Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

High-level Sikh delegation led by Manjinder Singh Sirsa honors CM Naib Singh Saini

Thanks him for allotment of 10-acre land for Gurdwara Chilla Sahib

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Manjinder Singh Sirsa

5 Dariya News

5 Dariya News

5 Dariya News

Chandigarh , 19 Jul 2024

A high-level Sikh delegation led by BJP National Secretary Manjinder Singh Sirsa today met Haryana Chief Minister Naib Singh Saini and thanked him for allotting 10 acres of land for Gurdwara Chilla Sahib in Sirsa. This delegation also raised issues faced by the Sikh community in Haryana.

Apart from Manjinder Singh Sirsa, the delegation comprised prominent Sikh leaders of Haryana, including Jathedar Bhupinder Singh Asandh, President Haryana Sikh Gurdwara Prabandhak Committee (HSGPC), Kanwaljit Singh Ajrana, Baba Sukha Singh Ji Kar Seva Wale, Baba Joga Singh, Baba Harvel Singh, Baba Subek Singh, Baba Darshan Singh, Baba Ruby Singh, Jathedar Baljit Singh Daduwal, Sudarshan Singh Sehgal, Bibi Ravinder Kaur Ajrana, Sukhwinder Singh Mandebar, former MLA Bakhshish Singh Virk and Gulab Singh Moonak, among others.

After the meeting, Manjinder Singh Sirsa disclosed that the delegation presented the demands of the Sikh community of Haryana, to which the CM assured quick action on every aspect. He said that they raised the pressing issue of the demolition of houses of Sikh families in Nising of Karnal and advocated for the construction of new homes and various other demands. He noted that the meeting was held in a cordial and positive atmosphere, and the Chief Minister showed keen interest in the demands put before him.

Sirsa disclosed that the purpose of this meeting with hundreds of Sikh community members from every nook and corner of the state was to thank the CM for the welfare works being done by the BJP government led by him for members of the Sikh community in the state. The delegation also honored Chief Minister Naib Singh Saini with a robe of honor (Siropa) on the occasion. The event was attended by approximately 1,500 Sikhs.

ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਉੱਚ ਪੱਧਰੀ ਵਫਦ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ

ਗੁਰਦੁਆਰਾ ਚਿੱਲਾ ਸਾਹਿਬ ਸਿਰਸਾ ਲਈ 10 ਏਕੜ ਥਾਂ ਅਲਾਟ ਕਰਨ ਦਾ ਕੀਤਾ ਧੰਨਵਾਦ

ਚੰਡੀਗੜ੍ਹ

ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਅੱਜ ਇਕ ਉੱਚ ਪੱਧਰੀ ਸਿੱਖ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਅਤੇ ਸਿਰਸਾ ਵਿਚ ਗੁਰਦੁਆਰਾ ਚਿੱਲਾ ਸਾਹਿਬ ਲਈ 10 ਏਕੜ ਥਾਂ ਅਲਾਟ ਕਰਨ ’ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਵਫਦ ਨੇ ਹਰਿਆਣਾ ਵਿਚ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਵੀ ਮੁੱਖ ਮੰਤਰੀ ਅੱਗੇ ਰੱਖੀਆਂ।

ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਵਫਦ ਵਿਚ ਹਰਿਆਣਾ ਦੀਆਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਸ਼ਾਮਲ ਸਨ ਜਿਹਨਾਂ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਕੰਵਲਜੀਤ ਸਿੰਘ ਅਜਰਾਣਾ, ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ, ਬਾਬਾ ਜੋਗਾ ਸਿੰਘ, ਬਾਬਾ ਹਰਵੇਲ ਸਿੰਘ, ਬਾਬਾ ਸੁਬੇਗ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਰੂਬੀ ਸਿੰਘ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸੁਦਰਸ਼ਨ ਸਿੰਘ ਸਹਿਗਲ, ਬੀਬੀ ਰਵਿੰਦਰ ਕੌਰ ਅਜਰਾਣਾ, ਸੁਖਵਿੰਦਰ ਸਿੰਘ ਮੰਡੇਬਾਰ, ਗੁਲਾਬ ਸਿੰਘ ਮੂਣਕ ਅਤੇ ਸਾਬਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਵੀ ਸ਼ਾਮਲ ਸਨ।

ਮੀਟਿੰਗ ਮਗਰੋਂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਵਫਦ ਨੇ ਸਿੱਖ ਭਾਈਚਾਰੇ ਦੀਆਂ ਮੰਗਾਂ ਮੁੱਖ ਮੰਤਰੀ ਅੱਗੇ ਰੱਖੀਆਂ ਅਤੇ ਮੁੱਖ ਮੰਤਰੀ ਨੇ ਉਹਨਾਂ ਦੇ ਹਰ ਪਹਿਲੂ ਦੀ ਫੌਰੀ ਪੂਰਤੀ ਦਾ ਭਰੋਸਾ ਦੁਆਇਆ। ਵਫਦ ਨੇ  ਕਰਨਾਲ ਦੇ ਨਿਸਿੰਗ ਵਿਚ ਸਿੱਖ ਪਰਿਵਾਰਾਂ ਦੇ ਘਰ ਢਾਹੇ ਜਾਣ ਦਾ ਮੁੱਦਾ ਵੀ ਚੁੱਕਿਆ ਤੇ ਮੰਗ ਕੀਤੀ ਕਿ ਨਵੇਂ ਘਰ ਬਣਾ ਕੇ ਦਿੱਤੇ ਜਾਣ ਤੇ ਹੋਰ ਮੰਗਾਂ ਵੀ ਰੱਖੀਆਂ। ਉਹਨਾ ਦੱਸਿਆ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਤੇ ਚੰਗੇ ਮਾਹੌਲ ਵਿਚ ਹੋਈ ਤੇ ਮੁੱਖ ਮੰਤਰੀ ਨੇ ਉਹਨਾਂ ਅੱਗੇ ਰੱਖੀਆਂ ਮੰਗਾਂ ਵਿਚ ਵੀ ਬਹੁਤ ਦਿਲਚਸਪੀ ਵਿਖਾਈ।

ਸਿਰਸਾ ਨੇ ਦੱਸਿਆ ਕਿ ਸੂਬੇ ਦੇ ਕੋਨੇ ਕੋਨੇ ਤੋਂ ਸੈਂਕੜੇ ਸਿੱਖਾਂ ਦਾ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਮਕਸਦ ਮੁੱਖ ਮੰਤਰੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਵਾਸਤੇ ਉਹਨਾਂ ਦਾ ਧੰਨਵਾਦ ਕਰਨਾ ਸੀ। ਵਫਦ ਨੇ ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ। ਇਸ ਮੌਕੇ ਤਕਰੀਬਨ 1500 ਸਿੱਖ ਸ਼ਖਸੀਅਤਾਂ ਹਾਜ਼ਰ ਸਨ।

मनजिंदर सिंह सिरसा के नेतृत्व में एक उच्च स्तरीय प्रतिनिधिमंडल ने हरियाणा के मुख्यमंत्री नायब सिंह सैनी का सन्मान

गुरुद्वारा चिल्ला साहिब सिरसा के लिए 10 एकड़ जमीन आवंटित करने के लिए धन्यवाद

चंडीगढ़

भाजपा के राष्ट्रीय सचिव मनजिंदर सिंह सिरसा के नेतृत्व में एक उच्च स्तरीय सिख प्रतिनिधिमंडल ने आज हरियाणा के मुख्यमंत्री नायब सिंह सैनी से मुलाकात की और सिरसा में गुरुद्वारा चिल्ला साहिब के लिए 10 एकड़ जमीन आवंटित करने के लिए उन्हें धन्यवाद किया। इस प्रतिनिधिमंडल ने मुख्यमंत्री के समक्ष हरियाणा में सिख समुदाय को आ रही कठिनाइयों को भी रखा।

प्रतिनिधिमंडल में मनजिंदर सिंह सिरसा के अलावा हरियाणा गुरुद्वारा कमेटी के अध्यक्ष भूपिंदर सिंह असंध, कंवलजीत सिंह अजराना, बाबा सुखा सिंह कार सेवा वाले, बाबा जोगा सिंह, बाबा हरवेल सिंह, बाबा सुबेग सिंह, बाबा दर्शन सिंह, बाबा रूबी सिंह, जत्थेदार बलजीत सिंह दादूवाल, सुदर्शन सिंह सहगल, बीबी रविंदर कौर अजराना, सुखविंदर सिंह मंडेबर, गुलाब सिंह मूनक और पूर्व विधायक बख्शीश सिंह विरक सहित हरियाणा की प्रमुख सिख हस्तियां शामिल थीं।

बैठक के बाद सिरसा ने बताया कि प्रतिनिधिमंडल ने मुख्यमंत्री के समक्ष सिख समुदाय की मांगें रखीं, जिन्हें मुख्यमंत्री द्वारा शीघ्र पूरा करने का आश्वासन दिया। प्रतिनिधिमंडल ने करनाल के निसिंग में सिख परिवारों के मकान तोड़े जाने का मुद्दा भी उठाया और नए मकान बनाने की मांग के साथ अन्य मांगें भी उनके समक्ष रखी। उन्होंने बताया कि बैठक बहुत ही सहज और अच्छे माहौल में हुई और मुख्यमंत्री ने भी उनके समक्ष रखी गई मांगों पर काफी दिलचस्पी दिखाई।

सिरसा ने कहा कि प्रदेश के कोने-कोने से आए सैकड़ों सिखों की मुख्यमंत्री से मुलाकात का उद्देश्य मुख्यमंत्री के नेतृत्व में भाजपा सरकार द्वारा सिख समुदाय के लिए किए जा रहे कार्यों के लिए उनका आभार व्यक्त किया। इस अवसर पर प्रतिनिधिमंडल ने मुख्यमंत्री नायब सिंह सैनी को सिरोपा देकर सम्मानित भी किया। इस मौके पर करीब 1500 सिख हस्तियां मौजूद रहीं।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Manjinder Singh Sirsa

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD