Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Prime Minister addresses the Indian Community in Austria

Narendra Modi, Modi, BJP, Bharatiya Janata Party, Prime Minister of India, Prime Minister, Narendra Damodardas Modi, Austria

Web Admin

Web Admin

5 Dariya News

Austria , 10 Jul 2024

Prime Minister Shri Narendra Modi addressed the Indian community in Vienna at an event organized in his honour by the Diaspora. On arrival, Prime Minister was greeted with special warmth and affection by the community. The Austrian Federal Minister of Labour and Economy H.E. Mr. Martin Kocher also attended the community gathering. The event drew participation of Indian Diaspora from across the country.

In his address, Prime Minister shared his thoughts on the contribution made by the Indian Diaspora to strengthening bilateral relations between India and Austria. He stated that his visit to the country at a time when the two friendly nations were celebrating 75 years of diplomatic ties, made it truly special. 

Recalling the shared democratic values and pluralistic ethos of the two countries, he highlighted the expanse, scale and success of recent Indian elections, where the people of India voted for continuity, giving him the mandate for a historic third term.

Prime Minister talked about the transformative progress achieved by the country in the last 10 years and expressed confidence that India will become the third largest economy in the near future, on its way to becoming a developed country - Viksit Bharat - by 2047. 

He talked about how Austrian expertise in green growth and innovation could partner India, leveraging its high growth trajectory and globally reputed start-up ecosystem. He also dwelt on India being a "Vishwabandhu” and contributing to global progress and well-being. 

He urged the community to continue nurturing their cultural and emotional bonds with the motherland, even as they prosper in their new homeland. In this context, he mentioned the deep intellectual interest in Indian philosophy, languages and thought that has existed in Austria for centuries.

Austria is home to about 31000 Indian diaspora. The Indian diaspora mainly consists of professionals working in the health-care and other sectors and in multilateral UN bodies. There are around 500 Indian students pursuing higher education in Austria.

प्रधानमंत्री ने ऑस्ट्रिया में भारतीय समुदाय को संबोधित किया

ऑस्ट्रिया

प्रधानमंत्री श्री नरेन्द्र मोदी ने वियना में प्रवासी भारतीयों द्वारा उनके सम्मान में आयोजित एक कार्यक्रम में भारतीय समुदाय को संबोधित किया। प्रधानमंत्री के आगमन पर प्रवासी भारतीय समुदाय ने उनका बड़े उत्साह और स्नेह के साथ स्वागत किया। ऑस्ट्रिया के संघीय श्रम और अर्थव्यवस्था मंत्री महामहिम श्री मार्टिन कोचर भी सामुदायिक सभा में सम्मिलित हुए।अपने संबोधन में प्रधानमंत्री ने भारत और ऑस्ट्रिया के बीच द्विपक्षीय संबंधों को सुदृढ़ करने में भारतीय प्रवासियों के योगदान पर अपने विचार साझा किए। 

उन्होंने कहा कि जब भारत और ऑस्ट्रिया दोनो मित्र राष्ट्र राजनयिक संबंधों की 75वीं वर्षगांठ मना रहे थे उस समय यहां की यात्रा ने इस अवसर को वास्तव में विशेष बना दिया। दोनों देशों के साझा लोकतांत्रिक मूल्यों और बहुलवादी लोकाचार का स्मरण करते हुए उन्होंने हाल के चुनावों के विस्तार, पैमाने और सफलता के बारे में बात की, जहां भारतवासियों ने निरंतरता के लिए मतदान किया, जिससे उन्हें तीसरे कार्यकाल के लिए ऐतिहासिक जनादेश मिला।

प्रधानमंत्री ने पिछले 10 वर्षों में भारत की परिवर्तनकारी प्रगति के बारे में बात की और विश्वास व्यक्त किया कि भारत निकट भविष्य में तीसरी सबसे बड़ी अर्थव्यवस्था बन जाएगा, जो 2047 तक एक विकसित देश - विकसित भारत - बनने के मार्ग पर है। उन्होंने इस बारे में बात की कि कैसे हरित विकास और नवाचार में ऑस्ट्रियाई विशेषज्ञता भारत के साथ साझेदारी कर सकती है।

जिससे इसकी उच्च विकास गति और विश्व स्तर पर प्रतिष्ठित स्टार्ट-अप पारिस्थितिकी तंत्र का लाभ उठाया जा सकता है। उन्होंने भारत के "विश्वबंधु" होने और वैश्विक प्रगति और कल्याण में योगदान देने पर भी बल दिया। उन्होंने प्रवासी भारतीय समुदाय से आग्रह किया कि वे अपनी मातृभूमि के साथ अपने सांस्कृतिक और भावनात्मक संबंधों को पोषित-पल्लवित करना जारी रखें, भले ही वे अपनी नई मातृभूमि में समृद्ध हों।

 इस संदर्भ में, उन्होंने भारतीय दर्शन, भाषाओं और विचारों में गहरी बौद्धिक रुचि का उल्लेख किया जो सदियों से ऑस्ट्रिया में मौजूद है।ऑस्ट्रिया में लगभग 31000 भारतीय प्रवासी रहते हैं। भारतीय प्रवासियों में मुख्य रूप से स्वास्थ्य सेवा और अन्य क्षेत्रों तथा बहुपक्षीय संयुक्त राष्ट्र निकायों में काम करने वाले पेशेवर शामिल हैं। ऑस्ट्रिया में उच्च शिक्षा प्राप्त करने वाले लगभग 500 भारतीय छात्र रहते हैं।

ਪ੍ਰਧਾਨ ਮੰਤਰੀ ਨੇ ਔਸਟ੍ਰੀਆ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

ਆਸਟ੍ਰੀਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਯਨਾ ਵਿੱਚ ਪ੍ਰਵਾਸੀ ਭਾਰਤੀਆਂ ਦੁਆਰਾ ਉਨ੍ਹਾਂ ਸਨਮਾਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੇ ਆਗਮਨ ‘ਤੇ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਵੱਡੇ ਉਤਸ਼ਾਹ ਅਤੇ ਸਨੇਹ ਦੇ ਨਾਲ ਸੁਆਗਤ ਕੀਤਾ। ਔਸਟ੍ਰੀਆ ਦੇ ਸੰਘੀ ਸ਼੍ਰਮ ਅਤੇ ਅਰਥਵਿਵਸਥਾ ਮੰਤਰੀ ਮਹਾਮਹਿਮ ਸ਼੍ਰੀ ਮਾਰਟਿਨ ਕੋਚਰ ਵੀ ਸਮੁਦਾਇਕ ਸਭਾ ਵਿੱਚ ਸ਼ਾਮਲ ਹੋਏ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਔਸਟ੍ਰੀਆ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਅਤੇ ਔਸਟ੍ਰੀਆ ਦੋਨੋ ਮਿੱਤਰ ਰਾਸ਼ਟਰ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਸਨ ਉਸ ਸਮੇਂ ਇੱਥੇ ਦੀ ਯਾਤਰਾ ਨੇ ਇਸ ਅਵਸਰ ਨੂੰ ਅਸਲ ਵਿੱਚ ਵਿਸ਼ੇਸ਼ ਬਣਾ ਦਿੱਤਾ। 

ਦੋਨਾਂ ਦੇਸ਼ਾਂ ਦੇ ਸਾਂਝਾ ਲੋਕਤਾਂਤਰਿਕ ਕਦਰਾਂ-ਕੀਮਤਾਂ ਅਤੇ ਬਹੁਲਵਾਦੀ ਲੋਕਾਚਾਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਹਾਲ ਦੀਆਂ ਚੋਣਾਂ ਦੇ ਵਿਸਤਾਰ, ਪੈਮਾਨੇ ਅਤੇ ਸਫ਼ਲਤਾ ਬਾਰੇ ਗੱਲ ਕੀਤੀ, ਜਿੱਥੇ ਭਾਰਤਵਾਸੀਆਂ ਨੇ ਨਿਰੰਤਰਤਾ ਦੇ ਲਈ ਮਤਦਾਨ ਕੀਤਾ, ਜਿਸ਼ ਨਾਲ ਉਨ੍ਹਾਂ ਨੂੰ ਤੀਸਰੇ ਕਾਰਜਕਾਲ ਦੇ ਲਈ ਇਤਿਹਾਸਿਕ ਜਨਾਦੇਸ਼ ਮਿਲਿਆ।ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਦੀ ਪਰਿਵਰਤਨਕਾਰੀ ਪ੍ਰਗਤੀ ਬਾਰੇ ਗੱਲ ਕੀਤੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਨੇੜਲੇ ਭਵਿੱਖ ਵਿੱਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਤਾ ਬਣ ਜਾਵੇਗਾ, ਜੋ 2047 ਤੱਕ ਇੱਕ ਵਿਕਸਿਤ ਦੇਸ਼-ਵਿਕਸਿਤ ਭਾਰਤ-ਬਣਨ ਦੇ ਮਾਰਗ ‘ਤੇ ਹੈ। 

ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਹਰਿਤ ਵਿਕਾਸ ਅਤੇ ਇਨੋਵੇਸ਼ਨ ਵਿੱਚ ਔਸਟ੍ਰੀਆਈ ਮਾਹਿਰਤਾ ਭਾਰਤ ਦੇ ਨਾਲ ਸਾਂਝੇਦਾਰੀ ਕਰ ਸਕਦੀ ਹੈ। ਜਿਸ ਨਾਲ ਇਸ ਦੀ ਉੱਚ ਵਿਕਾਸ ਗਤੀ ਅਤੇ ਵਿਸ਼ਵ ਪੱਧਰ ‘ਤੇ ਪ੍ਰਤਿਸ਼ਠਿਤ ਸਟਾਰਟ-ਅਪ ਈਕੋਸਿਸਟਮ ਦਾ ਲਾਭ ਉਠਾਇਆ ਜਾ ਸਕਦਾ ਹੈ।ਉਨ੍ਹਾਂ ਨੇ ਭਾਰਤ ਦੇ “ਵਿਸ਼ਵਬੰਧੁ” ਹੋਣ ਅਤੇ ਆਲਮੀ ਪ੍ਰਗਤੀ ਅਤੇ ਭਲਾਈ ਵਿੱਚ ਯੋਗਦਾਨ ਦੇਣ ‘ਤੇ ਵੀ ਬਲ ਦਿੱਤਾ। ਉਨ੍ਹਾਂ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਉਹ ਆਪਣੀ ਮਾਤ੍ਰਭੂਮੀ ਦੇ ਨਾਲ ਆਪਣੇ ਸੱਭਿਆਚਾਰਕ ਅਤੇ ਭਾਵਨਾਤਮਕ ਸਬੰਧਾਂ ਨੂੰ ਪੋਸ਼ਿਤ-ਪੱਲਵਿਤ ਕਰਨਾ ਜਾਰੀ ਰੱਖਣ, ਭਲੇ ਹੀ ਉਹ ਆਪਣੀ ਨਵੀਂ ਮਾਤ੍ਰਭੂਮੀ ਵਿੱਚ ਸਮ੍ਰਿੱਧ ਹੋਣ। 

ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤੀ ਦਰਸ਼ਨ, ਭਾਸ਼ਾਵਾਂ ਅਤੇ ਵਿਚਾਰਾਂ ਵਿੱਚ ਗਹਿਰੀ ਰੂਚੀ ਦਾ ਜ਼ਿਕਰ ਕੀਤਾ ਜੋ ਸਦੀਆਂ ਤੋਂ ਔਸਟ੍ਰੀਆ ਵਿੱਚ ਮੌਜੂਦ ਹੈ।ਔਸਟ੍ਰੀਆ ਵਿੱਚ ਲਗਭਗ 31000 ਭਾਰਤੀ ਪ੍ਰਵਾਸੀ ਰਹਿੰਦੇ ਹਨ। ਭਾਰਤੀ ਪ੍ਰਵਾਸੀਆਂ ਵਿੱਚ ਮੁੱਖ ਤੌਰ ‘ਤੇ ਸਿਹਤ ਸੇਵਾ ਅਤੇ ਹੋਰ ਖੇਤਰਾਂ ਤੇ ਬਹੁਪੱਖੀ ਸੰਯੁਕਤ ਰਾਸ਼ਟਰ ਬਾਡੀਜ਼ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ ਸ਼ਾਮਲ ਹਨ। ਔਸਟ੍ਰੀਆ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਲਗਭਗ 500 ਭਾਰਤੀ ਵਿਦਿਆਰਥੀ ਰਹਿੰਦੇ ਹਨ।

 

Tags: Narendra Modi , Modi , BJP , Bharatiya Janata Party , Prime Minister of India , Prime Minister , Narendra Damodardas Modi , Austria

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD