Wednesday, 26 June 2024

 

 

ਖ਼ਾਸ ਖਬਰਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਵਿੱਚ ਫੂਕਿਆ ਅਫਸਰ ਸ਼ਾਹੀ ਦਾ ਪੁਤਲਾ ਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਉਲੀਕੀ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਜਿਆਣ ’ਚ ਲਗਾਇਆ ਗਿਆ ਜਨਤਕ ਸ਼ਿਕਾਇਤ ਨਿਵਾਰਨ ਕੈਂਪ ਮਗਨਰੇਗਾ ਅਧੀਨ ਟੀਚੇ ਪੂਰੇ ਨਾ ਕਰਨ ਵਾਲੇ ਕਰਮਚਾਰੀਆਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ - ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਪੀ.ਐਸ.ਪੀ.ਸੀ.ਐਲ ਵੱਲੋਂ ਵਿਲੱਖਣ ਪਹਿਲਕਦਮੀ; 35 ਕਿਲੋਵਾਟ ਸਮਰੱਥਾ ਦੇ ਸੱਤ ਸੋਲਰ ਰੁੱਖ ਲਗਾਏ ਬਰਸਾਤੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ 2.50 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ : ਪਰਨੀਤ ਸ਼ੇਰਗਿੱਲ ਨਸ਼ੇ ਦਾ ਖਾਤਮਾ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅਧਿਕਾਰੀ ਤੈਅ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ : ਵਧੀਕ ਡਿਪਟੀ ਕਮਿਸ਼ਨਰ ਐਲਨ ਚੰਡੀਗੜ੍ਹ ਨੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ 50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਨੇ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੀਆਂ ਸਾਜ਼ਿਸ਼ਾਂ ਦੀ ਜ਼ੋਰਦਾਰ ਨਿਖੇਧੀ 25 ਜੂਨ 1974 ਦਾ ਕਾਲਾ ਦਿਨ ਨਾ ਭੁੱਲਣ ਵਾਲਾ ਦਿਨ : ਅਵਿਨਾਸ਼ ਰਾਏ ਖੰਨਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਰਦਿਆਲੇਆਣਾ ਵਿਖੇ ਵਿਕਾਸ ਕਾਰਜ ਕਰਵਾਏ ਸ਼ੁਰੂ ‘ਰਾਸ਼ਟਰੀ ਦਸਤ ਰੋਕੂ ਅਭਿਆਨ’ ਨੂੰ ਅਸਰਦਾਰ ਢੰਗ ਨਾਲ ਚਲਾਇਆ ਜਾਵੇ: ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਤੰਬਾਕੂ ਦੀ ਮਾੜੀ ਤੇ ਜਾਨਲੇਵਾ ਆਦਤ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਬਚਾਉਣਾ ਬਹੁਤ ਜ਼ਰੂਰੀ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 10 ਲੱਖ ਨਵੇਂ ਪੌਦੇ –ਡਾ: ਸੇਨੂ ਦੁੱਗਲ ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੰਨ੍ਹਾਂ ਦਾ ਕੀਤਾ ਦੌਰਾ ਮੀਤ ਹੇਅਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸਿਹਤ ਵਿਭਾਗ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ ‘ਦਸਤ ਰੋਕੂ ਮੁਹਿੰਮ’ ਬੀ ਫਾਰਮ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ

 

ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ

ਕਰਜ਼ੇ ਕਾਰਨ 5 ਸਾਲਾਂ 'ਚ 270 ਤੋਂ ਵੱਧ ਕਿਸਾਨਾਂ ਦੀ ਮੌਤ: ਸਿੰਗਲਾ

Vijay Inder Singla, Punjab Pradesh Congress Committee, Congress, Punjab Congress, Punjab, Shri Chamkaur Sahib, Charanjit Singh Channi, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਚਮਕੌਰ ਸਾਹਿਬ , 14 May 2024

ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਨਾਮਜ਼ਦਗੀ ਪੱਤਰ ਭਰਨ ਤੋਂ ਇਕ ਦਿਨ ਬਾਅਦ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਆੜੇ ਹੱਥੀਂ ਲੈਂਦਿਆਂ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਭਾਰੀ ਕਰਜ਼ੇ ਦੀ ਜਕੜ ਵਿਚ ਹੈ, ਗਰਦਨ  ਤੱਕ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਅਤੇ ਇਹ ਗਲਤ ਨੀਤੀਆਂ ਅਤੇ ਅਨੁਭਵਹੀਣ ਪ੍ਰਸ਼ਾਸਨਿਕ ਕਾਰਜਸ਼ੈਲੀ ਦਾ ਨਤੀਜਾ ਹੈ। ਰਾਜ ਸਰਕਾਰ ਨਿਯਮਤ ਕੰਮਕਾਜ ਨੂੰ ਜਾਰੀ ਰੱਖਣ ਲਈ ਕਰਜ਼ਿਆਂ 'ਤੇ ਨਿਰਭਰ ਹੈ। ਸਾਰੇ ਸੂਬਿਆਂ 'ਚੋਂ ਪੰਜਾਬ  ਦਾ ਕਰਜ਼ਾ ਸਭ ਤੋਂ ਵੱਧ ਹੈ। ਇਸ ਦੀਆਂ ਬਕਾਇਆ ਦੇਣਦਾਰੀਆਂ 2024 ਦੇ ਅੰਤ ਤੱਕ ਜੀਐਸਡੀਪੀ ਦਾ 46.8 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਬਹੁਤੇ ਅਜੇ ਤੱਕ ਪੂਰੇ ਨਹੀਂ ਹੋਏ। ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ। ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਅਤੇ ਰਾਜ ਦੇ ਮੁਲਾਜ਼ਮਾਂ ਨੂੰ ਬੁਢਾਪਾ ਪੈਨਸ਼ਨ ਦੇਣ ਦਾ ਭਰੋਸਾ ਦਿੱਤਾ ਸੀ ਪਰ ਇਹ ਸਰਕਾਰ ਹੁਣ ਤੱਕ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਸੂਬੇ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਦੀ ਵਿਗੜ ਰਹੀ ਆਰਥਿਕ ਹਾਲਤ ਚਿੰਤਾਜਨਕ ਹੈ ਅਤੇ ਕਾਂਗਰਸ ਉਨ੍ਹਾਂ ਦੀ ਭਲਾਈ ਲਈ ਕੰਮ ਕਰੇਗੀ।

ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਦੇ ਬਾਵਜੂਦ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 5 ਸਾਲਾਂ ਵਿੱਚ 270 ਤੋਂ ਵੱਧ ਕਿਸਾਨਾਂ ਦੀ ਮੌਤ ਕਰਜ਼ੇ ਦੇ ਜਾਲ ਵਿੱਚ ਫਸਣ ਕਾਰਨ ਹੋਈ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਅੱਥਰੂ ਗੈਸ ਦੇ ਗੋਲੇ ਅਤੇ ਪੈਲੇਟ ਗੰਨਾਂ ਨਾਲ ਕਿਸਾਨਾਂ ਨੂੰ ਪਿੱਛੇ ਧੱਕ ਦਿੱਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਭਾਈਚਾਰਾ ਆਪਣੀਆਂ ਵੋਟਾਂ ਨਾਲ ਭਾਜਪਾ ਨੂੰ ਪਿੱਛੇ ਧੱਕੇਗਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਜੇ ਇੰਦਰ ਸਿੰਗਲਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਸਿੰਗਲਾ ਨੇ ਇਲਾਕੇ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ, ਚਾਹੇ ਉਹ ਪੀਜੀਆਈ ਜਿੰਨਾ ਵੱਡਾ ਹਸਪਤਾਲ ਹੋਵੇ ਜਾਂ ਕੈਂਸਰ ਹਸਪਤਾਲ। ਮੈਂ ਚਮਕੌਰ ਸਾਹਿਬ ਵਿਖੇ ਸੜਕ ਨੂੰ ਚੌੜਾ ਕਰਨ ਅਤੇ ਕਨੇਕਟਵਿਟੀ ਦੇ ਕੰਮ ਲਈ ਵੀ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਵਿਜੇ ਇੰਦਰ ਸਿੰਗਲਾ ਦਾ ਰੋਡ ਸ਼ੋਅ ਲਾਈਟਾਂ ਵਾਲਾ ਚੌਕ, ਸਨਾਤਨ ਧਰਮ ਮੰਦਰ, ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ, ਖੂਹਵਾਲਾ ਚੌਕ, ਚਮਕੌਰ ਸਾਹਿਬ ਮੋੜ, ਪਿੰਡ ਕਾਂਜਲਾ, ਕਲਾਰਾਂ, ਸਰਹਾਣਾ, ਦੁੱਧਣਾ ਮੋੜ, ਚੱਕਲਾਂ, ਰਾਮਗੜ੍ਹ, ਲੁਠੇੜੀ, ਰੁੜਕੀ ਹੀਰਾ, ਕਲਿਆਣ ਪੈਟਰੋ ਪਿੰਡ ਪਿੱਪਲ ਮਾਜਰਾ, ਘੋੜੇਵਾਲਾ ਚੌਕ, ਸ਼੍ਰੀ ਕਤਲਗੜ੍ਹ ਸਾਹਿਬ, ਸ਼੍ਰੀ ਚਮਕੌਰ ਸਾਹਿਬ ਤੋਂ ਹੁੰਦਿਆ ਹੋਇਆ ਦੇਰ ਸ਼ਾਮ ਅਨਾਜ ਮੰਡੀ ਸ਼੍ਰੀ ਚਮਕੌਰ ਸਾਹਿਬ, ਨਗਰਖੇੜਾ, ਮੋਰਿੰਡਾ ਅਤੇ ਬੰਗਲਾ ਬਸਤੀ, ਮੋਰਿੰਡਾ ਵਿਖੇ ਸਮਾਪਤ ਹੋਇਆ।

पंजाब भयंकर कर्जे की चपेट में, गर्दन तक कर्ज में डूबा हुआ है : विजय इंदर सिंगला

कर्जे की वजह से 5 साल में 270 से अधिक किसानों की मौत हुई : सिंगला

चमकौर साहिब

श्री आनंदपुर साहिब निर्वाचन क्षेत्र से नामांकन दाखिल करने के एक दिन बाद कांग्रेस उम्मीदवार विजय इंदर सिंगला ने पंजाब के पूर्व सीएम चरणजीत सिंह चन्नी के आवास से अपने चुनाव अभियान की शुरुआत की। पंजाब सरकार की नीतियों पर निशाना साधते हुए विजय इंदर सिंगला ने कहा कि पंजाब भयंकर कर्ज की चपेट में है, गर्दन त

क कर्ज में डूबा हुआ है और यह गलत नीतियों और अनुभवहीन शासन शैली का परिणाम है। राज्य सरकार नियमित कार्यों को जारी रखने के लिए भी ऋण के सहारे चल रही है। सभी राज्यों से पंजाब में ऋण का स्तर सबसे अधिक है, 2024 के अंत तक इसकी बकाया देनदारियां जीएसडीपी का 46.8 प्रतिशत होने का अनुमान है।

उन्होंने कहा कि आम आदमी पार्टी ने सत्ता में आने पर जो वादे किए थे उनमें से अधिकांश अभी तक पूरे नहीं किए गए हैं। किसानों को मुआवजा नहीं मिल रहा है। आम आदमी पार्टी ने महिलाओं को हर महीने 1000 रुपये और राज्य कर्मचारियों को पुरानी पेंशन देने का आश्वासन दिया था, लेकिन यह सरकार अब तक इसे पूरा करने में विफल रही है। राज्य में किसानों, खेतिहर मजदूरों और ग्रामीण कारीगरों की बिगड़ती आर्थिक स्थिति चिंताजनक है और कांग्रेस उनके कल्याण  के लिए काम करेगी।

विजय इंदर सिंगला ने कहा कि केंद्र और राज्य सरकारों द्वारा किसानों की आय दोगुनी करने के वादे के बावजूद, आत्महत्या से मरने वाले किसानों की संख्या लगातार बढ़ रही है। पिछले 5 वर्षों में 270 से अधिक किसानों की मौत हो गई क्योंकि वे कर्ज के चक्रव्यूह में फंसे हुए थे। दूसरी ओर केंद्र सरकार ने किसानों को आंसू गैस के गोले और पेलेट गन से पीछे धकेल दिया है और अब समय आ गया है कि किसान समुदाय अपने वोटों से भाजपा को पीछे धकेल देगा।

पत्रकारों से बात करते हुए पूर्व मुख्यमंत्री चरणजीत सिंह चन्नी ने कहा कि विजय इंदर सिंगला और उनके परिवार ने हमेशा पूरी ईमानदारी के साथ पंजाब में लोगों की बेहतरी के लिए प्रयास किया है। संगरूर से सांसद के रूप में सिंगला ने उस क्षेत्र के विकास में महत्वपूर्ण भूमिका निभाई, चाहे वह पीजीआई जितना बड़ा अस्पताल हो या कैंसर अस्पताल। मैं चमकौर साहिब में सडक़ चौड़ीकरण और कनेक्टिविटी पर उनके काम के लिए भी उन्हें धन्यवाद देता हूं।

विंजय इंदर सिंगला का रोड शो लाइट वाला चौंक, सनातन धर्म मंदिर, गुरुद्वारा श्री कोतवाली साहिब, खुवाला चौंक, चमकोर साहिब मोड़, गांव कांजला, कलारन, सरहाना, दुधाना मोड़, चाकलान, रामगढ़, लुथेरी, रोडक़ी हीरा, कल्याण पेट्रो, पीपल माजरा, घोड़े वाला चौक, श्री कत्लगढ़ साहिब, श्री चमकौर साहिब से होते हुए देर शाम अनाज मंडी श्री चमकौर साहिब, नगरखेड़ा, मोरिंडा और बंगला बस्ती, मोरिंडा में संपन्न हुआ।


Punjab is neck deep in debt, over 270 farmers died by subside in last 5 years : Vijay Inder Singla

Says Vijay Inder Singla, Congress candidate from Anandpur Sahib Constituency

Shri Chamkaur Sahib

A day after filing nomination from Sri Anandpur Sahib constituency, Vijay Inder Singla commenced his election campaign from the residence of Charanjit Singh Channi’s  (Former CM, Punjab) residence, the roadshow made headway to prominent places at Shri Chamkaur Sahib and concluded at Morinda with great fervour and rigour today!

Attacking on the policies of pervious Punjab Government, Vijay Inder Singla said, “Punjab is neck deep in debt and this is a consequence of flawed policies and inexperienced governance style. The state government is taking on more fresh loans to carry on with the routine admirative work adding to more and more debt.

Of all the Indian states, Punjab has one of the highest debt levels. Its outstanding liabilities are projected to be 46.8% of GSDP by the end of 2024.”“Most of the guarantees that the Aam Aadmi Party had promised when it came to power have not been fulfilled yet. Farmers are not getting compensation.

AAP had assured to give Rs 1,000 every month to women and old pension for state employees, but this government has failed to fulfill it till now. worsening economic conditions of farmers, agricultural labourers, and rural artisans is worrisome in the state and Congress will work towards their upliftment.” Said Singla.  

“Despite the centre and state promising to double farm income, the number of farmers dying by suicide has been rising consistently. Over 270 farmers died by subside in last 5 years as they are caught in the vicious debt cycle. On the other hand the central Government has pushed back farmers with tear gas shells and pellet guns and now it’s time that the farmer community will push back BJP with their votes.” Added Vinjay Inder Singla.

Addressing the media, Charanjit Singh Channi eulogised, “Vijay Inder Singla and his family have always strived towards to betterment of the society in Punjab with utmost integrity. As a MP from Sangrur, Singla was instrumental in the development of that area, be it a hospital as big as PGI and cancer hospital. I also thank him for his work on the road widening & connectivity in Chamkaur Sahib.”

The roadshow rally touched upon routes of Lighta Wala Chownk,  Sanatan Dharma Mandir, Gurdwara Sri Kotwali Sahib, Khuwala Chonk, Chamkor Sahib turn, village Kanjala, village Kalaran, village Sarhana, village Dudhana turn, village Chaklan, village Ramgarh, village Lutheri, Village Rorki Heera, Kalyan Petro Village Pipal Majra, Ghore Wala Chowk, Sri Katalgarh Sahib, Sri Chamkaur Sahib and concluded at Anaj Mandi Sri Chamkaur Sahib, Nagarkhera, Morinda and Bangala Basti, Morinda in the late evening.

 

Tags: Vijay Inder Singla , Punjab Pradesh Congress Committee , Congress , Punjab Congress , Punjab , Shri Chamkaur Sahib , Charanjit Singh Channi , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD