Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

317 devotees donated blood

Blood donation is the best service

Nirankari, Satguru Mata Sudiksha ji Maharaj, Sant Nirankari charitable Foundation, Sant Nirankari Mission, Blood Donation Camp

Web Admin

Web Admin

5 Dariya News

Mohali , 07 Jul 2024

The 27th blood donation camp was organized at the local Sant Nirankari Satsang Bhawan, Phase 6, under the auspices and holy blessings of Nirankari Satguru Mata Sudiksha Ji Maharaj. The inauguration of the blood donation camp was done by Rev. O.P. Nirankari Ji, Zonal Incharge of Sant Nirankari Mandal Chandigarh zone, in the presence of Sanyojak Mohali Dr. Mrs. J.K. Cheema Ji, Rev. Gurpratap Ji, Mukhi Branch TDI, and Khetriya sanchalak Rev. Kernail Singh Ji, along with other prominent local figures. 

317 devotees, both men and women, contributed significantly to the blood donation drive. On this occasion, Zonal Incharge Rev. O.P. Nirankari Ji expressed gratitude to the blood donors, stating that Satguru Mata Sudiksha Ji Maharaj inspires dedicating life for humanity. 

There is no alternative to human blood. He mentioned that blood donation is the most appropriate public service. Satguru Mata Sudiksha Ji Maharaj also promotes Baba Hardev Singh Ji Maharaj's message, "Human blood should flow in veins, not in drains," and all devotees are embodying this message.

He further informed that in Chandigarh zone, blood donation camps are being organized every month, with many blood donors participating in this humanitarian effort. Sanyojak Dr. J.K. Cheema Ji expressed gratitude to Zonal Incharge Rev.O.P. Nirankari Ji, blood donors, and devotees. 

She mentioned that the first blood donation camp under the mission was held in Delhi in 1986 where Baba Hardev Singh Ji  Maharaj himself donated blood at that camp, and this campaign has been running for the past 38 years, collecting approximately fourteen million units of blood in about nine thousand blood donation camps. 

For the welfare of humanity, various other services are also being carried out worldwide by Sant Nirankari Mission, such as cleanliness campaigns, tree plantation drives.Project Amrit cleaning of water bodies, free medical consultation centers, free eye camps, assistance in natural disasters, initiatives for women empowerment, and child development. This camp was organized under the auspices of Sant Nirankari Charitable Foundation, blood units were collected by a team led by Dr. Divjot from PGIMER and Civil Hospital, Mohali, under the leadership of Dr. Tanu Priya.

The organization of this blood donation camp saw relentless contributions from numerous male and female volunteers of the local service unit, under the leadership of Rev. Jatinder Parmar, Sanchalak. Breakfast and suitable refreshments were arranged for all blood donors.

317 ਸ਼ਰਧਾਲੂਆਂ ਨੇ ਖੂਨਦਾਨ ਕੀਤਾ

ਖੂਨਦਾਨ ਸਭ ਤੋਂ ਉੱਤਮ ਸੇਵਾ ਹੈ

ਮੋਹਾਲੀ

ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕੁਸ਼ਾ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਨਾਲ 27ਵਾਂ ਖੂਨਦਾਨ ਕੈਂਪ ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ, ਫੇਜ 6 ਵਿਚ ਆਯੋਜਿਤ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਦੇ ਚੰਡੀਗੜ੍ਹ ਜੋਨ ਦੇ ਜੋਨਲ ਇੰਚਾਰਜ਼ ਸ਼੍ਰੀ ਓ.ਪੀ. ਨਿਰੰਕਾਰੀ ਜੀ ਨੇ ਸਥਾਨਕ ਸੰਯੋਜਕ ਡਾ. ਸ਼੍ਰੀਮਤੀ ਜੇ.ਕੇ ਚੀਮਾ, ਟੀਡੀਆਈ ਸਿਟੀ ਬ੍ਰਾਂਚ ਦੇ ਮੁਖੀ ਸ਼੍ਰੀ ਗੁਰਪ੍ਰਤਾਪ ਜੀ, ਖੇਤਰੀ ਸੰਚਾਲਕ ਸ਼੍ਰੀ ਕਰਨੈਲ ਸਿੰਘ ਜੀ ਅਤੇ ਹੋਰ ਸਥਾਨਕ ਮੋਹਤਵਾਰ ਹਸਤੀਆਂ ਦੀ ਹਾਜ਼ਰੀ ਵਿਚ ਆਪਣੇ ਕਰ ਕਮਲਾ ਨਾਲ ਕੀਤਾ।

ਕੈਂਪ ਵਿਚ 317 ਸ਼ਰਧਾਲੂਆਂ, ਮਹਿਲਾਵਾਂ ਅਤੇ ਪੁਰਸ਼ਾਂ ਨੇ ਮਿਲ ਕੇ ਖੂਨਦਾਨ ਵਿਚ ਵੱਧ ਚੜ ਕੇ ਯੋਗਦਾਨ ਦਿੱਤਾ। ਇਸ ਮੌਕੇ ’ਤੇ ਜੋਨਲ ਇੰਚਾਰਜ਼ ਸ਼੍ਰੀ ਓ.ਪੀ. ਨਿਰੰਕਾਰੀ ਜੀ ਨੇ ਖੂਨਦਾਨੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਮਾਨਵਤਾ ਲਈ ਜੀਵਨ ਸਮਰਪਿਤ ਕਰਨ ਦੀ ਪ੍ਰੇਰਣਾ ਦੇ ਰਹੇ ਹਨ। ਮਨੁੱਖ ਦੇ ਖੂਨ ਦਾ ਦੂਜਾ ਕੋਈ ਵਿਕਲਪ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਖੂਨਦਾਨ ਸਭ ਤੋਂ ਉੱਤਮ ਜਨ ਸੇਵਾ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਸੰਦੇਸ਼ ਮਨੁੱਖੀ ਖੂਨ ਨਾਲੀਆਂ ਵਿਚ ਨਹੀਂ , ਨਾੜੀਆਂ ਵਿਚ ਵਗਣਾ  ਚਾਹੀਦਾ ਨੂੰ ਅੱਗੇ ਵਧਾ ਰਹੇ ਹਨ ਅਤੇ ਸਾਰੇ ਸ਼ਰਧਾਲੂ ਇਸਨੂੰ ਅਮਲ ਵਿਚ ਲਿਆ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਚੰਡੀਗੜ੍ਹ ਜੋਨ ਵਿਚ ਹਰ ਮਹੀਨੇ ਦੋਂ ਤੋਂ ਤਿੰਨ ਖੂਨਦਾਨ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਅਨੇਕਾਂ ਖੂਨਦਾਨੀ ਇਸ ਪਰਉਪਕਾਰ ਦੇ ਕੰਮ ਵਿਚ ਭਾਗ ਲੈ ਰਹੇ ਹਨ।

ਸੰਯੋਜਕ ਡਾ. ਜੇ.ਕੇ. ਚੀਮਾ ਜੀ ਨੇ ਜੋਨਲ ਇੰਚਾਰਜ ਸ਼੍ਰੀ ਓ.ਪੀ. ਨਿਰੰਕਾਰੀ ਜੀ, ਖੂਨਦਾਨੀਆਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਿਸ਼ਨ ਵਲੋਂ ਪਹਿਲਾਂ ਖੂਨਦਾਨ ਕੈਂਪ ਦਾ ਆਯੋਜਨ ਦਿਲੀ ਵਿਚ ਸਾਲ 1986 ਵਿਚ ਕੀਤਾ ਗਿਆ ਸੀ। ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਖੁਦ ਇਸ ਕੈਂਪ ਵਿਚ ਖੂਨਦਾਨ ਕੀਤਾ ਅਤੇ ਇਹ ਅਭਿਆਨ ਮਿਸ਼ਾਨ ਦੇ ਸ਼ਰਧਾਲੂਆਂ ਦੇ ਵਲੋਂ ਪਿਛਲੇ 38 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ ਅਤੇ ਇਸ ਅਭਿਆਨ ਵਿਚ ਹੁਣ ਤੱਕ ਲਗਭਗ ਨੌ ਹਜ਼ਾਰ ਖੂਨਦਾਨ ਕੈਪਾਂ ਵਿਚ ਲਗਭਗ 14 ਲੱਖ ਯੂਨਿਟ ਖੂਨ ਇਕੱਠਾ ਕੀਤਾ ਜਾ ਚੁੱਕਿਆ ਹੈ। 

ਸੰਤ ਨਿਰੰਕਾਰੀ ਮਿਸ਼ਨ ਵਲੋਂ ਜਨਹਿਤ ਦੀ ਭਲਾਈ ਲਈ ਸਮੇਂ ਸਮੇਂ’ਤੇ ਵਿਸ਼ਵ ਭਰ ਵਿਚ ਅਨੇਕ ਹੋਰ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਮਾਜ ਦਾ ਸਮੁੱਚਾ ਵਿਕਾਸ ਹੋ ਸਕੇ। ਇਨ੍ਹ੍ਹਾਂ ਵਿਚ ਸਫਾਈ ਅਭਿਆਨ, ਪੌਦਾਰੋਪਣ, ਵਨ ਨੈਸ ਵਨ, ਪ੍ਰੋਜੇਕਟ ਅਮ੍ਰਿਤ, ਮੁਫਤ ਅੱਖਾਂ ਦਾ ਚੈੱਕਅਪ, ਕੁਦਰਤੀ ਆਫਤਾਵਾਂ ਵਿਚ ਜਰੂਰਤਮੰਦਾਂ ਦੀ ਸਹਾਇਤਾ, ਮਹਿਲਾ ਸ਼ਸ਼ਕਤੀਕਰਨ ਅਤੇ ਬਾਲ ਵਿਕਾਸ ਲਈ ਅਨੇਕਾਂ ਕਲਿਆਣਕਾਰੀ ਯੋਜਨਾਵਾਂ ਨੂੰ ਵੀ ਸੁੱਚਾਰੂ ਰੂਪ ਨਾਲ ਚਲਾਇਆ ਜਾ ਰਿਹਾ ਹੈ। ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਅਗਵਾਈ ਵਿਚ ਲਗਾਏ ਗਏ ਇਸ ਕੈਂਪ ਵਿਚ ਪੀਜੀਆਈ ਤੋਂ ਡਾ. ਦਿਵਜੋਤ ਅਤੇ ਸਿਵਲ ਹਸਪਤਾਪ ਮੋਹਾਲੀ ਤੋਂ ਡਾ. ਤਨੂੰ ਪ੍ਰਿਆ ਦੀ ਅਗਵਾਈ ਵਿਚ ਟੀਮ ਵਲੋਂ ਖੂਨ ਯੂਨਿਟ ਇਕੱਠੇ ਕੀਤੇ ਗਏ।

ਇਸ ਖੂਨਦਾਨ ਕੈਂਪ ਦੇ ਆਯੋਜਨ ਵਿਚ ਸਥਾਨਕ ਸੇਵਾਦਲ ਦੀ ਯੂਨਿਟ ਦੇ ਅਨੇਕਾਂ ਮਹਿਲਾ ਅਤੇ ਪੁਰਸ਼ ਸੇਵਾਦਾਰਾਂ ਵਲੋਂ ਸ਼੍ਰੀ ਜਿਤੇਂਦਰ ਪਰਮਾਰ, ਸੰਚਾਲਕ ਦੀ ਅਗਵਾਈ ਵਿਚ ਪੂਰਾ ਯੋਗਦਾਨ ਦਿੱਤਾ। ਸਾਰੇ ਖੂਨਦਾਨੀਆਂ ਲਈ ਨਾਸ਼ਤੇ ਅਤੇ ਖਾਣ ਪੀਣ ਦੇ ਨਾਲ ਸਾਰਿਆਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ ਹੈ।

317 श्रद्धालुओं ने रक्तदान किया

रक्तदान सबसे उत्तम सेवा है

मोहाली

निरंकारी सतगुरु माता सुदीक्षा जी महाराज के पावन आशीर्वाद से 27वां रक्तदान शिविर स्थानीय संत निरंकारी सत्संग भवन, फेज 6 में आयोजित किया गया। रक्तदान शिविर का उद्घाटन संत निरंकारी मंडल के चंडीगढ़ जोन के जोनल इंचार्ज श्री ओ.पी. निरंकारी जी ने स्थानीय संयोजक डा. श्रीमती जे. के. चिमा जी, टीडीआई सिटी ब्रांच के मुखी श्री गुरप्रताप जी, क्षेत्रीय संचालक श्री करनैल सिंह जी तथा अन्य स्थानीय गण्यमान्य हस्तियों की उपस्थिति में अपने कर कमलों द्वारा किया।

शिविर में  317 श्रद्धालुओं, पुरुषों एवं महिलाओं ने मिलकर रक्तदान में बढ़चढ़ कर योगदान किया। इस अवसर पर जोनल इंचार्ज श्री ओ. पी. निरंकारी जी ने रक्तदाताओं का आभार व्यक्त करते हुए कहा कि सतगुरु माता सुदीक्षा जी महाराज मानवता के लिए जीवन समर्पित करने की प्रेरणा दे रहे हैं। मानव रक्त का कोई विकल्प नहीं है।

उन्होंने बताया कि रक्तदान सबसे उचित जनसेवा है।  सतगुरु माता सुदीक्षा जी महाराज भी बाबा हरदेव सिंह जी महाराज के संदेश" मानव रक्त नालियों में नही, नाड़ियों में बहना चाहिए" को  आगे बढ़ा रहे हैं तथा सभी श्रदालु इसे चरितार्थ कर रहे हैं। उन्होंने आगे बताया कि चंडीगढ़ जोन में प्रति माह दो से तीन रक्तदान शिविरों का आयोजन किया जा रहा है जिसमें अनेकों रक्तदाता इस परोपकार के कार्य में भाग ले रहे हैं।

संयोजक डॉ जे. के. चीमा जी ने जोनल इंचार्ज श्री ओ. पी. निरंकारी जी, रक्तदाताओं व श्रद्धालुओं का आभार प्रकट किया। उन्होंने कहा कि मिशन की तरफ से प्रथम रक्तदान शिविर का आयोजन दिल्ली में वर्ष 1986 में  किया गया था। बाबा हरदेव सिंह जी महाराज ने स्वयं इस शिविर में रक्तदान किया और यह अभियान मिशन के श्रद्धालुओं की तरफ से पिछले 38 वर्षों से चलाया जा रही है तथा इस अभियान में अभी तक लगभग नौ हज़ार रक्तदान शिविरों में लगभग चौदह लाख यूनिट रक्त एकत्रित किया जा चुका है। 

संत निरंकारी मिशन की तरफ से जनहित की भलाई के लिए समय-समय पर विश्वभर में अन्य अनेक सेवाएं भी की जा रही हैं, जिससे समाज का समुचित विकास हो सके। इसमें स्वच्छता अभियान, पौधारोपण, वन नैस वन, प्रोजेक्ट अमृत, नि:शुल्क चिकित्सा परामर्श केंद्र, नि:शुल्क नेत्र शिविर, प्राकृतिक आपदाओं में जरूरतमंदों की सहायता, महिला सशक्तिकरण एवं बाल विकास के लिए अनेक कल्याणकारी योजनाओं को भी सुचारु रूप से चलाया जा रहा है। संत  निरंकारी चैरिटबल फाउंडेशन के तत्वाधान में लगाए गए इस शिविर में पीजीआई से डॉ दिवजोत व सिविल अस्पताल, मोहाली से डॉ तनु प्रिया के नेतृत्व की टीम द्वारा रक्त यूनिट एकत्रित किये गए।  

इस रक्तदान शिविर के आयोजन में स्थानीय सेवादल की यूनिट के अनेकों महिला एवं पुरुष सेवादारों द्वारा श्री जितेंद्र परमार, संचालक की अगवाई में अनथक योगदान दिया गया। सभी रक्तदातायों के लिये नाश्ते एवं उपयुक्त जलपान के साथ सभी के लिए लंगर की व्यवस्था की गई थी।

 

Tags: Nirankari , Satguru Mata Sudiksha ji Maharaj , Sant Nirankari charitable Foundation , Sant Nirankari Mission , Blood Donation Camp

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD