Friday, 05 July 2024

 

 

LATEST NEWS N Chandrababu Naidu, CM, Andhra Pradesh met Manohar Lal Chhattisgarh Dy CM calls on Union Minister Manohar Lal Gurjeet Singh Aujla reached to seek blessings of Baba Gurinder Singh Dhillon 5 day long FDP organized by EIC, PEC in collaboration with NITTTR, Chandigarh ended on a High Note LPU hosted Co-Design workshop with Nottingham Trent University (UK) Former UK Prime Minister Rishi Sunak Net Worth 2024 Prime Minister interacts with Indian Contingent heading to Paris Olympic 2024 Nara Chandrababu Naidu meets Prime Minister Narendra Modi N. Chandrababu Naidu calls on Shivraj Singh Chauhan Arjun Ram Meghwal presents Police Medals to 39 CBI Officers/Officials for Distinguished and Meritorious Service World to witness 1st Indian in Space and other Indian in Deep Sea by 2025 ": Dr. Jitendra Singh Dr. Jitendra Singh announces results of Australia-India Strategic Research Fund Wake Up Ludhiana- DC Sakshi Sawhney flags off tree ATM-3.0, one lakh saplings planted since onset of rainy season Fazilka District Police Launches Mission Nischay to Combat Drugs and Strengthen Community Ties Governor Inaugurates Vanmahotsav-2024 at Punjab Raj Bhawan Flags Off three Vehicles under the “Van Vibhag Aap Ke Dwar” campaign AP Vicky Shaw call on Lt. Governor Manoj Sinha DC Bandipora Shakeel-ul-Rehman Rather reaches Tulail; Attends Launch event of Sampoornata Abhiyaan in Aspirational Block Tulail NITI Aayog's Sampoornata Abhiyan launched in Aspirational Block Manzgam Anurag Goyal launches Sampoornata Abhiyan in Kupwara DC Doda Harvinder Singh inaugurates Kisan Sampark Abhiyan 3.0 in Doda DC Samba Abhishek Sharma inaugurates Workshop on Panchayat Development Plan, MGNREGA Convergence

 

Chief Minister Bhagwant Mann held a road show in Jalandhar West Assembly, said - We will make Jalandhar 'West' the 'Best'

This election was not supposed to happen, the previous MLA turned out to be a turncoat and greedy - Bhagwant Mann

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Mohinder Bhagat, Jalandhar
Listen to this article

Web Admin

Web Admin

5 Dariya News

Jalandhar , 02 Jul 2024

Chief Minister Bhagwant Mann on Tuesday did a road show in various areas of the Jalandhar West Assembly. AAP candidate Mohinder Bhagat and thousands of people joined Mann in the road show.  Mann appealed to the people to make AAP candidate Mohinder Bhagat win and said that if you make the candidate win, together we will make Jalandhar 'West' the Jalandhar 'Best'.

Chief Minister Mann's road show started from Baba Balak Nath temple of ward number-46. From here he went to many other areas including Ujjwal Sweets and Guru Sant Nagar of ward number-43 and Babulal Singh Canal of ward number-78.

While addressing the people during the road show, Chief Minister Mann targeted BJP candidate Sheetal Angural and said that this election was not necessary. This election has been forced on the people because the previous MLA turned out to be a turncoat and greedy. This election is happening due to his personal selfishness and greed.

Mann said that he has betrayed the party and the people here by leaving the MLA post. Due to his betrayal, crores of rupees are being spent from the government treasury in the by-election, which is the tax money of the people. On July 10, all of you should unite and give a befitting reply to his betrayal.

Mann said that the previous MLA turned out to be a cheater, but by the grace of God, this time we have got an honest and educated candidate in the form of Mohinder Bhagat. Make him win. Whatever Mohinder Bhagat says for the development of Jalandhar West, we will do it.

He said that the button of the AAP candidate is at number five on the EVM machine, but you have to ensure that Mohinder Bhagat comes at number one on the day of results.  He said that Bhagat's family has served the people of Jalandhar for the last two generations. Unlike the candidates of other parties, he has no involvement in business or mafia and neither is there any allegation of corruption against him. He is a person with a very clean image.

Mann said that the result of this election cannot cause any change in the government. Neither our government will fall nor anyone else's government will be formed, but the victory of the Aam Aadmi Party candidate will make you a partner in the government, due to which the development of this area will happen at a faster pace.

He said that we will open good schools and hospitals in this area, so that you can get good treatment and your children can get the best education. We will fix the bad sewerage system here. We will repair the streets and drains. We will make good arrangements for cleanliness and will solve all the problems related to electricity and water.

It is for the first time in the history of Punjab that a Chief Minister has come to live in Jalandhar with his family - Mohinder Bhagat

'AAP' candidate Mohinder Bhagat thanked the people who came to the road show and Chief Minister Bhagwant Mann and said that this is happening for the first time in the history of Punjab that a Chief Minister has come to live in Jalandhar with his family. He said that to solve the problems of the people here, the Chief Minister has rented a house here and is constantly meeting us.  

The AAP candidate appealed to the people of Jalandhar West to support Chief Minister Bhagwant Mann and said that the Mann government is working for the common people and the poor. Therefore, press the 'jharoo' button and approve the public welfare works of Chief Minister Mann.

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ 'ਚ ਕੀਤਾ ਰੋਡ ਸ਼ੋਅ, ਕਿਹਾ- ਜਲੰਧਰ 'ਵੈਸਟ' ਨੂੰ ਜਲੰਧਰ 'ਬੈਸਟ' ਬਣਾਵਾਂਗੇ

ਇਹ ਚੋਣ ਨਹੀਂ ਹੋਣੀ ਸੀ,ਪਿਛਲਾ ਵਿਧਾਇਕ ਦਲ ਬਦਲੂ ਤੇ ਲਾਲਚੀ ਨਿਕਲਿਆ - ਭਗਵੰਤ ਮਾਨ 

ਜਲੰਧਰ

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਦੇ ਵੱਖ-ਵੱਖ ਖੇਤਰਾਂ 'ਚ ਰੋਡ ਸ਼ੋਅ ਕੀਤਾ। ‘ਆਪ’ ਉਮੀਦਵਾਰ ਮੋਹਿੰਦਰ ਭਗਤ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਰੋਡ ਸ਼ੋਅ ਵਿੱਚ ਸ਼ਮੂਲੀਅਤ ਕੀਤੀ। ਮਾਨ ਨੇ ਲੋਕਾਂ ਨੂੰ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ 'ਆਪ' ਉਮੀਦਵਾਰ ਨੂੰ ਜਿਤਾਇਆ ਤਾਂ ਅਸੀਂ ਮਿਲ ਕੇ ਜਲੰਧਰ ‘ਵੈਸਟ’ ਨੂੰ ਜਲੰਧਰ ‘ਬੈਸਟ’ (ਸਭ ਤੋਂ ਵਧੀਆ) ਬਣਾਵਾਂਗੇ।

ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ ਵਾਰਡ ਨੰਬਰ 46 ਦੇ ਬਾਬਾ ਬਾਲਕ ਨਾਥ ਮੰਦਰ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਗੁਰੂ ਸੰਤ ਨਗਰ ਤੋਂ ਹੋ ਕੇ ਵਾਰਡ ਨੰ 43 ਦੇ ਉੱਜਵਲ ਸਵੀਟਸ ਅਤੇ ਵਾਰਡ ਨੰ 78 ਦੇ ਬਾਬੂ ਲਾਲ ਸਿੰਘ ਕਨਾਲ ਸਮੇਤ ਹੋਰ ਕਈ ਇਲਾਕਿਆਂ ਵਿਚ ਰੋਡ ਸ਼ੋਅ ਕੀਤਾ।

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਚੋਣ ਨਹੀਂ ਹੋਣੀ ਸੀ। ਇਹ ਚੋਣ ਤੁਹਾਡੇ 'ਤੇ ਥੋਪੀ ਗਈ ਹੈ ਕਿਉਂਕਿ ਪਿਛਲਾ ਵਿਧਾਇਕ ਦਲ-ਬਦਲੂ ਅਤੇ ਲਾਲਚੀ ਨਿਕਲਿਆ। ਇਹ ਚੋਣ ਉਸ ਦੇ ਨਿੱਜੀ ਸਵਾਰਥ ਅਤੇ ਲਾਲਚ ਕਾਰਨ ਹੋ ਰਹੀ ਹੈ।

ਮਾਨ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਛੱਡ ਕੇ ਪਾਰਟੀ ਅਤੇ ਲੋਕਾਂ ਨਾਲ ਧੋਖਾ ਕੀਤਾ ਹੈ। ਉਸ ਦੀ ਇਸ ਧੋਖਾਧੜੀ ਕਾਰਨ ਜ਼ਿਮਨੀ ਚੋਣਾਂ 'ਚ ਸਰਕਾਰੀ ਖ਼ਜ਼ਾਨੇ 'ਚੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਜੋ ਲੋਕਾਂ ਦੇ ਟੈਕਸ ਦਾ ਪੈਸਾ ਹੈ। 10 ਜੁਲਾਈ ਨੂੰ ਤੁਸੀਂ ਸਾਰੇ ਇੱਕਜੁੱਟ ਹੋ ਕੇ ਉਸਦੇ ਧੋਖੇ ਦਾ ਮੂੰਹ ਤੋੜ ਜਵਾਬ ਦਿਓ।

ਮਾਨ ਨੇ ਕਿਹਾ ਕਿ ਪਿਛਲਾ ਵਿਧਾਇਕ ਧੋਖੇਬਾਜ਼ ਨਿਕਲਿਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਇਸ ਵਾਰ ਸਾਨੂੰ ਮੋਹਿੰਦਰ ਭਗਤ ਦੇ ਰੂਪ ਵਿਚ ਇਮਾਨਦਾਰ ਅਤੇ ਪੜ੍ਹਿਆ ਲਿਖਿਆ ਉਮੀਦਵਾਰ ਮਿਲਿਆ ਹੈ| ਉਨ੍ਹਾਂ ਨੂੰ ਜਿਤਾਓ।  ਜਲੰਧਰ ਪੱਛਮੀ ਦੇ ਵਿਕਾਸ ਲਈ ਮੋਹਿੰਦਰ ਭਗਤ ਜੋ ਵੀ ਕੰਮ ਕਹਿਣਗੇ, ਅਸੀਂ ਕਰਾਂਗੇ। 

ਉਨ੍ਹਾਂ ਕਿਹਾ ਕਿ ਈਵੀਐਮ ਮਸ਼ੀਨ 'ਤੇ 'ਆਪ' ਉਮੀਦਵਾਰ ਦਾ ਬਟਨ ਪੰਜਵੇਂ ਨੰਬਰ 'ਤੇ ਹੈ, ਪਰ ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਨਤੀਜੇ ਵਾਲੇ ਦਿਨ ਮੋਹਿੰਦਰ ਭਗਤ ਪਹਿਲੇ ਨੰਬਰ 'ਤੇ ਆਉਣ। ਉਨ੍ਹਾਂ ਕਿਹਾ ਕਿ ਭਗਤ ਪਰਿਵਾਰ ਨੇ ਪਿਛਲੀਆਂ ਦੋ ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਹੈ। ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਵਾਂਗ ਉਨ੍ਹਾਂ ਦਾ ਕੋਈ ਕਾਰੋਬਾਰ ਜਾਂ ਮਾਫੀਆ ਵਿਚ ਕੋਈ ਸ਼ਮੂਲੀਅਤ ਨਹੀਂ ਹੈ ਅਤੇ ਨਾ ਹੀ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਹੈ। ਉਹ ਬਹੁਤ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀ ਹਨ।

ਮਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਨਾਲ ਸਰਕਾਰ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਇਸ ਕਾਰਨ ਨਾ ਤਾਂ ਸਾਡੀ ਸਰਕਾਰ ਡਿੱਗੇਗੀ ਅਤੇ ਨਾ ਹੀ ਕਿਸੇ ਹੋਰ ਦੀ ਸਰਕਾਰ ਬਣੇਗੀ, ਪਰ ਜੇਕਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ ਤਾਂ ਸਰਕਾਰ ਵਿਚ ਤੁਹਾਡੀ ਹਿੱਸੇਦਾਰੀ ਹੋਵੇਗੀ, ਜਿਸ ਕਾਰਨ ਇਸ ਇਲਾਕੇ ਦਾ ਵਿਕਾਸ ਤੇਜ਼ੀ ਨਾਲ ਸੰਭਵ ਹੋ ਸਕੇਗਾ।

ਉਨ੍ਹਾਂ ਕਿਹਾ ਕਿ ਅਸੀਂ ਇਸ ਖੇਤਰ ਵਿੱਚ ਚੰਗੇ ਸਕੂਲ ਅਤੇ ਹਸਪਤਾਲ ਖੋਲ੍ਹਾਂਗੇ, ਤਾਂ ਜੋ ਤੁਹਾਡਾ ਚੰਗਾ ਇਲਾਜ ਹੋ ਸਕੇ ਅਤੇ ਤੁਹਾਡੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ। ਅਸੀਂ ਇੱਥੇ ਮਾੜੇ ਸੀਵਰੇਜ ਸਿਸਟਮ ਨੂੰ ਠੀਕ ਕਰਾਂਗੇ। ਗਲੀਆਂ-ਨਾਲੀਆਂ ਨੂੰ ਠੀਕ ਕਰਵਾਇਆ ਜਾਵੇਗਾ। ਸਫ਼ਾਈ ਦੇ ਚੰਗੇ ਪ੍ਰਬੰਧ ਕਰਾਂਗੇ ਅਤੇ ਬਿਜਲੀ-ਪਾਣੀ ਸਬੰਧੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ।

ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਨਾਲ ਜਲੰਧਰ ਵਿਚ ਰਹਿਣ ਆਇਆ ਹੈ - ਮੋਹਿੰਦਰ ਭਗਤ

'ਆਪ' ਉਮੀਦਵਾਰ ਮੋਹਿੰਦਰ ਭਗਤ ਨੇ ਰੋਡ ਸ਼ੋਅ 'ਚ ਆਏ ਲੋਕਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਜਲੰਧਰ 'ਚ ਰਹਿਣ ਆਇਆ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਨੇ ਇੱਥੇ ਕਿਰਾਏ ’ਤੇ ਮਕਾਨ ਲਿਆ ਹੈ ਅਤੇ ਲਗਾਤਾਰ ਸਾਨੂੰ ਮਿਲ ਰਹੇ ਹਨ। 

‘ਆਪ’ ਉਮੀਦਵਾਰ ਨੇ ਜਲੰਧਰ ਪੱਛਮੀ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਨ ਸਰਕਾਰ ਆਮ ਲੋਕਾਂ ਅਤੇ ਗ਼ਰੀਬਾਂ ਲਈ ਕੰਮ ਕਰ ਰਹੀ ਹੈ। ਇਸ ਲਈ ਝਾੜੂ ਦਾ ਬਟਨ ਦਬਾਓ ਅਤੇ ਮੁੱਖ ਮੰਤਰੀ ਮਾਨ ਦੇ ਲੋਕ ਭਲਾਈ ਕੰਮਾਂ 'ਤੇ ਮੋਹਰ ਲਗਾਓ।

मुख्यमंत्री भगवंत मान ने जालंधर पश्चिम विधानसभा में किया रोड शो, कहा - जालंधर 'वेस्ट' को जालंधर 'बेस्ट' बनाएंगे

इस चुनाव की नौबत ही नहीं आनी थी, पिछ्ला विधायक दल-बदलू और लालची निकला - भगवंत मान 

जालंधर

मुख्यमंत्री भगवंत मान ने मंगलवार को जालंधर पश्चिम विधानसभा के विभिन्न इलाकों में रोड शो किया। रोड शो में आप उम्मीदवार मोहिंदर भगत और हजारों की संख्या में लोग शामिल हुए। मान ने लोगों से आप उम्मीदवार मोहिंदर भगत को जिताने की अपील की और कहा कि आप उम्मीदवार को जिताएं, हम मिलकर जालंधर 'वेस्ट' को जालंधर 'बेस्ट' (सबसे अच्छा) बनाएंगे।

मुख्यमंत्री मान का रोड शो वार्ड संख्या-46 के बाबा बालक नाथ मंदिर से शुरू हुआ। इसके बाद उन्होंने वार्ड संख्या-43 के उज्जवल स्वीट्स और गुरु संत नगर होते हुए वार्ड संख्या-78 के बाबूलाल सिंह कनाल सहित अन्य कई इलाकों में रोड शो किया।

रोड शो के दौरान लोगों को संबोधित करते हुए मुख्यमंत्री मान ने भाजपा उम्मीदवार शीतल अंगुराल पर निशाना साधा और कहा कि इस चुनाव की नौबत ही नहीं आनी थी। यह चुनाव आप पर थोपा गया है क्योंकि पिछ्ला विधायक दल-बदलू और लालची निकला। उसके व्यक्तिगत स्वार्थ और लोभ के कारण यह चुनाव हो रहा है।

मान ने कहा कि उसने विधायकी छोड़कर पार्टी और यहां के लोगों के साथ धोखा किया है। उसकी धोखेबाजी के कारण उपचुनाव में सरकारी खजाने से करोड़ों रुपए खर्च हो रहे हैं, जो लोगों के टैक्स का पैसा है। 10 जुलाई को आप सभी लोग एक होकर उसकी धोखेबाजी का जवाब दें।

मान ने कहा कि पिछला विधायक धोखेबाज निकला, लेकिन परमात्मा की कृपा से हमें इस बार मोहिंदर भगत के रूप में एक ईमानदार और पढ़ा-लिखा उम्मीदवार मिल गया है। इन्हें जिताएं। मोहिंदर भगत जालंधर पश्चिम के विकास के लिए जो भी काम बोलेंगे, हम करेंगे। 

उन्होंने कहा कि ईवीएम मशीन पर आप उम्मीदवार का बटन पांचवें नंबर पर है, लेकिन आपको सुनिश्चित करना है की नतीजे वाले दिन मोहिंदर भगत पहले नंबर पर आएं। उन्होंने कहा कि भगत के परिवार ने पिछले दो पीढ़ी से जालंधर के लोगों की सेवा की है। अन्य पार्टियों के उम्मीदवार की तरह इनका व्यापार और माफिया में कोई हिस्सा नहीं है और न ही इनपर कोई भ्रष्टाचार का आरोप है। यह बेहद साफ छवि के व्यक्ति हैं।

मान ने कहा कि इस चुनाव के नतीजे से सरकार में कोई उलट फेर नहीं हो सकता है। इससे न हमारी सरकार गिरेगी और न ही किसी की सरकार बनेगी, लेकिन आम आदमी पार्टी के उम्मीदवार के जितने से आपकी सरकार में हिस्सेदारी होगी, जिससे इस इलाके का विकास तेज गति से हो सकेगा। 

उन्होंने कहा कि हम इस इलाके में अच्छे स्कूल और अस्पताल खोलेंगे, ताकि आपको अच्छा इलाज और आपके बच्चों को अच्छी शिक्षा मिल सके। हम यहां की खराब सीवरेज व्यवस्था को ठीक करेंगे। गली-नालियों को ठीक करेंगे। साफ सफाई की अच्छी व्यवस्था करेंगे एवं बिजली व पानी से संबंधित सभी समस्याएं दूर करेंगे।

पंजाब के इतिहास में यह पहली बार हो रहा है कि कोई मुख्यमंत्री अपने परिवार के साथ जालंधर रहने आया है - मोहिंदर भगत

'आप' उम्मीदवार मोहिंदर भगत ने रोड शो में आए लोगों और मुख्यमंत्री भगवंत मान का धन्यवाद किया और कहा कि पंजाब के इतिहास में यह पहली बार हो रहा है कि कोई मुख्यमंत्री अपने परिवार के साथ जालंधर रहने आया है। उन्होंने कहा कि यहां के लोगों की समस्याओं का समाधान करने के लिए मुख्यमंत्री ने यहां किराए पर घर लिया और लगातार हमसे रूबरू हो रहे हैं। 

आप उम्मीदवार ने जालंधर पश्चिम की जनता से मुख्यमंत्री भगवंत मान का साथ देने की अपील की और कहा कि मान सरकार आम लोगों और गरीबों के लिए काम कर रही है। इसलिए झाड़ू का बटन दबाकर मुख्यमंत्री मान के जनहितैषी कार्यों पर मुहर लगाएं।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Mohinder Bhagat , Jalandhar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD