Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Banwari Lal Purohit Launches Silver Jubilee of Kargil Vijay Diwas with Tree Planting at Raj Bhawan

Plantation drive undertaken as a part of a series to commemorate 25th Anniversary of Kargil War

Banwari Lal Purohit, Banwarilal Purohit, Governor of Punjab, Punjab Governor, Punjab Raj Bhavan

Web Admin

Web Admin

5 Dariya News

Chandigarh , 15 Jul 2024

The Punjab Governor and Administrator, Union Territory, Chandigarh, Sh. Banwari Lal Purohit on the occasion of Silver Jubilee Anniversary of Kargil Vijay Diwas planted a sapling at the Punjab Raj Bhawan here today.

Speaking on the sidelines of the function, the Punjab Governor said that this campaign will also give a boost to the ongoing tree plantation campaign ‘Ek Ped Maa Ke Naam’ (one tree for mother) launched by the Government of India under the leadership of Hon’ble Prime Minister of India, Sh. Narendra Modi.

The soil for planting trees has been brought by the Jammu Kashmir Study Centre (JKSC), Chandigarh Chapter, especially from Bajrang Post, which was the starting point of the Kargil War. This was the place where Capt Saurabh Kalia Ji and his soldiers from the Jat Regiment, while on patrol in May 1999, were captured by Pak Rangers and attained martyrdom in a bid to take back the post.

The Governor also emphasized the valour of the Indian armed forces in maintaining the unity and integrity of our Country. He called on the residents to promote such activities which would help not only in preserving the environment but also in creating awareness about the valour and supreme sacrifice by the Indian armed forces.

This plantation drive was undertaken as a part of a series of activities which would be conducted in the coming two weeks to commemorate the 25th Anniversary of Kargil War by the Jammu Kashmir Study Centre, Chandigarh Chapter. The first in the series of events is the Tree Plantation drive which would be conducted in all the Government Schools/Colleges in U.T., Chandigarh.

On the occasion, Mr. Vivek Chauhan, President, JKSC Chandigarh and Simrit Kahlon, Secretary, JKSC Chandigarh, briefed about activities to be carried out by JKSC during the following fortnight and thanked the Governor and the guests present for being part of the initiative.

Prominent amongst others present on the occasion included Prof. Renu Vig, Prof. Shivani Sharma, Mr. Deepak Batra, Mr. Chetan Mittal, Mr. Devinder Thakur, Mr. Vijay Vaishnavi, Mr. Jai Kumar, Mr. Jaswinder and Mr. Rakesh Sharma.  

बनवारी लाल पुरोहित ने राजभवन में वृक्षारोपण के साथ कारगिल विजय दिवस की रजत जयंती का शुभारंभ किया

कारगिल युद्ध की 25वीं वर्षगांठ मनाने संबंधी अयोजित कार्यक्रमों की श्रृंखला के तहत चलाया गया पौधारोपण अभियान

चंडीगढ़

पंजाब के राज्यपाल एवं केंद्र शासित प्रदेश चंडीगढ़ के प्रशासक श्री बनवारी लाल पुरोहित ने आज यहां पंजाब राजभवन में कारगिल विजय दिवस की रजत जयंती के अवसर पर पौधारोपण किया। समारोह के दौरान बोलते हुए पंजाब के राज्यपाल ने कहा कि यह अभियान देश के माननीय प्रधानमंत्री श्री नरेंद्र मोदी के नेतृत्व में भारत सरकार द्वारा शुरू किए गए वृक्षारोपण अभियान ‘एक पेड़ माँ के नाम’ को भी बढ़ावा देगा।

वृक्षारोपण के लिए मिट्टी जम्मू कश्मीर स्टडी सेंटर (जेकेएससी), चंडीगढ़ चैप्टर द्वारा, विशेष रूप से बजरंग पोस्ट से लाई गई है, जो कारगिल युद्ध का आरंभस्थल था। यह वह स्थान था जहां मई 1999 में गश्त के दौरान जाट रेजिमेंट के कैप्टन सौरभ कालिया जी और उनके सैनिकों को पाक रेंजर्स ने बंदी बना लिया था और इस पोस्ट को वापस लेने के प्रयास में वे शहीद हो गए थे। राज्यपाल ने हमारे देश की एकता और अखंडता को बनाए रखने में भारतीय सशस्त्र बलों की वीरता की सराहना की।

उन्होंने नागरिकों से ऐसी गतिविधियों को बढ़ावा देने का आह्वान किया, जो न केवल पर्यावरण को संरक्षित करने में मदद करें बल्कि भारतीय सशस्त्र बलों की वीरता और सर्वोच्च बलिदान के बारे में जागरूकता भी पैदा करें। यह वृक्षारोपण अभियान जम्मू कश्मीर स्टडी सेंटर, चंडीगढ़ चैप्टर द्वारा कारगिल युद्ध की 25वीं वर्षगांठ मनाने हेतु आगामी दो सप्ताह में आयोजित की जाने वाली विभिन्न गतिविधियों की श्रृंखला के एक हिस्से के रूप में आयोजित किया गया था।

वृक्षारोपण का यह अभियान कार्यक्रमों की श्रृंखला से जुड़ा पहला अभियान है, जो यू.टी. चंडीगढ़ के सभी सरकारी स्कूलों/कॉलेजों में आयोजित किया जाएगा। इस अवसर पर, जेकेएससी चंडीगढ़ के अध्यक्ष श्री विवेक चौहान और सचिव सिमरित काहलों ने आगामी पखवाड़े के दौरान जेकेएससी द्वारा की जाने वाली गतिविधियों संबंधी जानकारी दी और इस पहल का हिस्सा बनने के लिए राज्यपाल और उपस्थित अतिथियों का धन्यवाद किया। इस अवसर पर प्रो. रेणु विज, प्रो. शिवानी शर्मा, श्री दीपक बत्रा, श्री चेतन मित्तल, श्री देविंदर ठाकुर, श्री विजय वैष्णवी, श्री जय कुमार, श्री जसविंदर और श्री राकेश शर्मा सहित अन्य प्रमुख लोग उपस्थित थे।


ਬਨਵਾਰੀ ਲਾਲ ਪੁਰੋਹਿਤ ਨੇ ਰਾਜ ਭਵਨ ਵਿਖੇ ਰੁੱਖ ਲਗਾ ਕੇ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਦੀ ਸ਼ੁਰੂਆਤ ਕੀਤੀ

ਕਾਰਗਿਲ ਜੰਗ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ

ਚੰਡੀਗੜ੍ਹ

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਬੂਟਾ ਲਗਾ ਕੇ ਕਾਰਗਿਲ ਵਿਜੈ ਦਿਵਸ ਦੀ ਸਿਲਵਰ ਜੁਬਲੀ ਵਰ੍ਹੇਗੰਢ ਮਨਾਉਣ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ 'ਏਕ ਪੇਡ ਮਾਂ ਕੇ ਨਾਮ' (ਇੱਕ ਰੁੱਖ ਮਾਂ ਲਈ) ਨੂੰ ਵੀ ਹੁਲਾਰਾ ਦੇਵੇਗੀ।

ਦੱਸਣਯੋਗ ਹੈ ਕਿ ਪੰਜਾਬ ਰਾਜ ਭਵਨ ਵਿਖੇ ਪੌਦਾ ਲਗਾਉਣ ਲਈ ਮਿੱਟੀ ਜੰਮੂ ਕਸ਼ਮੀਰ ਸਟੱਡੀ ਸੈਂਟਰ (ਜੇ.ਕੇ.ਐਸ.ਸੀ.) ਚੰਡੀਗੜ੍ਹ ਵੱਲੋਂ ਵਿਸੇਸ਼ ਤੌਰ 'ਤੇ ਕਾਰਗਿਲ ਯੁੱਧ ਦੇ ਸ਼ੁਰੂ ਹੋਣ ਵਾਲੇ ਸਥਾਨ ਬਜਰੰਗ ਪੋਸਟ ਤੋਂ ਲਿਆਂਦੀ ਗਈ ਹੈ । ਇਹ ਉਹ ਥਾਂ ਸੀ ਜਿੱਥੇ ਜਾਟ ਰੈਜੀਮੈਂਟ ਦੇ ਕੈਪਟਨ ਸੌਰਭ ਕਾਲੀਆ ਅਤੇ ਉਨ੍ਹਾਂ ਦੇ ਸਿਪਾਹੀਆਂ ਨੂੰ ਮਈ 1999 ਵਿੱਚ ਗਸ਼ਤ ਦੌਰਾਨ ਪਾਕਿਸਤਾਨ ਰੇਂਜਰਾਂ ਨੇ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੇ ਪੋਸਟ ਵਾਪਸ ਲੈਣ ਦੀ ਕੋਸ਼ਿਸ਼ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।

ਰਾਜਪਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਤੇ ਦ੍ਰਿੜ ਹੌਸਲੇ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਨੇ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਜੋ ਨਾ ਸਿਰਫ਼ ਵਾਤਾਵਰਨ ਨੂੰ ਬਚਾਉਣ ਵਿੱਚ ਮਦਦ ਕਰਨ ਬਲਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਮਹਾਨ ਕੁਰਬਾਨੀ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਸਹਾਈ ਹੋਣ।

ਬੂਟੇ ਲਗਾਉਣ ਦੀ ਇਹ ਮੁਹਿੰਮ ਜੰਮੂ ਕਸ਼ਮੀਰ ਸਟੱਡੀ ਸੈਂਟਰ, ਚੰਡੀਗੜ੍ਹ ਵੱਲੋਂ ਕਾਰਗਿਲ ਜੰਗ ਦੀ 25ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਅਗਲੇ ਦੋ ਹਫ਼ਤਿਆਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਚਲਾਈ ਗਈ ਸੀ। ਸਮਾਗਮਾਂ ਦੀ ਲੜੀ ਅਧੀਨ ਸਭ ਤੋਂ ਪਹਿਲਾਂ ਯੂ.ਟੀ., ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ।

ਇਸ ਮੌਕੇ ਜੇ.ਕੇ.ਐਸ.ਸੀ. ਚੰਡੀਗੜ੍ਹ ਦੇ ਪ੍ਰਧਾਨ ਵਿਵੇਕ ਚੌਹਾਨ ਅਤੇ ਸਕੱਤਰ ਸਿਮਰਤ ਕਾਹਲੋਂ, ਨੇ ਇਸ ਪੰਦਰਵਾੜੇ ਦੌਰਾਨ ਜੇ.ਕੇ.ਐਸ.ਸੀ. ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਪਹਿਲਕਦਮੀ ਦਾ ਹਿੱਸਾ ਬਣਨ ਲਈ ਰਾਜਪਾਲ ਅਤੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਰੇਣੂ ਵਿਜ, ਪ੍ਰੋ. ਸ਼ਿਵਾਨੀ ਸ਼ਰਮਾ, ਸ੍ਰੀ ਦੀਪਕ ਬੱਤਰਾ, ਸ੍ਰੀ ਚੇਤਨ ਮਿੱਤਲ, ਸ੍ਰੀ ਦਵਿੰਦਰ ਠਾਕੁਰ, ਸ੍ਰੀ ਵਿਜੇ ਵੈਸ਼ਨਵੀ, ਸ੍ਰੀ ਜੈ ਕੁਮਾਰ, ਸ੍ਰੀ ਜਸਵਿੰਦਰ ਅਤੇ ਸ੍ਰੀ ਰਾਕੇਸ਼ ਸ਼ਰਮਾ ਵੀ ਹਾਜ਼ਰ ਸਨ।

 

Tags: Banwari Lal Purohit , Banwarilal Purohit , Governor of Punjab , Punjab Governor , Punjab Raj Bhavan

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD