Thursday, 04 July 2024

 

 

LATEST NEWS Jagmeet Kaur Bali call on Lt. Governor Manoj Sinha NCPCR holds Grievance Redressal Camp to Address Child Rights violation issues at Bandipora DC Bandipora Shakeel-ul-Rehman Rather distributes 35 Community Rights Certificate under Forest Rights Act to eligible communities at Aragam DC Bandipora Shakeel-ul-Rehman Rather inaugurates cutting & tailoring centre under Livelihood Initiative of JKRLM- UMEED at Ayathmulla Mega public outreach camp held at panchayat Sundla Block Khoon DC Samba Abhishek Sharma chairs Block Diwas Program at Samba Block Diwas organised at 13 venues across Kishtwar Bigg Boss OTT 3 Contestants ​Sana Makbul Khan Net Worth, Bio, Lifestyle, And Career DDC Doda Harvinder Singh leads Block Diwas Programme at Shermatoo Top Panchayat Chiralla District Development Commissioner Reasi Vishesh Paul Mahajan chairs weekly Block Diwas at Panthal Weekly Block Diwas: DC Rajouri Om Prakash Bhagat addresses public grievances at Teryath DC Kathua Dr. Rakesh Minhas listens to people’s grievances at Juthana; Resolves many issues on spot DC Kulgam Athar Aamir Khan reviews arrangements for launch of Sampoorna Abhiyan in Aspirational Block Manzgam DC Budgam Akshay Labroo holds Block Divas at Chadoora Budgam DDC Kupwara Ayushi Sudan chairs Mega Block Diwas at Manigah Hyhama DC Shopian Faz lul Haseeb presides over public outreach programme-Block Diwas at Imamsahib DC Bandipora Shakeel-ul-Rehman Rather reviews Progress on Land Encroachment Litigations Block Diwas: DC Kulgam Athar Aamir Khan presides over grievances redressal camp at Devsar; gives patient hearing to public grievances DC Kulgam Athar Aamir Khan conducts Public durbar at village Chowgam DC Baramulla Minga Sherpa presides a Block Diwas Program at Rakh-i-Hygam Haritaar, Sopore DC Kulgam Athar Aamir Khan presides Block level Pani Samiti Convention at Devsar

 

Member of Parliament from Sangrur Gurmeet Singh Meet Hayer gave his maiden speech in the Lok Sabha

Hayer began his speech by thanking the people of Sangrur, he raised important issues of Punjab during his first speech

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

New Delhi , 01 Jul 2024

The Aam Aadmi Party (AAP) Sangrur MP Gurmeet Singh Meet Hayer gave his maiden speech in the parliament today. Meet Hayer began his speech by thanking the people of Sangrur for sending him to the Lok Sabha as their representative and raised various issues regarding Punjab in his speech.

Meet Hare, while participating in the debate on the presidential address, expressed regret that the name of Punjab was not even mentioned in the address. He said that  the Punjabis contributed 80 percent to the sacrifices made for the freedom of the country, suffered during partition, farmers of Punjab filled the country's food reserves and Punjabi players are continuously bringing laurels to our nation in all sports.

Meet Hayer also spoke about the Centre's discrimination against Punjab and extra pressure on the industries of Punjab by giving tax concessions to the neighboring states. He also demanded the release of Rs 8,000 crores of RDF's withheld money. 

Meet Hare also raised the issue of harassment of opposition leaders including Arvind Kejriwal, Manis Sisodia, Hemant Soren by the central agencies. He criticised the Agniveer scheme and also demanded the restoration of the old pension scheme for the welfare of employees.

Meet Hayer said that Punjabi is a proud state. They do not beg but they always raise their voice for their rights. Our farmer was not allowed to go beyond Haryana to meet their elected government and demand their rights.

Meet Hayer said that there are talks about making India self-dependent. Punjab's farmers made India self-dependent in food. When the country had to ask for help from powers like America, our Punjab brought about the Green Revolution and made India self-dependent. For this, we had to pay the price. 

Our land became poisonous. The water level of our Punjab has gone down to 400 to 500 feet. And the sad thing is that the farmers who brought the Green Revolution are being stopped from coming to Delhi today and they are sitting at the borders on the roads.

संगरूर से सांसद गुरमीत सिंह मीत हेयर ने लोकसभा में अपना पहला भाषण दिया

हेयर ने अपने भाषण की शुरुआत संगरूर के लोगों का धन्यवाद करके की, फिर पंजाब के महत्वपूर्ण मुद्दे उठाए

नई दिल्ली

आम आदमी पार्टी (आप) के संगरूर से सांसद गुरमीत सिंह मीत हेयर ने आज संसद में अपना पहला भाषण दिया। मीत हेयर ने अपने भाषण की शुरुआत में उन्होंने प्रतिनिधि बनाकर लोकसभा में भेजने के लिए संगरूर के लोगों का धन्यवाद किया और उन्होंने पंजाब से संबंधित विभिन्न महत्वपूर्ण मुद्दे उठाए।

मीत हेयर ने राष्ट्रपति अभिभाषण पर बहस में भाग लेते हुए इस बात पर खेद व्यक्त किया कि अभिभाषण में पंजाब का नाम तक नहीं लिया गया। उन्होंने कहा कि देश की आजादी के लिए दी गई कुर्बानियों में पंजाबियों का 80 प्रतिशत योगदान है। बंटवारे में भी पंजाबियों ने कष्ट झेले। पंजाब के किसानों ने देश के अन्न भंडार भरे और पंजाबी खिलाड़ी लगातार सभी खेलों में देश का नाम रोशन कर रहे हैं। 

मीत हेयर ने केंद्र सरकार द्वारा पंजाब के साथ किए जा रहे भेदभाव और पड़ोसी राज्यों को कर रियायतें देकर पंजाब के उद्योगों पर अतिरिक्त दबाव की बात भी कही। उन्होंने आरडीएफ के रोके गए 8000 करोड़ रुपये जारी करने की भी मांग की। मीत हेयर ने अरविंद केजरीवाल, मनीष सिसोदिया, हेमंत सोरेन समेत विपक्षी नेताओं को केंद्रीय एजेंसियों द्वारा परेशान किए जाने का मुद्दा भी उठाया। 

उन्होंने अग्निवीर योजना की आलोचना की और कर्मचारियों के कल्याण के लिए पुरानी पेंशन योजना को बहाल करने की भी मांग की। हेयर ने कहा कि पंजाबी एक स्वाभिमानी राज्य है। वे भीख नहीं मांगते बल्कि अपने अधिकारों के लिए हमेशा आवाज उठाते हैं। हमारे किसान को हरियाणा से आगे जाकर अपनी चुनी हुई सरकार से मिलने और अपना हक मांगने की इजाजत नहीं दी गई। 

मीत हेयर ने कहा कि आज भारत को आत्मनिर्भर बनाने की बातें हो रही हैं, लेकिन असल में पंजाब के किसानों ने भारत को खाद्यान्न के मामले में आत्मनिर्भर बनाया है। जब देश को अमेरिका से अन्न के लिए मदद मांगनी पड़ी, तब पंजाब ने हरित क्रांति लाकर भारत को आत्मनिर्भर बनाया। 

हमें इसकी कीमत भी चुकानी पड़ी है। हमारी जमीन जहरीली हो गई और जलस्तर 400 से 500 फीट नीचे चला गया, लेकिन अत्यंत दुख की बात यह है कि हरित क्रांति लाने वाले किसानों को आज दिल्ली आने से रोका जा रहा है और वे कई महीनों से सड़कों पर बैठे हैं।

ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਦਿੱਤਾ ਆਪਣਾ ਪਹਿਲਾ ਭਾਸ਼ਣ

ਹੇਅਰ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸੰਗਰੂਰ ਵਾਸੀਆਂ ਦਾ ਧੰਨਵਾਦ ਕਰਦਿਆਂ ਕੀਤੀ, ਆਪਣੇ ਪਹਿਲੇ ਭਾਸ਼ਣ ਦੌਰਾਨ ਉਠਾਏ ਪੰਜਾਬ ਦੇ ਅਹਿਮ ਮੁੱਦੇ

ਨਵੀਂ ਦਿੱਲੀ

ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੋਮਵਾਰ ਨੂੰ ਸੰਸਦ ਵਿੱਚ ਆਪਣਾ ਪਹਿਲਾ ਭਾਸ਼ਣ ਦਿੱਤਾ।  ਮੀਤ ਹੇਅਰ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸੰਗਰੂਰ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਆਪਣੇ ਪ੍ਰਤੀਨਿਧੀ ਵਜੋਂ ਲੋਕ ਸਭਾ ਵਿੱਚ ਭੇਜਣ ਲਈ ਧੰਨਵਾਦ ਕਰਦਿਆਂ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਵੀ ਉਠਾਇਆ।

ਮੀਤ ਹੇਅਰ ਨੇ 'ਰਾਸ਼ਟਰਪਤੀ ਭਾਸ਼ਣ' 'ਤੇ ਬਹਿਸ 'ਚ ਹਿੱਸਾ ਲੈਂਦਿਆਂ ਦੁੱਖ ਪ੍ਰਗਟ ਕੀਤਾ ਕਿ ਸੰਬੋਧਨ 'ਚ ਪੰਜਾਬ ਦਾ ਨਾਂ ਤੱਕ ਨਹੀਂ ਹੈ।  ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਵਿੱਚ ਪੰਜਾਬੀਆਂ ਨੇ 80 ਫੀਸਦੀ ਯੋਗਦਾਨ ਪਾਇਆ, ਬਟਵਾਰੇ ਵੇਲੇ ਦੁੱਖ ਝੱਲੇ, ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਅੰਨ ਭੰਡਾਰ ਭਰਿਆ ਅਤੇ ਪੰਜਾਬੀ ਖਿਡਾਰੀ ਹਰ ਤਰ੍ਹਾਂ ਦੀਆਂ ਖੇਡਾਂ ਵਿੱਚ ਲਗਾਤਾਰ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ।

ਮੀਤ ਹੇਅਰ ਨੇ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਗੁਆਂਢੀ ਰਾਜਾਂ ਨੂੰ ਟੈਕਸ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਾਂ 'ਤੇ ਵਾਧੂ ਦਬਾਅ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਆਰਡੀਐਫ ਦੇ ਰੋਕੇ ਗਏ 8,000 ਕਰੋੜ ਰੁਪਏ ਜਾਰੀ ਕਰਨ ਦੀ ਵੀ ਮੰਗ ਕੀਤੀ। ਮੀਤ ਹੇਅਰ ਨੇ ਕੇਂਦਰੀ ਏਜੰਸੀਆਂ ਵੱਲੋਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਹੇਮੰਤ ਸੋਰੇਨ ਸਮੇਤ ਵਿਰੋਧੀ ਧਿਰ ਦੇ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਮੁੱਦਾ ਵੀ ਉਠਾਇਆ। 

ਉਨ੍ਹਾਂ ਅਗਨੀਵੀਰ ਸਕੀਮ ਦੀ ਆਲੋਚਨਾ ਕਰਦਿਆਂ ਮੁਲਾਜ਼ਮਾਂ ਦੀ ਭਲਾਈ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਵੀ ਕੀਤੀ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਇੱਕ ਮਾਣਮੱਤਾ ਸੂਬਾ ਹੈ। ਪੰਜਾਬੀ ਭੀਖ ਨਹੀਂ ਮੰਗਦੇ ਪਰ ਆਪਣੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਹਨ।  ਸਾਡੇ ਕਿਸਾਨਾਂ ਨੂੰ ਆਪਣੀ ਚੁਣੀ ਹੋਈ ਸਰਕਾਰ ਨੂੰ ਮਿਲਣ ਅਤੇ ਆਪਣੇ ਹੱਕ ਮੰਗਣ ਲਈ ਹਰਿਆਣਾ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਮੀਤ ਹੇਅਰ ਨੇ ਕਿਹਾ ਕਿ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਹਨ।  ਪੰਜਾਬ ਦੇ ਕਿਸਾਨਾਂ ਨੇ ਭਾਰਤ ਨੂੰ ਅਨਾਜ ਵਿੱਚ ਆਤਮ ਨਿਰਭਰ ਬਣਾ ਦਿੱਤਾ ਹੈ। ਜਦੋਂ ਦੇਸ਼ ਨੂੰ ਅਮਰੀਕਾ ਵਰਗੀਆਂ ਤਾਕਤਾਂ ਤੋਂ ਮਦਦ ਮੰਗਣੀ ਪਈ ਤਾਂ ਸਾਡੇ ਪੰਜਾਬ ਨੇ ਹਰੀ ਕ੍ਰਾਂਤੀ ਲਿਆ ਕੇ ਭਾਰਤ ਨੂੰ ਆਤਮ ਨਿਰਭਰ ਬਣਾ ਦਿੱਤਾ। 

ਇਸ ਲਈ ਸਾਨੂੰ ਕੀਮਤ ਚੁਕਾਉਣੀ ਪਈ। ਸਾਡੀ ਧਰਤੀ ਜ਼ਹਿਰੀਲੀ ਹੋ ਗਈ।  ਸਾਡੇ ਪੰਜਾਬ ਦੇ ਪਾਣੀ ਦਾ ਪੱਧਰ 400 ਤੋਂ 500 ਫੁੱਟ ਤੱਕ ਹੇਠਾਂ ਚਲਾ ਗਿਆ ਹੈ। ਦੁੱਖ ਦੀ ਗੱਲ ਇਹ ਹੈ ਕਿ ਹਰੀ ਕ੍ਰਾਂਤੀ ਲਿਆਉਣ ਵਾਲੇ ਕਿਸਾਨਾਂ ਨੂੰ ਅੱਜ ਦਿੱਲੀ ਆਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਹ ਸੜਕਾਂ 'ਤੇ ਸਰਹੱਦਾਂ 'ਤੇ ਬੈਠੇ ਹਨ।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD