिंह जस्सी को सरोपा डालकर कांग्रेस पार्टी में शामिल किया। इस मोके पर जसविंदर सिंह जस्सी द्वारा पूर्व सीएम रेह चुके चरणजीत चन्नी और विजय शर्मा टिंकू जी का धन्यवाद देते हुए कहा कि मुझे पूरी उम्मीद है कि इस बार कांग्रेस पार्टी की सरकार बनने के बाद पहले की तरह कांग्रेस पार्टी केवल नेताओं के परिवारों तक ही सिर्फ़ सीमित नहीं रहेगी और बल्कि पूरे सम्मान के साथ अपने सभी कार्यकर्ताओं का मान-सम्मान भी बरकरार रखेगी । 

इस मौके पर मोहाली जिला अध्यक्ष जीती पड़ियाला स्मेत एनएसयूआई के अध्यक्ष ईशर प्रीत ने भी हाज़री लगवायी और सभी मतदाताओं से चल रही बैठक में संबोधन करते हुए कांग्रास पार्टी को वोट करने की अपील भी की।  इस अवसर पर कांग्रेस पार्टी के कई अन्य सम्मानित नेताओं, कार्यकर्ताओं एवं नेतृत्व ने अपने बहुमूल्य विचार दिये। 

इस मौके पर कमलजीत चावला, चेयरमैन हंसराज बूथगढ़, भोला एमसी, जॉली एमसी, गुरिंदरजीत बडाला, परमिंदर सिंह सोना, सोनू पॉल, सरबजीत कौर, भूपिंदर सिंह सहोता, बाबू सिंह, डॉक्टर बंगड़, तेजा सिंह जंडू, सुरिंदर सिंह संधू, शेर सिंह, इस अवसर पर जगदीश भागोमाजरा, हरविंदर देसुमाजरा, हरप्रीत बत्रा, रूपिंदर कौर बत्रा मीडियाकर्मी सहित कई अन्य सम्मानित हस्तियां और गणमान्य लोग उपस्थित थे।

 

Tags: Vijay Inder Singla , Punjab Pradesh Congress Committee , Congress , Punjab Congress , Punjab , Lok Sabha Elections 2024 , General Elections 2024 , Lok Sabha Election , Lok Sabha 2024 , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD