Sanjay Tandon, BJP's National Executive Member and Deputy In-charge of Himachal Pradesh, paid obeisance at Iskcon Temple Sector 36, Chandigarh, today and sought the divine blessings of Lord Krishna as part of the traditional rituals preceding of the Jagannath Rath Yatra.
Sanjay Tandon participated in the auspicious Aarti ceremony conducted at the Iskcon Temple, where prayers were offered for peace, prosperity, and harmony in society. Reflecting on the occasion, he said, "The Jagannath Rath Yatra is not merely a religious event but a celebration of cultural heritage and unity.
It is a privilege to be here and partake in these timeless traditions that bind our community together."The Rath Yatra, with chariots carrying the deities amidst chants and fervent devotion, passed through various parts of the city, drawing thousands of devotees.
The procession culminated back at the Iskcon Temple late in the evening, symbolically completing its journey.Former Mayor Ravikant Sharma, District President Rajinder Joshi, Mandal President Deepak Mahajan, former Mandal President Gulshan Girdhar, Sanjay Aggarwal, and others joined in the festivities with enthusiasm and reverence.
जगन्नाथ रथयात्रा सिर्फ धार्मिक आयोजन नहीं, सांस्कृतिक धरोहर और एकता का उत्सव : संजय टंडन
इस्कान मंदिर में जगन्नाथ यात्रा में संजय टंडन ने लिया हिस्सा
चंडीगढ़
भाजपा राष्ट्रीय कार्यकारिणी सदस्य तथा हिमाचल प्रदेश सह प्रभारी संजय टंडन ने इस्कान मंदिर सेक्टर-36 चंडीगढ़ में भगवान जगन्नाथ के समक्ष नमन किया। उन्होंने जगन्नाथ यात्रा के हिस्सा लेकर आशीर्वाद प्राप्त किया। पारंपरिक रीति-रिवाज और मंत्रोच्चरण के बीच पूजा अर्चना की।
उन्होंने इस्कान मंदिर में आयोजित भगवान जगन्नाथ में भी हिस्सा लिया और समाज की शांति, समृद्धि व सद्भाव के लिए प्रार्थना की।
उन्होंने कहा, "जगन्नाथ रथ यात्रा सिर्फ एक धार्मिक आयोजन नहीं है, बल्कि सांस्कृतिक धरोहर और एकता का उत्सव है। परंपराओं की भागीदारी के बीच धार्मिकता और समाज की एकजुटता का संदेश अहम है।भगवान जगन्नाथ यात्रा शहर के अनेक हिस्सों से होकर गुजरी। इसइ दौरान रथ पर विराजमान भगवान जगन्नाथ की मूर्तियां और ढोल-नगाड़ों व शंखनाद के बीच उमड़ा जनसैलाब आकर्षण का केंद्र रहा।
यात्रा शहर के विभिन्न सेक्टरों से होती हुई वापस इस्कान मंदिर में समाप्त हुई। इस अवसर पर पूर्व नगर निगम मेयर रविकांत शर्मा, जिला अध्यक्ष राजेंद्र जोशी, मंडल अध्यक्ष दीपक महाजन, पूर्व मंडल अध्यक्ष गुलशन गिरधर, संजय अग्रवाल सहित बड़ी संख्या में भाजपा कार्यकर्ता और श्रद्धालु मौजूद रहे।
ਜਗੰਨਾਥ ਰੱਥ ਯਾਤਰਾ ਸਿਰਫ ਧਾਰਮਿਕ ਸਮਾਗਮ ਨਹੀਂ, ਸੰਸਕ੍ਰਿਤੀਕ ਧਰੋਹਰ ਤੇ ਏਕਤਾ ਦਾ ਉਤਸਵ: ਸੰਜੈ ਟੰਡਨ
ਇਸਕਾਨ ਮੰਦਰ ਵਿਖੇ ਜਗੰਨਾਥ ਯਾਤਰਾ ਵਿੱਚ ਸੰਜੈ ਟੰਡਨ ਨੇ ਲਿਆ ਹਿੱਸਾ
ਚੰਡੀਗਡ਼੍ਹ
ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਤੇ ਹਿਮਾਚਲ ਪ੍ਰਦੇਸ਼ ਦੇ ਸਹਿ ਪ੍ਰਭਾਰੀ ਸੰਜੈ ਟੰਡਨ ਨੇ ਇਸਕਾਨ ਮੰਦਰ ਸੇਕਟਰ - 36 ਚੰਡੀਗਡ਼੍ਹ ਵਿੱਚ ਭਗਵਾਨ ਜਗੰਨਾਥ ਮੰਦਰ ਵਿੱਚ ਨਤਮਸਤਕ ਹੋਏ। ਉਨ੍ਹਾਂ ਨੇ ਜਗੰਨਾਥ ਯਾਤਰਾ ਵਿੱਚ ਹਿੱਸਾ ਲੈ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਟੰਡਨ ਨੇ ਧਾਰਮਿਕ ਰੀਤੀ - ਰਿਵਾਜ ਨਾਲ ਮੰਦਰ ਵਿਖੇ ਪੂਜਾ ਉਪਾਸਨਾ ਕੀਤੀ।
ਇਸ ਮੌਕੇ ਸ੍ਰੀ ਟੰਡਨ ਨੇ ਸਮਾਜ ਦੀ ਸ਼ਾਂਤੀ, ਏਕਤਾ ਤੇ ਆਪਸੀ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਜਗੰਨਾਥ ਰੱਥ ਯਾਤਰਾ ਸਿਰਫ ਇੱਕ ਧਾਰਮਿਕ ਸਮਾਗਮ ਨਹੀਂ ਹੈ, ਇਹ ਸੰਸਕ੍ਰਿਤੀਕ ਧਰੋਹਰ ਤੇ ਏਕਤਾ ਦਾ ਉਤਸਵ ਹੈ। ਇਹ ਸਮਾਗਮ ਆਪਸੀ ਭਾਈਚਾਰੇ ਬਣਾਏ ਰੱਖਣ ਦਾ ਸੁਨੇਹਾ ਦਿੰਦਾ ਹੈ।ਭਗਵਾਨ ਜਗੰਨਾਥ ਰੱਥ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੋ ਕੇ ਗੁਜਰੀ, ਜੋ ਕਿ ਸ਼ਾਮ ਸਮੇਂ ਇਸਕਾਨ ਮੰਦਰ ਵਿਖੇ ਖਤਮ ਹੋਈ।
ਇਸ ਦੌਰਾਨ ਰੱਥ ਉੱਤੇ ਵਿਰਾਜਮਾਨ ਭਗਵਾਨ ਜਗੰਨਾਥ ਦੀ ਮੂਰਤੀਆਂ ਅਤੇ ਢੋਲ - ਨਗਾਡ਼ੇ ਅਤੇ ਸ਼ੰਖਨਾਦ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਸਾਬਕਾ ਮੇਅਰ ਰਵਿਕਾਂਤ ਸ਼ਰਮਾ, ਜ਼ਿਲ੍ਹਾ ਪ੍ਰਧਾਨ ਰਜਿੰਦਰ ਜੋਸ਼ੀ, ਮੰਡਲ ਪ੍ਰਧਾਨ ਦੀਵਾ ਮਹਾਜਨ, ਸਾਬਕਾ ਮੰਡਲ ਪ੍ਰਧਾਨ ਭਾਗ ਵਾਸੁਦੇਵ, ਸੰਜੈ ਅੱਗਰਵਾਲ ਸਹਿਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਸ਼ਰਧਾਲੂ ਮੌਜੂਦ ਰਹੇ।