Thursday, 04 July 2024

 

 

LATEST NEWS Riding quality and condition of 1,425 roads will be improved, Rs 2,750 crore will be spent : Dr Banwari Lal “First-Aid Kits" to be purchased for Anganwadis : Aseem Goel PEC Alumni Pulkit Sharma made a generous Contribution to Student Scholarship of Rs. 5 Lakh Annually CGC Jhanjeri Campus started a cleaning campaign on International Plastic Bag Free Day Chairman DDMA/DC Srinagar reviews flood mitigation preparations in District Jagmeet Kaur Bali call on Lt. Governor Manoj Sinha NCPCR holds Grievance Redressal Camp to Address Child Rights violation issues at Bandipora DC Bandipora Shakeel-ul-Rehman Rather distributes 35 Community Rights Certificate under Forest Rights Act to eligible communities at Aragam DC Bandipora Shakeel-ul-Rehman Rather inaugurates cutting & tailoring centre under Livelihood Initiative of JKRLM- UMEED at Ayathmulla Mega public outreach camp held at panchayat Sundla Block Khoon DC Samba Abhishek Sharma chairs Block Diwas Program at Samba Block Diwas organised at 13 venues across Kishtwar Bigg Boss OTT 3 Contestants ​Sana Makbul Khan Net Worth, Bio, Lifestyle, And Career DDC Doda Harvinder Singh leads Block Diwas Programme at Shermatoo Top Panchayat Chiralla District Development Commissioner Reasi Vishesh Paul Mahajan chairs weekly Block Diwas at Panthal Weekly Block Diwas: DC Rajouri Om Prakash Bhagat addresses public grievances at Teryath DC Kathua Dr. Rakesh Minhas listens to people’s grievances at Juthana; Resolves many issues on spot DC Kulgam Athar Aamir Khan reviews arrangements for launch of Sampoorna Abhiyan in Aspirational Block Manzgam DC Budgam Akshay Labroo holds Block Divas at Chadoora Budgam DDC Kupwara Ayushi Sudan chairs Mega Block Diwas at Manigah Hyhama DC Shopian Faz lul Haseeb presides over public outreach programme-Block Diwas at Imamsahib

 

Giriraj Singh inaugurated the 71st edition of the India International Garment Fair

Industry should work in hub and spoke model to enhance textiles manufacturing: Textiles Minister

Giriraj Singh, BJP, Bharatiya Janata Party
Listen to this article

5 Dariya News

5 Dariya News

5 Dariya News

New Delhi , 25 Jun 2024

Union Minister for Textiles, Shri Giriraj Singh inaugurated the 71st edition of the India International Garment Fair (IIGF) at Yashobhoomi Convention Centre today. Delivering his inaugural address, the Union Minister emphasized that the India International Garment Fair (IIGF) offers a unique marketing platform for micro, small, and medium exporters, showcasing India's latest trends and diverse offerings to the rest of the world.Shri Giriraj Singh further said that developing world class manufacturing facilities is a must for realising the Prime Minister’s vision of “Make in India “with “Zero Effect; Zero Defect” at each level of the value chain.

Shri Singh also called for the adoption of the 'hub and spoke' model to enhance domestic manufacturing, encouraged industry collaboration and underscored the importance of establishing Indian brands. The ministry is also poised to revive the Scheme for Integrated Textile Parks (SITP) to create internationally standardized parks.

Shri Giriraj Singh stated that, “Today, India is one of the fastest growing economies in the world with a GDP growth rate of 7.2% and is expected to be 3rd largest economy by 2027-28.” The convergence of a positive domestic outlook with a growth-oriented political establishment has provided a conducive ecosystem for business in India. Several measures have been taken by the Government of India to enhance the infrastructure sector and ease of doing business, he added.

Further, the Minister stated that, the Indian Apparel and textiles market is of the size of 165 billion USD which has to touch 350 USD billion; a target, which has been fixed after industry consent. I request you to take it to 50 billion USD by 2030. Prime Minister made a roadmap to promote technical fiber and Geo textile, which is providing huge options for growth.

“I have said that my challenge is not Bangladesh. I would like to take ahead of China in time to come. Bangladesh water and raw material charges are going high. Further Shri Singh suggested that we will make small clusters for smaller players in India to boost RMG exports”.

Textiles Minister Giriraj Singh announces the expansion of the Rs 10,000 crore PLI scheme to the garment sector to boost domestic manufacturing and exports. Addressing the India International Garment Fair, Singh emphasizes revamping textile parks, and promoting green textiles will be our focus.

Shri Sudhir Sekhri, Chairman AEPC during his address underlined, “the global headwinds negatively affected Indian apparel exports. But despite these adverse scenarios, the Indian apparel export industry was able to hold its own and contain the damage to quite an extent.

Shri Mithileshwar Thakur, Secretary General said that there is a greater chance for Indian apparel exporters to expand its footprint across developed countries in coming years. The Indian apparel industry must encash this opportunity and start dreaming big.

Knowledge sessions are also being organised on the sidelines on the 25th and 26th June’2024 covering various topics like Navigating Global Trade: Challenges and Opportunities for the Industry, The Efficiency Advantage: Driving Manufacturing - Excellence in Apparel and Sustainable Fashion: From Concept to Reality.

This fair being organised by the Apparel Export Promotion Council (AEPC) through the International Garment Fair Association (IGFA), in association with three major garment Associations of India namely, Clothing Manufacturers Association of India (CMAI), Garment Exporters & Manufactures Association (GEMA) & Garment Exporters Association of Rajasthan (GEAR), is a testimony of the collective spirit, team-work and synergies built by these associations to achieve greater goal. 

More than 600 buyers from 50 countries participated in the event. 71st Edition will also host two fashion shows each day, from 25th to 27th June’2024, showcasing the best of the collections exhibited during the show.

केन्द्रीय वस्त्र मंत्री  गिरिराज सिंह ने 71वें भारत अंतर्राष्ट्रीय परिधान मेले का उद्घाटन किया

वस्त्र विनिर्माण को प्रोत्साहन देने के लिए उद्योग को हब और स्पोक मॉडल में काम करना चाहिए: वस्त्र मंत्री

नई दिल्ली

केन्द्रीय वस्त्र मंत्री गिरिराज सिंह ने आज यशोभूमि कन्वेंशन सेंटर में 71वें भारत अंतर्राष्ट्रीय परिधान मेले (आईआईजीएफ) का उद्घाटन किया। अपने उद्घाटन भाषण में केन्द्रीय मंत्री ने इस बात पर जोर दिया कि आईआईजीएफ सूक्ष्म, लघु और मध्यम निर्यातकों के लिए एक अभिनव विपणन मंच प्रदान करता है, जो भारत के नवीनतम रुझानों और विविध पेशकशों को दुनिया के बाकी हिस्सों के सामने प्रदर्शित करता है। 

गिरिराज सिंह ने कहा कि प्रधानमंत्री के "मेक इन इंडिया" के विजन को साकार करने के लिए विश्वस्तरीय विनिर्माण सुविधाओं का विकास करना आवश्यक है, जिसमें मूल्य श्रृंखला के प्रत्येक स्तर पर “ज़ीरो इफेक्ट: ज़ीरो डिफेक्ट” हो।श्री सिंह ने घरेलू विनिर्माण को बढ़ाने के लिए 'हब और स्पोक' मॉडल को अपनाने का आह्वान किया, उद्योग सहयोग को प्रोत्साहित किया और भारतीय ब्रांडों की स्थापना के महत्व को रेखांकित किया। मंत्रालय अंतरराष्ट्रीय स्तर पर मानकीकृत पार्क बनाने के लिए एकीकृत वस्त्र पार्क (एसआईटीपी) योजना को पुनर्जीवित करने के लिए भी तैयार है।

श्री गिरिराज सिंह ने कहा कि, "आज, भारत 7.2 प्रतिशत की जीडीपी वृद्धि दर के साथ दुनिया की सबसे तेजी से बढ़ती अर्थव्यवस्थाओं में से एक है और 2027-28 तक तीसरी सबसे बड़ी अर्थव्यवस्था बनने की उम्मीद है।" विकासोन्मुखी राजनीतिक प्रतिष्ठान के साथ सकारात्मक घरेलू दृष्टिकोण के बल पर भारत में व्यापार के लिए अनुकूल इको-सिस्टम उपलब्ध कराया है। उन्होंने कहा कि भारत सरकार द्वारा अवसंरचना क्षेत्र को बढ़ाने और व्यापार सुगमता के लिए कई उपाय किए गए हैं।

इसके अलावा मंत्री महोदय ने वस्त्र उद्योग जगत से कहा कि भारतीय परिधान और वस्त्र बाजार का आकार 165 बिलियन अमरीकी डॉलर है, जिसे 350 बिलियन अमरीकी डॉलर तक पहुंचना है; यह एक लक्ष्य है, जिसे आपकी सहमति से तय किया गया है। मैं आपसे अनुरोध करता हूं कि इसे 2030 तक 50 बिलियन अमरीकी डॉलर तक ले जाएं। प्रधानमंत्री ने तकनीकी फाइबर और जियो टेक्सटाइल को बढ़ावा देने के लिए एक रोडमैप बनाया है, जो विकास के लिए बड़े विकल्प प्रदान कर रहा है।

श्री गिरिराज सिंह ने कहा, "मेरा कहना है कि मेरी चुनौती बांग्लादेश नहीं है। मैं आने वाले समय में चीन से आगे निकलना चाहूंगा। बांग्लादेश में पानी और कच्चे माल का खर्च बढ़ रहा है। हम आरएमजी निर्यात को बढ़ावा देने के लिए भारत में छोटे खिलाड़ियों के लिए छोटे क्लस्टर बनाएंगे।"वस्‍त्र मंत्री श्री गिरिराज सिंह ने घरेलू विनिर्माण और निर्यात को बढ़ावा देने के लिए परिधान क्षेत्र में 10,000 करोड़ रुपये की पीएलआई योजना के विस्तार की घोषणा की। 

भारत अंतर्राष्ट्रीय परिधान मेले को संबोधित करते हुए श्री सिंह ने जोर दिया कि टेक्सटाइल पार्कों को नया रूप देना और ग्रीन टेक्सटाइल को बढ़ावा देना हमारा फोकस होगा।एईपीसी के अध्यक्ष श्री सुधीर सेखरी ने अपने संबोधन के दौरान कहा, "वैश्विक प्रतिकूल परिस्थितियों ने भारतीय परिधान निर्यात को नकारात्मक रूप से प्रभावित किया है। लेकिन इन प्रतिकूल परिस्थितियों के बावजूद, भारतीय परिधान निर्यात उद्योग अपनी स्थिति बनाए रखने और नुकसान को काफी हद तक कम करने में सक्षम रहा।"

महासचिव श्री मिथिलेश्वर ठाकुर ने कहा कि आने वाले वर्षों में भारतीय परिधान निर्यातकों के लिए विकसित देशों में अपना विस्तार करने की अधिक संभावना है। भारतीय परिधान उद्योग को इस अवसर का लाभ उठाना चाहिए और बड़े सपने देखने चाहिए।25 और 26 जून 2024 को ज्ञान सत्र भी आयोजित किए जा रहे हैं, जिनमें विभिन्न विषयों को शामिल किया जाएगा, जैसे वैश्विक व्यापार की पड़ताल करना: उद्योग के लिए चुनौतियां और अवसर, दक्षता लाभ: विनिर्माण को बढ़ावा देना -परिधान और सतत फैशन में उत्कृष्टता: अवधारणा से वास्तविकता तक।

यह मेला परिधान निर्यात संवर्धन परिषद (एईपीसी) द्वारा अंतर्राष्ट्रीय परिधान मेला संघ (आईजीएफए) के माध्यम से भारत के तीन प्रमुख परिधान परिसंघों, भारतीय वस्त्र निर्माता संघ (सीएमएआई), परिधान निर्यातक एवं विनिर्माण संघ (जीईएमए) और राजस्थान परिधान निर्यातक संघ (जीईएआर) के सहयोग से आयोजित किया जा रहा है, जो इन परिसंघों द्वारा बड़े लक्ष्य को प्राप्त करने के लिए बनाई गई सामूहिक भावना, टीम वर्क और तालमेल का प्रमाण है। इस आयोजन में 50 देशों के 600 से अधिक खरीदारों ने भाग लिया। 71वें संस्करण में 25 से 27 जून 2024 तक हर दिन दो फैशन शो भी आयोजित किए जाएंगे, जिसमें शो के दौरान प्रदर्शित किए गए सर्वश्रेष्ठ संग्रह प्रदर्शित किए जाएंगे।


ਕੇਂਦਰੀ ਟੈਕਸਟਾਈਲ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ 71ਵੇਂ ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ (IIGF) ਦਾ ਉਦਘਾਟਨ ਕੀਤਾ

ਟੈਕਸਟਾਈਲ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਲਈ ਉਦਯੋਗ ਨੂੰ ਹੱਬ ਅਤੇ ਸਪੋਕ ਮਾਡਲ ਵਿੱਚ ਕੰਮ ਕਰਨਾ ਚਾਹੀਦਾ ਹੈ: ਟੈਕਸਟਾਈਲ ਮੰਤਰੀ

ਨਵੀਂ ਦਿੱਲੀ

ਕੇਂਦਰੀ ਟੈਕਸਟਾਈਲ ਮੰਤਰੀ, ਗਿਰੀਰਾਜ ਸਿੰਘ ਨੇ ਅੱਜ ਯਸ਼ੋਭੂਮੀ ਕਨਵੈਨਸ਼ਨ ਸੈਂਟਰ ਵਿਖੇ  71ਵੇਂ ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ (ਆਈਆਈਜੀਐੱਫ) ਦਾ ਉਦਘਾਟਨ ਕੀਤਾ।ਆਪਣੇ ਉਦਘਾਟਨੀ ਭਾਸ਼ਣ ਵਿੱਚ ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਈਆਈਜੀਐੱਫ ਸੂਖਮ, ਛੋਟੇ ਅਤੇ ਦਰਮਿਆਨੇ ਨਿਰਯਾਤਕਾਂ ਦੇ ਲਈ ਇੱਕ ਵਿਲੱਖਣ ਮਾਰਕੀਟਿੰਗ ਪਲੈਟਫਾਰਮ ਪ੍ਰਦਾਨ ਕਰਦਾ ਹੈ, ਜੋ ਭਾਰਤ ਦੇ ਨਵੀਨਤਮ ਰੁਝਾਨਾਂ ਅਤੇ ਵਿਭਿੰਨ ਪੇਸ਼ਕਸ਼ਾਂ ਨੂੰ ਦੁਨੀਆ ਦੇ ਬਾਕੀ ਹਿੱਸਿਆਂ ਦੇ ਸਾਹਮਣੇ ਪ੍ਰਦਰਸ਼ਿਤ ਕਰਦਾ ਹੈ।

ਗਿਰੀਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ “ਮੇਕ ਇਨ ਇੰਡੀਆ” ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਵਿਸ਼ਵ ਪੱਧਰੀ ਨਿਰਮਾਣ ਸੁਵਿਧਾਵਾਂ ਦਾ ਵਿਕਾਸ ਕਰਨਾ ਜ਼ਰੂਰੀ ਹੈ, ਜਿਸ ਵਿੱਚ ਮੁੱਲ ਲੜੀ ਦੇ ਹਰੇਕ ਪੱਧਰ ‘ਤੇ “ਜ਼ੀਰੋ ਇਫੈਕਟ: ਜ਼ੀਰੋ ਡਿਫੈਕਟ” ਹੋਵੇ। ਸ਼੍ਰੀ ਸਿੰਘ ਨੇ ਘਰੇਲੂ ਨਿਰਮਾਣ ਨੂੰ ਵਧਾਉਣ ਲਈ ‘ਹੱਬ ਅਤੇ ਸਪੋਕ’ ਮਾਡਲ ਨੂੰ ਅਪਣਾਉਣ ਦਾ ਸੱਦਾ ਦਿੱਤਾ, ਉਦਯੋਗ ਸਹਿਯੋਗ ਨੂੰ ਪ੍ਰੋਤਸਾਹਿਤ ਕੀਤਾ ਅਤੇ ਭਾਰਤੀ ਬ੍ਰਾਂਡਾਂ ਦੀ ਸਥਾਪਨਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਮੰਤਰਾਲਾ ਅੰਤਰਰਾਸ਼ਟਰੀ ਪੱਧਰ ‘ਤੇ ਮਿਆਰੀ ਪਾਰਕ ਬਣਾਉਣ ਲਈ ਏਕੀਕ੍ਰਿਤ ਟੈਕਸਟਾਈਲ ਪਾਰਕ (ਐੱਸਆਈਟੀਪੀ) ਯੋਜਨਾ ਨੂੰ ਮੁੜ ਸੁਰਜੀਤ ਕਰਨ ਲਈ ਵੀ ਤਿਆਰ ਹੈ।

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ, “ਅੱਜ, ਭਾਰਤ 7.2 ਪ੍ਰਤੀਸ਼ਤ ਦੀ ਜੀਡੀਪੀ ਵਾਧਾ ਦਰ ਦੇ ਨਾਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ 2027-28 ਤੱਕ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ।” ਵਿਕਾਸ-ਮੁਖੀ ਰਾਜਨੀਤਕ ਪ੍ਰਤਿਸ਼ਠਾਨ ਦੇ ਨਾਲ ਸਕਾਰਾਤਮਕ ਘਰੇਲੂ ਦ੍ਰਿਸ਼ਟੀਕੋਣ ਦੇ ਬਲ ‘ਤੇ ਭਾਰਤ ਵਿੱਚ ਵਪਾਰ ਲਈ ਅਨੁਕੂਲ ਈਕੋ-ਸਿਸਟਮ ਉਪਲਬਧ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਵਧਾਉਣ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਲਈ ਕਈ ਉਪਾਅ ਕੀਤੇ ਗਏ ਹਨ।

ਇਸ ਤੋਂ ਇਲਾਵਾ, ਮੰਤਰੀ ਮਹੋਦਯ ਨੇ ਟੈਕਸਟਾਈਲ ਉਦਯੋਗ ਜਗਤ ਨੂੰ ਕਿਹਾ ਕਿ ਭਾਰਤੀ ਲਿਬਾਸ ਅਤੇ ਕੱਪੜਾ ਬਾਜ਼ਾਰ ਦਾ ਆਕਾਰ 165 ਬਿਲੀਅਨ  ਅਮਰੀਕੀ ਡਾਲਰ ਹੈ, ਜਿਸ ਨੂੰ 350 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਾਉਣਾ ਹੈ; ਇਹ ਇੱਕ ਟੀਚਾ ਹੈ, ਜਿਸ ਨੂੰ ਤੁਹਾਡੀ ਸਹਿਮਤੀ ਨਾਲ ਤੈਅ ਕੀਤਾ ਗਿਆ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ 2030 ਤੱਕ 50 ਬਿਲੀਅਨ ਅਮਰੀਕੀ ਡਾਲਰ ਤੱਕ ਲੈ ਜਾਓ। 

ਪ੍ਰਧਾਨ ਮੰਤਰੀ ਨੇ ਤਕਨੀਕੀ ਫਾਈਬਰ ਅਤੇ ਜੀਓ ਟੈਕਸਟਾਈਲ ਨੂੰ ਹੁਲਾਰਾ ਦੇਣ ਲਈ ਇੱਕ ਰੋਡਮੈਪ ਬਣਾਇਆ ਹੈ, ਜੋ ਵਿਕਾਸ ਲਈ ਵੱਡੇ ਵਿਕਲਪ ਪ੍ਰਦਾਨ ਕਰ ਰਿਹਾ ਹੈ।ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ, “ਮੇਰਾ ਕਹਿਣਾ ਹੈ ਕਿ ਮੇਰੀ ਚੁਣੌਤੀ ਬੰਗਲਾਦੇਸ਼ ਨਹੀਂ ਹੈ। ਮੈਂ ਆਉਣ ਵਾਲੇ ਸਮੇਂ ਵਿੱਚ ਚੀਨ ਤੋਂ ਅੱਗੇ ਜਾਣਾ ਚਾਹਾਂਗਾ। ਬੰਗਲਾਦੇਸ਼ ਵਿੱਚ ਪਾਣੀ ਅਤੇ ਕੱਚੇ ਮਾਲ ਦਾ ਖਰਚ ਵਧ ਰਿਹਾ ਹੈ। ਅਸੀਂ ਆਰਐੱਮਜੀ ਨਿਰਯਾਤ ਨੂੰ ਹੁਲਾਰਾ ਦੇਣ ਲਈ ਭਾਰਤ ਵਿੱਚ ਛੋਟੇ ਖਿਡਾਰੀਆਂ ਲਈ ਛੋਟੇ ਕਲੱਸਟਰ ਬਣਾਵਾਂਗੇ।”

ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰੀਜ ਸਿੰਘ ਨੇ ਘਰੇਲੂ ਨਿਰਮਾਣ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਗਾਰਮੈਂਟ ਸੈਕਟਰ ਵਿੱਚ 10,000 ਕਰੋੜ ਰੁਪਏ ਦੀ ਪੀਐੱਲਆਈ ਯੋਜਨਾ ਦੇ ਵਿਸਤਾਰ ਦਾ ਐਲਾਨ ਕੀਤਾ। ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਿੰਘ ਨੇ ਜ਼ੋਰ ਦਿੱਤਾ ਕਿ ਟੈਕਸਟਾਈਲ ਪਾਰਕਾਂ ਨੂੰ ਨਵਾਂ ਰੂਪ ਦੇਣਾ ਅਤੇ ਗ੍ਰੀਨ ਟੈਕਸਟਾਈਲ ਨੂੰ ਹੁਲਾਰਾ ਦੇਣਾ ਸਾਡਾ ਫੋਕਸ ਹੋਵੇਗਾ।

ਏਈਪੀਸੀ ਦੇ ਚੇਅਰਮੈਨ ਸ਼੍ਰੀ ਸੁਧੀਰ ਸੇਖੜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ, “ਗਲੋਬਲ ਪ੍ਰਤੀਕੂਲ ਸਥਿਤੀਆਂ ਨੇ ਭਾਰਤੀ ਲਿਬਾਸ ਨਿਰਯਾਤ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਲੇਕਿਨ ਇਨ੍ਹਾਂ ਪ੍ਰਤੀਕੂਲ ਸਥਿਤੀਆਂ ਦੇ ਬਾਵਜੂਦ, ਭਾਰਤੀ ਲਿਬਾਸ ਨਿਰਯਾਤ ਉਦਯੋਗ ਆਪਣੀ ਸਥਿਤੀ ਬਣਾਏ ਰੱਖਣ ਅਤੇ ਨੁਕਸਾਨ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਸਮਰੱਥ ਰਿਹਾ।”ਜਨਰਲ ਸਕੱਤਰ ਸ਼੍ਰੀ ਮਿਥਿਲੇਸ਼ਵਰ ਠਾਕੁਰ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਲਿਬਾਸ ਨਿਰਯਾਤਕਾਂ ਲਈ ਵਿਕਸਿਤ ਦੇਸ਼ਾਂ ਵਿੱਚ ਆਪਣਾ ਵਿਸਤਾਰ ਕਰਨ ਦੀ ਵਧੇਰੇ ਸੰਭਾਵਨਾ ਹੈ।

ਭਾਰਤੀ ਲਿਬਾਸ ਉਦਯੋਗ ਨੂੰ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਵੱਡੇ ਸੁਪਨੇ ਦੇਖਣੇ ਚਾਹੀਦੇ ਹਨ।25 ਅਤੇ 26 ਜੂਨ 2024 ਨੂੰ ਗਿਆਨ ਸੈਸ਼ਨ ਵੀ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਵੇਂ ਗਲੋਬਲ ਵਪਾਰ ਨੂੰ ਨੈਵੀਗੇਟ ਕਰਨਾ; ਉਦਯੋਗ ਲਈ ਚੁਣੌਤੀਆਂ ਅਤੇ ਮੌਕੇ; ਕੁਸ਼ਲਤਾ ਲਾਭ: ਡਰਾਈਵਿੰਗ ਮੈਨੂਫੈਕਚਰਿੰਗ-ਲਿਬਾਸ ਅਤੇ ਟਿਕਾਊ ਫੈਸ਼ਨ ਵਿੱਚ ਉਤਕ੍ਰਿਸ਼ਟਤਾ: ਸੰਕਲਪ ਤੋਂ ਲੈ ਕੇ ਅਸਲੀਅਤ ਤੱਕ।

ਇਹ ਮੇਲਾ ਐਪਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ (ਏਈਪੀਸੀ) ਦੁਆਰਾ  ਇੰਟਰਨੈਸ਼ਨਲ ਗਾਰਮੈਂਟ ਫੇਅਰ ਐਸੋਸੀਏਸ਼ਨ (ਆਈਜੀਐੱਫਏ) ਰਾਹੀਂ ਭਾਰਤ ਦੇ ਤਿੰਨ ਪ੍ਰਮੁੱਖ ਗਾਰਮੈਂਟ ਐਸੋਸੀਏਸ਼ਨਾਂ, ਕਲੋਥਿੰਗ ਮੈਨੂਫੈਕਚਰਿੰਗ ਐਸੋਸੀਏਸ਼ਨ ਆਫ ਇੰਡੀਆ (ਸੀਐੱਮਏਆਈ), ਗਾਰਮੈਂਟ ਐਕਸਪੋਰਟਰਜ਼ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ (ਜੀਈਐੱਮਏ) ਅਤੇ ਗਾਰਮੈਂਟ ਐਕਸਪੋਰਟਰਜ਼ ਐਸੋਸੀਏਸ਼ਨ ਆਫ ਰਾਜਸਥਾਨ (ਜੀਈਏਆਰ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

ਜੋ ਇਨ੍ਹਾਂ ਐਸੋਸੀਏਸ਼ਨਾਂ ਦੁਆਰਾ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਣਾਈ ਗਈ ਸਮੂਹਿਕ ਭਾਵਨਾ, ਟੀਮ ਵਰਕ ਅਤੇ ਤਾਲਮੇਲ ਦਾ ਪ੍ਰਮਾਣ ਹੈ। ਇਸ ਆਯੋਜਨ ਵਿੱਚ 50 ਦੇਸ਼ਾਂ ਦੇ 600 ਤੋਂ ਵੱਧ ਖਰੀਦਦਾਰਾਂ ਨੇ ਹਿੱਸਾ ਲਿਆ। 71ਵੇਂ ਐਡੀਸ਼ਨ ਵਿੱਚ 25 ਤੋਂ 27 ਜੂਨ 2024 ਤੱਕ ਹਰ ਦਿਨ ਦੋ ਫੈਸ਼ਨ ਸ਼ੋਅ ਵੀ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਸ਼ੋਅ ਦੌਰਾਨ ਪ੍ਰਦਰਸ਼ਿਤ ਕੀਤੇ ਗਏ ਸਭ ਤੋਂ ਵਧੀਆ ਸੰਗ੍ਰਹਿ ਪ੍ਰਦਰਸ਼ਿਤ ਕੀਤੇ ਜਾਣਗੇ।

 

Tags: Giriraj Singh , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD