Dr. Virendra Kumar, Union Minister of Social Justice and Empowerment, today felicitated the Indian Deaf Cricket Team at Dr. Ambedkar International Centre for their historic victory in the Bilateral International Deaf Cricket Series against England. The team clinched the series with a 5-2 win in the T20 matches held during June 18 to June 27, 2024, in England.
During the felicitation ceremony, Dr. Kumar honored the team members with bouquets and shawls, expressing the nation's pride in their remarkable achievement. "This victory of the Indian Deaf Cricket Team is a moment of pride for the entire country. The team's determination has turned the impossible into possible. This win is not just yours but belongs to the entire nation," Dr. Kumar said.
The Minister further added, "Our deaf players have proven that given the opportunity, they can always rise to the occasion. Hoisting the tricolor on foreign soil is a matter of great pride for all of us. Victory on the cricket field instills energy, enthusiasm, and joy in a person's life, inspiring them to overcome the harshest of circumstances."
Also present at the event were Secretary of the Department of Empowerment of Persons with Disabilities, Shri Rajesh Aggarwal, Deputy Director General, Shri Kishore Baburao Surwade, senior officials of the department and representatives from the Indian Deaf Association. They extended their congratulations and best wishes to all team members.
Dr. Kumar concluded by saying, "The success of the Indian Deaf Cricket Team will inspire hope and motivation in the lives of deaf athletes, encouraging them to move forward and achieve greater heights."
द्विपक्षीय बधिर क्रिकेट श्रृखंला में भारतीय टीम ने जीतकर रचा इतिहास
सामाजिक न्याय और अधिकारिता मंत्री डॉ. वीरेंद्र कुमार ने इंग्लैंड के खिलाफ द्विपक्षीय अंतरराष्ट्रीय श्रृंखला में ऐतिहासिक जीत के लिए भारतीय बधिर क्रिकेट टीम को बधाई दी
नई दिल्ली
अंतरराष्ट्रीय स्तर पर भारतीय बधिर क्रिकेट टीम ने इतिहास रचते हुए 18 जून से 27 जून 2024 के मध्य इंग्लैंड में खेले गए द्विपक्षीय टी-20 मैच श्रृखंला में मेजबान टीम को 5-2 से हराकर सीरीज अपने नाम किया। इस ऐतिहासिक जीत पर आज दिल्ली स्थित डॉ अंबेडकर अंतरराष्ट्रीय केंद्र में सामाजिक न्याय और अधिकारिता मंत्रालय के केंद्रीय मंत्री डॉ वीरेंद्र कुमार द्वारा भारतीय बधिर टीम के सभी सदस्यों को बधाई दी गई और उन्हें सम्मानित किया गया।
डॉ वीरेंद्र कुमार ने इस अवसर पर कहा कि भारतीय बधिर टीम की यह जीत पूरे देश के लिए गौरवपूर्ण क्षण है। भारतीय बधिर टीम की यह जीत एक असाधारण जीत है। यह जीत सिर्फ आपकी नहीं है बल्कि यह पूरे देश की जीत है। टीम ने अपनी दृढ़ इच्छाशक्ति से असंभव को संभव कर दिखाया है। भारतीय बधिर टीम की यह जीत मेंस टी-20 वर्ल्ड कप मैच की जीत से किसी भी प्रकार से कम नहीं है। हमारे बधिर खिलाड़ियों ने यह साबित किया है कि जब उन्हें अवसर दिया जाता है तो वह इस अवसर पर हमेशा खरे उतरते हैं। हमारे खिलाड़ियों ने विदेशी धरती पर तिरंगा लहराया है जो हम सभी के लिए गर्व की बात है।
केंद्रीय मंत्री डॉ वीरेंद्र कुमार ने खिलाड़ियों की प्रशंसा करते हुए कहा कि क्रिकेट के मैदान में जीत सिर्फ एक खेल में जीत नहीं होती है बल्कि यह जीत व्यक्ति के जीवन में वह ऊर्जा उत्साह और उमंग पैदा करती है कि हम जब खेल के मैदान में जीत सकते हैं तो जीवन की कठोर परिस्थिति से भी हम जीत सकते हैं। डॉ. वीरेंद्र कुमार ने कहा कि भारतीय बधिर टीम की यह जीत आने वाले समय में बधिर खिलाड़ियों के जीवन में आशा का संचार करेगी और जीवन में आगे बढ़ने की प्रेरणा देगी।
कार्यक्रम में दिव्यांगजन सशक्तिकरण विभाग के सचिव श्री राजेश अग्रवाल ने भी भारतीय बधिर टीम के सभी सदस्यों को बधाई और शुभकामना दी। इस अवसर पर दिव्यांगजन सशक्तिकरण विभाग के उप महानिदेशक श्री किशोर बाबूराव सुरवाड़े सहित विभाग के वरिष्ठ अधिकारीगण व इंडियन डेफ एसोसिएशन के अधिकारी भी मौजूद रहे।
ਸੰਕਲਪ ਦੀ ਜਿੱਤ: ਭਾਰਤੀ ਡੈੱਫ ਕ੍ਰਿਕਟ ਟੀਮ ਨੇ ਇੰਗਲੈਂਡ ਖਿਲਾਫ ਇਤਿਹਾਸ ਰਚ ਦਿੱਤਾ ਹੈ
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਇੰਗਲੈਂਡ ਦੇ ਖ਼ਿਲਾਫ਼ ਡੈੱਫ ਇੰਟਰਨੈਸ਼ਨਲ ਸੀਰੀਜ਼ ਵਿੱਚ ਇਤਿਹਾਸਿਕ ਜਿੱਤ ਦੇ ਲਈ ਭਾਰਤੀ ਡੈੱਫ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ
ਨਵੀਂ ਦਿੱਲੀ
ਅੰਤਰਰਾਸ਼ਟਰੀ ਪੱਧਰ ‘ਤੇ ਭਾਰਤੀ ਡੈੱਫ ਕ੍ਰਿਕਟ ਟੀਮ ਨੇ ਇਤਿਹਾਸ ਰਚਦੇ ਹੋਏ 18 ਜੂਨ ਤੋਂ 27 ਜੂਨ 2024 ਦੇ ਮੱਧ ਇੰਗਲੈਂਡ ਵਿੱਚ ਖੇਡੇ ਗਏ ਡੈੱਫ ਟੀ-20 ਮੈਚ ਸੀਰੀਜ਼ ਵਿੱਚ ਮੇਜ਼ਬਾਨ ਟੀਮ ਨੂੰ 5-2 ਨਾਲ ਹਰਾ ਕੇ ਸੀਰੀਜ਼ ਆਪਣੇ ਨਾਮ ਕੀਤਾ। ਇਸ ਇਤਿਹਾਸਿਕ ਜਿੱਤ ‘ਤੇ ਅੱਜ ਦਿੱਲੀ ਸਥਿਤ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਦੁਆਰਾ ਭਾਰਤੀ ਡੈੱਫ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਡਾ. ਵੀਰੇਂਦਰ ਕੁਮਾਰ ਨੇ ਇਸ ਅਵਸਰ ‘ਤੇ ਕਿਹਾ ਕਿ ਭਾਰਤੀ ਡੈੱਫ ਟੀਮ ਦੀ ਇਹ ਜਿੱਤ ਪੂਰੇ ਦੇਸ਼ ਦੇ ਲਈ ਗੌਰਵਪੂਰਣ ਪਲ ਹੈ। ਭਾਰਤੀ ਡੈੱਫ ਟੀਮ ਦੀ ਇਹ ਜਿੱਤ ਇੱਕ ਅਸਧਾਰਣ ਜਿੱਤ ਹੈ। ਇਹ ਜਿੱਤ ਸਿਰਫ਼ ਤੁਹਾਡੀ ਨਹੀਂ ਹੈ ਬਲਕਿ ਇਹ ਪੂਰੇ ਦੇਸ਼ ਦੀ ਜਿੱਤ ਹੈ। ਟੀਮ ਨੇ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ। ਭਾਰਤੀ ਡੈੱਫ ਟੀਮ ਦੀ ਇਹ ਜਿੱਤ ਮੈਂਸ ਟੀ-20 ਵਰਲਡ ਕਪ ਮੈਚ ਦੀ ਜਿੱਤ ਤੋਂ ਕਿਸੇ ਵੀ ਪ੍ਰਕਾਰ ਤੋਂ ਘੱਟ ਨਹੀਂ ਹੈ। ਸਾਡੇ ਡੈੱਫ ਖਿਡਾਰੀਆਂ ਨੇ ਇਹ ਸਾਬਤ ਕੀਤਾ ਹੈ ਕਿ ਜਦੋਂ ਉਨ੍ਹਾਂ ਨੂੰ ਅਵਸਰ ਦਿੱਤਾ ਜਾਂਦਾ ਹੈ ਤਾਂ ਉਹ ਇਸ ਅਵਸਰ ‘ਤੇ ਹਮੇਸ਼ਾ ਖਰੇ ਉਤਰਦੇ ਹਨ। ਸਾਡੇ ਖਿਡਾਰੀਆਂ ਨੇ ਵਿਦੇਸ਼ੀ ਧਰਤੀ ‘ਤੇ ਤਿਰੰਗਾ ਲਹਿਰਾਇਆ ਹੈ ਜੋ ਸਾਡੇ ਸਭ ਦੇ ਲਈ ਮਾਣ ਦੀ ਗੱਲ ਹੈ।
ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕ੍ਰਿਕਟ ਦੇ ਮੈਦਾਨ ਵਿੱਚ ਜਿੱਤ ਸਿਰਫ਼ ਇੱਕ ਖੇਡ ਵਿੱਚ ਜਿੱਤ ਨਹੀਂ ਹੁੰਦੀ ਹੈ ਬਲਕਿ ਇਹ ਜਿੱਤ ਵਿਅਕਤੀ ਦੇ ਜੀਵਨ ਵਿੱਚ ਉਹ ਊਰਜਾ ਉਤਸ਼ਾਹ ਤੇ ਉਮੰਗ ਪੈਦਾ ਕਰਦੀ ਹੈ ਕਿ ਅਸੀਂ ਜਦੋਂ ਖੇਡ ਦੇ ਮੈਦਾਨ ਵਿੱਚ ਜਿੱਤ ਸਕਦੇ ਹਾਂ ਤਾਂ ਜੀਵਨ ਦੀ ਕਠੋਰ ਸਥਿਤੀ ਤੋਂ ਵੀ ਅਸੀਂ ਜਿੱਤ ਸਕਦੇ ਹਾਂ। ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਭਾਰਤੀ ਡੈੱਫ ਟੀਮ ਦੀ ਇਹ ਜਿੱਤ ਆਉਣ ਵਾਲੇ ਸਮੇਂ ਵਿੱਚ ਡੈੱਫ ਖਿਡਾਰੀਆਂ ਦੇ ਜੀਵਨ ਵਿੱਚ ਆਸ਼ਾ ਦਾ ਸੰਚਾਰ ਕਰੇਗੀ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦੇਵੇਗੀ।
ਪ੍ਰੋਗਰਾਮ ਵਿੱਚ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਵੀ ਭਾਰਤੀ ਡੈੱਫ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਅਵਸਰ ‘ਤੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ, ਸ਼੍ਰੀ ਕਿਸ਼ੋਰ ਬਾਬੂਰਾਓ ਸੁਰਵਾੜੇ ਸਹਿਤ ਵਿਭਾਗ ਦੇ ਸੀਨੀਅਰ ਅਧਿਕਾਰੀਗਣ ਤੇ ਇੰਡੀਅਨ ਡੈੱਫ ਐਸੋਸੀਏਸ਼ਨ ਦੇ ਅਧਿਕਾਰੀ ਵੀ ਮੌਜੂਦ ਰਹੇ।
ਡਾ: ਕੁਮਾਰ ਨੇ ਇਹ ਕਹਿ ਕੇ ਸਮਾਪਤੀ ਕੀਤੀ, "ਭਾਰਤੀ ਡੈੱਫ ਕ੍ਰਿਕਟ ਟੀਮ ਦੀ ਸਫਲਤਾ ਅਥਲੀਟਾਂ ਦੇ ਜੀਵਨ ਵਿੱਚ ਉਮੀਦ ਅਤੇ ਪ੍ਰੇਰਣਾ ਨੂੰ ਪ੍ਰੇਰਿਤ ਕਰੇਗੀ, ਉਨ੍ਹਾਂ ਨੂੰ ਅੱਗੇ ਵਧਣ ਅਤੇ ਹੋਰ ਉਚਾਈਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੇਗੀ।"