Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Aam Aadmi Party backs doctors' protest, Health Minister Dr. Balbir Singh joins protest at Rajendra Hospital, Patiala

Dr. Inderbir Singh Nijjar attends Amritsar Medical College protest, 'AAP' MP Rajkumar Chabbewal visits Hoshiarpur Hospital; Minister Baljit Kaur at GGS Hospital Faridkot

Dr. Balbir Singh, Patiala, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Dr. Baljit Kaur, Dr. Inderbir Singh Nijjar, Inderbir Singh Nijjar, Raj Kumar Chabbewal

Web Admin

Web Admin

5 Dariya News

Chandigarh , 18 Aug 2024

The Aam Aadmi Party (AAP) extended its support to the doctors' nationwide protest against the rape and murder of a female doctor in Kolkata. On Sunday, AAP leaders, MLAs, and ministers visited hospitals across several districts to show solidarity with the doctors and held meetings with them.

Health Minister Dr. Balbir Singh visited Rajendra Hospital in Patiala. Former minister and MLA Dr. Inderbir Singh Nijjar went to Amritsar Medical College. AAP MP Rajkumar Chabbewal visited Government Hospital in Hoshiarpur, while Minister Baljit Kaur went to GGS Hospital in Faridkot.

Addressing the media outside Rajendra Hospital in Patiala, Health Minister Dr. Balbir Singh expressed his support for the protesting doctors and medical students, stating, "As a doctor myself, I understand the pain caused by this incident and can empathize with the victims' families. I extend my heartfelt condolences to them."

Dr. Balbir Singh said, "I will not be able to rest until the perpetrator of the rape and murder of the female doctor in Kolkata is executed. The Punjab government stands firmly with the doctors and medical students, and we demand that the culprit be brought to justice."

Dr. Balbir Singh called on the central government to enact and implement a non-bailable law, as proposed by the Indian Medical Association in 2019, which mandates a minimum sentence of six years for sexual violence against female doctors and healthcare workers. 

He criticized the central government for the delay in passing this law, questioning their intentions. The Health Minister stressed that doctors cannot perform effectively in an atmosphere of fear and urged the central government to address the issue urgently by enacting stringent laws.

Minister Dr. Baljit Kaur, while speaking with doctors and security personnel at GGS Medical Hospital in Faridkot, emphasized that ensuring the safety of female doctors is a key responsibility of the Punjab government. She assured that necessary security measures would be implemented in hospitals as required. The Punjab government remains firmly committed to supporting doctors and medical students.

MP Dr. Raj Kumar Chabbewal, during his visit to hospitals in Hoshiarpur, stated that discussions have been held on all areas within colleges and hospitals where security is crucial. He assured that action will be taken soon to address all related concerns.

Former minister and MLA Dr. Inderbir Singh Nijjar met with doctors and security personnel at Amritsar Medical College. He expressed his support for the doctors' protest and emphasized that ensuring the security of female doctors is a key responsibility. He added that the Punjab government is actively taking concrete steps to address this issue.

आम आदमी पार्टी ने डॉक्टरों के प्रदर्शन का किया समर्थन, डॉ बलबीर सिंह पटियाला के राजेंद्रा अस्पताल प्रदर्शन में हिस्सा लेने पहुंचे

डॉ इंदरवीर सिंह निज्जर अमृतसर मेडिकल कॉलेज , 'आप' सांसद राजकुमार चब्बेवाल होशियारपुर अस्पताल और मंत्री बलजीत कौर ने जीजीएस हॉस्पिटल फरीदकोट का किया दौरा 

चंडीगढ़

कोलकाता में महिला डॉक्टर की रेप- मर्डर के खिलाफ देशभर में चल रहे डॉक्टरों के विरोध प्रदर्शन को आम आदमी पार्टी (आप) ने भी अपना समर्थन दिया है। रविवार को आप नेताओं, विधायकों और मंत्रियों ने डॉक्टरों के समर्थन में कई जिलों के अस्पतालों का दौरा किया और डॉक्टरों के साथ मीटिंग की।स्वास्थ्य मंत्री डॉ बलबीर सिंह पटियाला के राजेंद्रा अस्पताल पहुंचे। वहीं पूर्व मंत्री व विधायक डॉ इंदरवीर सिंह निज्जर अमृतसर मेडिकल कॉलेज पहुंचे। 

आप सांसद राजकुमार चब्बेवाल होशियारपुर के सरकारी अस्पताल और मंत्री बलजीत कौर ने जीजीएस हॉस्पिटल फरीदकोट का दौरा किया। पटियाला के राजेंद्रा अस्पताल के बाहर मीडिया को संबोधित करते हुए स्वास्थ्य मंत्री डॉ बलबीर सिंह ने प्रदर्शन कर रहे विद्यार्थियों के समर्थन में कहा कि मैं खुद भी एक डॉक्टर हूं। मैं उस घटना के दर्द को समझ सकता हूं। मैं उनके मां-बाप की हालत भी समझ सकता हूं। मेरी उनके प्रति अपनी संवेदना प्रकट करता हूं। 

डॉ बलबीर ने कहा कि कोलकाता में महिला डॉक्टर के साथ दुष्कर्म और मर्डर की घटना का दोषी जब तक फांसी पर नहीं लटकाया जाता तब तक मुझे चैन नहीं आएगा। उन्होंने कहा कि डॉक्टरों और मेडिकल छात्रों के साथ पंजाब सरकार मजबूती के साथ खड़ी है। कोलकाता कांड के दोषी को फांसी की सजा होनी चाहिए। 

डॉ बलबीर सिंह ने केंद्र सरकार से मांग करते हुए कहा कि इंडियन मेडिकल एसोसिएशन ने 2019 में महिला डॉक्टरों और स्वास्थ्य कर्मचारियों के साथ यौन हिंसा के मामले में कम से कम 6 साल की सजा और गैर जमानती कानून बनाकर जल्द से जल्द लागू किया जाए। उन्होंने कानून बनाने में वर्षों विलंब को लेकर केंद्र सरकार के इरादे तीखे सवाल भी उठाए। स्वास्थ्य मंत्री ने कहा कि इस तरह खौफ और डर के माहौल में डॉक्टर ठीक से काम नहीं कर सकते, इसलिए केंद्र सरकार मामले की गंभीरता को समझे और इसके लिए जल्द से जल्द सख्त कानून बनाए।

मंत्री डा.बलजीत कौर ने फरीदकोट के जीजीएस मेडीकल अस्पताल के डॉक्टरों और सुरक्षा कर्मियों के साथ बातचीत करते कहा कि महिला डॉक्टरों की सुरक्षा पंजाब सरकार की  अहम जिम्मेदारी है। उन्होंने कहा कि अस्पतालों में जहां कहीं भी सुरक्षा की जरूरत होगी वहां पर सुरक्षा हर हाल में दी जाएगी। डॉक्टरों और मेडिकल छात्रों के साथ पंजाब सरकार मजबूती के साथ खड़ी है।

सांसद डा. राज कुमार चब्बेवाल ने होशियारपुर के अस्पतालों का दौरा करते हुए कहा कि कॉलेज व अस्पताल की हर वैसी जगह जहां सिक्योरिटी बेहद जरूरी है,  उस पर गहनता से विस्तारपूर्वक चर्चा की है और जल्द ही इससे संबंधित सभी पहलुओं पर कार्रवाई की जाएगी। पूर्व मंत्री व विधायक डॉक्टर इंदरवीर सिंह निज्जर ने अमृतसर मेडिकल कॉलेज के डॉक्टरों और सुरक्षा कर्मियों के साथ मीटिंग की। उन्होंने डॉक्टरों के प्रदर्शन का समर्थन किया और कहा कि महिला डॉक्टरों की सुरक्षा  हमारी जिम्मेदारी है। पंजाब सरकार इसके लिए लगातार ठोस कदम उठा रही है।

'ਆਮ ਆਦਮੀ ਪਾਰਟੀ ਨੇ ਡਾਕਟਰਾਂ ਦੇ ਪ੍ਰਦਰਸ਼ਨ ਦਾ ਕੀਤਾ ਸਮਰਥਨ, ਡਾ.ਬਲਬੀਰ ਸਿੰਘ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪ੍ਰਦਰਸ਼ਨ 'ਚ ਹਿੱਸਾ ਲੈਣ ਪਹੁੰਚੇ

ਡਾ. ਇੰਦਰਵੀਰ ਸਿੰਘ ਨਿੱਝਰ ਅੰਮ੍ਰਿਤਸਰ ਮੈਡੀਕਲ ਕਾੱਲੇਜ, 'ਆਪ' ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਨੇ ਹੁਸ਼ਿਆਰਪੁਰ ਦੇ ਹਸਪਤਾਲ ਅਤੇ ਮੰਤਰੀ ਬਲਜੀਤ ਕੌਰ ਨੇ ਜੀਜੀਐਸ ਹਸਪਤਾਲ ਫਰੀਦਕੋਟ ਦਾ ਕੀਤਾ ਦੌਰਾ

ਚੰਡੀਗੜ੍ਹ

 

ਕੋਲਕਾਤਾ ਵਿੱਚ ਇੱਕ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਖ਼ਿਲਾਫ਼ ਦੇਸ਼ ਭਰ ਵਿੱਚ ਡਾਕਟਰਾਂ ਵੱਲੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਆਮ ਆਦਮੀ ਪਾਰਟੀ (ਆਪ) ਨੇ ਵੀ ਆਪਣਾ ਸਮਰਥਨ ਦਿੱਤਾ ਹੈ। ਐਤਵਾਰ ਨੂੰ 'ਆਪ' ਨੇਤਾਵਾਂ, ਵਿਧਾਇਕਾਂ ਅਤੇ ਮੰਤਰੀਆਂ ਨੇ ਡਾਕਟਰਾਂ ਦੇ ਸਮਰਥਨ 'ਚ ਕਈ ਜ਼ਿਲਿਆਂ ਦੇ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਡਾਕਟਰਾਂ ਨਾਲ ਮੀਟਿੰਗਾਂ ਕੀਤੀਆਂ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪੁੱਜੇ। ਸਾਬਕਾ ਮੰਤਰੀ ਅਤੇ ਵਿਧਾਇਕ ਡਾ. ਇੰਦਰਵੀਰ ਸਿੰਘ ਨਿੱਝਰ ਅੰਮ੍ਰਿਤਸਰ ਮੈਡੀਕਲ ਕਾਲਜ ਪੁੱਜੇ। 'ਆਪ' ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਅਤੇ ਮੰਤਰੀ ਬਲਜੀਤ ਕੌਰ ਨੇ ਜੀਜੀਐਸ ਹਸਪਤਾਲ ਫਰੀਦਕੋਟ ਦਾ ਦੌਰਾ ਕੀਤਾ।

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ਕਰਦਿਆਂ ਕਿਹਾ ਕਿ ਮੈਂ ਖ਼ੁਦ ਇੱਕ ਡਾਕਟਰ ਹਾਂ। ਮੈਂ ਉਸ ਘਟਨਾ ਦੇ ਦਰਦ ਨੂੰ ਸਮਝ ਸਕਦਾ ਹਾਂ। ਮੈਂ ਉਨਾਂ ਦੇ ਮਾਪਿਆਂ ਦੀ ਹਾਲਤ ਵੀ ਸਮਝ ਸਕਦਾ ਹਾਂ। ਮੈਂ ਉਨ੍ਹਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਡਾਕਟਰ ਬਲਬੀਰ ਨੇ ਕਿਹਾ ਕਿ ਜਦੋਂ ਤੱਕ ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਮੈਨੂੰ ਸ਼ਾਤੀ ਨਹੀਂ ਮਿਲੇਗੀ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਦੇ ਨਾਲ ਖੜ੍ਹੀ ਹੈ। ਕੋਲਕਾਤਾ ਕਾਂਡ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਡਾ: ਬਲਬੀਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ 2019 ਵਿੱਚ ਮਹਿਲਾ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵਿਰੁੱਧ ਜਿਨਸੀ ਹਿੰਸਾ ਦੇ ਮਾਮਲਿਆਂ ਵਿੱਚ ਘੱਟੋ-ਘੱਟ 6 ਸਾਲ ਦੀ ਸਜ਼ਾ ਅਤੇ ਗੈਰ-ਜ਼ਮਾਨਤੀ ਸਜ਼ਾ ਵਾਲਾ ਕਾਨੂੰਨ ਬਣਾ ਕੇ ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। 

ਉਨ੍ਹਾਂ ਕਾਨੂੰਨ ਬਣਾਉਣ ਵਿੱਚ ਸਾਲਾਂ ਤੋਂ ਦੇਰੀ ਸਬੰਧੀ ਕੇਂਦਰ ਸਰਕਾਰ ਦੇ ਇਰਾਦਿਆਂ ’ਤੇ ਵੀ ਤਿੱਖੇ ਸਵਾਲ ਖੜ੍ਹੇ ਕੀਤੇ। ਸਿਹਤ ਮੰਤਰੀ ਨੇ ਕਿਹਾ ਕਿ ਡਰ ਅਤੇ ਦਹਿਸ਼ਤ ਦੇ ਅਜਿਹੇ ਮਾਹੌਲ ਵਿੱਚ ਡਾਕਟਰ ਸਹੀ ਢੰਗ ਨਾਲ ਕੰਮ ਨਹੀਂ ਕਰ ਸਕਦੇ, ਇਸ ਲਈ ਕੇਂਦਰ ਸਰਕਾਰ ਨੂੰ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਲਈ ਜਲਦੀ ਤੋਂ ਜਲਦੀ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ।

ਮੰਤਰੀ ਡਾ. ਬਲਜੀਤ ਕੌਰ ਨੇ ਜੀਜੀਐਸ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਡਾਕਟਰਾਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿਲਾ ਡਾਕਟਰਾਂ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਜਿੱਥੇ ਵੀ ਸੁਰੱਖਿਆ ਦੀ ਲੋੜ ਹੈ, ਉਥੇ ਹਰ ਕੀਮਤ ’ਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। 

ਪੰਜਾਬ ਸਰਕਾਰ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਦੇ ਨਾਲ ਡੱਟਕੇ ਖੜ੍ਹੀ ਹੈ। ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਹੁਸ਼ਿਆਰਪੁਰ ਦੇ ਹਸਪਤਾਲਾਂ ਦਾ ਦੌਰਾ ਕਰਦਿਆਂ ਕਿਹਾ ਕਿ ਕਾਲਜ ਅਤੇ ਹਸਪਤਾਲ ਦੀ ਹਰ ਜਗ੍ਹਾ ਜਿੱਥੇ ਸੁਰੱਖਿਆ ਬਹੁਤ ਜ਼ਰੂਰੀ ਹੈ, ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਜਲਦੀ ਹੀ ਇਸ ਸਬੰਧੀ ਸਾਰੇ ਪਹਿਲੂਆਂ 'ਤੇ ਕਾਰਵਾਈ ਕੀਤੀ ਜਾਵੇਗੀ।

ਸਾਬਕਾ ਮੰਤਰੀ ਅਤੇ ਵਿਧਾਇਕ ਡਾ. ਇੰਦਰਵੀਰ ਸਿੰਘ ਨਿੱਝਰ ਨੇ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਡਾਕਟਰਾਂ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਡਾਕਟਰਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਦਿਆਂ ਕਿਹਾ ਕਿ ਮਹਿਲਾ ਡਾਕਟਰਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ। ਪੰਜਾਬ ਸਰਕਾਰ ਇਸ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ।

 

Tags: Dr. Balbir Singh , Patiala , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Dr. Baljit Kaur , Dr. Inderbir Singh Nijjar , Inderbir Singh Nijjar , Raj Kumar Chabbewal

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD