Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Indian Oil Punjab State Sub-Junior Badminton Ranking Tournament concludes

Mahveesh,Viraj, Gursimrat and Nilesh emerge champions

Sports News, Indian Oil Punjab State Sub-Junior Badminton Ranking Tournament, Raizada Hansraj Badminton Stadium, Rakesh Khanna,Anupam Kumaria, Jalandhar

Web Admin

Web Admin

5 Dariya News

Jalandhar , 10 Jul 2024

The Indian Oil Punjab State Sub-Junior Badminton Ranking Tournament, organised at Raizada Hansraj Badminton Stadium concluded on Wednesday. Mr.Rakesh Khanna,Vice President,Punjab Badminton Association & Mr.Anupam Kumaria were Chief Guest and Guest of Honour for the prize distribution ceremony.

Giving information about the tournament, DBA Secretary Mr.Ritin Khanna said that 400 players from 20 districts participated in the tournament and 10 events were held in the Under-15 and Under-17 age groups. A total of 471 matches were played in four days. 

During the tournament, special arrangements for food and drinks were made by the association for the players. Attractive prizes were also distributed to the winners by Olympian Dipankar Academy. PBA Secretary Anupam Kumariya congratulated the organizers for the successful conduct of the tournament. 

The final results of the tournament were as follows:-

In the Under-15 girls' singles category, Mahveesh Kaur of Gurdaspur defeated Amelia Bhakhu of Ludhiana 21-10, 21-15.Aaradhya Singh and Inayat Gulati stood third.In Under-17 boys' singles category, NileshSeth (Amritsar) defeated Samarth Bhardwaj of Jalandhar 21-18, 21-12. 

Ishan and Geetanshu Sharma stood third. In the Under-17 girls' singles category, Gursimrat Kaur (Ludhiana) defeated Manmeet Kaur of Gurdaspur 21-14 ,21-12. Mahvish Kaur and Amiya Sachdeva stood third. In Boys Doubles category Under 15, the pair of Viren Seth and Zorawar Singh (Jalandhar) defeated Aarav Porwal and Kaivalya Sood 21-13, 21-15. 

Similarly, in the boys' singles Under 15 category,Viraj Sharma of Jalandhar defeated Wazir Singh of Ludhiana 21-16, 21-12. In the Under 15 mixed doubles, the pair of Viraj Sharma and Dishika were victorious while Shiven Dhingra and Ananya Nijhawan came second. In the girls under-15 doubles category, Amiya Sachdev and Mahvish Kaur defeated Ananya Nijhawan and Dishika. 

In the boys under-17 doubles category, the pair of Akhil Arora and Jagsher Singh Khanguda stood first while Kritagya Arora and Sahib stood second. In the girls doubles Under 17 category, the pair of Manmeet Kaur (Gurdaspur) and Seeza (Sangrur) defeated Aarushi Mehta and Samaira Arora. In the Under 17 mixed doubles, Samarth Bhardwaj and Seeza defeated Vansh Batra and Manmeet Kaur.

इंडियन ऑयल पंजाब सब जूनियर बैडमिंटन रैंकिंग टूर्नामेंट संपन्न

महवीश,विराज,गुरसिमरत और नीलेश बने चैंपियन

जालंधर

रायजादा हंसराज बैडमिंटन स्टेडियम में 7 जुलाई से शुरू हुई इंडियन ऑयल पंजाब स्टेट सब-जूनियर बैडमिंटन रैंकिंग टूर्नामेंट का बुधवार को समापन हो गया। इस बारे में जानकारी देते हुए डिस्ट्रिक्ट बैडमिंटन एसोसिएशन के सचिव एवं पूर्व राष्ट्रीय खिलाड़ी रितिन खन्ना ने बताया कि समापन समारोह के मुख्य अतिथि राकेश खन्ना, वाइस प्रेसिडेंट, पंजाब बैडमिंटन एसोसिएशन और गेस्ट ऑफ ऑनर अनुपम कुमरिया, सचिव पीबीए थे। 

टूर्नामेंट में 20 जिलों के 400 खिलाडिय़ों ने भाग लिया और इसमें अंडर 15 और अंडर 17 आयु वर्ग के 10 इवेंट्स आयोजित किए गए। चार दिन चले टूर्नामेंट में कुल 471 मैच खेले गए।टूर्नामेंट के दौरान खिलाडियों के लिए एसोसिएशन की तरफ से खाने-पीने का ख़ास प्रबंध किया गया था। विजेताओं को ओलिंपियन दीपांकर अकादमी की तरफ से आकर्षक पुरस्कार भी वितरित किए गए। टूर्नामेंट के सफल आयोजन के लिए पीबीए सचिव अनुपम कुमरिया ने आयोजकों को बधाई दी।

टूर्नामेंट के फाइनल रिजल्ट इस प्रकार रहे:-

अंडर 15 लड़कियों के एकल वर्ग में गुरदासपुर की महवीश कौर ने लुधियाना की अमेलिया भाखू को 21-10, 21-15 से मात दी। आराध्या सिंह व इनायत गुलाटी तृतीय रहीं। अंडर 17 लडक़ों के एकल वर्ग में नीलेश सेठ (अमृतसर) ने जालंधर के समर्थ भारद्वाज को 21-18, 21-12 से हराया।  इशान और गीतांशु शर्मा तीसरे स्थान पर रहे। अंडर 17 लड़कियों के एकल वर्ग में गुरसिमरत कौर (लुधियाना) ने गुरदासपुर की मनमीत कौर को 21-14 और 21-12 से मात दी। 

महवीश कौर और अमिया सचदेवा तृतीय स्थान पर रहीं। लडक़ों के युगल वर्ग अंडर 15 में वीरेन सेठ और जोरावर सिंह (जालंधर) की जोड़ी ने आरव पोरवाल और कैवल्य सूद को 21-13, 21-15 से हराया। इसी प्रकार लडक़ों के एकल वर्ग अंडर 15 में जालंधर के विराज शर्मा ने लुधियाना के वजीर सिंह को 21-16, 21-12 से मात दी। मिश्रित युगल अंडर 15 में विराज शर्मा और दिशिका की जोड़ी विजयी रही जबकि शिवेन ढींगरा व अनन्या निझावन दूसरे नंबर पर रहे। 

लड़कियों के अंडर 15 युगल वर्ग में अमिया सचदेव और महवीश कौर की जोड़ी विजेता रहीं और अनन्या निझावन व दिशिका की जोड़ी दूसरे स्थान पर रहीं। लडक़ों के अंडर 17 युगल वर्ग में अखिल अरोड़ा व जगशेर सिंह खंगूड़ा की जोड़ी प्रथम स्थान पर रहीं जबकि कृतज्ञ अरोड़ा व साहिब दूसरे स्थान पर रहे। कार्तिक कालड़ा व माधव, कुलप्रीत व सूजल की जोड़ी तृतीय रही। 

लड़कियों के युगल वर्ग अंडर 17 में मनमीत कौर (गुरदासपुर) व सीजा (संगरूर) की जोड़ी विजेता बनीं। आरुषि मेहता व समायरा अरोड़ा की जोड़ी दूसरे स्थान पर रही। मिश्रित युगल अंडर 17 में समर्थ भारद्वाज व सीजा की जोड़ी विजेता बनी जबकि वंश बत्रा और मनमीत कौर की जोड़ी दूसरे, कार्तिक कालड़ा व अनन्या निझावन और नीलेश सेठ व असीसप्रीत कौर की जोड़ी तृतीय स्थान पर रही।  

ਇੰਡੀਅਨ ਆਇਲ ਪੰਜਾਬ ਸਬ ਜੂਨੀਅਰ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਸਮਾਪਤ

ਮਹਵੇਸ਼, ਵਿਰਾਜ, ਗੁਰਸਿਮਰਤ ਅਤੇ ਨੀਲੇਸ਼ ਬਣੇ ਚੈਂਪੀਅਨ

ਜਲੰਧਰ

ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ 7 ਜੁਲਾਈ ਤੋਂ ਸ਼ੁਰੂ ਹੋਇਆ ਇੰਡੀਅਨ ਆਇਲ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਬੁੱਧਵਾਰ ਨੂੰ ਸਮਾਪਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਕੌਮੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਾਕੇਸ਼ ਖੰਨਾ ਅਤੇ ਵਿਸ਼ੇਸ਼ ਮਹਿਮਾਨ ਅਨੁਪਮ ਕੁਮਾਰੀਆ ਸਨ।

ਟੂਰਨਾਮੈਂਟ ਵਿੱਚ 20 ਜ਼ਿਲ੍ਹਿਆਂ ਦੇ 400 ਖਿਡਾਰੀਆਂ ਨੇ ਭਾਗ ਲਿਆ ਅਤੇ ਅੰਡਰ 15 ਅਤੇ ਅੰਡਰ 17 ਉਮਰ ਵਰਗ ਵਿੱਚ 10 ਈਵੈਂਟ ਕਰਵਾਏ ਗਏ। ਚਾਰ ਰੋਜ਼ਾ ਟੂਰਨਾਮੈਂਟ ਦੌਰਾਨ ਕੁੱਲ 471 ਮੈਚ ਖੇਡੇ ਗਏ, ਖਿਡਾਰੀਆਂ ਲਈ ਐਸੋਸੀਏਸ਼ਨ ਵੱਲੋਂ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਲੰਪੀਅਨ ਦੀਪਾਂਕਰ ਅਕੈਡਮੀ ਵੱਲੋਂ ਜੇਤੂਆਂ ਨੂੰ ਆਕਰਸ਼ਕ ਇਨਾਮ ਵੀ ਵੰਡੇ ਗਏ। ਪੀਬੀਏ ਦੇ ਸਕੱਤਰ ਅਨੁਪਮ ਕੁਮਾਰੀਆ ਨੇ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। 

ਟੂਰਨਾਮੈਂਟ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ:-

ਅੰਡਰ-15 ਲੜਕੀਆਂ ਦੇ ਸਿੰਗਲ ਵਰਗ ਵਿੱਚ ਗੁਰਦਾਸਪੁਰ ਦੀ ਮਹਵੇਸ਼ ਕੌਰ ਨੇ ਲੁਧਿਆਣਾ ਦੀ ਅਮੇਲੀਆ ਭਾਖੂ ਨੂੰ 21-10, 21-15 ਨਾਲ ਹਰਾਇਆ। ਅਰਾਧਿਆ ਸਿੰਘ ਅਤੇ ਇਨਾਇਤ ਗੁਲਾਟੀ ਤੀਜੇ ਸਥਾਨ 'ਤੇ ਰਹੇ। ਅੰਡਰ-17 ਲੜਕਿਆਂ ਦੇ ਸਿੰਗਲ ਵਰਗ ਵਿੱਚ ਨੀਲੇਸ਼ ਸੇਠ (ਅੰਮ੍ਰਿਤਸਰ) ਨੇ ਜਲੰਧਰ ਦੇ ਸਮਰਥ ਭਾਰਦਵਾਜ ਨੂੰ 21-18, 21-12 ਨਾਲ ਹਰਾਇਆ।  

ਇਸ਼ਾਨ ਅਤੇ ਗੀਤਾਂਸ਼ ਸ਼ਰਮਾ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਦੇ ਸਿੰਗਲ ਵਰਗ ਵਿੱਚ ਗੁਰਸਿਮਰਤ ਕੌਰ (ਲੁਧਿਆਣਾ) ਨੇ ਗੁਰਦਾਸਪੁਰ ਦੀ ਮਨਮੀਤ ਕੌਰ ਨੂੰ 21-14 ਅਤੇ 21-12 ਨਾਲ ਹਰਾਇਆ। ਮਹਵਿਸ਼ ਕੌਰ ਅਤੇ ਅਮੀਆ ਸਚਦੇਵਾ ਤੀਜੇ ਸਥਾਨ 'ਤੇ ਰਹੇ। ਲੜਕਿਆਂ ਦੇ ਅੰਡਰ ੧੫ ਡਬਲਜ਼ ਵਰਗ ਵਿੱਚ ਵੀਰੇਨ ਸੇਠ ਅਤੇ ਜ਼ੋਰਾਵਰ ਸਿੰਘ (ਜਲੰਧਰ) ਦੀ ਜੋੜੀ ਨੇ ਆਰਵ ਪੋਰਵਾਲ ਅਤੇ ਕੈਵਲਿਆ ਸੂਦ ਨੂੰ 21-13, 21-15 ਨਾਲ ਹਰਾਇਆ। 

ਇਸੇ ਤਰ੍ਹਾਂ ਲੜਕਿਆਂ ਦੇ ਸਿੰਗਲ ਵਰਗ-ਅੰਡਰ 15 ਵਿੱਚ ਜਲੰਧਰ ਦੇ ਵਿਰਾਜ ਸ਼ਰਮਾ ਨੇ ਲੁਧਿਆਣਾ ਦੇ ਵਜ਼ੀਰ ਸਿੰਘ ਨੂੰ 21-16, 21-12 ਨਾਲ ਹਰਾਇਆ। ਅੰਡਰ 15 ਮਿਕਸਡ ਡਬਲਜ਼ ਵਿੱਚ ਵਿਰਾਜ ਸ਼ਰਮਾ ਅਤੇ ਦਿਸ਼ਿਕਾ ਦੀ ਜੋੜੀ ਜੇਤੂ ਰਹੀ ਜਦਕਿ ਸ਼ਿਵੇਨ ਢੀਂਗਰਾ ਅਤੇ ਅਨੰਨਿਆ ਨਿਝਾਵਨ ਦੂਜੇ ਸਥਾਨ 'ਤੇ ਰਹੇ। ਲੜਕੀਆਂ ਦੇ ਅੰਡਰ-15 ਡਬਲਜ਼ ਵਰਗ ਵਿੱਚ ਅਮੀਆ ਸਚਦੇਵ ਅਤੇ ਮਹਵਿਸ਼ ਕੌਰ ਦੀ ਜੋੜੀ ਜੇਤੂ ਰਹੀ ਅਤੇ ਅਨੰਨਿਆ ਨਿਝਾਵਨ ਅਤੇ ਦਿਸ਼ਿਕਾ ਦੀ ਜੋੜੀ ਦੂਜੇ ਸਥਾਨ ’ਤੇ ਰਹੀ। 

ਲੜਕਿਆਂ ਦੇ ਅੰਡਰ-17 ਡਬਲਜ਼ ਵਰਗ ਵਿੱਚ ਅਖਿਲ ਅਰੋੜਾ ਅਤੇ ਜਗਸ਼ੇਰ ਸਿੰਘ ਖੰਗੂੜਾ ਦੀ ਜੋੜੀ ਪਹਿਲੇ ਜਦਕਿ ਕ੍ਰਿਤਗਿਆ ਅਰੋੜਾ ਅਤੇ ਸਾਹਿਬ ਦੂਜੇ ਸਥਾਨ ’ਤੇ ਰਹੇ। ਕਾਰਤਿਕ ਕਾਲੜਾ ਅਤੇ ਮਾਧਵ, ਕੁਲਪ੍ਰੀਤ ਅਤੇ ਸੁਜਲ ਦੀ ਜੋੜੀ ਤੀਜੇ ਸਥਾਨ 'ਤੇ ਰਹੀ। ਲੜਕੀਆਂ ਦੇ ਡਬਲਜ਼ ਵਰਗ 'ਅੰਡਰ 17' 'ਚ ਮਨਮੀਤ ਕੌਰ (ਗੁਰਦਾਸਪੁਰ) ਅਤੇ ਸੀਜਾ (ਸੰਗਰੂਰ) ਦੀ ਜੋੜੀ ਜੇਤੂ ਰਹੀ। 

ਆਰੂਸ਼ੀ ਮਹਿਤਾ ਅਤੇ ਸਮਾਇਰਾ ਅਰੋੜਾ ਦੀ ਜੋੜੀ ਦੂਜੇ ਸਥਾਨ 'ਤੇ ਰਹੀ। ਅੰਡਰ 17 ਮਿਕਸਡ ਡਬਲਜ਼ ਵਿੱਚ ਸਮਰਥ-ਭਾਰਦਵਾਜ ਅਤੇ ਸੀਜਾ ਦੀ ਜੋੜੀ ਜੇਤੂ ਰਹੀ, ਜਦੋਂ ਕਿ ਵੰਸ਼ ਬੱਤਰਾ ਅਤੇ ਮਨਮੀਤ ਕੌਰ ਦੀ ਜੋੜੀ ਦੂਜੇ, ਕਾਰਤਿਕ ਕਾਲੜਾ ਅਤੇ ਅਨੰਨਿਆ ਨਿਝਾਵਨ ਦੀ ਜੋੜੀ ਅਤੇ ਨੀਲੇਸ਼ ਸੇਠ ਅਤੇ ਅਸੀਸਪ੍ਰੀਤ ਕੌਰ ਦੀ ਜੋੜੀ ਤੀਜੇ ਸਥਾਨ 'ਤੇ ਰਹੀ।

 

Tags: Sports News , Indian Oil Punjab State Sub-Junior Badminton Ranking Tournament , Raizada Hansraj Badminton Stadium , Rakesh Khanna , Anupam Kumaria , Jalandhar

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD