Thursday, 04 July 2024

 

 

LATEST NEWS Two days’ Global INDIAai Summit 2024 kickstarted today at New Delhi Almost 100 percent disposal of RTI appeals with pendency coming down every year : Dr. Jitendra Singh Sarbananda Sonowal visits flood affected areas of Dibrugarh Dr. Virendra Kumar Felicitates Indian Deaf Cricket Team for Historic Victory in Bilateral International Series Against England Influencer Vishal Pandey Net Worth 2024, Bio, Career And Lifestyle MoS Bhupathiraju Srinivasa Varma Plants Sapling in Support of "Ek Ped Maa Ke Naam" Campaign Sanjay Seth flags in successful expedition team of NCC Girl and Boy cadets to Mount Kang Yatse-II Dr. Jitendra Singh interacted with senior level officers of Army, Navy, Airforce and Civil services G. Kishan Reddy Inaugurates DMF Gallery in Shastri Bhawan G Kishan Reddy Launches NIRMAN Portal Piyush Goyal Interacts With The Industry Stakeholders And Leaders At Hyderabad 12 Crore toilets built in last 9 years liberating us from the scourge of open defecation: Hardeep Singh Puri Enough opportunity to promote Natural farming in Assam, the Center will provide full help : Shivraj Singh Chouhan Enough opportunity to promote maize and soybean in Chhattisgarh, the Center will provide full help : Shivraj Singh Chouhan Amit Shah holds a press conference in New Delhi on three new criminal laws Dr. Jitendra Singh launched the special campaign for redressal of the Family Pension Grievances by DOPPW Sarbananda Sonowal engages in productive Pre-Budget Meeting with Stakeholders of Ports, Shipping, and Waterways today Riding quality and condition of 1,425 roads will be improved, Rs 2,750 crore will be spent : Dr Banwari Lal “First-Aid Kits" to be purchased for Anganwadis : Aseem Goel PEC Alumni Pulkit Sharma made a generous Contribution to Student Scholarship of Rs. 5 Lakh Annually CGC Jhanjeri Campus started a cleaning campaign on International Plastic Bag Free Day

 

Its part of our culture to promote our sportspersons even as we strengthen grassroots infrastructure: Hardeep Singh Puri

Oil/gas PSUs playing valuable role in facilitating best possible preparation for our athletes: Puri

Hardeep Singh Puri, BJP, Bharatiya Janata Party
Listen to this article

Web Admin

Web Admin

5 Dariya News

New Delhi , 30 Jun 2024

Congratulating the Indian Contingent for Paris 2024 Olympic Games, Hardeep Singh Puri, Minister of Petroleum & Natural Gas said, “the Olympics are the pinnacle of human achievement. To all the champion athletes here who have qualified for the 2024 edition, I say, on behalf of 1.4 billion Indians, congratulations and the best of luck! We couldn’t be prouder.”

Shri Puri was addressing the gathering at a ceremonial send-off organised by the Indian Olympic Association (IOA) at the Ashoka Hotel here today. Union Minister of Youth Affairs and Sports and Labour and Employment Dr. Mansukh Mandaviya and Indian Olympic Association President Dr. P.T. Usha, MP, were also present at the event.

Addressing the gathering Puri said, “There was a time when such events were organised with limited expectations. We were proud that our sportspersons were participating in the Olympics and hoped that our hockey teams would win a medal.  Once in a while, we had stalwarts like P T Usha ji who gave us a shot at other sports.” But now, he said, the expectations have been raised so high because of the recent successes we have had as a nation.

Referring to the support provided by Oil/Gas PSUs to the athletes, Shri Hardeep Singh Puri said, “I am glad to be here in my capacity as the patron of various oil and gas PSUs which are playing a valuable role in facilitating the best possible preparation for our athletes. It has been part of our culture to promote our sportspersons even as we strengthen grassroots infrastructure”, he said. 

It is a matter of pride for us that 12 athletes sponsored by Indian Oil are participating in the Olympics this time. Another 5 are supported by ONGC”,  Shri Puri added. He said, “BPCL alone has supported more than 250 players. I am proud that BPCL’s partnership with the Indian Olympics Association will now be further deepened.

In the four years up to the 2028 Los Angeles Olympics, BPCL will be the Principal Partner of the Indian contingent at the Olympics, Asian Games, Commonwealth Games and Para Olympics Games.”Paris 2024 Olympics bound Indian athletes were buoyant about their prospects at a ceremonial send-off. 

Dr. Mansukh Mandaviya, Shri Hardeep Singh Puri, and Dr. P.T. Usha, MP  unveiled three kits of the Indian team. The kits, including the playing kit designed by JSW Inspire, the ceremonial dress designed by Tarun Tahiliani-owned TASVA and performance shoe and travel gear by PUMA were on show during a ramp-walk by the confident athletes.

Dr. Mansukh Mandaviya said all Indians celebrated the hard work, dedication, and unwavering spirit of the country’s athletes who have earned the honour of representing India on the biggest stage. “This event is not just about the unveiling of uniform and ceremonial dress but a symbol of the dreams and aspirations of billions of Indians who stand united behind the athletes,” he said.

“I am confident that this contingent will sustain India’s growth trajectory in sports. We saw a spurt from two medals in Rio 2016 to seven in Tokyo 2020 as India rose from 67th to 48th, helped in the main by Neeraj Chopra’s Javelin Throw gold medal. I am hoping that our athletes will take us even higher on the medal table this time,” he said.

In her welcome address, Dr. Usha said she had drawn on her experience as an athlete in ensuring that India’s athletes would not be short of sports science support in Paris 2024. “We have drawn up a very athlete-centric plan to support our athletes to perform at their peak in Paris,” she said.

“We have assembled a strong team under Dr. Dinshaw Pardiwala’s leadership. It includes sports medicine experts, wellness specialists, nutritionists, physiotherapists and a sleep scientist,” Dr. Usha said. “For the first time, IOA will also give a participation allowance to the athletes and the coaching and support staff. 

I am confident India will come back from Paris with its best showing in any Olympics.”India will be sending a contingent of close to 120 athletes to the Olympics, including an Athletics team led by defending champion in the men’s javelin Neeraj Chopra, a 21-member Shooting team and a 16-member men’s Hockey team. 

Bharat Petroleum Corporation Limited (BPCL), Reliance Foundation, Adani and Aditya Birla Capital are the principal sponsors for Team India at the Paris Olympics. Yes Bank has come on board as the Banking Partner while Dream Set Go and Herbal Life will be the official Travel Partner and Nutrition Partner respectively. EBCO, Borosil, AMUL and INOX Leisure are the associate partners. 

JSW Inspire are the official Sports Wear Partner while PUMA is the Sports Footwear Partner, TASVA is providing the ceremonial kits for the Indian Contingent. IOS Sports & Entertainment is the official Marketing Agency for Indian Olympic Association (IOA).

जमीनी स्तर पर बुनियादी ढांचे को मजबूत करने के साथ-साथ खिलाड़ियों को बढ़ावा देना हमारी संस्कृति का हिस्सा: हरदीप एस. पुरी

तेल/गैस पीएसयू की हमारे एथलीटों को हर संभव तैयारी की सुविधा प्रदान करने में महत्वपूर्ण भूमिका: पुरी

नई दिल्ली

पेरिस 2024 ओलंपिक खेलों के लिए भारतीय दल को शुभकामनाएं देते हुए पेट्रोलियम एवं प्राकृतिक गैस मंत्री श्री हरदीप सिंह पुरी ने कहा, "ओलंपिक मानवीय उपलब्धियों का शिखर है। 2024 संस्करण के लिए क्वालीफाई करने वाले सभी चैंपियन एथलीटों को मैं 1.4 अरब भारतीयों की ओर से बधाई और शुभकामनाएं देता हूं! इनकी उपलब्धियों पर हम इससे ज्यादा संतोष नहीं कर सकते।"

श्री पुरी आज अशोका होटल में भारतीय ओलंपिक संघ (आईओए) द्वारा आयोजित एक समारोह में उपस्थित लोगों को संबोधित कर रहे थे। इस कार्यक्रम में केन्‍द्रीय युवा कार्य एवं खेल तथा श्रम एवं रोजगार मंत्री डॉ. मनसुख मांडविया और भारतीय ओलंपिक संघ की अध्यक्ष और सांसद डॉ. पी.टी. उषा भी मौजूद थीं। उपस्थित लोगों को संबोधित करते हुए पुरी ने कहा, “एक समय था जब इस तरह के आयोजन सीमित उम्मीदों के साथ किए जाते थे।

हमें गर्व था कि हमारे खिलाड़ी ओलंपिक में भाग ले रहे हैं और उम्मीद थी कि हमारी हॉकी टीम पदक जीतेगी। कभी-कभी हमारे पास पी. टी. उषा जी जैसी दिग्गज खिलाड़ी होती थीं, जो हमें अन्य खेलों में भी मौका देती थीं।” उन्होंने कहा, लेकिन अब, एक राष्ट्र के रूप में हमें मिली हालिया सफलताओं के कारण उम्मीदें बहुत अधिक बढ़ गई हैं।  

खिलाड़ियों को तेल/गैस सार्वजनिक उपक्रमों द्वारा प्रदान किए गए सहयोग का उल्लेख करते हुए, श्री हरदीप सिंह पुरी ने कहा, “मुझे विभिन्न तेल और गैस सार्वजनिक उपक्रमों के संरक्षक के रूप में अपनी क्षमता में यहाँ आकर खुशी हो रही है, जो हमारे एथलीटों के लिए हर संभव तैयारी की सुविधा प्रदान करने में एक महत्वपूर्ण भूमिका निभा रहे हैं। उन्होंने कहा कि जमीनी स्तर पर बुनियादी ढांचे को मजबूत करने के साथ-साथ हमारे खिलाड़ियों को बढ़ावा देना हमारी संस्कृति का हिस्सा रहा है।”

श्री पुरी ने कहा, "हमारे लिए यह गर्व की बात है कि इंडियन ऑयल द्वारा प्रायोजित 12 खिलाड़ी इस बार ओलंपिक में भाग ले रहे हैं। अन्य 5 को ओएनजीसी का सहयोग मिल रहा है।" उन्होंने कहा, "अकेले बीपीसीएल ने 250 से अधिक खिलाड़ियों की सहायता की है। मुझे गर्व है कि भारतीय ओलंपिक संघ के साथ बीपीसीएल की साझेदारी अब और भी गहरी होगी। 2028 लॉस एंजिल्स ओलंपिक तक के चार वर्षों में, बीपीसीएल ओलंपिक, एशियाई खेलों, राष्ट्रमंडल खेलों और पैरा ओलंपिक खेलों में भारतीय दल का प्रमुख भागीदार होगा।"

पेरिस 2024 ओलंपिक में भाग लेने जा रहे भारतीय एथलीट एक औपचारिक विदाई समारोह में अपनी संभावनाओं को लेकर उत्साहित थे। डॉ. मनसुख मांडविया, श्री हरदीप सिंह पुरी और सांसद डॉ. पी.टी. उषा ने भारतीय टीम की तीन किट का अनावरण किया। जेएसडब्‍ल्‍यू इंस्पायर द्वारा तैयार की गई खेल किट, तरुण तहिलियानी के स्वामित्व वाली टीएएसवीए द्वारा डिज़ाइन की गई औपचारिक पोशाक और प्‍यूमा का जूता और ट्रेवल गियर सहित किट आत्मविश्वास से भरे एथलीटों ने रैंप-वॉक के दौरान प्रदर्शित किए।

डॉ. मनसुख मांडविया ने कहा कि देश के एथलीटों की कड़ी मेहनत, समर्पण और अटूट भावना का सभी भारतीय जश्न मनाते हैं, जिन्होंने सबसे बड़े मंच पर भारत का प्रतिनिधित्व करने का सम्मान अर्जित किया है। उन्होंने कहा, "यह कार्यक्रम केवल वर्दी और औपचारिक पोशाक के अनावरण का नहीं है, बल्कि उन अरबों भारतीयों के सपनों और आकांक्षाओं का प्रतीक है, जो एथलीटों के पीछे एकजुट हैं।"

उन्होंने कहा, "मुझे विश्वास है कि यह दल खेलों में आगे बढ़ने की भारत की गति बनाए रखेगा। हमने रियो 2016 में दो पदकों से लेकर टोक्यो 2020 में सात पदकों तक की उछाल देखी, क्योंकि भारत 67वें स्थान से 48वें स्थान पर पहुंच गया, जिसमें मुख्य रूप से नीरज चोपड़ा के भाला फेंक स्वर्ण पदक ने मदद की। मुझे उम्मीद है कि हमारे एथलीट इस बार हमें पदक तालिका में और भी ऊपर ले जाएंगे"।

अपने स्वागत भाषण में, डॉ. उषा ने कहा कि उन्होंने एक एथलीट के रूप में अपने अनुभव का उपयोग यह सुनिश्चित करने में किया है कि भारत के एथलीटों को पेरिस 2024 में खेल विज्ञान सहायता की कमी न हो। उन्होंने कहा, "हमने अपने एथलीटों को पेरिस में अपने चरम पर प्रदर्शन करने में सहायता करने के लिए एक बहुत ही एथलीट-केन्‍द्रित योजना तैयार की है।"

डॉ. उषा ने कहा, "हमने डॉ. दिनशॉ पारदीवाला के नेतृत्व में एक मजबूत टीम बनाई है। इसमें खेल चिकित्सा विशेषज्ञ, स्वास्थ्य विशेषज्ञ, पोषण विशेषज्ञ, फिजियोथेरेपिस्ट और एक नींद वैज्ञानिक शामिल हैं।" "पहली बार, आईओए एथलीटों और कोचिंग और सहायक कर्मचारियों को भागीदारी भत्ता भी देगा। मुझे विश्वास है कि भारत पेरिस से किसी भी ओलंपिक में अपना सर्वश्रेष्ठ प्रदर्शन करके लौटेगा।"

भारत ओलंपिक में करीब 120 एथलीटों का दल भेजेगा, जिसमें पुरुषों की भाला फेंक स्पर्धा में गत चैंपियन नीरज चोपड़ा की अगुआई वाली एथलेटिक्स टीम, 21 सदस्यीय निशानेबाजी टीम और 16 सदस्यीय पुरुष हॉकी टीम शामिल है।भारत पेट्रोलियम कॉर्पोरेशन लिमिटेड (बीपीसीएल), रिलायंस फाउंडेशन, अडानी और आदित्य बिड़ला कैपिटल पेरिस ओलंपिक में टीम इंडिया के मुख्य प्रायोजक हैं।

यस बैंक बैंकिंग पार्टनर के रूप में शामिल हुआ है जबकि ड्रीम सेट गो और हर्बल लाइफ क्रमशः आधिकारिक ट्रैवल पार्टनर और न्यूट्रिशन पार्टनर होंगे। ईबीसीओ, बोरोसिल, अमूल और इनोक्‍स लेजर सहयोगी भागीदार हैं। जेएसडब्‍ल्‍यू इंस्पायर आधिकारिक स्पोर्ट्स वियर पार्टनर है जबकि प्‍यूमा स्पोर्ट्स फुटवियर पार्टनर है, टीएएसवीए भारतीय दल के लिए रस्‍मी किट उपलब्ध करा रहा है। आईओएस स्पोर्ट्स एंड एंटरटेनमेंट भारतीय ओलंपिक संघ (आईओए) की आधिकारिक मार्केटिंग एजेंसी है।

ਜ਼ਮੀਨੀ ਪੱਧਰ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਹੁਲਾਰਾ ਦੇਣਾ ਸਾਡੇ ਸੱਭਿਆਚਾਰ ਦਾ ਹਿੱਸਾ : ਹਰਦੀਪ ਸਿੰਘ ਪੁਰੀ

ਤੇਲ/ਗੈਸ ਪੀਐੱਸਯੂ ਦੀ ਸਾਡੇ ਐਥਲੀਟਾਂ ਨੂੰ ਹਰ ਸੰਭਵ ਤਿਆਰੀ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ: ਪੁਰੀ

ਨਵੀਂ ਦਿੱਲੀ

ਪੈਰਿਸ 2024 ਓਲੰਪਿਕ ਖੇਡਾਂ ਲਈ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, “ਓਲੰਪਿਕ ਮਨੁੱਖੀ ਉਪਲਬਧੀਆਂ ਦਾ ਸਿਖਰ ਹੈ। 2024 ਐਡੀਸ਼ਨ ਲਈ ਕੁਆਲੀਫਾਈ ਕਰਨ ਵਾਲੇ ਸਾਰੇ ਚੈਂਪੀਅਨ ਐਥਲੀਟਾਂ ਨੂੰ ਮੈਂ 1.4 ਅਰਬ ਭਾਰਤੀਆਂ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ! ਇਨ੍ਹਾਂ ਦੀਆਂ ਉਪਲਬਧੀਆਂ ‘ਤੇ ਅਸੀਂ ਇਸ ਤੋਂ ਜ਼ਿਆਦਾ ਸੰਤੋਸ਼ ਨਹੀਂ ਕਰ ਸਕਦੇ।” ਸ਼੍ਰੀ ਪੁਰੀ ਅੱਜ ਅਸ਼ੋਕਾ ਹੋਟਲ ਵਿੱਚ ਭਾਰਤੀ ਓਲੰਪਿਕ ਸੰਘ (ਆਈਓਏ) ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

ਇਸ ਪ੍ਰੋਗਰਾਮ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਯਾ ਅਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਅਤੇ ਸਾਂਸਦ ਡਾ. ਪੀ.ਟੀ.ਉਸ਼ਾ ਵੀ ਮੌਜੂਦ ਸਨ। ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੁਰੀ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਇਸ ਤਰ੍ਹਾਂ ਦੇ ਆਯੋਜਨ ਸੀਮਿਤ ਉਮੀਦਾਂ ਦੇ ਨਾਲ ਕੀਤੇ ਜਾਂਦੇ ਸਨ। ਸਾਨੂੰ ਮਾਣ ਸੀ ਕਿ ਸਾਡੇ ਖਿਡਾਰੀ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ ਅਤੇ ਉਮੀਦ ਸੀ ਕਿ ਸਾਡੀ ਹਾਕੀ ਟੀਮ ਮੈਡਲ ਜਿੱਤੇਗੀ। ਕਦੇ-ਕਦੇ ਸਾਡੇ ਕੋਲ ਪੀ.ਟੀ. ਉਸ਼ਾ ਜੀ ਜਿਹੀ ਦਿੱਗਦ ਖਿਡਾਰੀ ਹੁੰਦੀ ਸੀ, ਜੋ ਸਾਨੂੰ ਹੋਰ ਖੇਡਾਂ ਵਿੱਚ ਵੀ ਮੌਕਾ ਦਿੰਦੀ ਸੀ।” 

ਉਨ੍ਹਾਂ ਨੇ ਕਿਹਾ, ਲੇਕਿਨ ਹੁਣ, ਇੱਕ ਰਾਸ਼ਟਰ ਦੇ ਰੂਪ ਵਿੱਚ ਸਾਨੂੰ ਮਿਲੀ ਹਾਲੀਆ ਸਫ਼ਲਤਾਵਾਂ ਦੇ ਕਾਰਨ ਉਮੀਦਾਂ ਬਹੁਤ ਅਧਿਕ ਵੱਧ ਗਈਆਂ ਹਨ।ਖਿਡਾਰੀਆਂ ਨੂੰ ਤੇਲ/ਗੈਸ ਜਨਤਕ ਉਪਕ੍ਰਮਾਂ ਦੁਆਰਾ ਪ੍ਰਦਾਨ ਕੀਤੇ ਗਏ ਸਹਿਯੋਗ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ, “ਮੈਨੂੰ ਵੱਖ-ਵੱਖ ਤੇਲ ਅਤੇ ਗੈਸ ਜਨਤਕ ਉਪਕ੍ਰਮਾਂ ਦੀ ਸੰਭਾਲ਼ ਦੇ ਰੂਪ ਵਿੱਚ ਆਪਣੀ ਸਮਰੱਥਾ ਵਿੱਚ ਇੱਥੇ ਆ ਕੇ ਖੁਸ਼ੀ ਹੋ ਰਹੀ ਹੈ, ਜੋ ਸਾਡੇ ਐਥਲੀਟਾਂ ਦੇ ਲਈ ਹਰ ਸੰਭਵ ਤਿਆਰੀ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਾਡੇ ਖਿਡਾਰੀਆਂ ਨੂੰ ਹੁਲਾਰਾ ਦੇਣ ਸਾਡੀ ਸੰਸਕ੍ਰਿਤੀ ਦਾ ਹਿੱਸਾ ਰਿਹਾ ਹੈ।”

ਸ਼੍ਰੀ ਪੁਰੀ ਨੇ ਕਿਹਾ, “ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਇੰਡੀਅਨ ਆਇਲ ਦੁਆਰਾ ਸਪਾਂਸਰ 12 ਖਿਡਾਰੀ ਇਸ ਵਾਰ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ। ਹੋਰ 5 ਨੂੰ ਓਐੱਨਜੀਸੀ ਦਾ ਸਹਿਯੋਗ ਮਿਲ ਰਿਹਾ ਹੈ।” ਉਨ੍ਹਾਂ ਨੇ ਕਿਹਾ, “ਇਕੱਲੇ ਬੀਪੀਸੀਐੱਲ ਨੇ 250 ਤੋਂ ਅਧਿਕ ਖਿਡਾਰੀਆਂ ਦੀ ਸਹਾਇਤਾ ਕੀਤੀ ਹੈ। ਮੈਨੂੰ ਮਾਣ ਹੈ ਕਿ ਭਾਰਤੀ ਓਲੰਪਿਕ ਸੰਘ ਦੇ ਨਾਲ ਬੀਪੀਸੀਐੱਲ ਦੀ ਸਾਂਝੇਦਾਰੀ ਹੁਣ ਹੋਰ ਵੀ ਗਹਿਰੀ ਹੋਵੇਗੀ। 2028 ਲਾਸ ਏਂਜਲਸ ਓਲੰਪਿਕ ਤੱਕ ਦੇ ਚਾਰ ਵਰ੍ਹਿਆਂ ਵਿੱਚ, ਬੀਪੀਸੀਐੱਲ ਓਲੰਪਿਕ, ਏਸ਼ਿਆਈ ਖੇਡਾਂ, ਰਾਸ਼ਟਰ ਮੰਡਲ ਖੇਡਾਂ ਅਤੇ ਪੈਰਾ ਓਲੰਪਿਕ ਖੇਡਾਂ ਵਿੱਚ ਭਾਰਤ ਦਲ ਦਾ ਪ੍ਰਮੁੱਖ ਭਾਗੀਦਾਰ ਹੋਵੇਗਾ।”

ਪੈਰਿਸ 2024 ਓਲੰਪਿਕ ਵਿੱਚ ਹਿੱਸਾ ਲੈਣ ਜਾ ਰਹੇ ਭਾਰਤੀ ਐਥਲੀਟ ਇੱਕ ਰਸਮੀ ਵਿਦਾਈ ਸਮਾਰੋਹ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਸਨ। ਡਾ. ਮਨਸੁਖ ਮਾਂਡਵੀਯਾ, ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਸਾਂਸਦ ਡਾ. ਪੀ.ਟੀ.ਉਸ਼ਾ ਨੇ ਭਾਰਤੀ ਟੀਮ ਦੀ ਤਿੰਨ ਕਿੱਟਾਂ ਦਾ ਉਦਘਾਟਨ ਕੀਤਾ। ਜੇਐੱਸਡਬਲਿਊ ਇੰਸਪਾਇਰ ਦੁਆਰਾ ਤਿਆਰ ਕੀਤੀ ਗਈ ਖੇਡ ਕਿੱਟ, ਤਰੁਣ ਤਾਹਿਲਿਆਨੀ ਦੀ ਮਲਕੀਅਤ ਵਾਲੀ ਟੀਏਐੱਸਵੀਏ ਦੁਆਰਾ ਡਿਜ਼ਾਈਨ ਕੀਤੀ ਗਈ ਰਸਮੀ ਪੋਸ਼ਾਕ ਅਤੇ ਪਿਊਮਾ ਦਾ ਜੁੱਤਾ ਅਤੇ ਟ੍ਰੈਵਲ ਗੇਅਰ ਸਮਿਤ ਕਿੱਟ ਆਤਮਵਿਸ਼ਵਾਸ ਨਾਲ ਭਰੇ ਐਥਲੀਟਾਂ ਨੇ ਰੈਂਪ-ਵਾਕ ਦੌਰਾਨ ਪ੍ਰਦਰਸ਼ਿਤ ਕੀਤੇ।

ਡਾ. ਮਨਸੁਖ ਮਾਂਡਵੀਯਾ ਨੇ ਕਿਹਾ ਕਿ ਦੇਸ਼ ਦੇ ਐਥਲੀਟਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਅਟੁੱਟ ਭਾਵਨਾ ਦਾ ਸਾਰੇ ਭਾਰਤੀ ਜਸ਼ਨ ਮਨਾਉਂਦੇ ਹਨ, ਜਿਨ੍ਹਾਂ ਨੇ ਸਭ ਤੋਂ ਵੱਡੇ ਮੰਚ ‘ਤੇ ਭਾਰਤ ਦਾ ਪ੍ਰਤੀਨਿਧੀਤਵ ਕਰਨ ਦਾ ਸਨਮਾਨ ਅਰਜਿਤ ਕੀਤਾ ਹੈ। ਉਨ੍ਹਾਂ ਨੇ ਕਿਹਾ, “ਇਹ ਪ੍ਰੋਗਰਾਮ ਕੇਵਲ ਵਰਦੀ ਅਤੇ ਰਸਮੀ ਪੌਸ਼ਾਕ ਦੇ ਉਦਘਾਟਨ ਦਾ ਨਹੀਂ ਹੈ, ਬਲਕਿ ਉਨ੍ਹਾਂ ਅਰਬਾਂ ਭਾਰਤੀਆਂ ਦੇ ਸੁਪਨਿਆਂ ਅਤੇ ਉਮੀਦਾਂ ਦਾ ਪ੍ਰਤੀਕ ਹੈ, ਜੋ ਐਥਲੀਟਾਂ ਦੇ ਪਿੱਛੇ ਇਕਜੁੱਟ ਹਨ।”

ਉਨ੍ਹਾਂ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਹ ਦਲ ਖੇਡਾਂ ਵਿੱਚ ਅੱਗੇ ਵਧਣ ਦੀ ਭਾਰਤ ਦੀ ਗਤੀ ਬਣਾਏ ਰੱਖੇਗਾ। ਅਸੀਂ ਰੀਓ 2016 ਵਿੱਚ ਦੋ ਮੈਡਲਾਂ ਤੋਂ ਲੈ ਕੇ ਟੋਕੀਓ 2020 ਵਿੱਚ ਸੱਤ ਮੈਡਲਾਂ ਤੱਕ ਦੀ ਛਾਲ ਦੇਖੀ, ਕਿਉਂਕਿ ਭਾਰਤ 67ਵੇਂ ਸਥਾਨ ਤੋਂ 48ਵੇਂ ਸਥਾਨ ‘ਤੇ ਪਹੁੰਚ ਗਿਆ, ਜਿਸ ਵਿੱਚ ਮੁੱਖ ਤੌਰ ‘ਤੇ ਨੀਰਜ ਚੋਪੜਾ ਦੇ ਜੈਵਲਿਨ ਥਰੋਅ ਗੋਲਡ ਮੈਡਲ ਨੇ ਮਦਦ ਕੀਤੀ। ਮੈਨੂੰ ਉਮੀਦ ਹੈ ਕਿ ਸਾਡੇ ਐਥਲੀਟ ਇਸ ਵਾਰ ਸਾਨੂੰ ਮੈਡਲ ਟੇਬਲ ਵਿੱਚ ਹੋਰ ਵੀ ਉੱਪਰ ਲੈ ਕੇ ਜਾਣਗੇ”।

ਆਪਣੇ ਸੁਆਗਤੀ ਭਾਸ਼ਣ ਵਿੱਚ, ਡਾ. ਉਸ਼ਾ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਐਥਲੀਟ ਦੇ ਰੂਪ ਵਿੱਚ ਆਪਣੇ ਅਨੁਭਵ ਦਾ ਉਪਯੋਗ ਇਹ ਸੁਨਿਸ਼ਚਿਤ ਕਰਨ ਵਿੱਚ ਕੀਤਾ ਹੈ ਕਿ ਭਾਰਤ ਦੇ ਐਥਲੀਟਾਂ ਨੂੰ ਪੈਰਿਸ 2024 ਵਿੱਚ ਖੇਡ ਵਿਗਿਆਨ ਸਹਾਇਤਾ ਦੀ ਕਮੀ ਨਾ ਹੋਵੇ। ਉਨ੍ਹਾਂ ਨੇ ਕਿਹਾ, “ਅਸੀਂ ਆਪਣੇ ਐਥਲੀਟਾਂ ਨੂੰ ਪੈਰਿਸ ਵਿੱਚ ਆਪਣੇ ਸਿਖਰ ‘ਤੇ ਪ੍ਰਦਰਸ਼ਨ ਕਰਨ ਵਿੱਚ ਸਹਾਇਤਾ ਕਰਨ ਲਈ ਇੱਕ ਬਹੁਤ ਹੀ ਐਥਲੀਟ-ਕੇਂਦ੍ਰਿਤ ਯੋਜਨਾ ਤਿਆਰ ਕੀਤੀ ਹੈ।”

ਡਾ. ਉਸ਼ਾ ਨੇ ਕਿਹਾ, “ਅਸੀਂ ਡਾ. ਦਿਨਸ਼ਾ ਪਾਰਦੀਵਾਲਾ (Dr. Dinshaw Pardiwala’s) ਦੀ ਅਗਵਾਈ ਵਿੱਚ ਇੱਕ ਮਜ਼ਬੂਤ ਟੀਮ ਬਣਾਈ ਹੈ। ਇਸ ਵਿੱਚ ਸਪੋਰਟਸ ਮੈਡੀਸਨ ਐਕਸਪਰਟ, ਵੈੱਲਨੈਸ ਸਪੈਸ਼ਲਲਿਸਟ, ਪੋਸ਼ਣ ਮਾਹਿਰ, ਫਿਜ਼ੀਓਥੈਰੇਪਿਸਟ ਅਚੇ ਇੱਕ ਨੀਂਦ ਵਿਗਿਆਨੀ ਸ਼ਾਮਲ ਹਨ।” “ਪਹਿਲੀ ਵਾਰ, ਆਈਓਏ ਐਥਲੀਟਾਂ ਅਤੇ ਕੋਚਿੰਗ ਅਤੇ ਸਹਾਇਕ ਕਰਮਚਾਰੀਆਂ ਨੂੰ ਭਾਗੀਦਾਰੀ ਭੱਤਾ ਵੀ ਦੇਵੇਗਾ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਪੈਰਿਸ ਤੋਂ ਕਿਸੇ ਵੀ ਓਲੰਪਿਕ ਵਿੱਚ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਕੇ ਵਾਪਸ ਆਵੇਗਾ।”

ਭਾਰਤ ਓਲੰਪਿਕ ਵਿੱਚ ਕਰੀਬ 120 ਐਥਲੀਟਾਂ ਦਾ ਦਲ ਭੇਜੇਗਾ, ਜਿਸ ਵਿੱਚ ਪੁਰਸ਼ਾਂ ਦੀ ਜੈਵਲਿਨ ਥਰੋਅ ਈਵੈਂਟ ਵਿੱਚ ਡਿਫੈਂਡਿੰਗ ਚੈਂਪੀਅਨ ਨੀਰਜ ਚੋਪੜਾ ਦੀ ਅਗਵਾਈ ਵਾਲੀ ਐਥਲੈਟਿਕਸ ਟੀਮ, 21 ਮੈਂਬਰੀ ਨਿਸ਼ਾਨੇਬਾਜ਼ੀ ਟੀਮ ਅਤੇ 16 ਮੈਂਬਰੀ ਪੁਰਸ਼ ਹਾਕੀ ਟੀਮ ਸ਼ਾਮਲ ਹੈ।ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ), ਰਿਲਾਇੰਸ ਫਾਊਂਡੇਸ਼ਨ, ਅਡਾਨੀ ਅਤੇ ਆਦਿਤਾ ਬਿਰਲਾ ਕੈਪੀਟਲ ਪੈਰਿਸ ਓਲੰਪਿਕ ਵਿੱਚ ਟੀਮ ਇੰਡੀਆ ਦੇ ਮੁੱਖ ਸਪਾਂਸਰ ਹਨ। 

ਯੈਸ ਬੈਂਕ ਬੈਂਕਿੰਗ ਪਾਰਟਨਰ ਦੇ ਰੂਪ ਵਿੱਚ ਸ਼ਾਮਲ ਹੋਇਆ ਹੈ ਜਦਕਿ ਡ੍ਰੀਮ ਸੈੱਟ ਗੋ ਅਤੇ ਹਰਬਲ ਲਾਈਫ ਕ੍ਰਮਵਾਰ: ਅਧਿਕਾਰਤ ਟ੍ਰੈਵਲ ਪਾਰਟਨਰ ਅਤੇ ਨਿਊਟ੍ਰੀਸ਼ਨ ਪਾਰਟਨਰ ਹੋਣਗੇ। ਈਬੀਸੀਓ, ਬੋਰੋਸਿਲ, ਅਮੂਲ ਅਤੇ ਇਨੋਕਸ ਲੇਜ਼ਰ ਸਹਿਯੋਗੀ ਭਾਗੀਦਾਰ ਹਨ। ਜੇਐੱਸਡਬਲਿਊ ਇੰਸਪਾਇਰ ਅਧਿਕਾਰਤ ਸਪੋਰਟਸ ਵੀਅਰ ਪਾਰਟਨਰ ਹੈ ਜਦਕਿ ਪਿਊਮਾ ਸਪੋਰਟਸ ਫੁਟਵੀਅਰ ਪਾਰਟਨਰ ਹੈ, ਟੀਏਐੱਸਵੀਏ ਭਾਰਤੀ ਦਲ ਲਈ ਰਸਮੀ ਕਿੱਟ ਉਪਲਬਧ ਕਰਵਾ ਰਿਹਾ ਹੈ। ਆਈਓਐੱਸ ਸਪੋਰਟਸ ਐਂਡ ਐਂਟਰਟੇਨਮੈਂਟ ਭਾਰਤੀ ਓਲੰਪਿਕ ਸੰਘ (ਆਈਓਏ) ਦੀ ਅਧਿਕਾਰਤ ਮਾਰਕਟਿੰਗ ਏਜੰਸੀ ਹੈ।

 

Tags: Hardeep Singh Puri , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD