Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Central Budget Focuses on Saving Modi's Lame Government : Harchand Singh Barsat

Punjab Deliberately Ignored in Central Budget for FY 2024-25

Harchand Singh Barsat, AAP, Aam Aadmi Party, AAP Punjab, Aam Aadmi Party Punjab

Web Admin

Web Admin

5 Dariya News

Chandigarh , 24 Jul 2024

Aam aadmi Parti Punjab's General and Secretary and Chairman Punjab Mandi Board, Harchand Singh Barsat, strongly criticized the Union Finance Minister Nirmala Sitharaman's for presenting the budget that blatantly ignores Punjab. He stated that this budget has been issued to appease BJP's allied parties and safeguard the Lame Central government. 

The Central government has completely ignored  Punjab in this budget, whereas additional financial packages have been granted states like Bihar and Andhra Pradesh to appease them. Being a border state, Punjab continues to suffer from the international level drugs, yet the Modi government has not provided any special package for Punjab.

Last year, Punjab had to bear the brunt of floods, yet the Central government did not extend any special package to Punjab. He criticized the Modi government, saying that the budget has shown biased behaviour towards the people of Punjab. 

He said that Punjab is an important sector for agriculture, but still the central government has not given any special package for the agriculture sector and farmers. He said that the budget has also failed to provide MSP guarantee to farmers, which will increase disappointment among farmers. 

Earlier, the central government had stopped funds of about Rs 10,000 crore of Punjab. He said that Center Government has also reduced the budget of defence, which shows the anti-national thinking of the Modi government.

With this, the central government has also been told about taking loans, which shows that the central government does not have any kind of planning for the development of the country. The central government has already become indebted, and taking more debt will be disastrous for the country. 

Harchand Singh Barsat, while targeting Union Minister of State Ravneet Singh Bittu, said that Ravneet Bittu should tell the people of Punjab what he has brought from the Central Government for food processing and what is his planning for the development of Punjab. He said that in fact Ravneet Bittu and Sunil Jakhar have made it easy for the BJP to destroy the economic resources of Punjab. 

While both of them, being Punjabis, should raise their voice for the better future of Punjab. General Secretary of AAP Punjab and Chairman of Punjab Mandi Board said that the people of Punjab will never forgive the BJP leaders for their anti-Punjab behavior.


केंद्रीय बजट सिर्फ लंगड़ी सरकार को बचाने पर केंद्रित: हरचंद सिंह बरसट

वित्तीय साल 2024-25 के केंद्रीय बजट में पंजाब को जानबूझकर किया गया अनदेखा

चंडीगढ़

आम आदमी पार्टी पंजाब के महासचिव और पंजाब मंडी बोर्ड के चेयरमैन हरचंद सिंह बरसट ने केंद्रीय वित्त मंत्री निर्मला सीतारमण द्वारा पेश किए वित्तीय साल 2024-25 के बजट में पंजाब को अनदेखा करने की सख्त आलोचना की है।उन्होंने कहा कि यह बजट केवल भाजपा ने अपनी भाईवाल पार्टियों को खुश करके केंद्र की अपनी लंगड़ी सरकार को बचाने के लिए जारी किया है। 

केंद्र सरकार ने इस बजट में पंजाब के साथ भेदभाद करते हुए इसे पूरी तरह से जानबूझ कर अनदेखा किया है, जबकि बिहार और आंध्र प्रदेश जैसे राज्यों को खुश करने के लिए अतिरिक्त वित्तिय पैकेज दिए गए हैं। पंजाब एक सरहदी प्रदेश है, जहां अंतरराष्ट्रीय स्तर पर नशे की मार पड़ती रहती है। 

इसके बावजूद मोदी सरकार ने पंजाब के लिए कोई विशेष पैकेज नहीं दिया। पिछले वर्ष पंजाब को बाढ़ की मार झेलनी पड़ी थी, उसके बावजूद केंद्र सरकार ने पंजाब को कोई विशेष पैकेज नहीं दिया। उन्होंने मोदी सरकार की निंदा करते हुए कहा कि पंजाब के विकास के लिए बजट में कोई मदद ना देकर यहां के लोगों के साथ पक्षपाती रवैइया अपनाया है। 

उन्होंने कहा कि पंजाब में कृषि एक महत्वपूर्ण क्षेत्र है, पर फिर भी केंद्र सरकार ने कृषि सेक्टर और किसानों के लिए कोई विशेष पैकेज नहीं दिया। जबकि केंद्र सरकार अपने-आप को किसानों के पक्ष की सरकार बताती है। उन्होंने कहा कि इसके साथ ही यह बजट किसानों को एम.एस.पी. की गारंटी देने में भी असफल रहा है, जिससे किसानों में निराशा ओर बढ़ेगी। 

केंद्र सरकार ने पहले ही पंजाब के करीब 10,000 करोड़ रुपए के फंड रोक रखे हैं, जिसमें करीब 6 हजार करोड़ तो आर.डी.एफ. का फंड ही है। उन्होंने कहा कि केंद्र सरकार ने बजट में डिफेंस का बजट भी घटा दिया है, जिससे केंद्र सरकार की देश विरोधी सोच का पता चलता है। 

इसके साथ ही केंद्र सरकार द्वारा लोन लेने की बात कही गई है, जो कि केंद्र सरकार की देश के विकास को लेकर किसी भी तरह की प्लानिंग ना होने को दर्शाती है। जी.एस.टी. लेने के बावजूद केंद्र सरकार पर पहले ही कर्जा चढ़ा हुआ है, ऊपर से और कर्जा लेना देश के लिए घातक सिद्ध होगा। 

हरचंद सिंह बरसट ने केंद्रीय राज्य मंत्री रवनीत सिंह बिट्टू पर निशाना साधते हुए कहा कि रवनीत बिट्टू पंजाब के लोगों को बताएं कि वे फूड प्रोसेसिंग के लिए केंद्र सरकार से क्या लेकर आए हैं और पंजाब के विकास के लिए उनकी क्या प्लानिंग है। उन्होंने कहा कि असल में रवनीत बिट्टू और सुनील जाखड़ ने पंजाब के आर्थिक संसाधनों को बर्बाद करने के लिए भाजपा के हाथ आसान कर दिये हैं। 

जबकि इन दोनों को पंजाबी होने के चलते पंजाब के बेहतर भविष्य के लिए आवाज उठानी चाहिए, पर ये तो पंजाब को बर्बाद करने के रास्ते पर चल रहे हैं। आप पंजाब के जनरल सेक्रेटरी और पंजाब मंडी बोर्ड के चेयरमैन ने कहा कि भाजपा नेताओँ के पंजाब विरोधी व्यवहार को लेकर पंजाब के लोग उन्हें कभी माफ नहीं करेंगे।


ਕੇਂਦਰੀ ਬਜਟ ਸਿਰਫ਼ ਲੰਗੜੀ ਸਰਕਾਰ ਨੂੰ ਬਚਾਉਣ 'ਤੇ ਕੇਂਦਰਤ : ਹਰਚੰਦ ਸਿੰਘ ਬਰਸਟ

ਵਿੱਤੀ ਸਾਲ 2024-25 ਦੇ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਜਾਣਬੁੱਝ ਕੇ ਕੀਤਾ ਗਿਆ ਅਣਦੇਖਾ

ਚੰਡੀਗੜ੍ਹ

ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਵਿੱਤੀ ਸਾਲ 2024-25 ਦੇ ਬਜਟ ਵਿੱਚ ਪੰਜਾਬ ਨੂੰ ਅਣਦੇਖਾ ਕਰਨ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਇਹ ਬਜਟ ਕੇਵਲ ਤੇ ਕੇਵਲ ਭਾਜਪਾ ਨੇ ਆਪਣੀ ਭਾਈਵਾਲ ਪਾਰਟੀਆਂ ਨੂੰ ਖੁਸ਼ ਕਰਕੇ ਕੇਂਦਰ ਦੀ ਆਪਣੀ ਲੰਗੜੀ ਸਰਕਾਰ ਨੂੰ ਬਚਾਉਣ ਦੇ ਲਈ ਜਾਰੀ ਕੀਤਾ ਹੈ। 

ਕੇਂਦਰ ਸਰਕਾਰ ਨੇ ਇਸ ਬਜਟ ਵਿੱਚ ਪੰਜਾਬ ਨਾਲ ਵਿਤਕਰਾ ਕਰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਨਾਲ ਜਾਣਬੂਝ ਕੇ ਅਣਦੇਖਾ ਕੀਤਾ ਹੈ, ਜਦਕਿ ਬਿਹਾਰ ਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਨੂੰ ਖੁਸ਼ ਕਰਨ ਲਈ ਵਾਧੂ ਵਿੱਤੀ ਪੈਕੇਜ ਦਿੱਤੇ ਹਨ। ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿੱਥੇ ਇੰਟਰਨੈਸ਼ਨਲ ਪੱਧਰ ਤੇ ਨਸ਼ਿਆਂ ਦੀ ਮਾਰ ਪੈਂਦੀ ਰਹਿੰਦੀ ਹੈ। 

ਇਸਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ। ਬੀਤੇ ਸਾਲ ਪੰਜਾਬ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਸੀ, ਉਸਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕਜ ਨਹੀਂ ਦਿੱਤਾ। ਉਨ੍ਹਾਂ ਮੋਦੀ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਬਜਟ ਵਿੱਚ ਕੋਈ ਮਦਦ ਨਾ ਦੇ ਕੇ ਇੱਥੇ ਦੇ ਲੋਕਾਂ ਨਾਲ ਪੱਖਪਾਤੀ ਰਵੱਈਆ ਅਪਣਾਇਆ ਗਿਆ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ ਇੱਕ ਮਹੱਤਵਪੂਰਨ ਖੇਤਰ ਹੈ, ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਤੇ ਕਿਸਾਨਾਂ ਲਈ ਕੋਈ ਵਾਧੂ ਪੈਕੇਜ ਨਹੀਂ ਦਿੱਤਾ ਗਿਆ। ਜਦਕਿ ਕੇਂਦਰ ਸਰਕਾਰ ਆਪਣੇ-ਆਪ ਨੂੰ ਕਿਸਾਨ ਪੱਖੀ ਸਰਕਾਰ ਦੱਸਦੀ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਬਜਟ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਾਰੰਟੀ ਦੇਣ ਵਿੱਚ ਵੀ ਅਸਫ਼ਲ ਰਿਹਾ ਹੈ, ਜਿਸ ਨਾਲ ਕਿਸਾਨਾਂ ਵਿੱਚ ਨਿਰਾਸ਼ਾ ਹੋਰ ਵਧੇਗੀ। 

ਕੇਂਦਰ ਵੱਲੋਂ ਪੰਜਾਬ ਦੇ ਕਰੀਬ 10,000 ਕਰੋੜ ਰੁਪਏ ਦੇ ਫੰਡਾਂ ਨੂੰ ਪਹਿਲਾਂ ਹੀ ਰੋਕਿਆ ਹੋਇਆ ਹੈ, ਜਿਸ ਵਿੱਚ ਕਰੀਬ 6 ਹਜਾਰ ਕਰੋੜ ਤਾਂ ਆਰ.ਡੀ.ਐਫ. ਦਾ ਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਡਿਫੈਂਸ ਦਾ ਬਜਟ ਵੀ ਘੱਟ ਕਰ ਦਿੱਤਾ ਹੈ, ਜਿਸ ਨਾਲ ਮੋਦੀ ਸਰਕਾਰ ਦੀ ਦੇਸ਼ ਵਿਰੋਧੀ ਸੋਚ ਦਾ ਪੱਤਾ ਚਲਦਾ ਹੈ। 

ਇਸਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਲੋਨ ਲੈਣ ਦੀ ਗੱਲ ਕਹਿ ਗਈ ਹੈ, ਜੋ ਕਿ ਕੇਂਦਰ ਸਰਕਾਰ ਦੀ ਦੇਸ਼ ਦੇ ਵਿਕਾਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਪਲਾਨਿੰਗ ਨਾ ਹੋਣ ਨੂੰ ਦਰਸ਼ਾਉਂਦੀ ਹੈ। ਜੀ.ਐਸ.ਟੀ. ਲੈਣ ਦੇ ਬਾਵਜੂਦ ਕੇਂਦਰ ਸਰਕਾਰ ਤੇ ਪਹਿਲਾ ਹੀ ਕਰਜਾ ਚੜੀਆ ਹੋਇਆ ਹੈ, ਉੱਪਰੋਂ ਹੋਰ ਕਰਜਾ ਲੈਣਾ ਦੇਸ਼ ਲਈ ਘਾਤਕ ਸਿੱਧ ਹੋਵੇਗਾ। 

ਹਰਚੰਦ ਸਿੰਘ ਬਰਸਟ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿਟੂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਵਨੀਤ ਬਿਟੂ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹ ਫੂਡ ਪ੍ਰੋਸੈਸਿੰਗ ਦੇ ਲਈ ਕੇਂਦਰ ਸਰਕਾਰ ਤੋਂ ਕੀ ਲੈ ਕੇ ਆਏ ਹਨ ਅਤੇ ਪੰਜਾਬ ਦੇ ਵਿਕਾਸ ਦੇ ਲਈ ਉਨ੍ਹਾਂ ਦੀ ਕੀ ਪਲਾਨਿੰਗ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਤਾਂ ਰਵਨੀਤ ਬਿਟੂ ਅਤੇ ਸੁਨੀਲ ਜਾਖੜ ਨੇ ਪੰਜਾਬ ਦੇ ਆਰਥਿਕ ਸਾਧਨਾਂ ਨੂੰ ਬਰਬਾਦ ਕਰਨ ਲਈ ਭਾਜਪਾ ਦੇ ਹੱਥ ਸੌਖੇ ਕਰ ਦਿੱਤੇ ਹਨ।  

ਜਦਕਿ ਇਹਨਾਂ ਦੋਵਾਂ ਨੂੰ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਆਵਾਜ਼ ਚੁਕਣੀ ਚਾਹੀਦਾ ਹੈ। ਪਰ ਇਹ ਤਾਂ ਪੰਜਾਬ ਨੂੰ ਬਰਬਾਦ ਕਰਨ ਦੇ ਰਸਤੇ ਤੇ ਤੂਰੇ ਹੋਏ ਹਨ। ਆਪ ਪੰਜਾਬ ਦੇ ਜਨਰਲ ਸਕੱਤਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਪੰਜਾਬ ਵਿਰੋਧੀ ਰਵੱਈਏ ਨੂੰ ਲੈ ਕੇ ਪੰਜਾਬ ਦੇ ਲੋਕ ਕਦੇ ਵੀ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ।

 

Tags: Harchand Singh Barsat , AAP , Aam Aadmi Party , AAP Punjab , Aam Aadmi Party Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD