As many as 106 Shiromani Gurdwara Parbandhak Committee (SGPC) have rallied behind party President Sukhbir Singh Badal and they have committed their loyalty towards him.
Talking to media persons after the meeting of SGPC members with the party President Sukhbir Singh Badal, senior vice president of the party Dr. Daljit Singh Cheema said that in today’s meeting 93 members were physically present, 6 members were out of the country, 5 members were not maintaining good health whereas two members were engaged in family affairs and thus 106 members committed complete loyalty towards Mr. Sukhbir Singh Badal and reposed faith in his leadership.
During the meeting, in which SGPC president Adv Harjinder Singh Dhami & Former President Kirpal Singh Badungar was also present, preparation for the voters lists for the SGPC elections was also discussed. Further, the members expressed concern over the incident of two baptised Sikh women being disallowed to take the Rajasthan Judicial services examination. They strongly condemned the authorities concerned for being biased towards the Sikh community by showing disrespect to their religious symbols (Kakaars).
Also, the incidents of merciless beating of Sikh youths in Haryana and Himachal Pradesh were condemned. The members urged the governments concerned to sensitise people towards the issue, stating that Sikh quom was always known for protecting the rights of others.
Later, lashing out at rebels, Dr. Cheema said that the joining of Surjit Kaur in AAP had shown that rebel leaders were only interested in defaming the SAD, they had no intention to contest elections. On other hand, he said, the party was serious about the issue so it decided to give support to BSP.
शिरोमणी अकाली दल से संबंधित सभी एस.जी.पी.सी सदस्यों ने सरदार सुखबीर सिंह बादल की लीडरशीप में विश्वास जताया
मीटिंग में 106 एसजीपीसी सदस्यों ने उपस्थिति दर्ज कराई: डा. चीमा
चंडीगढ़
शिरोमणी गुरुद्वारा प्रबंधक कमेटी (एसजीपीसी) की 106 के सभी कार्यकर्ता पार्टी अध्यक्ष सरदार सुखबीर सिंह बादल की लीडरशीप में भरोसा जताते हुए उनके प्रति अपनी वफादारी निभाने का आश्वासन दिया है। एस.जी.पी.सी सदस्यों के साथ मीटिंग के बाद मीडिया से इस बारे में बात करते हुए पार्टी अध्यक्ष सरदार सुखबीर सिंह बादल और डा. चीमा ने कहा कि आज की मीटिंग में 93 सदस्य शारीरिक रूप से मौजूद थे, 6सदस्य देश से बाहर हैं और 5 सदस्य बीमार हैं, जबकि 2 सदस्य पारिवारिक मामलों में व्यस्त हैं और इस प्रकार 106 सदस्यों ने सरदार सुखबीर सिंह बादल के प्रति वफादारी व्यक्त की है।
मीटिंग के दौरान एस.जी.पी.सी अध्यक्ष एडवोकेट हरजिंदर सिंह धामी और पूर्व अध्यक्ष किरपाल सिंह वडूंगर भी मौजूद थे। एसजीपीसी चुनावों के लिए मतदाता सूचियों की तैयारी पर भी चर्चा की गई। इसके अलावा सदस्यों ने दो सिख महिलाओं को राजस्थान न्यायिक सेवा परीक्षा में बैठने से रोके जाने की घटना पर चिंता व्यक्त की। उन्होने सिख समुदाय के धार्मिक प्रतीकों (ककारों) का अनादर करके उनके प्रति पक्षपातपूर्ण रवैयो अपनान के लिए संबंधित अधिकारियों की कड़ी निंदा की है।हरियाणा और हिमाचल प्रदेश में सिख युवकों की बेरहमी से पिटाई की घटनाओं की निंदा की।
सदस्यों ने संबंधित सरकारों से इस मुददे के प्रति लोगों को जागरूक करने का आग्रह किया और कहा कि सिख समुदाय हमेशा दूसरों के अधिकारों की रक्षा के लिए जाना जाता है। बागियों की निंदा करते हुए डा. चीमा ने कहा कि सुरजीत कौर के आप पार्टी में शामिल होने से यह साबित हो गया है कि बागी नेता सिर्फ अकाली दल को बदनाम करने में लगे हैं।उनका चुनाव लड़ने का कोई इरादा नही है। उन्होने कहा कि दूसरी तरफ पार्टी इस मुददे को लेकर गंभीर है,इसीलिए उन्होने बसपा को समर्थन देने का फैसला किया है।
ਅਕਾਲੀ ਦਲ ਨਾਲ ਸਬੰਧਤ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਇਆ
106 ਮੈਂਬਰਾਂ ਨੇ ਪਾਰਟੀ ਪ੍ਰਧਾਨ ਦੀ ਡਟਵੀਂ ਹਮਾਇਤ ਕੀਤੀ: ਡਾ. ਚੀਮਾ
ਚੰਡੀਗੜ੍ਹ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 106 ਮੈਂਬਰਾਂ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਗਵਾਈ ਵਿਚ ਪੂਰਨ ਭਰੋਸਾ ਪ੍ਰਗਟਾਉਂਦਿਆਂ ਉਹਨਾਂ ਨਾਲ ਪੂਰਨ ਵਫਾਦਾਰੀ ਨਿਭਾਉਣ ਦਾ ਭਰੋਸਾ ਦੁਆਇਆ ਹੈ। ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਦੀ ਮੀਟਿੰਗ 93 ਮੈਂਬਰ ਨਿੱਜੀ ਤੌਰ ’ਤੇ ਹਾਜ਼ਰ ਸਨ, 6 ਮੈਂਬਰ ਵਿਦੇਸ਼ ਗਏ ਹੋਏ ਹਨ, 5 ਸਿਹਤ ਠੀਕ ਨਾ ਹੋਣ ਕਾਰਣ ਨਹੀਂ ਆ ਸਕੇ ਜਦੋਂ ਕਿ 2 ਮੈਂਬਰਾਂ ਦੇ ਪਰਿਵਾਰਕ ਰੁਝੇਵਿਆਂ ਕਾਰਣ ਉਹ ਮੀਟਿੰਗ ਵਿਚ ਨਹੀਂ ਆ ਸਕੇ।
ਇਸ ਤਰੀਕੇ ਕੁੱਲ 106 ਮੈਂਬਰਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ ਹੈ। ਮੀਟਿੰਗ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੀ ਹਾਜ਼ਰ ਸਨ, ਵਿਚ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਲਿਸਟਾਂ ਤਿਆਰ ਕਰਨ ਦਾ ਮਸਲਾ ਵੀ ਵਿਚਾਰਿਆ ਗਿਆ।
ਮੈਂਬਰਾਂ ਨੇ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ ਕਿ ਦੋ ਅੰਮ੍ਰਿਤਧਾਰੀ ਬੀਬੀਆਂ ਨੂੰ ਰਾਜਸਥਾਨ ਜੁਡੀਸ਼ੀਅਨ ਸਰਵਿਸਿਜ਼ ਪ੍ਰੀਖਿਆ ਨਹੀਂ ਦੇਣ ਦਿੱਤੀ ਗਈ। ਉਹਨਾਂ ਨੇ ਸਿੱਖ ਕੌਮ ਤੇ ਇਹਨਾਂ ਦੇ ਧਾਰਮਿਕ ਕੱਕਾਰਾਂ ਪ੍ਰਤੀ ਇਸ ਤਰੀਕੇ ਦੀ ਬੇਰੁਖੀ ਵਿਖਾਉਣ ਲਈ ਸਬੰਧਤ ਅਧਿਕਾਰੀਆਂ ਦੀ ਸਖ਼ਤ ਨਿਖੇਧੀ ਕੀਤੀ। ਮੈਂਬਰਾਂ ਨੇ ਹਰਿਆਣਾ ਵਿਚ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਪੰਜਾਬੀਆਂ ਨਾਲ ਵਧੀਕੀਆਂ ਕਰਨ ਦਾ ਵੀ ਸਖ਼ਤ ਨਿਖੇਧੀ ਕੀਤੀ।
ਮੈਂਬਰਾਂ ਨੇ ਸਬੰਧਤ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੋਰਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਜਾਣੀ ਜਾਂਦੀ ਰਹੀ ਹੈ।ਬਾਗੀਆਂ ’ਤੇ ਵਰ੍ਹਦਿਆਂ ਡਾ. ਚੀਮਾ ਨੇ ਕਿਹਾ ਕਿ ਸੁਰਜੀਤ ਕੌਰ ਦੇ ਆਪ ਵਿਚ ਸ਼ਾਮਲ ਹੋਣ ਤੋਂ ਸਪਸ਼ਟ ਹੈ ਕਿ ਬਾਗੀ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੇ ਸਨ ਤੇ ਉਹਨਾਂ ਦਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਸੀ। ਉਹਨਾਂ ਕਿਹਾ ਕਿ ਦੂਜੇ ਪਾਸੇ ਪਾਰਟੀ ਮਾਮਲੇ ਵਿਚ ਸੰਜੀਦਾ ਸੀ,ਇਸੇ ਲਈ ਇਸਨੇ ਬਸਪਾ ਦੀ ਹਮਾਇਤ ਦਾ ਫੈਸਲਾ ਲਿਆ