Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

"Four-lane highway project from Fazilka to Abohar to give new wings to development

Senu Duggal, DC Fazilka, Fazilka, Deputy Commissioner Fazilka

Web Admin

Web Admin

5 Dariya News

Fazilka , 12 Jul 2024

The construction of a four-lane highway from Fazilka to Abohar is underway, which will give a new impetus to the development of Fazilka district. This project will not only make travel to Delhi, Rajasthan, and Gujarat easier but also prove to be a boon for the industry and trade in Fazilka.

Deputy Commissioner Dr. Senu Duggal inspected the ongoing work on this project and directed that the project should be completed with high-quality standards. The highway will start from Fazilka-Firozpur road near village Lalowali and will bypass the villages of Ghallu and Khuhi Khera. 

The total length of this project is 44.960 km, which is being constructed by Gawar Fazilka Highway Project Limited. This project will reduce the distance between Fazilka and Delhi, making it easier to travel to the national capital. Additionally, the ring road around Abohar city will be completed, making it a major city in the Malwa region.

The project includes the construction of 45 small and big bridges, flyovers, and ROBs. A 51.500 km long service road will also be built along with this project. The completion of this project will give a boost to the trade and industry in Fazilka district.

The world-famous Basmati rice grown in Fazilka will reach the ports in less time and Kinnow grown in district will also be transported to markets of Delhi and southern states quickly. The project is progressing at a rapid pace, and the Deputy Commissioner has assured that the project will be completed with high-quality standards.

This project will not only benefit Fazilka but also the tourists visiting the international border at Sadaki Check Post to watch the Retreat Ceremony from Haryana and Rajasthan. The project is being built with the latest technology and will be a milestone in the development of Fazilka district.

MD of the construction company, Mr. Parminder Singh, and Project Manager, Mr. Ravinder Singh, assured that the project is being built with world-class standards and latest technology. District Revenue Officer, Mr. Sandeep Kumar, was also present during the inspection."

ਨਵਾਂ ਬਣ ਰਿਹਾ ਚਹੁੰ ਮਾਰਗੀ ਹਾਈਵੇਅ ਫਾਜ਼ਿਲਕਾ ਦੀ ਤਰੱਕੀ ਨੂੰ ਦੇਵੇਗਾ ਨਵੀਂ ਉਡਾਨ

ਦਿੱਲੀ, ਹਰਿਆਣਾ, ਰਾਜਸਥਾਨ, ਗੁਜਰਾਤ ਨੂੰ ਸਫਰ ਹੋਵੇਗਾ ਅਸਾਨ

ਫਾਜ਼ਿਲਕਾ

ਫਾਜ਼ਿਲਕਾ ਤੋਂ ਅਬੋਹਰ ਤੱਕ ਬਣ ਰਿਹਾ ਚਹੁੰ ਮਾਰਗੀ ਹਾਈਵੇਅ ਫਾਜ਼ਿਲਕਾ ਜ਼ਿਲ੍ਹੇ ਦੀ ਤਰੱਕੀ ਨੂੰ ਨਵੀਂ ਉਡਾਨ ਦੇਵੇਗਾ। ਇਸ ਨਾਲ ਜਿੱਥੇ ਫਾਜ਼ਿਲਕਾ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਰਾਜਸਥਾਨ ਗੁਜਰਾਤ ਵੱਲ ਨੂੰ ਸਫਰ ਅਸਾਨ ਹੋਵੇਗਾ ਉਥੇ ਹੀ ਇਹ ਫਾਜ਼ਿਲਕਾ ਜ਼ਿਲ੍ਹੇ ਦੀ ਸਨਅੱਤ ਅਤੇ ਵਪਾਰ ਲਈ ਵੀ ਵਰਦਾਨ ਸਾਬਿਤ ਹੋਵੇਗਾ। ਦੂਜੇ ਪਾਸੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਅਬੋਹਰ ਦੇ ਚਾਰੇ ਪਾਸੇ ਰਿੰਗ ਰੋਡ ਬਣ ਜਾਵੇਗੀ ਜਿਸ ਨਾਲ ਅਬੋਹਰ ਸ਼ਹਿਰ ਦੀ ਟੈ੍ਫਿਕ ਵਿਵਸਥਾ ਵਿਚ ਵੀ ਸੁਧਾਰ ਹੋਵੇਗਾ।

ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਪ੍ਰੋਜੈਕਟ ਦੇ ਚਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਦਾਇਤ ਕੀਤੀ ਕਿ ਪ੍ਰੋਜ਼ੈਕਟ ਨੂੰ ਉੱਚ ਮਿਆਰੀ ਗੁਣਵਤਾ ਅਨੁਸਾਰ ਪੂਰਾ ਕੀਤਾ ਜਾ ਰਿਹਾ ਹੈ। ਇਹ ਹਾਈਵੇਅ ਚਾਰ ਮਾਰਗੀ ਹੋਵੇਗਾ ਅਤੇ ਫਾਜ਼ਿਲਕਾ ਫਿਰੋਜਪੁਰ ਰੋਡ ਤੇ ਪਿੰਡ ਲਾਲੋਵਾਲੀ ਤੋਂ ਸ਼ੁਰੂ ਹੋਵੇਗਾ। 

ਇਸ ਨਾਲ ਸਫਰ ਬਹੁਤ ਤੇਜ ਹੋ ਜਾਵੇਗਾ ਕਿਉਂਕਿ ਇਹ ਅਬਾਦੀ ਵਾਲੇ ਥਾਂਵਾਂ ਤੋਂ ਨਹੀਂ ਲੰਘੇਗਾ ਅਤੇ ਇਸ ਲਈ ਫਾਜ਼ਿਲਕਾ ਤੇ ਅਬੋਹਰ ਨੂੰ ਬਾਈਪਾਸ ਕਰਨ ਦੇ ਨਾਲ ਨਾਲ ਇਹ ਪਿੰਡ ਘੱਲੂ ਅਤੇ ਖੂਈ ਖੇੜਾ ਨੂੰ ਵੀ ਬਾਈਪਾਸ ਰਾਹੀਂ ਲੰਘੇਗਾ। ਇਸਦੀ ਲੰਬਾਈ 44.960 ਕਿਲੋਮੀਟਰ ਹੈ। ਇਸ ਨੂੰ ਗਾਵੜ ਫਾਜ਼ਿਲਕਾ ਹਾਈਵੇਅ ਪ੍ਰਾ: ਲਿ: ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। 

ਇਹ ਅਬੋਹਰ ਵਾਲੇ ਪਾਸੇ ਇਕ ਪਾਸੇ ਪਿੰਡ ਬੁਰਜ ਮੁਹਾਰ ਵਾਲੇ ਪਾਸੇ ਦੀ ਬਾਈਪਾਸ ਦੇ ਤੌਰ ਤੇ ਮਲੋਟ ਰੋਡ ਨੂੰ ਜਾ ਕੇ ਮਿਲੇਗਾ ਜਿਸ ਨਾਲ ਫਾਜ਼ਿਲਕਾ ਤੋਂ ਦਿੱਲੀ ਦੀ ਦੂਰੀ ਘਟੇਗੀ ਦੂਜੇ ਪਾਸੇ ਇਹ ਆਲਮਗੜ੍ਹ ਕੋਲ ਪਹਿਲਾਂ ਤੋਂ ਚੱਲ ਰਹੀਂ ਸੜਕ ਵਾਲੀ ਥਾਂ ਤੇ ਹੀ ਸ੍ਰੀ ਗੰਗਾਨਗਰ ਰੋਡ ਨੂੰ ਮਿਲੇਗਾ। ਇਸ ਤਰਾਂ ਅਬੋਹਰ ਸ਼ਹਿਰ ਦੇ ਚਾਰੇ ਪਾਸੇ ਰਿੰਗ ਰੋਡ ਬਣ ਜਾਵੇਗੀ ਅਤੇ ਇਸ ਸਹੁਲਤ ਵਾਲਾ ਅਬੋਹਰ ਮਾਲਵੇ ਦਾ ਪ੍ਰਮੁੱਖ ਸ਼ਹਿਰ ਬਣ ਜਾਵੇਗਾ।

ਆਧੂਨਿਕ ਟੈਕਨੋਲੋਜੀ ਨਾਲ ਬਣ ਰਹੇ ਇਸ ਹਾਈਵੇਅ ਵਿਚ ਛੋਟੇ ਵੱਡੇ 45 ਪੁਲ, ਫਲਾਈਓਵਰ, ਆਰਓਬੀ ਆਦਿ ਹੋਣਗੇ। ਇਸਦੇ ਨਾਲ 51.500 ਕਿਲੋਮੀਟਰ ਦੀ ਸਰਵਿਸ ਰੋਡ ਵੀ ਬਣੇਗੀ। ਇਸ ਪ੍ਰੋਜ਼ੈਕਟ ਦੇ ਪੂਰਾ ਹੋਣ ਨਾਲ ਫਾਜਿਲ਼ਕਾ ਜ਼ਿਲ੍ਹੇ ਦੇ ਵਪਾਰ ਨੂੰ ਪੰਖ ਲੱਗਣਗੇ। ਇਸ ਨਾਲ ਜਿੱਥੇ ਫਾਜ਼ਿਲਕਾ ਜ਼ਿਲ੍ਹੇ ਵਿਚ ਪੈਦਾ ਹੁੰਦਾ ਵਿਸਵ ਦਾ ਸ੍ਰੇ਼ਸ਼ਠ ਬਾਸਮਤੀ ਤੇਜੀ ਨਾਲ ਨਿਰਯਾਤ ਲਈ ਬੰਦਰਗਾਹਾਂ ਤੇ ਪਹੁੰਚੇਗਾ ਉਥੇ ਹੀ ਜ਼ਿਲ੍ਹੇ ਦੇ ਕਿਨੂੰ ਨੂੰ ਵੀ ਦਿੱਲੀ ਤੇ ਦੱਖਣ ਦੀਆਂ ਮੰਡੀਆਂ ਤੱਕ ਭੇਜਣ ਲਈ ਤੇਜ ਰਾਹ ਮਿਲੇਗਾ। 

ਹਾਈਵੇਅ ਦਾ ਕੰਮ ਤੇਜੀ ਨਾਲ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਈਵੇਅ ਕਿਸੇ ਵੀ ਇਲਾਕੇ ਦੀ ਤਰੱਕੀ ਦਾ ਪੈਮਾਨਾ ਹੁੰਦੇ ਹਨ ਅਤੇ ਵਿਕਾਸ ਦੀਆਂ ਜੀਵਨ ਰੇਖਾਵਾਂ ਹਾਈਵੇ ਬਣਨ ਨਾਲ ਇਲਾਕੇ ਨੂੰ ਸਿੱਧੇ ਤੌਰ ਤੇ ਨਾਲ ਨਾਲ ਅਸਿੱਧੇ ਤੌਰ ਤੇ ਵੀ ਵੱਡਾ ਹੁੰਘਾਰਾ ਮਿਲਦਾ ਹੈ। 

ਇਸ ਨਾਲ ਹਰਿਆਣਾ ਤੇ ਰਾਜਸਥਾਨ ਤੋਂ ਫਾਜ਼ਿਲਕਾ ਦੀ ਕੌਮਾਂਤਰੀ ਸਰਹੱਦ ਤੇ ਬਣੀ ਸਾਦਕੀ ਚੈਕ ਪੋਸਟ ਤੇ ਰਟਰੀਟ ਦੇਖਣ ਆਊਣ ਵਾਲੇ ਪ੍ਰਯਟਕਾਂ ਨੂੰ ਵੀ ਲਾਭ ਹੋਵੇਗਾ ਅਤੇ ਇਹ ਜ਼ਿਲ੍ਹੇ ਦੇ ਪ੍ਰਯਟਨ ਲਈ ਲਾਭਕਾਰੀ ਹੋਵੇਗਾ। ਇਸ ਨਾਲ ਸੜਕ ਦੇ ਕਿਨਾਰਿਆਂ ਦੇ ਵਸੇ ਪਿੰਡਾਂ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ ਅਤੇ ਉਹ ਆਪਣੇ ਉਦਯੋਗ ਧੰਦੇ ਸ਼ੁਰੂ ਕਰ ਸਕਣਗੇ ਜਿਸ ਨਾਲ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਇਸ ਮੌਕੇ ਨਿਰਮਾਨ ਕਰਵਾ ਰਹੇ ਅਦਾਰੇ ਦੇ ਐਮਡੀ ਸ੍ਰੀ ਪਰਮਿੰਦਰ ਸਿੰਘ ਅਤੇ ਪ੍ਰੋਜੈਕਟ ਮੈਨੇਜਰ ਸ੍ਰੀ ਰਵਿੰਦਰ ਸਿੰਘ ਨੇ ਕਿਹਾ ਕਿ ਪ੍ਰੋਜੈਕਟ ਨੂੰ ਵਿਸਵ ਪੱਧਰੀ ਮਿਆਰਾ ਅਨੁਸਾਰ ਨਵੀਨਤਮ ਤਕਨੀਕ ਨਾਲ ਬਣਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਸੰਦੀਪ ਕੁਮਾਰ ਵੀ ਹਾਜਰ ਸਨ।

नवनिर्मित हो रहा चहुं मार्गी हाईवे फाजिल्का की प्रगति को देगा नई गति  

दिल्ली, हरियाणा, राजस्थान, गुजरात की यात्रा होगी आसान

फाजिल्का

फाजिल्का से अबोहर तक फोरलेन हाईवे फाजिल्का जिले की प्रगति को नई उड़ान देगा। इससे जहां फाजिल्का से देश की राजधानी दिल्ली, राजस्थान और गुजरात तक का सफर आसान हो जाएगा, वहीं फाजिल्का जिले के उद्योग और व्यापार के लिए भी यह वरदान साबित होगा। वहीं इस प्रोजेक्ट के पूरा होने से अबोहर के चारों ओर रिंग रोड बनेगी, जिससे अबोहर शहर की ट्रैफिक व्यवस्था में भी सुधार होगा।

यह जानकारी जिला उपायुक्त डॉ. सेनु दुग्गल ने इस प्रोजेक्ट पर चल रहे काम का जायजा लेने के लिए दी. मौके पर उपायुक्त ने निर्देश दिया कि परियोजना को उच्च गुणवत्ता मानकों के अनुरूप पूरा किया जाए। यह हाईवे फोरलेन होगा और फाजिल्का फिरोजपुर रोड पर गांव लालोवाली से शुरू होगा। इससे यात्रा बहुत तेज हो जाएगी क्योंकि यह आबादी वाले इलाकों से नहीं गुजरेगी और इसलिए फाजिल्का और अबोहर के साथ-साथ घल्लू और खुई खेड़ा गांवों को भी बायपास करेगी। इसकी लंबाई 44.960 किमी है। इसे गवाड फाजिल्का हाईवे प्राइवेट लिमिटेड द्वारा विकसित किया जा रहा है। यह अबोहर के एक तरफ गांव बुर्ज मुहार के किनारे बाईपास के रूप में मलोट रोड से मिलेगा, जिससे फाजिल्का से दिल्ली की दूरी कम हो जाएगी। 

दूसरी और इसकी एक शाखा गंगानगर रोड से गांव आलमगढ़ में जाकर मिलेग।  इस प्रकार अबोहर शहर के चारों ओर रिंग रोड बन जाएगी और इस सुविधा से अबोहर मालवा का प्रमुख शहर बन जाएगा। आधुनिक तकनीक से बन रहे इस हाईवे पर छोटे बड़े 45 पुल, फ्लाईओवर, आरओबी आदि होंगे। इसके साथ ही 5। .500 किमी सर्विस रोड भी बनाई जाएगी।

इस प्रोजेक्ट के पूरा होने से फाजिल्का जिले के कारोबार को बढ़ावा मिलेगा। इससे जहां फाजिल्का जिले में पैदा होने वाली दुनिया की सबसे अच्छी बासमती निर्यात के लिए बंदरगाहों तक तेजी से  पहुंचेगी, वहीं जिले के किन्नू को दिल्ली और दक्षिण की मंडियों में भेजने का रास्ता भी तेज हो जाएगा। हाईवे का काम तेजी से चल रहा है. 

उपायुक्त ने कहा कि राजमार्ग किसी भी क्षेत्र की प्रगति का पैमाना होते हैं और राजमार्गों को विकास की जीवन रेखा बनाने से क्षेत्र को प्रत्यक्ष और अप्रत्यक्ष रूप से बड़ा लाभ मिलता है। इससे फाजिल्का की अंतरराष्ट्रीय सीमा पर सादकी चेक पोस्ट पर रिट्रीट देखने के लिए हरियाणा और राजस्थान से आने वाले पर्यटकों को भी फायदा होगा और यह जिले के पर्यटन के लिए फायदेमंद होगा। 

इससे सड़क किनारे रहने वाले गांवों के लोगों को भी फायदा होगा और वे अपना उद्योग शुरू कर सकेंगे जिससे रोजगार के नये अवसर पैदा होंगे। इस अवसर पर एमडी श्री परमिंदर सिंह और प्रोजेक्ट मैनेजर श्री रविंदर सिंह ने कहा कि यह प्रोजेक्ट अंतरराष्ट्रीय मानकों के अनुरूप नवीनतम तकनीक से बनाया जा रहा है। इस अवसर पर जिला राजस्व अधिकारी श्री संदीप कुमार भी उपस्थित थे।

 

Tags: Senu Duggal , DC Fazilka , Fazilka , Deputy Commissioner Fazilka

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD