Thursday, 04 July 2024

 

 

LATEST NEWS Two days’ Global INDIAai Summit 2024 kickstarted today at New Delhi Almost 100 percent disposal of RTI appeals with pendency coming down every year : Dr. Jitendra Singh Sarbananda Sonowal visits flood affected areas of Dibrugarh Dr. Virendra Kumar Felicitates Indian Deaf Cricket Team for Historic Victory in Bilateral International Series Against England Influencer Vishal Pandey Net Worth 2024, Bio, Career And Lifestyle MoS Bhupathiraju Srinivasa Varma Plants Sapling in Support of "Ek Ped Maa Ke Naam" Campaign Sanjay Seth flags in successful expedition team of NCC Girl and Boy cadets to Mount Kang Yatse-II Dr. Jitendra Singh interacted with senior level officers of Army, Navy, Airforce and Civil services G. Kishan Reddy Inaugurates DMF Gallery in Shastri Bhawan G Kishan Reddy Launches NIRMAN Portal Piyush Goyal Interacts With The Industry Stakeholders And Leaders At Hyderabad 12 Crore toilets built in last 9 years liberating us from the scourge of open defecation: Hardeep Singh Puri Enough opportunity to promote Natural farming in Assam, the Center will provide full help : Shivraj Singh Chouhan Enough opportunity to promote maize and soybean in Chhattisgarh, the Center will provide full help : Shivraj Singh Chouhan Amit Shah holds a press conference in New Delhi on three new criminal laws Dr. Jitendra Singh launched the special campaign for redressal of the Family Pension Grievances by DOPPW Sarbananda Sonowal engages in productive Pre-Budget Meeting with Stakeholders of Ports, Shipping, and Waterways today Riding quality and condition of 1,425 roads will be improved, Rs 2,750 crore will be spent : Dr Banwari Lal “First-Aid Kits" to be purchased for Anganwadis : Aseem Goel PEC Alumni Pulkit Sharma made a generous Contribution to Student Scholarship of Rs. 5 Lakh Annually CGC Jhanjeri Campus started a cleaning campaign on International Plastic Bag Free Day

 

Dr. Mansukh Mandaviya visits NIS Patiala and encourages Paris Olympic bound athletes

Our athletes have received the best possible support in their preparation for the Paris 2024 Olympic Games: Dr Mandaviya

Dr. Mansukh Mandaviya, Bharatiya Janata Party, BJP, Patiala, Netaji Subhas National Institute of Sports, NIS Patiala
Listen to this article

Web Admin

Web Admin

5 Dariya News

Patiala , 29 Jun 2024

Union Minister for Youth Affairs and Sports and Labour and Employment Dr. Mansukh Mandaviya visited the Netaji Subhas National Institute of Sports today to meet Olympic-bound athletes weightlifter Mirabai Chanu, Javelin Thrower Annu Rani and Shot Putter Abha Khatua and to inspect the progress of the new infrastructure coming up.

My conversation with Mirabai, Annu Rani and Abha convinces me that our athletes have received the best possible support in their preparation for the Paris 2024 Olympic Games,” Dr. Mandaviya said. Mirabai Chanu highlighted the immense support from the Ministry of Youth Affairs and Sports, particularly in being able to secure the services of world renowned sports scientist Dr. Aaron Horschig from St. Louis in the United States of America while Annu Rani spoke glowingly about being able to train for an extended period of time at European bases.

Dr. Mandaviya also interacted with other athletes enrolled in the National Centre of Excellence here and some prominent coaches. He asked them for suggestions on reducing the drop-out rates from competitive sport. “You are getting the needed support. 

However, many of those who started with you, but didn't win medals get left behind. What can we do for them?” he asked.He also shared that in keeping with Prime Minister Shri Narendra Modi ji’s vision for overall development of Sports, Government would encourage the identification and nurturing of the grassroots talent.

Union Minister also took a review of NSNIS and visited the various Fields of Play, Sports Science facilities and the new infrastructure project sites.  He was also pleased with the progress of the High Performance Centre for Sports Science and the kitchen and dining.

“I am delighted to be at hallowed NIS, the traditional home of Indian sport. It continues to a critical hub to not only produce coaches of quality who can make a change at the grassroot level but has also a great training facility. 

Some of our athletes who have trained at other centres around the world believe NIS is comparable with the best,” Dr. Mandaviya added. Union Minister then left for Panchkula where he was to unveil the Athletics Federation of India’s new logo at the National Inter-State Athletics Championships in the Tau Devi Lal Stadium there.

डॉ. मनसुख मांडविया ने एनआईएस पटियाला का दौरा किया और पेरिस ओलंपिक में जाने वाले एथलीटों का हौसला बढ़ाया

पेरिस 2024 ओलंपिक खेलों की तैयारी में हमारे एथलीटों को हरसंभव सहयोग मिला है: डॉ. मांडविया

पटियाला 

केन्द्रीय युवा कार्य एवं खेल तथा श्रम एवं रोजगार मंत्री डॉ. मनसुख मांडविया ने आज नेताजी सुभाष राष्ट्रीय खेल संस्थान का दौरा किया और ओलंपिक जाने वाली एथलीट भारोत्तोलक मीराबाई चानू, भाला फेंक खिलाड़ी अनु रानी और शॉट पुटर आभा खटुआ से मुलाकात की तथा खिलाडि़यों की मूलभूत सुविधाओं वाले नए बुनियादी ढांचे की प्रगति का निरीक्षण किया। डॉ. मांडविया ने कहा, “मीराबाई, अन्नू रानी और आभा के साथ मेरी बातचीत से मुझे विश्वास हो गया है कि हमारे एथलीटों को पेरिस 2024 ओलंपिक खेलों की तैयारी में हर संभव सहयोग मिला है।”

मीराबाई चानू ने युवा कार्य और खेल मंत्रालय से मिले अपार सहयोग पर प्रकाश डाला, विशेष रूप से अमेरिका के सेंट लुई से विश्व प्रसिद्ध खेल वैज्ञानिक डॉ. आरोन होर्शिग की सेवाएं प्राप्त करने में, जबकि अन्नू रानी ने यूरोपीय केन्द्रों में लंबे समय तक प्रशिक्षण लेने में सक्षम होने के बारे में उत्साहपूर्वक बात की।

डॉ. मांडविया ने यहां राष्ट्रीय उत्कृष्टता केन्द्र में नामांकित अन्य एथलीटों और कुछ प्रमुख कोचों से भी बातचीत की। उन्होंने उनसे प्रतिस्पर्धी खेल से ड्रॉप-आउट दरों को कम करने के लिए सुझाव मांगे। उन्‍होंने कहा, “आपको आवश्यक सहयोग मिल रहा है। हालांकि, जिन लोगों ने आपके साथ शुरुआत की, लेकिन पदक नहीं जीत पाए, उनमें से कई पीछे रह गए। हम उनके लिए क्या कर सकते हैं?”

उन्होंने यह भी बताया कि प्रधानमंत्री श्री नरेन्द्र मोदी जी की खेलों के समग्र विकास की परिकल्पना को ध्यान में रखते हुए सरकार जमीनी स्तर की प्रतिभाओं की पहचान और उन्हें बढ़ावा देने को प्रोत्साहित करेगी। केन्द्रीय मंत्री ने एनएसएनआईएस की भी समीक्षा की और विभिन्न खेल मैदानों, खेल विज्ञान सुविधाओं और नई बुनियादी ढांचा परियोजना स्थलों का दौरा किया। वह खेल विज्ञान के उच्च प्रदर्शन केन्द्र और रसोई और भोजन कक्ष की प्रगति से भी प्रसन्न थे।

डॉ. मांडविया ने कहा, “मैं भारतीय खेलों के पारंपरिक घर, पवित्र एनआईएस में आकर प्रसन्न हूं। यह न केवल गुणवत्ता वाले कोच तैयार करने का एक महत्वपूर्ण केन्द्र है, जो जमीनी स्तर पर बदलाव ला सकते हैं, बल्कि यहां बेहतरीन प्रशिक्षण सुविधाएं भी हैं। हमारे कुछ एथलीट जिन्होंने दुनिया भर के अन्य केन्द्रों में प्रशिक्षण लिया है, उनका मानना ​​है कि एनआईएस की तुलना सर्वश्रेष्ठ संस्थानों से की जा सकती है।”

इसके बाद केन्द्रीय मंत्री पंचकूला रवाना हो गए, जहां उन्हें ताऊ देवी लाल स्टेडियम में राष्ट्रीय अंतर-राज्यीय एथलेटिक्स चैंपियनशिप में भारतीय एथलेटिक्स महासंघ के नए लोगो (प्रतीक चिन्ह) का अनावरण करना था।

ਡਾ. ਮਨਸੁਖ ਮਾਂਡਵੀਆ ਨੇ ਐੱਨਆਈਐੱਸ ਪਟਿਆਲਾ ਦਾ ਦੌਰਾ ਕੀਤਾ ਅਤੇ ਪੈਰਿਸ ਓਲੰਪਿਕਸ ਜਾਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ

ਸਾਡੇ ਐਥਲੀਟਾਂ ਨੂੰ ਪੈਰਿਸ 2024 ਓਲੰਪਿਕ ਖੇਡਾਂ ਦੀ ਤਿਆਰੀ ਵਿੱਚ ਸਭ ਤੋਂ ਵਧੀਆ ਸੰਭਵ ਸਹਿਯੋਗ ਮਿਲਿਆ ਹੈ: ਡਾ. ਮਾਂਡਵੀਆ

ਪਟਿਆਲਾ

ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਵੑ ਸਪੋਰਟਸ ਦਾ ਦੌਰਾ ਕੀਤਾ ਅਤੇ ਓਲੰਪਿਕਸ ਵਿੱਚ ਜਾਣ ਵਾਲੀ ਅਥਲੀਟ ਵੇਟਲਿਫਟਰ ਮੀਰਾਬਾਈ ਚਾਨੂ, ਜੈਵਲਿਨ ਥਰੋਅਰ ਅਨੂ ਰਾਣੀ ਅਤੇ ਸ਼ੌਟ ਪੁਟਰ ਆਭਾ ਖਟੂਆ ਨਾਲ ਮੁਲਾਕਾਤ ਕੀਤੀ ਅਤੇ ਨਵੇਂ ਬੁਨਿਆਦੀ ਢਾਂਚੇ ਦਾ ਮੁਆਇਨਾ ਕੀਤਾ। ਡਾ. ਮਾਂਡਵੀਆ ਨੇ ਕਿਹਾ "ਮੀਰਾਬਾਈ, ਅੰਨੂ ਰਾਣੀ ਅਤੇ ਆਭਾ ਨਾਲ ਮੇਰੀ ਗੱਲਬਾਤ ਨੇ ਮੈਨੂੰ ਯਕੀਨ ਦਿਵਾਇਆ ਹੈ ਕਿ ਸਾਡੇ ਅਥਲੀਟਾਂ ਨੂੰ ਪੈਰਿਸ 2024 ਓਲੰਪਿਕ ਖੇਡਾਂ ਦੀ ਤਿਆਰੀ ਵਿੱਚ ਸਭ ਤੋਂ ਵਧੀਆ ਸਹਿਯੋਗ ਮਿਲਿਆ ਹੈ।”

ਮੀਰਾਬਾਈ ਚਾਨੂ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਤੋਂ ਵਿਸ਼ੇਸ਼ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਦੇ ਸੇਂਟ ਲੁਈਸ ਤੋਂ ਵਿਸ਼ਵ ਪ੍ਰਸਿੱਧ ਖੇਡ ਵਿਗਿਆਨੀ ਡਾ. ਐਰੋਨ ਹਾਰਸਚਿਗ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਮਿਲੇ ਭਰਪੂਰ ਸਹਿਯੋਗ 'ਤੇ ਚਾਨਣਾ ਪਾਇਆ, ਜਦੋਂ ਕਿ ਅੰਨੂ ਰਾਣੀ ਨੇ ਯੂਰਪੀਅਨ ਬੇਸਾਂ 'ਤੇ ਲੰਬੇ ਸਮੇਂ ਦੀ ਸਿਖਲਾਈ ਪ੍ਰਾਪਤ ਕਰਨ ਬਾਰੇ ਖੁਸ਼ੀ ਨਾਲ ਗੱਲ ਕੀਤੀ।

ਡਾ. ਮਾਂਡਵੀਆ ਨੇ ਨੈਸ਼ਨਲ ਸੈਂਟਰ ਆਵੑ ਐਕਸੀਲੈਂਸ ਵਿੱਚ ਨਾਮਜ਼ਦ ਹੋਰ ਅਥਲੀਟਾਂ ਅਤੇ ਇੱਥੋਂ ਦੇ ਕੁਝ ਪ੍ਰਮੁੱਖ ਕੋਚਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਤੋਂ ਮੁਕਾਬਲੇ ਵਾਲੀਆਂ ਖੇਡਾਂ ਵਿੱਚੋਂ ਡਰਾਪ-ਆਊਟ ਦਰਾਂ ਨੂੰ ਘਟਾਉਣ ਬਾਰੇ ਸੁਝਾਅ ਮੰਗੇ। ਉਨ੍ਹਾਂ ਪੁੱਛਿਆ “ਤੁਹਾਨੂੰ ਲੋੜੀਂਦਾ ਸਮਰਥਨ ਮਿਲ ਰਿਹਾ ਹੈ। ਹਾਲਾਂਕਿ, ਉਨ੍ਹਾਂ ਵਿੱਚੋਂ ਬਹੁਤ ਸਾਰੇ ਜਿਨ੍ਹਾਂ ਨੇ ਤੁਹਾਡੇ ਨਾਲ ਸ਼ੁਰੂਆਤ ਕੀਤੀ, ਪਰ ਮੈਡਲ ਨਹੀਂ ਜਿੱਤੇ, ਉਹ ਪਿੱਛੇ ਰਹਿ ਗਏ। ਅਸੀਂ ਉਨ੍ਹਾਂ ਲਈ ਕੀ ਕਰ ਸਕਦੇ ਹਾਂ?”

ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਖੇਡਾਂ ਦੇ ਸਰਵਪੱਖੀ ਵਿਕਾਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਜ਼ਮੀਨੀ ਪੱਧਰ ਦੀ ਪ੍ਰਤਿਭਾ ਦੀ ਪਛਾਣ ਅਤੇ ਪੋਸ਼ਣ ਨੂੰ ਉਤਸ਼ਾਹਿਤ ਕਰੇਗੀ।ਕੇਂਦਰੀ ਮੰਤਰੀ ਨੇ ਐੱਨਐੱਸਐੱਨਆਈਐੱਸ ਦੀ ਸਮੀਖਿਆ ਵੀ ਕੀਤੀ ਅਤੇ ਵਿਭਿੰਨ ਖੇਡ ਮੈਦਾਨਾਂ, ਖੇਡ ਵਿਗਿਆਨ ਸੁਵਿਧਾਵਾਂ ਅਤੇ ਨਵੀਆਂ ਬੁਨਿਆਦੀ ਢਾਂਚਾ ਪ੍ਰੋਜੈਕਟ ਸਾਈਟਾਂ ਦਾ ਦੌਰਾ ਕੀਤਾ। ਉਹ ਹਾਈ ਪਰਫੌਰਮੈਂਸ ਸੈਂਟਰ ਫਾਰ ਸਪੋਰਟਸ ਸਾਇੰਸ ਦੀ ਪ੍ਰਗਤੀ ਅਤੇ ਰਸੋਈ ਅਤੇ ਖਾਣੇ ਤੋਂ ਵੀ ਖੁਸ਼ ਸਨ।

ਡਾ. ਮਾਂਡਵੀਆ ਨੇ ਕਿਹਾ, “ਮੈਂ ਭਾਰਤੀ ਖੇਡਾਂ ਦੇ ਪਰੰਪਰਾਗਤ ਘਰ ਐੱਨਆਈਐੱਸ ਵਿੱਚ ਆ ਕੇ ਬਹੁਤ ਖੁਸ਼ ਹਾਂ, ਇਹ ਨਾ ਸਿਰਫ਼ ਮਿਆਰੀ ਕੋਚ ਪੈਦਾ ਕਰਨ ਲਈ ਇੱਕ ਮਹੱਤਵਪੂਰਨ ਕੇਂਦਰ ਹੈ ਜੋ ਜ਼ਮੀਨੀ ਪੱਧਰ 'ਤੇ ਬਦਲਾਅ ਲਿਆ ਸਕਦੇ ਹਨ, ਬਲਕਿ ਇਸ ਵਿੱਚ ਕੁਝ ਵਧੀਆ ਟ੍ਰੇਨਿੰਗ ਸੁਵਿਧਾਵਾਂ ਵੀ ਹਨ। ਸਾਡੇ ਅਥਲੀਟਾਂ ਵਿੱਚੋਂ ਜਿਨ੍ਹਾਂ ਨੇ ਦੁਨੀਆ ਭਰ ਦੇ ਦੂਸਰੇ ਕੇਂਦਰਾਂ ਵਿੱਚ ਟ੍ਰੇਨਿੰਗ ਲਈ ਹੈ, ਮੰਨਦੇ ਹਨ ਕਿ ਐੱਨਆਈਐੱਸ ਦੀ ਤੁਲਨਾ ਸਰਵੋਤਮ ਨਾਲ ਕੀਤੀ ਜਾ ਸਕਦੀ ਹੈ।"

ਕੇਂਦਰੀ ਮੰਤਰੀ ਇਸ ਤੋਂ ਬਾਅਦ ਪੰਚਕੂਲਾ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਤਾਊ ਦੇਵੀ ਲਾਲ ਸਟੇਡੀਅਮ ਵਿਖੇ ਰਾਸ਼ਟਰੀ ਅੰਤਰ-ਰਾਜੀ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਭਾਰਤੀ ਅਥਲੈਟਿਕਸ ਫੈਡਰੇਸ਼ਨ ਦੇ ਨਵੇਂ ਲੋਗੋ ਦਾ ਉਦਘਾਟਨ ਕਰਨਾ ਸੀ।

 

Tags: Dr. Mansukh Mandaviya , Bharatiya Janata Party , BJP , Patiala , Netaji Subhas National Institute of Sports , NIS Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD