Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Daljit Singh Grewal & Madan Lal Bagga MLAs alongwith MP Sanjeev Arora met Union Minister Nitin Gadkari

Sanjeev Arora, AAP, Aam Aadmi Party, Aam Aadmi Party Punjab, AAP PunjabDaljit Singh Grewal Bhola, Madan Lal Bagga,Nitin Gadkari, Nitin Jairam Gadkari, BJP, Bharatiya Janata Party, Union Minister of Road Transport & Highways

5 Dariya News

5 Dariya News

5 Dariya News

Ludhiana , 07 Aug 2024

A delegation led by MP (Rajya Sabha) from Ludhiana Sanjeev Arora met the Union Minister for Road Transport and Highways Nitin Gadkari in Delhi, on Wednesday. Local MLAs Daljit Singh Grewal (Bhola) and Madan Lal Bagga were among those present on the occasion.

The delegation demanded construction of vehicular and light vehicle under pass in Ludhiana and construction of entry and exit on GT Road Doraha for Jain Teerath - Mani Lakshmi Dham. Arora drew the Minister’s attention to the pressing issue of traffic congestion on GT Road, Ludhiana. He handed over representations of two MLAs of Ludhiana to the Minister, stating that these representations highlight the dire need for additional VUP/LVUP (Vehicular and Light Vehicle Under Passes) between Samrala Chowk and Kasabad (Jalandhar bypass) along with various other locations in Ludhiana.

Further, Arora recommended to the Minister to construction an elevated road from Sherpur to Jalandhar Bypass to avoid accidents and casualties as happening now. He added that the existing traffic situation in this area has become unbearable for the public, causing significant inconvenience and the loss of precious time. 

To alleviate this problem, he requested the Minister to consider for the construction of VUP/LVUP at the following locations: Jalandhar Bypass; Subash Nagar to Sunder Nagar Chowk; Kailash Nagar Chowk in Ludhiana; Kakowal Chowk to Shekhewal; Kali Bindra Colony, Pringle Ground; Bal Singh Nagar to Kailash Nagar; and Jassian Road to Guruhar Rai Nagar Crossing.

Arora hoped that the Minister’s prompt attention to these matters will bring immense relief to the people of the region. Taking another issue, Arora said there is an urgent need for the construction of an entry and exit point on GT Road Doraha for the Jain Teerath -Mani Lakshmi Dham. 

He said he had received a representation from Shri Om Vallabh Jain Sarvmangal Trust, Ludhiana, highlighting the critical safety concerns faced by thousands of pilgrims visiting the holy site. Currently, pilgrims are compelled to cross either Manji Sahib Gurudwara at 287+50 or the GT Road itself, posing a grave risk to their lives and causing significant traffic congestion on the service road and main GT road.

Adding, Arora said a large number of devotees visit the Mani Lakshmi Dham, therefore, it is necessary to ensure their safety and convenience. He requested the Minister to kindly direct the concerned authorities to conduct a thorough survey of the area and initiate the necessary steps for constructing an entry and exit point at 288-400 on GT Road Doraha, Village Barmalipur, Ludhiana.

Arora said Gadkari listened to them very carefully and ordered his staff for taking care of all requests. Feasibility studies have been marked.

विधायकों दलजीत सिंह ग्रेवाल और मदन लाल बग्गा ने सांसद अरोड़ा के साथ केंद्रीय मंत्री गडकरी से की मुलाकात

लुधियाना

लुधियाना से सांसद (राज्यसभा) संजीव अरोड़ा के नेतृत्व में एक प्रतिनिधिमंडल ने बुधवार को दिल्ली में केंद्रीय सड़क परिवहन और राजमार्ग मंत्री नितिन गडकरी से मुलाकात की। इस अवसर पर स्थानीय विधायक दलजीत सिंह ग्रेवाल (भोला) और मदन लाल बग्गा भी मौजूद थे।

प्रतिनिधिमंडल ने लुधियाना में वाहनों और हल्के वाहनों के लिए अंडरपास के निर्माण और जैन तीर्थ-मणि लक्ष्मी धाम के लिए जीटी रोड दोराहा पर प्रवेश और निकास के निर्माण की मांग की। अरोड़ा ने लुधियाना के जीटी रोड पर यातायात की समस्या की ओर मंत्री का ध्यान आकर्षित किया। 

उन्होंने लुधियाना के दो विधायकों के ज्ञापन मंत्री को सौंपे, जिसमें कहा गया कि ये ज्ञापन लुधियाना में समराला चौक और कासाबाद (जालंधर बाईपास) के बीच अतिरिक्त वीयूपी/एलवीयूपी (वाहन और हल्के वाहनों के लिए अंडरपास) की सख्त जरूरत को उजागर करते हैं। इसके अलावा, अरोड़ा ने मंत्री से शेरपुर से जालंधर बाईपास तक एलिवेटेड रोड बनाने की सिफारिश की, ताकि वर्तमान में हो रही दुर्घटनाओं और हताहतों से बचा जा सके। 

उन्होंने कहा कि इस क्षेत्र में मौजूदा यातायात की स्थिति जनता के लिए असहनीय हो गई है, जिससे काफी असुविधा हो रही है और कीमती समय की हानि हो रही है। इस समस्या को कम करने के लिए, उन्होंने मंत्री से निम्नलिखित स्थानों पर वीयूपी/एलवीयूपी के निर्माण पर विचार करने का अनुरोध किया: जालंधर बाईपास; सुभाष नगर से सुंदर नगर चौक; लुधियाना में कैलाश नगर चौक; काकोवाल चौक से शेखेवाल; काली बिंद्रा कॉलोनी, प्रिंगल ग्राउंड; बल सिंह नगर से कैलाश नगर; और जस्सियां रोड से गुरुहर राय नगर क्रॉसिंग।

अरोड़ा ने उम्मीद जताई कि मंत्री द्वारा इन मामलों पर तुरंत ध्यान दिए जाने से क्षेत्र के लोगों को काफी राहत मिलेगी।

एक अन्य मुद्दे पर बात करते हुए, अरोड़ा ने कहा कि जैन तीर्थ-मणि लक्ष्मी धाम के लिए जीटी रोड दोराहा पर एक प्रवेश और निकास पॉइंट के निर्माण की तत्काल आवश्यकता है। उन्होंने कहा कि उन्हें श्री ओम वल्लभ जैन सर्वमंगल ट्रस्ट, लुधियाना से एक ज्ञापन मिला है, जिसमें पवित्र स्थल पर आने वाले हजारों तीर्थयात्रियों की सुरक्षा संबंधी गंभीर चिंताओं को उजागर किया गया है। 

वर्तमान में, तीर्थयात्रियों को या तो 287+50 पर मंजी साहिब गुरुद्वारा या जीटी रोड को पार करने के लिए मजबूर होना पड़ता है, जिससे उनकी जान को गंभीर खतरा होता है और सर्विस रोड और मुख्य जीटी रोड पर यातायात की भारी भीड़ होती है। अरोड़ा ने कहा कि मणि लक्ष्मी धाम में बड़ी संख्या में श्रद्धालु आते हैं, इसलिए उनकी सुरक्षा और सुविधा सुनिश्चित करना आवश्यक है। 

उन्होंने मंत्री से अनुरोध किया कि वे संबंधित अधिकारियों को क्षेत्र का गहन सर्वेक्षण करने और लुधियाना के गांव बरमालीपुर में जीटी रोड दोराहा पर 288-400 पर प्रवेश और निकास बिंदु बनाने के लिए आवश्यक कदम उठाने का निर्देश दें। अरोड़ा ने कहा कि गडकरी ने उनकी बात को बहुत ध्यान से सुना और अपने स्टाफ को सभी अनुरोधों का ध्यान रखने का आदेश दिया। फिजिबिलिटी स्टडीज के लिए कह दिया गया है।

ਵਿਧਾਇਕ ਦਲਜੀਤ ਸਿੰਘ ਗਰੇਵਾਲ  ਅਤੇ ਬੱਗਾ ਨੇ ਸੰਸਦ ਮੈਂਬਰ ਸੰਜੀਵ ਅਰੋੜਾ ਨਾਲ ਕੇਂਦਰੀ ਮੰਤਰੀ ਗਡਕਰੀ ਨਾਲ ਕੀਤੀ ਮੁਲਾਕਾਤ

ਲੁਧਿਆਣਾ

ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੀ ਅਗਵਾਈ ਵਿੱਚ ਇੱਕ ਵਫ਼ਦ ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਮਿਲਿਆ। ਇਸ ਮੌਕੇ ਸਥਾਨਕ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਅਤੇ ਮਦਨ ਲਾਲ ਬੱਗਾ ਵੀ ਹਾਜ਼ਰ ਸਨ। ਵਫ਼ਦ ਨੇ ਲੁਧਿਆਣਾ ਵਿੱਚ ਵਾਹਨਾਂ ਅਤੇ ਹਲਕੇ ਵਾਹਨਾਂ ਲਈ ਅੰਡਰਪਾਸ ਬਣਾਉਣ ਅਤੇ ਜੈਨ ਤੀਰਥ-ਮਣੀ ਲਕਸ਼ਮੀ ਧਾਮ ਲਈ ਜੀ.ਟੀ.ਰੋਡ ਦੋਰਾਹਾ ਵਿਖੇ ਐਂਟਰੀ ਅਤੇ ਐਗਜ਼ਿਟ ਬਣਾਉਣ ਦੀ ਮੰਗ ਕੀਤੀ।

ਅਰੋੜਾ ਨੇ ਲੁਧਿਆਣਾ ਦੇ ਜੀ.ਟੀ.ਰੋਡ 'ਤੇ ਟ੍ਰੈਫਿਕ ਸਮੱਸਿਆ ਵੱਲ ਮੰਤਰੀ ਦਾ ਧਿਆਨ ਦਿਵਾਇਆ। ਉਨ੍ਹਾਂ ਨੇ ਲੁਧਿਆਣਾ ਦੇ ਦੋ ਵਿਧਾਇਕਾਂ ਦੇ ਮੈਮੋਰੰਡਮ ਮੰਤਰੀ ਨੂੰ ਸੌਂਪਦਿਆਂ ਕਿਹਾ ਕਿ ਇਹ ਮੈਮੋਰੰਡਮ ਲੁਧਿਆਣਾ ਦੇ ਸਮਰਾਲਾ ਚੌਕ ਅਤੇ ਕਸਾਬਾਦ (ਜਲੰਧਰ ਬਾਈਪਾਸ) ਵਿਚਕਾਰ ਵਾਧੂ ਵੀਯੂਪੀ/ਐਲਵੀਯੂਪੀ (ਵਾਹਨਾਂ ਅਤੇ ਹਲਕੇ ਵਾਹਨਾਂ ਲਈ ਅੰਡਰਪਾਸ) ਦੀ ਸਖ਼ਤ ਲੋੜ ਨੂੰ ਉਜਾਗਰ ਕਰਦੇ ਹਨ। ਇਸ ਤੋਂ ਇਲਾਵਾ ਅਰੋੜਾ ਨੇ ਮੰਤਰੀ ਨੂੰ ਸ਼ੇਰਪੁਰ ਤੋਂ ਜਲੰਧਰ ਬਾਈਪਾਸ ਤੱਕ ਐਲੀਵੇਟਿਡ ਰੋਡ ਬਣਾਉਣ ਦੀ ਸਿਫਾਰਿਸ਼ ਕੀਤੀ ਤਾਂ ਜੋ ਮੌਜੂਦਾ ਸਮੇਂ ਵਿਚ ਵਾਪਰ ਰਹੇ ਹਾਦਸਿਆਂ ਅਤੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। 

ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਆਵਾਜਾਈ ਦੀ ਸਥਿਤੀ ਆਮ ਲੋਕਾਂ ਲਈ ਅਸਹਿ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਅਸੁਵਿਧਾ ਹੁੰਦੀ ਹੈ ਅਤੇ ਕੀਮਤੀ ਸਮੇਂ ਦਾ ਨੁਕਸਾਨ ਹੁੰਦਾ ਹੈ। ਇਸ ਸਮੱਸਿਆ ਨੂੰ ਘੱਟ ਕਰਨ ਲਈ, ਉਨ੍ਹਾਂ ਨੇ ਮੰਤਰੀ ਨੂੰ ਹੇਠ ਲਿਖੇ ਸਥਾਨਾਂ 'ਤੇ ਵੀਯੂਪੀ/ਐਲਵੀਯੂਪੀ ਦੇ ਨਿਰਮਾਣ ਬਾਰੇ ਵਿਚਾਰ ਕਰਨ ਦੀ ਬੇਨਤੀ ਕੀਤੀ: ਜਲੰਧਰ ਬਾਈਪਾਸ; ਸੁਭਾਸ਼ ਨਗਰ ਤੋਂ ਸੁੰਦਰ ਨਗਰ ਚੌਕ; ਲੁਧਿਆਣਾ ਦੇ ਕੈਲਾਸ਼ ਨਗਰ ਚੌਕ; ਕਾਕੋਵਾਲ ਚੌਕ ਤੋਂ ਸ਼ੇਖੇਵਾਲ; ਕਾਲੀ ਬਿੰਦਰਾ ਕਲੋਨੀ, ਪ੍ਰਿੰਗਲ ਗਰਾਊਂਡ; ਬਲ ਸਿੰਘ ਨਗਰ ਤੋਂ ਕੈਲਾਸ਼ ਨਗਰ; ਅਤੇ ਜੱਸੀਆਂ ਰੋਡ ਤੋਂ ਗੁਰੂਹਰ ਰਾਏ ਨਗਰ ਕਰਾਸਿੰਗ।

ਅਰੋੜਾ ਨੇ ਆਸ ਪ੍ਰਗਟਾਈ ਕਿ ਮੰਤਰੀ ਵੱਲੋਂ ਇਨ੍ਹਾਂ ਮਾਮਲਿਆਂ ਵੱਲ ਤੁਰੰਤ ਧਿਆਨ ਦੇਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇੱਕ ਹੋਰ ਮੁੱਦੇ 'ਤੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਜੈਨ ਤੀਰਥ-ਮਣੀ ਲਕਸ਼ਮੀ ਧਾਮ ਲਈ ਜੀ.ਟੀ ਰੋਡ ਦੋਰਾਹਾ ਵਿਖੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਬਣਾਉਣ ਦੀ ਫੌਰੀ ਲੋੜ ਹੈ। 

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼੍ਰੀ  ਓਮ ਵੱਲਭ ਜੈਨ ਸਰਵਮੰਗਲ ਟਰੱਸਟ, ਲੁਧਿਆਣਾ ਤੋਂ ਇੱਕ ਮੈਮੋਰੰਡਮ ਮਿਲਿਆ ਹੈ, ਜਿਸ ਵਿੱਚ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੀ ਸੁਰੱਖਿਆ ਸਬੰਧੀ ਗੰਭੀਰ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਸਮੇਂ ਸ਼ਰਧਾਲੂਆਂ ਨੂੰ 287+50 'ਤੇ ਸਥਿਤ ਮੰਜੀ ਸਾਹਿਬ ਗੁਰਦੁਆਰੇ ਜਾਂ ਜੀ.ਟੀ. ਰੋਡ ਤੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਅਤੇ ਸਰਵਿਸ ਰੋਡ ਅਤੇ ਮੁੱਖ ਜੀ.ਟੀ ਰੋਡ 'ਤੇ ਭਾਰੀ ਜਾਮ ਲੱਗ ਜਾਂਦਾ ਹੈ।

ਅਰੋੜਾ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸ਼ਰਧਾਲੂ ਮਨੀ ਲਕਸ਼ਮੀ ਧਾਮ ਦੇ ਦਰਸ਼ਨਾਂ ਲਈ ਆਉਂਦੇ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਇਸ ਖੇਤਰ ਦਾ ਡੂੰਘਾਈ ਨਾਲ ਸਰਵੇਖਣ ਕਰਨ ਅਤੇ ਪਿੰਡ ਬਰਮਾਲੀਪੁਰ, ਲੁਧਿਆਣਾ ਵਿਖੇ ਜੀ.ਟੀ. ਰੋਡ ਦੋਰਾਹਾ 'ਤੇ 288-400 'ਤੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਨਿਰਦੇਸ਼ ਦੇਣ।

ਅਰੋੜਾ ਨੇ ਕਿਹਾ ਕਿ ਗਡਕਰੀ ਨੇ ਉਨ੍ਹਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਆਪਣੇ ਸਟਾਫ ਨੂੰ ਸਾਰੀਆਂ ਬੇਨਤੀਆਂ ਦਾ ਧਿਆਨ ਰੱਖਣ ਦੇ ਆਦੇਸ਼ ਦਿੱਤੇ। ਫਿਜੀਬਿਲਿਟੀ ਸਟੱਡੀਜ ਕਰਨ ਲਈ ਅੱਖ ਦਿੱਤਾ ਗਿਆ ਹੈ।

 

Tags: Sanjeev Arora , AAP , Aam Aadmi Party , Aam Aadmi Party Punjab , AAP PunjabDaljit Singh Grewal Bhola , Madan Lal Bagga , Nitin Gadkari , Nitin Jairam Gadkari , BJP , Bharatiya Janata Party , Union Minister of Road Transport & Highways

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD