5 Dariya News

ਸ੍ਰੀਨਗਰ ਵਿੱਚ ਡਲ ਝੀਲ ‘ਤੇ ਇਸ ਵਰ੍ਹੇ ਯੋਗ ਦਿਵਸ ਪ੍ਰੋਗਰਾਮ ਵਿੱਚ ਮਨੋਰਮ ਵਾਤਾਵਰਣ ਦਾ ਅਹਿਸਾਸ ਹੋਇਆ: ਪ੍ਰਧਾਨ ਮੰਤਰੀ

5 Dariya News

ਸ੍ਰੀਨਗਰ 21-Jun-2024

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸ ਵਰ੍ਹੇ ਦੇ ਯੋਗ ਦਿਵਸ ਪ੍ਰੋਗਰਾਮ ਦੀਆਂ ਝਲਕੀਆਂ ਸਾਂਝਾ ਕੀਤੀਆਂ ਹਨ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਸ੍ਰੀਨਗਰ ਵਿੱਚ ਡਲ ਝੀਲ “ਤੇ ਇਸ ਵਰ੍ਹੇ ਦੇ ਯੋਗ ਦਿਵਸ ਪ੍ਰੋਗਰਾਮ ਵਿੱਚ ਇੱਕ ਮਨੋਰਮ ਵਾਤਾਵਰਣ ਦਾ ਅਹਿਸਾਸ ਹੋਇਆ, ਇਹ ਕੁਦਰਤ ਦੇ ਨਾਲ ਪੂਰਣ ਤਾਲਮੇਲ ਨੂੰ ਦਰਸਾਉਂਦਾ ਹੈ। ਬਾਰਿਸ਼ ਦੇ ਬਾਵਜਦੂ ਇੱਥੇ ਇਕੱਠੇ ਹੋਏ ਅਣਗਿਣਤ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। 

श्रीनगर में डल झील पर इस वर्ष योग दिवस कार्यक्रम में मनोरम वातावरण की अनुभूति हुई : प्रधानमंत्री

श्रीनगर

प्रधानमंत्री श्री नरेन्द्र मोदी ने इस वर्ष के योग दिवस कार्यक्रम की झलकियां साझा की हैं।

प्रधानमंत्री ने एक्स पर अपनी पोस्ट में कहा:

"श्रीनगर में डल झील पर इस वर्ष के योग दिवस कार्यक्रम में एक मनोरम वातावरण की अनुभूति हुई, यह प्रकृति के साथ पूर्ण सामंजस्य को दर्शाता है। बारिश के बावजूद वहां एकत्र हुए असंख्य लोगों का उत्साह कम नहीं हुआ। 

Dal Lake in Srinagar provided a wonderful setting for this year's Yoga Day programme: PM

Srinagar

The Prime Minister, Shri Narendra Modi has shared glimpses from this year's Yoga Day programme. 

The Prime Minister posted on X:

“Dal Lake in Srinagar provided a wonderful setting for this year's Yoga Day programme, reflecting perfect harmony with nature. The rains did not dampen the spirit of the countless people gathered there. Here are some glimpses.”