Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

Bhagwant Mann held public meetings in Jalandhar West Assembly, appealed to the people to make the AAP candidate win

Mann attacked Congress candidate - who could not get the work of streets, drains and sewerage done while being the deputy mayor, how she will handle the works of entire assembly constituency

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Mohinder Bhagat

Web Admin

Web Admin

5 Dariya News

Jalandhar , 06 Jul 2024

Chief Minister Bhagwant Mann on Saturday campaigned for the party's (AAP) candidate Mohinder Bhagat for the Jalandhar West Assembly by-election. Mann addressed several public meetings here and appealed to the people to make AAP candidate Mohinder Bhagat win.

Chief Minister Bhagwant Mann, along with party's national leader and Rajya Sabha MP Sanjay Singh and AAP candidate Mohinder Bhagat, held public meetings in ward number - 35, 41, 44 and ward number - 76 falling under Jalandhar West Assembly and addressed the people.

The Chief Minister promised the people and said that you make the candidate win, whatever application Mohinder Bhagat will bring to me, I will sign and pass all of them. Mann hinted at making Mohinder Bhagat a minister and said that if you take him up the stairs of the Assembly, I will take him up the steps beyond that.

Mann said that I have opened my office in Jalandhar for the work of the people of Doaba and Majha region. Now people will not have to go to Chandigarh to get their work done. The government itself is at your doorstep.  Mann said that he would retain the residence even after the elections and would be available to the people there at least two days a week.

Mann attacked the Congress party and its candidate Surinder Kaur. He said that if she could not get the work of her ward done while being the deputy mayor of Jalandhar, then how will she get the work of such a big assembly constituency done? 

Mann said that the work of streets, drains and sewerage systems etc. comes under the Municipal Corporation. Currently, there is a Congress mayor in Jalandhar Municipal Corporation, but he did nothing for this. He did not even change the sewerage lid.

Mann also attacked Akali Dal chief Sukhbir Badal. He said that the condition of Akali Dal Badal has become so bad that Sukhbir Badal is withdrawing support from his candidate and asking people to vote for the Bahujan Samaj Party.

Mann said that I have not come into politics to earn money. If I had wanted to earn money, I would have earned a lot till date as an artist. I have come into politics to serve the people of Punjab and to end corruption.

He said that all three parties, Akali Dal, BJP and Congress have come together to defeat me because all three have looted Punjab together.  He said that all three parties have a problem with how young MLAs from ordinary families became ministers and chief ministers.

Mann also attacked BJP candidate Sheetal Angural and said that he has betrayed the people here. He said that he had problems doing illegal work while being in the Aam Aadmi Party, so he went to the BJP. Nowadays BJP is the first choice of corrupt leaders. Mann appealed to the people to teach him such a lesson in this election that no MLA can dare to resign like this again.

Taking a dig at the BJP, Mann said that journalists asked me how we stopped Modi in Delhi and Punjab. It's simple, the lotus blooms in the mud, we clean that mud with a broom, that is why there is no lotus in Delhi and Punjab.The Chief Minister told the youth who had come to the public meeting that politics is not bad. 

The problem is the large number of bad people in it. That too is because good people stay away from it. He said that everything in your life is decided by politics, even what you will eat and what you will wear. So do not run away from politics, but actively participate in it. Mann assured the women that soon he will also fulfill the guarantee of 1000 rupees per month to women. 

Bhagwant Mann has done historic work for every section of Punjab, such a Chief Minister has been made for the first time in Punjab - AAP MP Sanjay Singh

Addressing the public meeting, AAP MP Sanjay Singh said that Chief Minister Bhagwant Mann has done historic work for every section of Punjab. Such a Chief Minister has been made for the first time in Punjab.  He said that in the Mann government, the common people of Punjab are getting zero electricity bills. Today, about 90 percent of the houses in Punjab are getting zero electricity bills.

After the formation of the AAP government, Mohalla clinics are being built in various places in Punjab. So far, about 850 Mohalla clinics have been built, in which more than two crore people have got their treatment done. The youth are getting employment. In the last two years, about 43 thousand youth got government jobs without any bribe and recommendation.

For the convenience of traders, the Mann government issued green stamp paper, which ended their problems of bribery, bureaucracy and going to the offices. Apart from this, in the last two years, Chief Minister Bhagwant Mann closed 16 toll plazas, due to which Punjabis are saving more than Rs 70 lakh every day.

He said that Chief Minister Bhagwant Mann has ended corruption in Punjab. He issued a helpline number for complaints against corrupt officials and employees and took action against about 500 corrupt people on the basis of complaints received on it. 

The Mann government has also taken action against drugs on a large scale. So far, cases have been registered against about 26 thousand people under NDPS and drugs worth hundreds of crores have been seized.

Sanjay Singh attacked BJP, Congress and Akali Dal and said that during the Akali government, Akali leaders used to do hooliganism and gave government protection to criminals and mafias. On the other hand, the Congress government did nothing for the development of Punjab in five years, did only corruption and BJP does politics of caste, religion and hatred.

He said that the BJP is a party of thieves. We have heard of bicycle thieves, bike thieves but the BJP is a different kind of thief. It steals MLAs and election symbols of political parties. Here also BJP stole our MLA, due to which this by-election is being held.

AAP candidate Mohinder Bhagat - AAP government is the government of common people and poor, it is collecting tax from the rich and providing facilities to the poor 

AAP candidate Mohinder Bhagat in Jalandhar West Assembly by-election said that the Aam Aadmi Party government is the government of common people and poor. The Mann government is collecting tax from the rich and providing facilities to the common people with that money. 

He said that this is the first time in the history of Punjab that a Chief Minister has come to live in Jalandhar with his family. He said that Chief Minister Bhagwant Mann is very sensitive towards the development of Jalandhar, so it is very important for the Aam Aadmi Party to win this election.

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ਵਿੱਚ ਕੀਤੀ ਜਨ ਸਭਾਵਾਂ, ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਜਿਤਾਉਣ ਦੀ ਕੀਤੀ ਅਪੀਲ

ਮਾਨ ਦਾ ਕਾਂਗਰਸ 'ਤੇ ਹਮਲਾ, ਕਿਹਾ- ਜੋ ਕਾਂਗਰਸ ਦੀ ਡਿਪਟੀ ਮੇਅਰ ਹੁੰਦਿਆਂ ਗਲੀਆਂ, ਨਾਲੀਆਂ ਤੇ ਸੀਵਰੇਜ ਦਾ ਕੰਮ ਨਹੀਂ ਕਰਵਾ ਸਕੀ, ਉਹ ਕਦੇ ਵੀ ਪੂਰੇ ਇਲਾਕੇ ਦੇ ਵਿਕਾਸ ਕਾਰਜ ਨਹੀਂ ਕਰਵਾ ਸਕਦੀ

ਜਲੰਧਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਇੱਥੇ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੂੰ ਜਿਤਾਉਣ ਦੀ ਅਪੀਲ ਕੀਤੀ। ਜਲੰਧਰ ਪੱਛਮੀ ਵਿਧਾਨ ਸਭਾ ਅਧੀਨ ਪੈਂਦੇ ਵਾਰਡ ਨੰਬਰ 35, 41, 44 ਅਤੇ ਵਾਰਡ ਨੰਬਰ 76 ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਕੌਮੀ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ 'ਆਪ' ਉਮੀਦਵਾਰ ਮੋਹਿੰਦਰ ਭਗਤ ਨਾਲ ਜਨ ਸਭਾਵਾਂ ਨੂੰ ਸੰਬੋਧਨ ਕੀਤਾ।

ਮੁੱਖ ਮੰਤਰੀ ਨੇ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਜੇਕਰ ਤੁਹਾਡਾ ਉਮੀਦਵਾਰ ਜਿੱਤ ਗਿਆ ਤਾਂ ਮੋਹਿੰਦਰ ਭਗਤ ਜੋ ਵੀ ਅਰਜ਼ੀ ਮੇਰੇ ਕੋਲ ਲੈ ਕੇ ਆਉਣਗੇ, ਮੈਂ ਉਨ੍ਹਾਂ ਸਾਰਿਆਂ 'ਤੇ ਦਸਤਖ਼ਤ ਕਰਕੇ ਪਾਸ ਕਰਾਂਗਾ। ਮਾਨ ਨੇ ਮੋਹਿੰਦਰ ਭਗਤ ਨੂੰ ਮੰਤਰੀ ਬਣਾਉਣ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਤੁਸੀਂ ਉਨ੍ਹਾਂ ਨੂੰ ਵਿਧਾਨ ਸਭਾ 'ਚ ਭੇਜੋ, ਮੈਂ ਉਨ੍ਹਾਂ ਨੂੰ ਅਗਲੀ ਪੌੜੀ ਚੜ੍ਹਾ ਦੇਵਾਂਗਾ। 

ਮਾਨ ਨੇ ਕਿਹਾ ਕਿ ਮੈਂ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਦੇ ਕੰਮਾਂ ਲਈ ਜਲੰਧਰ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਹੈ।  ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਸਰਕਾਰ ਖ਼ੁਦ ਤੁਹਾਡੇ ਬੂਹੇ 'ਤੇ ਹੈ।  ਮਾਨ ਨੇ ਕਿਹਾ ਕਿ ਉਹ ਚੋਣਾਂ ਤੋਂ ਬਾਅਦ ਵੀ ਇਹ ਰਿਹਾਇਸ਼ ਆਪਣੇ ਕੋਲ ਰੱਖਣਗੇ ਅਤੇ ਹਫ਼ਤੇ ਵਿੱਚ ਘੱਟੋ-ਘੱਟ ਦੋ ਦਿਨ ਇੱਥੇ ਲੋਕਾਂ ਨੂੰ ਮਿਲਣਗੇ। 

ਮਾਨ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਜਲੰਧਰ ਦੇ ਡਿਪਟੀ ਮੇਅਰ ਹੁੰਦਿਆਂ ਆਪਣੇ ਵਾਰਡ ਦੇ ਕੰਮ ਨਹੀਂ ਕਰਵਾ ਸਕੀ ਤਾਂ ਇੰਨੇ ਵੱਡੇ ਵਿਧਾਨ ਸਭਾ ਹਲਕੇ ਦੇ ਕੰਮ ਕਿਵੇਂ ਕਰਵਾਉਣਗੇ। ਮਾਨ ਨੇ ਕਿਹਾ ਕਿ ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਆਦਿ ਦਾ ਕੰਮ ਨਗਰ ਨਿਗਮ ਅਧੀਨ ਆਉਂਦਾ ਹੈ।  ਜਲੰਧਰ ਨਗਰ ਨਿਗਮ ਵਿੱਚ ਇਸ ਵੇਲੇ ਕਾਂਗਰਸ ਦਾ ਮੇਅਰ ਹੈ, ਉਸ ਨੇ ਇਸ ਲਈ ਕੁਝ ਨਹੀਂ ਕੀਤਾ। ਇੱਥੋਂ ਤੱਕ ਕਿ ਉਨ੍ਹਾਂ ਸੀਵਰੇਜ ਦੇ ਢੱਕਣ ਵੀ ਨਹੀਂ ਬਦਲੇ।

ਮਾਨ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ 'ਤੇ ਵੀ ਹਮਲਾ ਬੋਲਿਆ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਸੁਖਬੀਰ ਬਾਦਲ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲੈ ਕੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ। ਮਾਨ ਨੇ ਕਿਹਾ ਕਿ ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ ਹਾਂ। ਜੇਕਰ ਮੈਂ ਪੈਸਾ ਕਮਾਉਣਾ ਹੁੰਦਾ ਤਾਂ ਇੱਕ ਕਲਾਕਾਰ ਦੇ ਤੌਰ 'ਤੇ ਮੈਂ ਹੁਣ ਤੱਕ ਬਹੁਤ ਕਮਾ ਲਿਆ ਹੁੰਦਾ।  ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਰਾਜਨੀਤੀ ਵਿੱਚ ਆਇਆ ਹਾਂ।

ਉਨ੍ਹਾਂ ਕਿਹਾ ਕਿ ਤਿੰਨੋਂ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਮੈਨੂੰ ਹਰਾਉਣ ਲਈ ਇਕੱਠੀ ਹੋ ਗਈ ਹਨ ਕਿਉਂਕਿ ਤਿੰਨਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਪਾਰਟੀਆਂ ਨੂੰ ਇਸ ਗੱਲ ਤੋਂ ਬਹੁਤ ਪ੍ਰੇਸ਼ਾਨੀ ਹੈ ਕਿ ਆਮ ਘਰਾਂ ਦੇ ਨੌਜਵਾਨ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਕਿਵੇਂ ਬਣ ਗਏ। ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਇੱਥੋਂ ਦੇ ਲੋਕਾਂ ਨਾਲ ਧੋਖਾ ਕੀਤਾ ਹੈ। 

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਰਹਿੰਦਿਆਂ ਦੋ ਨੰਬਰ ਦੇ ਕੰਮ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ।  ਅੱਜ ਕੱਲ੍ਹ ਭਾਜਪਾ ਭ੍ਰਿਸ਼ਟ ਨੇਤਾਵਾਂ ਦੀ ਪਹਿਲੀ ਪਸੰਦ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੋਣ ਵਿੱਚ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਉਣ ਕਿ ਕੋਈ ਵੀ ਵਿਧਾਇਕ ਦੁਬਾਰਾ ਇਸ ਤਰ੍ਹਾਂ ਅਸਤੀਫ਼ਾ ਦੇਣ ਦੀ ਹਿੰਮਤ ਨਾ ਕਰੇ।ਮਾਨ ਨੇ ਭਾਜਪਾ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਅਸੀਂ ਮੋਦੀ ਨੂੰ ਦਿੱਲੀ ਅਤੇ ਪੰਜਾਬ 'ਚ ਕਿਵੇਂ ਰੋਕਿਆ। 

ਮੈਂ ਕਿਹਾ, ਕਮਲ ਚਿੱਕੜ ਵਿੱਚ  ਖਿੜਦਾ ਹੈ, ਅਸੀਂ ਝਾੜੂ ਨਾਲ ਉਸ ਚਿੱਕੜ ਨੂੰ ਸਾਫ਼ ਕਰਦੇ ਹਾਂ, ਇਸ ਲਈ ਦਿੱਲੀ ਅਤੇ ਪੰਜਾਬ ਵਿੱਚ ਕਮਲ ਨਹੀਂ ਹੈ। ਮੁੱਖ ਮੰਤਰੀ ਨੇ ਜਨ ਸਭਾ ਵਿੱਚ ਆਏ ਨੌਜਵਾਨਾਂ ਨੂੰ ਕਿਹਾ ਕਿ ਰਾਜਨੀਤੀ ਮਾੜੀ ਨਹੀਂ ਹੈ।  ਸਮੱਸਿਆ ਬੁਰੇ ਲੋਕਾਂ ਦੀ ਵੱਡੀ ਗਿਣਤੀ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਚੰਗੇ ਲੋਕ ਇਸ ਤੋਂ ਦੂਰ ਰਹਿੰਦੇ ਹਨ।  ਉਨ੍ਹਾਂ ਕਿਹਾ ਕਿ ਤੁਹਾਡੀ ਜ਼ਿੰਦਗੀ ਦੀ ਹਰ ਚੀਜ਼ ਰਾਜਨੀਤੀ ਤੋਂ ਤੈਅ ਹੁੰਦੀ ਹੈ, ਇੱਥੋਂ ਤੱਕ ਕਿ ਤੁਸੀਂ ਕੀ ਖਾਓਗੇ ਅਤੇ ਕੀ ਪਹਿਨੋਗੇ।  ਇਸ ਲਈ ਰਾਜਨੀਤੀ ਤੋਂ ਭੱਜੋ ਨਾ, ਸਗੋਂ ਸਰਗਰਮੀ ਨਾਲ ਹਿੱਸਾ ਲਓ।

ਭਗਵੰਤ ਮਾਨ ਨੇ ਪੰਜਾਬ ਦੇ ਹਰ ਵਰਗ ਲਈ ਇਤਿਹਾਸਕ ਕੰਮ ਕੀਤਾ ਹੈ, ਅਜਿਹਾ ਮੁੱਖ ਮੰਤਰੀ ਪੰਜਾਬ 'ਚ ਪਹਿਲੀ ਵਾਰ ਬਣਿਆ ਹੈ- 'ਆਪ' ਸੰਸਦ ਮੈਂਬਰ ਸੰਜੇ ਸਿੰਘ

ਜਨ ਸਭਾ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹਰ ਵਰਗ ਲਈ ਇਤਿਹਾਸਕ ਕੰਮ ਕੀਤੇ ਹਨ। ਅਜਿਹਾ ਮੁੱਖ ਮੰਤਰੀ ਪੰਜਾਬ ਵਿੱਚ ਪਹਿਲੀ ਵਾਰ ਬਣਿਆ ਹੈ।  ਉਨ੍ਹਾਂ ਕਿਹਾ ਕਿ ਮਾਨ ਦੀ ਸਰਕਾਰ 'ਚ ਪੰਜਾਬ ਦੇ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ 'ਤੇ ਆ ਰਹੇ ਹਨ।  ਅੱਜ ਪੰਜਾਬ ਦੇ ਕਰੀਬ 90 ਫ਼ੀਸਦੀ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ।

'ਆਪ' ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ। ਹੁਣ ਤੱਕ ਕਰੀਬ 850 ਮੁਹੱਲਾ ਕਲੀਨਿਕ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਦੋ ਕਰੋੜ ਤੋਂ ਵੱਧ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ। ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਪਿਛਲੇ ਦੋ ਸਾਲਾਂ ਵਿੱਚ ਤਕਰੀਬਨ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਸਰਕਾਰੀ ਨੌਕਰੀਆਂ ਮਿਲੀਆਂ ਹਨ। 

ਵਪਾਰੀਆਂ ਦੀ ਸਹੂਲਤ ਲਈ ਸਰਕਾਰ ਨੇ ਹਰੇ ਰੰਗ ਦੇ ਸਟੈਂਪ ਪੇਪਰ ਜਾਰੀ ਕੀਤੇ, ਜਿਸ ਨਾਲ ਉਨ੍ਹਾਂ ਦੀ ਰਿਸ਼ਵਤਖ਼ੋਰੀ, ਅਫ਼ਸਰਸ਼ਾਹੀ ਅਤੇ ਦਫ਼ਤਰਾਂ ਵਿਚ ਆਉਣ-ਜਾਣ ਦੀਆਂ ਮੁਸ਼ਕਲਾਂ ਖ਼ਤਮ ਹੋ ਗਈਆਂ।  ਇਸ ਤੋਂ ਇਲਾਵਾ ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 16 ਟੋਲ ਪਲਾਜ਼ੇ ਬੰਦ ਕੀਤੇ ਹਨ, ਜਿਸ ਕਾਰਨ ਪੰਜਾਬੀਆਂ ਦੀ ਰੋਜ਼ਾਨਾ 70 ਲੱਖ ਰੁਪਏ ਤੋਂ ਵੱਧ ਦੀ ਬੱਚਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਭ੍ਰਿਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ ਅਤੇ ਇਸ 'ਤੇ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ 'ਤੇ 500 ਦੇ ਕਰੀਬ ਭ੍ਰਿਸ਼ਟ ਲੋਕਾਂ ਵਿਰੁੱਧ ਕਾਰਵਾਈ ਕੀਤੀ। ਮਾਨ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਵੀ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਹੈ। ਹੁਣ ਤੱਕ ਕਰੀਬ 26 ਹਜ਼ਾਰ ਲੋਕਾਂ ਵਿਰੁੱਧ ਐਨਡੀਪੀਐਸ ਤਹਿਤ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਚੁੱਕੇ ਹਨ। 

ਸੰਜੇ ਸਿੰਘ ਨੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਅਕਾਲੀ ਆਗੂ ਗੁੰਡਾਗਰਦੀ ਕਰਦੇ ਸਨ ਅਤੇ ਅਪਰਾਧੀਆਂ-ਮਾਫ਼ੀਆ ਨੂੰ ਸਰਕਾਰੀ ਸ਼ਹਿ ਦਿੰਦੇ ਸਨ।  ਜਦੋਂ ਕਿ ਕਾਂਗਰਸ ਸਰਕਾਰ ਨੇ ਪੰਜ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਲਈ ਕੁਝ ਨਹੀਂ ਕੀਤਾ, ਸਿਰਫ਼ ਭ੍ਰਿਸ਼ਟਾਚਾਰ ਹੀ ਕੀਤਾ ਅਤੇ ਭਾਜਪਾ ਜਾਤ, ਧਰਮ ਅਤੇ ਨਫ਼ਰਤ ਦੀ ਰਾਜਨੀਤੀ ਕਰਦੀ ਹੈ। 

ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਚੋਰ ਹੈ। ਅਸੀਂ ਸਾਈਕਲ ਚੋਰਾਂ ਅਤੇ ਬਾਈਕ ਚੋਰਾਂ ਬਾਰੇ ਸੁਣਿਆ ਹੈ ਪਰ ਭਾਜਪਾ ਇੱਕ ਵੱਖਰੀ ਕਿਸਮ ਦੀ ਚੋਰ ਹੈ। ਉਹ ਸਿਆਸੀ ਪਾਰਟੀਆਂ ਦੇ ਵਿਧਾਇਕ ਅਤੇ ਚੋਣ ਨਿਸ਼ਾਨ ਚੋਰੀ ਕਰਦੀ ਹੈ। ਇੱਥੇ ਵੀ ਭਾਜਪਾ ਨੇ ਸਾਡੇ ਵਿਧਾਇਕ ਨੂੰ ਚੋਰੀ ਕਰ ਲਿਆ, ਜਿਸ ਕਾਰਨ ਇਹ ਜ਼ਿਮਨੀ ਚੋਣ ਹੋ ਰਹੀ ਹੈ। 'ਆਪ' ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ- 'ਆਪ' ਸਰਕਾਰ ਆਮ ਲੋਕਾਂ ਅਤੇ ਗ਼ਰੀਬਾਂ ਦੀ ਸਰਕਾਰ ਹੈ, ਅਮੀਰਾਂ ਤੋਂ ਟੈਕਸ ਇਕੱਠਾ ਕਰਕੇ ਗ਼ਰੀਬਾਂ ਨੂੰ ਸਹੂਲਤਾਂ ਦੇ ਰਹੀ ਹੈ।

ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ 'ਚ 'ਆਪ' ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਅਤੇ ਗ਼ਰੀਬਾਂ ਦੀ ਸਰਕਾਰ ਹੈ।  ਸਰਕਾਰ ਅਮੀਰਾਂ ਤੋਂ ਟੈਕਸ ਵਸੂਲ ਰਹੀ ਹੈ ਅਤੇ ਉਸ ਪੈਸੇ ਦੀ ਵਰਤੋਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਜਲੰਧਰ ਵਿੱਚ ਰਹਿਣ ਆਇਆ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਵਿਕਾਸ ਲਈ ਬਹੁਤ ਸੰਵੇਦਨਸ਼ੀਲ ਹਨ, ਇਸ ਲਈ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਬਹੁਤ ਜ਼ਰੂਰੀ ਹੈ।

मुख्यमंत्री भगवंत मान ने जालंधर पश्चिम विधानसभा में की जनसभाएं, लोगों से आप उम्मीदवार को जिताने की अपील की

मान का कांग्रेस पर हमला, कहा - जो कांग्रेस की डिप्टी मेयर रहते हुए गली-नाली, सीवरेज का काम नहीं करवा सकी, वो पूरे हलके का विकास कार्य कभी भी नहीं करवा सकती

जालंधर

मुख्यमंत्री भगवंत मान ने शनिवार को जालंधर पश्चिम विधानसभा उपचुनाव में आम आदमी पार्टी (आप) के उम्मीदवार मोहिंदर भगत के लिए चुनाव प्रचार किया। मान ने यहां कई जनसभाओं को संबोधित किया और लोगों से आप उम्मीदवार मोहिंदर भगत को जिताने की अपील की। मुख्यमंत्री भगवंत मान ने पार्टी के राष्ट्रीय नेता व राज्यसभा सांसद संजय सिंह और आप उम्मीदवार मोहिंदर भगत के साथ जालंधर पश्चिम विधानसभा के अंतर्गत आने वाले वार्ड संख्या - 35, 41, 44 और वार्ड संख्या - 76 में जनसभाएं की और लोगों को संबोधित किया।

मुख्यमंत्री ने लोगों से वादा किया और कहा कि आप उम्मीदवार को जिताएं, आपकी जो भी अर्जी मोहिंदर भगत मेरे पास लाएंगे मैं उन सभी पर हस्ताक्षर कर पास करुंगा। मान ने मोहिंदर भगत को मंत्री बनाने का संकेत दिया और कहा कि आप इन्हें विधानसभा की सीढ़ी चढ़ा दो मैं उससे आगे वाली सीढ़ी चढ़ा दूंगा। 

मान ने कहा कि मैंने दोआबा और माझा क्षेत्र के लोगों के काम के लिए जालंधर में अपना कार्यालय खोला है। अब लोगों को अपने काम करवाने के लिए चंडीगढ़ नहीं जाना पड़ेगा। सरकार खुद आपके दरवाजे पर है। मान ने कहा कि वह चुनाव के बाद भी इस आवास को अपने पास रखेंगे और यहां के लोगों के लिए सप्ताह में कम से कम दो दिन उपलब्ध रहेंगे। 

मान ने कांग्रेस पार्टी और उसके उम्मीदवार सुरिंदर कौर पर हमला बोला। उन्होंने कहा कि कहा कि वह जालंधर के डिप्टी मेयर रहते हुए अपने वार्ड का काम नहीं करा सकी तो इतना बड़ा विधानसभा क्षेत्र का काम कैसे कराएगी? मान ने कहा कि गली - नाली और सीवरेज सिस्टम आदि का काम नगर निगम के अंतर्गत आता है। जालंधर नगर निगम में अभी कांग्रेस का मेयर है, उसने इसके लिए कुछ नहीं किया। इन्होंने सीवरेज का ढक्कन तक नहीं बदला।

मान ने अकाली दल के प्रधान सुखबीर बादल पर भी हमला बोला। उन्होंने कहा कि अकाली दल बादल का इतना बुरा हाल हो गया है कि सुखबीर बादल अपने उम्मीदवार से समर्थन वापस लेकर लोगों से बहुजन समाज पार्टी को वोट करने के लिए बोल रहे हैं। मान ने कहा कि मैं राजनीति में पैसे कमाने नहीं आया हूं। अगर मुझे पैसे कमाने होते तो कलाकार के तौर पर मैं आज तक बहुत कमा चुका होता। मैं पंजाब के लोगों की सेवा के लिए और भ्रष्टाचार खत्म करने के लिए राजनीति में आया हूं।

उन्होंने कहा कि मुझे हराने के लिए अकाली दल भाजपा और कांग्रेस तीनों पार्टियां इकट्ठी हो गई है क्योंकि तीनों ने मिलकर पंजाब को लूटा है। उन्होंने कहा कि तीनों पार्टियों को इस बात से बहुत दिक्कत है कि आम घरों के नौजवान विधायक मंत्री और मुख्यमंत्री कैसे बन गए। मान ने भाजपा उम्मीदवार शीतल अंगुराल पर भी हमला बोला और कहा कि उसने यहां के लोगों को धोखा दिया है।

उन्होंने कहा कि उसे आम आदमी पार्टी में रहते हुए दो नंबर के काम करने में दिक्कत होती थी, इसलिए भाजपा में चला गया। आजकल भाजपा भ्रष्टाचारी नेताओं की पहली पसंद है। मान ने लोगों से अपील करते हुए कहा कि इस चुनाव में उसे ऐसा सबक सिखाएं कि दोबारा कोई विधायक इस तरह इस्तीफा देने की हिम्मत न कर सके।

भाजपा पर कटाक्ष करते हुए मान ने कहा कि पत्रकारों ने मुझसे पूछा कि हमने दिल्ली और पंजाब में मोदी को कैसे रोका। मेरा कहना है कि सीधा-सादा है, कमल कीचड़ में खिलता है, झारू से हम उस कीचड़ को साफ करते हैं, इसलिए दिल्ली और पंजाब में कमल नहीं है।जनसभा में आए नौजवानों से मुख्यमंत्री ने कहा कि राजनीति बुरी नहीं है। 

इसमें बुरे लोगों की ज्यादा संख्या समस्या है। वह भी इसलिए है क्योंकि अच्छे लोग इससे किनारा कर लेते हैं। उन्होंने कहा कि आपकी जिंदगी में हर चीज राजनीति से तय होती है, यहां तक कि आप क्या खाएंगे और क्या पहनेंगे। इसलिए राजनीति से भागें नहीं, बल्कि सक्रिय रूप से हिस्सा लें। महिलाओं को मान ने भरोसा दिलाया कि जल्द ही मैं आप लोगों को 1000 रूपये देने वाली भी अपनी गारंटी पूरी करूंगा।

भगवंत मान ने पंजाब के हर वर्ग के लिए ऐतिहासिक काम किया है, ऐसा मुख्यमंत्री पंजाब में पहली बार बना है - आप सांसद संजय सिंह

जनसभा को संबोधित करते हुए आप सांसद संजय सिंह ने कहा कि मुख्यमंत्री भगवंत मान ने पंजाब के हर वर्ग के लिए ऐतिहासिक काम किया है। ऐसा मुख्यमंत्री पंजाब में पहली बार बना है। उन्होंने कहा कि मान सरकार में पंजाब के आमलोगों के बिजली बिल जीरो आ रहे हैं। आज पंजाब के करीब 90 फीसदी घरों के जीरो बिजली बिल आ रहे हैं।

आप सरकार आने के बाद पंजाब में जगह जगह मोहल्ला क्लीनिक बन रहे हैं। अभी तक करीब 850 मोहल्ला क्लीनिक बन चुके हैं, जिसमें दो करोड़ से ज्यादा लोगों ने अपना ईलाज करवाया। नौजवानों को रोजगार मिल रहा है। पिछले दो सालों में करीब 43 हजार युवाओं को बिना किसी रिश्वत और सिफारिश के सरकारी नौकरी मिली। 

वहीं व्यापारियों की सुविधा के लिए मान सरकार ने ग्रीन स्टांप पेपर जारी किया जिससे रिश्वतखोरी, अफसरशाही और ऑफिस जाने आने व चक्कर काटने की उनकी परेशानी खत्म हुई। इसके अलावा पिछले दो साल में मुख्यमंत्री भगवंत मान ने 16 टोल प्लाजा बंद किए जिससे पंजाबियों के रोज 70 लाख से ज्यादा की बचत हो रही है।

उन्होंने कहा कि मुख्यमंत्री भगवंत मान ने पंजाब में भ्रष्टाचार खत्म कर दिया। उन्होंने भ्रष्ट अधिकारियों और कर्मचारियों के खिलाफ शिकायत के लिए हेल्पलाइन नंबर जारी किया और उसपर मिले शिकायतों के आधार पर करीब 500 भ्रष्टाचारियों पर कार्रवाई की। मान सरकार ने ड्रग्स के खिलाफ भी बड़े स्तर पर कारवाई की है। अभी तक एनडीपीएस के तहत करीब 26 हजार लोगों के खिलाफ केस दर्ज किए गए हैं और सैकड़ों करोड़ के ड्रग्स जब्त किए। 

संजय सिंह ने भाजपा कांग्रेस और अकाली दल पर हमला बोला और कहा कि अकाली सरकार के दौरान अकाली नेता गुंडागर्दी करते थे और अपराधियों - माफियाओं को सरकारी संरक्षण देते थे। वहीं कांग्रेस सरकार ने पांच साल में पंजाब के विकास के लिए कुछ नहीं किया, सिर्फ भ्रष्टाचार किया और भाजपा जाति धर्म और नफरत की राजनीति करती है। 

उन्होंने कहा कि भाजपा पार्टी चोर है। हमने साइकिल चोर, बाइक चोर तो सुना है लेकिन भाजपा अलग तरह की चोर है। वह राजनीतिक पार्टियों के विधायक और चुनाव चिन्ह चुरा लेती है। यहां भी भाजपा ने हमारा विधायक चुरा लिया, जिसके कारण यह उपचुनाव होता है। आप उम्मीदवार मोहिंदर भगत ने कहा - आप सरकार आम लोगों और गरीबों की सरकार है, अमीरों से टैक्स वसूल कर गरीबों को सुविधाएं दे रही है 

जालंधर पश्चिम विधानसभा उपचुनाव में आप उम्मीदवार मोहिंदर भगत ने कहा कि आम आदमी पार्टी की सरकार आम लोगों और गरीबों की सरकार है। मान सरकार अमीरों से टैक्स वसूल कर उस पैसे से आमलोगों को सुविधाएं दे रही है। उन्होंने कहा कि पंजाब के इतिहास में यह पहली बार हुआ है कि कोई मुख्यमंत्री अपने परिवार के साथ जालंधर रहने के लिए आया है। उन्होंने कहा कि मुख्यमंत्री भगवंत मान जालंधर के विकास के लिए बेहद संवेदनशील हैं, इसलिए आम आदमी पार्टी का इस चुनाव में जीतना बेहद महत्वपूर्ण है।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Mohinder Bhagat

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD