Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Chief Minister Bhagwant Mann: "Truth always prevails" following his meeting with Manish Sisodia

Mann also met Sunita Kejriwal, said - Arvind Kejriwal will also come out of jail soon, investigating agencies have no evidence against him

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Manish Sisodia

Web Admin

Web Admin

5 Dariya News

Chandigarh , 16 Aug 2024

Chief Minister Bhagwant Mann met Aam Aadmi Party national leader Manish Sisodia in Delhi on Friday. Speaking to the media after the meeting, Mann stated that Sisodia had been subjected to BJP's dictatorship for about a year and a half, but ultimately, truth prevails.

Mann praised Sisodia as a revolutionary education minister, noting that since the investigating agencies found no evidence against him, the Supreme Court granted him bail. He wished Sisodia good health and expressed hope that he would soon resume his work for the future of Delhi's children.

Friday also marked Arvind Kejriwal's birthday. Mann met with Sunita Kejriwal and mentioned that Arvind Kejriwal would also be released soon. He asserted that the investigating agencies had no evidence against Kejriwal or other AAP leaders, and suggested that their aim was to keep them imprisoned by any means necessary.

He said that the BJP tried hard to break the party by imprisoning our leaders, but they failed to undermine our unity. All our leaders must remain united and continue working to strengthen the party. The BJP spread rumors and false propaganda, suggesting that Arvind Kejriwal would implicate Manish Sisodia and vice versa. 

However, they did not understand that in the Aam Aadmi Party, we do not undermine each other. We work together as a team. Mann mentioned that with Manish Sisodia's return, the party will grow stronger. 

Sisodia has emerged mentally resilient, and Arvind Kejriwal will come out of this situation stronger than ever. The future of Indian politics belongs to the Aam Aadmi Party. People across the country are recognizing the honesty and dedication with which we have worked in Punjab and Delhi.

He also criticized the central government for halting thousands of crores in funds for various schemes, including RDF and NHM in Punjab. The central government hopes that by withholding these funds, the Punjab government will submit. However, we will not bow down or beg; we are demanding our rights, and Punjabis know how to assert their rights.

ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ , ਕਿਹਾ- ਆਖ਼ਰ ਸੱਚ ਦੀ ਜਿੱਤ ਹੁੰਦੀ ਹੈ

ਮਾਨ ਨੇ ਸੁਨੀਤਾ ਕੇਜਰੀਵਾਲ ਨਾਲ ਵੀ ਕੀਤੀ ਮੁਲਾਕਾਤ, ਕਿਹਾ- ਅਰਵਿੰਦ ਕੇਜਰੀਵਾਲ ਵੀ ਜਲਦੀ ਬਾਹਰ ਆਉਣਗੇ, ਜਾਂਚ ਏਜੰਸੀਆਂ ਕੋਲ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ 

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਨੀਸ਼ ਸਿਸੋਦੀਆ ਲਗਭਗ ਡੇਢ ਸਾਲ ਤੱਕ ਤਾਨਾਸ਼ਾਹੀ ਦਾ ਸ਼ਿਕਾਰ ਰਹੇ, ਪਰ ਆਖ਼ਰਕਾਰ ਸੱਚ ਦੀ ਹੀ ਜਿੱਤ ਹੁੰਦੀ ਹੈ। ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਹਨ। ਜਾਂਚ ਏਜੰਸੀਆਂ ਨੂੰ ਉਨ੍ਹਾਂ ਵਿਰੁੱਧ ਕੁਝ ਨਹੀਂ ਮਿਲਿਆ ਤਾਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। 

ਅਸੀਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਜਲਦੀ ਹੀ ਦਿੱਲੀ ਦੇ ਬੱਚਿਆਂ ਦੇ ਭਵਿੱਖ ਲਈ ਆਪਣਾ ਕੰਮ ਦੁਬਾਰਾ ਸ਼ੁਰੂ ਕਰਨਗੇ। ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਵੀ ਸੀ। ਇਸੇ ਲਈ ਮਾਨ ਨੇ ਸੁਨੀਤਾ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਜਲਦੀ ਬਾਹਰ ਆਉਣਗੇ।  ਜਾਂਚ ਏਜੰਸੀਆਂ ਕੋਲ ਕੇਜਰੀਵਾਲ ਤੇ ‘ਆਪ’ ਆਗੂਆਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ।  

ਉਨ੍ਹਾਂ ਦਾ ਇੱਕੋ ਇੱਕ ਮਕਸਦ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਜੇਲ੍ਹ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਾਡੇ ਆਗੂਆਂ ਨੂੰ ਜੇਲ੍ਹਾਂ ਵਿੱਚ ਰੱਖ ਕੇ ਪਾਰਟੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਾਡੀ ਏਕਤਾ ਨੂੰ ਤੋੜ ਨਹੀਂ ਸਕੇ। ਸਾਡੇ ਸਾਰੇ ਆਗੂ ਇੱਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣ। 

ਉਨ੍ਹਾਂ ਨੇ ਪਾਰਟੀ ਦੇ ਖ਼ਿਲਾਫ਼ ਅਫ਼ਵਾਹਾਂ ਫੈਲਾਈਆਂ ਅਤੇ ਇਹ ਵੀ ਝੂਠਾ ਪ੍ਰਚਾਰ ਕੀਤਾ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਦਾ ਨਾਂ ਲੈ ਲੈਣ ਅਤੇ ਸਿਸੋਦੀਆ ਕੇਜਰੀਵਾਲ ਦਾ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਆਦਮੀ ਪਾਰਟੀ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਸਭਿਆਚਾਰ ਨਹੀਂ ਹੈ। ਅਸੀਂ ਇਕੱਠੇ ਕੰਮ ਕਰਨ ਵਾਲੇ ਲੋਕ ਹਾਂ।

ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ​​ਹੋਵੇਗੀ। ਹੁਣ ਉਹ ਖ਼ੁਦ ਮਾਨਸਿਕ ਤੌਰ 'ਤੇ ਮਜ਼ਬੂਤ ​​ਹੋ ਕੇ ਨਿਕਲੇ ਹਨ। ਅਰਵਿੰਦ ਕੇਜਰੀਵਾਲ ਵੀ ਇਸ ਤਰ੍ਹਾਂ ਮਜ਼ਬੂਤ ​​ਹੋ ਕੇ ਨਿਕਲਣਗੇ।  ਦੇਸ਼ ਦੀ ਰਾਜਨੀਤੀ ਦਾ ਭਵਿੱਖ ਆਮ ਆਦਮੀ ਪਾਰਟੀ ਹੈ।  ਅਸੀਂ ਪੰਜਾਬ ਅਤੇ ਦਿੱਲੀ ਵਿੱਚ ਜਿਸ ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਹੈ, ਉਸ ਦੀ ਦੇਸ਼ ਭਰ ਦੇ ਲੋਕ ਸ਼ਲਾਘਾ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਆਰਡੀਐਫ ਅਤੇ ਐਨਐਚਐਮ ਸਮੇਤ ਕਈ ਸਕੀਮਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਫ਼ੰਡ ਰੋਕ ਲਏ ਹਨ।  ਉਹ ਸੋਚਦੇ ਹਨ ਕਿ ਪੈਸਾ ਰੋਕ ਕੇ ਪੰਜਾਬ ਸਰਕਾਰ ਝੁਕ ਜਾਵੇਗੀ, ਪਰ ਅਸੀਂ ਝੁਕਣ ਵਾਲੇ ਨਹੀਂ ਹਾਂ।  ਅਸੀਂ ਕੋਈ ਭੀਖ ਨਹੀਂ ਮੰਗ ਰਹੇ।  ਅਸੀਂ ਆਪਣੇ ਹੱਕ ਮੰਗ ਰਹੇ ਹਾਂ ਅਤੇ ਪੰਜਾਬ ਵਾਸੀ ਆਪਣਾ ਹੱਕ ਲੈਣਾ ਜਾਣਦੇ ਹਨ।

मुख्यमंत्री भगवंत मान ने मनीष सिसोदिया से की मुलाकात, कहा - अंततः सच्चाई की ही जीत होती है

मान ने सुनीता केजरीवाल से भी मुलाकात की, कहा - अरविंद केजरीवाल भी जल्द बाहर आएंगे, जांच एजेंसियों के पास उनके खिलाफ कोई सबूत नहीं 

चंडीगढ़

मुख्यमंत्री भगवंत मान ने शुक्रवार को दिल्ली में आम आदमी पार्टी के राष्ट्रीय नेता मनीष सिसोदिया से मुलाकात की। मुलाकात के बाद मीडिया को संबोधित करते हुए मुख्यमंत्री ने कहा कि मनीष सिसोदिया करीब डेढ़ साल तानाशाही के शिकार हुए, लेकिन अंततः सच्चाई की ही जीत होती है। मान ने कहा कि मनीष सिसोदिया एक क्रांतिकारी शिक्षा मंत्री हैं। उनके खिलाफ जांच एजेंसियों को कुछ नहीं मिला, फिर उच्चतम न्यायालय ने उन्हें जमानत दी। हम उनकी तंदुरुस्ती की कामना करते हैं और उम्मीद करते हैं कि वह जल्द ही दिल्ली के बच्चों के भविष्य के लिए फिर से अपने काम पर लगेंगे।

शुक्रवार को अरविंद केजरीवाल का जन्मदिन भी था। इसलिए मान ने सुनीता केजरीवाल से भी मुलाकात की। उन्होंने कहा कि अरविंद केजरीवाल भी जल्द बाहर आएंगे। जांच एजेंसियों के पास केजरीवाल और आप नेताओं के खिलाफ कोई सबूत नहीं है। उनका सिर्फ एक ही मकसद है कि किसी भी तरह उन्हें जेल में रखा जाए।

उन्होंने कहा कि भाजपा ने हमारे नेताओं को जेल में रखकर पार्टी तोड़ने की बहुत कोशिश की, लेकिन वह हमारी एकता को नहीं तोड़ पाए। हमारे सभी नेता एकजुट रहें और पार्टी की मजबूती के लिए काम करते रहें। उन्होंने पार्टी के खिलाफ अफवाह फैलाया और झूठा प्रचार भी किया कि शायद अरविंद केजरीवाल मनीष सिसोदिया का नाम ले लें और सिसोदिया केजरीवाल का, लेकिन उन्हें नहीं पता था कि आम आदमी पार्टी में एक दूसरे को नीचे दिखाने वाला कल्चर नहीं है। 

हम मिलकर काम करने वाले लोग हैं। मान ने कहा कि मनीष सिसोदिया के आने के बाद पार्टी और मजबूत होगी। अब वह खुद भी मानसिक तौर पर मजबूत होकर निकले हैं। अरविंद केजरीवाल भी ऐसे ही मजबूत होकर निकलेंगे। देश की राजनीति का भविष्य आम आदमी पार्टी ही है। 

पंजाब और दिल्ली में जिस इमानदारी और शिद्दत के साथ हमने काम किया है, पूरे देश के लोग उसकी सराहना कर रहे हैं। उन्होंने कहा कि केंद्र सरकार पंजाब के आरडीएफ और एनएचएम समेत कई योजनाओं के हजारों करोड़ रुपए के फंड रोक रखी है। 

उन्हें लगता है कि पैसे रोकने से पंजाब सरकार झुक जाएगी, लेकिन हम झुकने वाले नहीं हैं। हम कोई भीख नहीं मांग रहे हैं। हम अपना हक मांग रहे हैं और पंजाबियों को अपना हक लेना आता है।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Manish Sisodia

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD