Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

SAD demands CM’s resignation for misusing his office to launch a witch hunt against Bikram Singh Majithia

Shiromani Akali Dal, SAD, Akali Dal, Arshdeep Singh Kler

Web Admin

Web Admin

5 Dariya News

Chandigarh , 08 Jul 2024

The Shiromani Akali Dal (SAD) today demanded chief minister Bhagwant Mann own moral responsibility for misusing his office to launch a politically motivated witch hunt against senior party leader Bikram Singh Majithia and resign from his post immediately.

Asserting this in a press conference here, party chief spokesperson Arshdeep Singh Kler said “the defamation campaign launched by the chief minister against Mr Bikram Majithia was unmasked in the Punjab and Haryana high court when the SIT was forced to withdraw its summons in a drug case against the senior leader.

The Punjab government failed to give any proof on the basis of which it was summoning Mr Majithia for questioning in the case repeatedly”. Stating that this made it clear that the chief minister was indulging in political vendetta against Mr Majithia, the SAD spokesman said “the vendetta exercise started after Mr Majithia took up cudgels on behalf of Mr Bhagwant Mann’s daughter who had accused her father of neglect and cruelty”.

Mr Kler said Mr Majithia had approached the high court when the government continued to summon him on one pretext or another through four SITs even though the high court had earlier granted bail to him in the NDPS case registered against him by the previous Congress government.

“The high court had noted that Mr Majithia did not have any link with any drug trafficker and that no recovery had been made against him. It is also a fact that the false case against Mr Majithia was registered after changing three DGPs and Advocate Generals even though the issue had already been probed by the high court and the accused in the case had already been convicted”.

The spokesperson said earlier the High Court had taken on the responsibility of monitoring the drug case in 2013 and had formed a SIT of senior police officers. He said ten ‘challans’ had been presented in the case and that no SAD leader or worker had been named in any of the charge sheets.

Asserting that both the Congress and the Aam Aadmi Party (AAP) government had politicized the issue of drugs to strike out at the SAD, Mr Kler said the truth was that the erstwhile SAD government had busted the drug racket in the State. He said the AAP government had done its best to defame Mr Majithia but had no answers as to why drug trafficking was at an all time high during its tenure.

“Both the high court and the Punjab Governor have held the AAP government responsible for the steep rise in drug trafficking in the State. Now it is the AAP government’s responsibility to tell who is the kingpin behind this racket which is destroying lives and ruining future generations”.

शिरोमणी अकाली दल ने  बिक्रम सिंह मजीठिया के खिलाफ अपने पद का दुरूपयोग करने के लिए मुख्यमंत्री के इस्तीफे की मांग की

कहा कि मुख्यमंत्री द्वारा चलाया गया बदनामी अभियान हाई कोर्ट में  तब बेनकाब हो गया, जब एसआईटी को सरदार मजीठिया के खिलाफ ड्रग्ज मामले में जारी समन को वापिस लेने के लिए कहा गया

 

चंडीगढ़

शिरोमणी अकाली दल ने आज मुख्यमंत्री भगवंत मान से  वह वरिष्ठ पार्टी नेता सरदार बिक्रम सिंह मजीठिया के खिलाफ राजनीतिक बदलाखोरी अभियान शुरू करने के लिए अपने पद का दुरूपयोग करने की नैतिक जिम्मेदारी लेते हुए तत्काल अपने पद से तुंरत इस्तीफा देने की मांग की है।

यहां एक प्रेस कांफ्रेंस को संबोधित  करते हुए पार्टी के मुख्य प्रवक्ता सरदार अर्शदीप सिंह कलेर ने कहा,‘‘ मुख्यमंत्री द्वारा सरदार बिक्रम सिंह मजीठिया के खिलाफ शुरू किया गया मानहानि अभियान का पंजाब और हरियाणा हाई कोर्ट में तब पर्दाफाश हो गया जब एसआईटी को वरिष्ठ नेता के खिलाफ ड्रग मामले में अपना समन वापिस लेने के लिए मजबूर होना पड़़ा। उन्होने कहा कि पंजाब सरकार ऐसा कोई भी सबूत देने में नाकाम रही, जिसके आधार पर वह सरदार मजीठिया को इस मामले में पूछताछ के लिए बार-बार तलब कर रही थी।

सरदार कलेर ने कहा कि इससे यह स्पष्ट हो गया है कि मुख्यमंत्री सरदार मजीठिया के खिलाफ राजनीतिक बदलाखोरी में लिप्त हैं। उन्होने कहा ,‘‘ बदलाखोरी की यह प्रक्रिया सरदार मजीठिया द्वारा श्री भगवंत मान की बेटी का पक्ष लेने के बाद शुरू हुई, जिसने अपने पिता पर उपेक्षा और बेदर्दी का आरोप लगाया था।’’

अकाली दल के प्रमुख प्रवक्ता ने कहा कि सरदार मजीठिया ने हाई कोर्ट का तब दरवाजा खटखटाया जब सरकार ने उन्हे चार एसआईटी के माध्यम से एक यां दूसरे बहाने से तलब करना जारी रखा, भले ही हाई कोर्ट ने पिछली कांग्रेस सरकार द्वारा  उनके खिलाफ दर्ज एनडीपीएस मामले में जमानत दे दी थी।

उन्होने कहा,‘‘ हाईकोर्ट ने कहा कि सरदार मजीठिया का ड्रग तस्कर मामले से कोई संबंध नही है, और उनके खिलाफ कोई बरामदगी नही हुई है। यह भी एक तथ्य है कि सरदार मजीठिया के खिलाफ झूठा मामला तीन डीजीपी और एडवोकेट जनरल बदलने के बाद दर्ज किया गया, जबकि इस मुददे की पहले ही हाई कोर्ट द्वारा जांच की जा चुकी और मामले में आरोपियों को पहले ही दोषी ठहराया जा चुका था।’’

सरदार कलेर ने बताया कि इससे पहले उच्च न्यायालय ने 2013 नशे के मामले की निगरीनी की जिम्मेदारी ली थी और वरिष्ठ पुलिस अधिकारियेां की एसआईटी गठित की थी। उन्होने बताया कि मामले में दस चालान पेश किए गए थे और किसी भी आरोप पत्र में अकाली नेता यां कार्यकर्ता का नाम नही था। यह कहते हुए कि कांग्रेस और आम आदमी पार्टी की सरकार ने अकाली दल सरकार पर हमला करने के लिए ड्रग्ज मुददे पर राजनीतिकरण किया गया है।

उन्होने कहा कि आप सरकार ने सरदार मजीठिया को बदनाम करने की पूरी कोशिश की, लेकिन उनके पास इस बात का कोई जवाब नही कि उनके कार्यकाल के दौरान नशे की तस्करी अपने चरम पर क्यों है। उन्होने कहा,‘‘ हाई कोर्ट और पंजाब के गर्वनर दोनों ने राज्य में ड्रग की तस्करी में भारी बढ़ोतरी के लिए आप सरकार को जिम्मेदार ठहराया है। अब यह आप सरकार की जिम्मेदारी बनती है कि वह बताए कि इस रैकेट के पीछे सरगना कौन है जो जिन्दगियों और भावी पीढ़ियों को तबाह कर रहा है।’’

ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਸਿਆਸੀ ਬਦਲਾਖੋਰੀ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ’ਤੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ

ਮੁੱਖ ਮੰਤਰੀ ਵੱਲੋਂ ਮਜੀਠੀਆ ਖਿਲਾਫ ਕੂੜ ਪ੍ਰਚਾਰ ਦੀ ਮੁਹਿੰਮ ਹਾਈ ਕੋਰਟ ਵਿਚ ਉਦੋਂ ਬੇਨਕਾਬ ਹੋ ਗਈ ਜਦੋਂ ਐਸ ਆਈ ਟੀ ਨੂੰ ਨਸ਼ਾ ਤਸਕਰੀ ਕੇਸ ਵਿਚ ਸਰਦਾਰ ਮਜੀਠੀਆ ਖਿਲਾਫ ਆਪਣੇ ਸੰਮਨ ਵਾਪਸ ਲੈਣੇ ਪਏ: ਅਰਸ਼ਦੀਪ ਕਲੇਰ

ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਸਿਆਸੀ ਬਦਲਾਖੋਰੀ ਵਾਸਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫੇ ਦੀ ਮੰਗ ਕੀਤੀ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਦਾਰ ਮਜੀਠੀਆ ਨੂੰ ਬਦਨਾਮ ਕਰਨ ਦੀ ਮੁਹਿੰਮ ਦਾ ਭਾਂਡਾ ਉਦੋਂ ਹਾਈ ਕੋਰਟ ਵਿਚ ਭੰਨਿਆ ਗਿਆ ਜਦੋਂ ਐਸ ਆਈ ਟੀ ਨੂੰ ਨਸ਼ਾ ਤਸਕਰੀ ਕੇਸ ਵਿਚ ਸਰਦਾਰ ਮਜੀਠੀਆ ਖਿਲਾਫ ਸੰਮਨ ਵਾਪਸ ਲੈਣੇ ਪਏ।

ਪੰਜਾਬ ਸਰਕਾਰ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਜਿਸਦੇ ਆਧਾਰ ’ਤੇ ਵਾਰ-ਵਾਰ ਸਰਦਾਰ ਮਜੀਠੀਆ ਨੂੰ ਸੰਮਨ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਸਰਦਾਰ ਮਜੀਠੀਆ ਦੇ ਖਿਲਾਫ ਸਿਆਸੀ ਬਦਲਾਖੋਰੀ ’ਤੇ ਉਤਰੇ ਹੋਏ ਹਨ। ਉਹਨਾਂ ਕਿਹਾ ਕਿ ਬਦਲਾਖੋਰੀ ਉਸ ਵੇਲੇ ਸ਼ੁਰੂ ਹੋਈ ਸੀ ਜਦੋਂ ਸਰਦਾਰ ਮਜੀਠੀਆ ਨੇ ਸਰਦਾਰ ਭਗਵੰਤ ਮਾਨ ਦੀ ਧੀ ਦਾ ਮਾਮਲਾ ਚੁੱਕਿਆ ਜਿਸਨੇ ਆਪਣੇ ਪਿਤਾ ’ਤੇ ਉਹਨਾਂ ਨੂੰ ਅਣਡਿੱਠ ਕਰਨ ਤੇ ਉਹਨਾਂ ਨਾਲ ਬੁਰਾ ਸਲੂਕ ਕਰਨ ਦੀ ਗੱਲ ਕੀਤੀ ਸੀ।

ਐਡਵੋਕੇਟ ਕਲੇਰ ਨੇ ਕਿਹਾ ਕਿ ਸਰਦਾਰ ਮਜੀਠੀਆ ਨੇ ਜਦੋਂ ਪਿਛਲੀ ਕਾਂਗਰਸ ਸਰਕਾਰ ਵੱਲੋਂ ਐਨ ਡੀ ਪੀ ਐਸ ਐਕਟ ਤਹਿਤ ਉਹਨਾਂ ਖਿਲਾਫ ਦਰਜ ਝੂਠੇ ਕੇਸ ਵਿਚ ਚਾਰ ਵਾਰ ਐਸ ਆਈ ਟੀ ਬਦਲੇ ਜਾਣ ਤੋਂ ਬਾਅਦ ਵਾਰ-ਵਾਰ ਉਹਨਾਂ ਨੂੰ ਸੰਮਨ ਭੇਜਣ ਦਾ ਮਾਮਲਾ ਹਾਈ ਕੋਰਟ ਕੋਲ ਪਹੁੰਚ ਕੀਤੀ ਜਿਸਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਸਰਦਾਰ ਮਜੀਠੀਆ ਦੇ ਕਿਸੇ ਨਸ਼ਾ ਤਸਕਰ ਨਾਲ ਸਬੰਧ ਹੋਣ ਦਾ ਕੋਈ ਸਬੂਤ ਨਹੀ਼ਂ ਹੈ ਤੇ ਉਹਨਾਂ ਕੋਲੋਂ ਕੋਈ ਰਿਕਵਰੀ ਨਹੀਂ ਹੋਈ।

ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਦਾਰ ਮਜੀਠੀਆ ਦੇ ਖਿਲਾਫ ਝੂਠਾ ਕੇਸ ਤਿੰਨ ਡੀ ਜੀ ਪੀ ਅਤੇ ਐਡਵੋਕੇਟ ਜਨਰਲ ਵਾਰ-ਵਾਰ ਬਦਲਣ ਮਗਰੋਂ ਦਰਜ ਕੀਤਾ ਗਿਆ ਹਾਲਾਂਕਿ ਹਾਈ ਕੋਰਟ ਪਹਿਲਾਂ ਹੀ ਮਾਮਲੇ ਦੀ ਜਾਂਚ ਕਰਵਾ ਚੁੱਕੀ ਸੀ ਅਤੇ ਕੇਸ ਵਿਚ ਦੋਸ਼ੀਆਂ ਨੂੰ ਪਹਿਲਾਂ ਹੀ ਸਜ਼ਾਵਾਂ ਹੋ ਚੁੱਕੀਆਂ ਹਨ। ਬੁਲਾਰੇ ਨੇ ਕਿਹਾ ਕਿ ਹਾਈ ਕੋਰਟ ਨੇ 2013 ਵਿਚ ਨਸ਼ਾ ਕੇਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਚੁੱਕੀ ਸੀ ਅਤੇ ਉਹਨਾਂ ਸੀਨੀਅਰ ਅਫਸਰਾਂ ਦੀ ਐਸ ਆਈ ਟੀ ਦਾ ਗਠਨ ਕਰ ਦਿੱਤਾ ਸੀ।

ਉਹਨਾਂ ਕਿਹਾ ਕਿ ਕੇਸ ਵਿਚ 10 ’ਚਲਾਨ’ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਚਾਰਜਸ਼ੀਟਾਂ ਵਿਚ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ਦਾ ਨਾਂ ਨਹੀਂ ਆਇਆ।ਐਡਵੋਕੇਟ ਕਲੇਰ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਨਸ਼ਿਆਂ ਦੇ ਮੁੱਦੇ ਦਾ ਸਿਆਸੀਕਰਨ ਕੀਤਾ ਸੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸੂਬੇ ਵਿਚ ਨਸ਼ੇ ਦੇ ਜਾਲ ਨੂੰ ਬੇਨਕਾਬ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸਰਦਾਰ ਮਜੀਠੀਆ ਨੂੰ ਬਦਨਾਮ ਕਰਨ ਵਾਸਤੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਦੋਂ ਕਿ ਇਸ ਕੋਲ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਆਪ ਸਰਕਾਰ ਦੇ ਰਾਜ ਵਿਚ ਨਸ਼ਾ ਤਸਕਰੀ ਸਿਖ਼ਰਾਂ ’ਤੇ ਕਿਉਂ ਪਹੁੰਚ ਗਈ। ਉਹਨਾਂ ਕਿਹਾ ਕਿ ਹਾਈ ਕੋਰਟ ਤੇ ਪੰਜਾਬ ਦੇ ਰਾਜਪਾਲ ਵੀ ਸੂਬੇ ਵਿਚ ਨਸ਼ਿਆਂ ਵਿਚ ਵਾਧੇ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਚੁੱਕੇ ਹਨ। ਹੁਣ ਆਪ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੱਸੇ ਕਿ ਨਸ਼ਿਆਂ ਦਾ ਸਰਗਨਾ ਕੌਣ ਹੈ ਜੋ ਪੰਜਾਬੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ ਤੇ ਭਵਿੱਖ ਤਬਾਹ ਕਰ ਰਿਹਾ ਹੈ।

 

Tags: Shiromani Akali Dal , SAD , Akali Dal , Arshdeep Singh Kler

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD