Thursday, 04 July 2024

 

 

LATEST NEWS Vigilance Bureau Arrests Patwari For Accepting Rs 4,000 Bribe LPU Launches Northern Region's First Work-Integrated B.Tech in AI and Data Engineering program CM Nayab Singh inaugurates and lays the foundation stone for 13 development projects worth more than Rs. 78 crore in Sirsa Weekly Block Diwas public outreach camps held across Ramban DDC Dr Devansh Yadav reviews launch of Sampoorna Abhiyan in Kishtwar district DC Udhampur Saloni Rai reviews Saloni Rai progress of Jal Jeevan Mission schemes in Udhampur YouTuber Armaan Malik Net Worth 2024 | The Rise of Youtuber Armaan Malik Amarnath Ji Yatra 2024: Cleanliness drive takes center stage at Ganta Ghar Lal Chowk Kritika Khurana Net Worth [July 2024] | Income, Bio, & Famous Fashion Youtuber | 5 Dariya News Punjab Police’s Cyber Crime Division Arrests Two Travel Agents For Illegally Sending People To Cambodia Sanjay Manjrekar Net Worth 2024 | Know The Income, Bio, Career, and Lifestyle Three Day Capacity Building Program Organised At Police Dav Public School Cricketer Virender Sehwag Net Worth 2024 | Known The Nawab of Multan’s Income, Bio, Career, and Lifestyle Deputy Commissioner Dr. Senu Duggal Surprise Visit to facilitation center CGC Landran conferred with National Employability Award 2024 New Bridge at Teja Ruhela to upgrade Connectivity in Border Villages of Fazilka DC Bandipora visits Imam Baras in Sumbal sub-division Chief Secretary Atal Dulloo reviews functioning of skilling institutions of JK Principal Secretary Home convenes public darbar in Poonch; seeks public feedback on development schemes Chief Secretary Atal Dulloo reviews status of power sector reforms taken across JK DDC Kulgam Athar Aamir Khan reviews status of RDD work projects

 

Amritsar Robbery Case: Daughter Of Victim’s Driver, Her Fiancé Among 7 Held; ₹41.40l, 800gm Gold Recovered

Punjab Police Teams Jointly With Maharashtra Police And Central Agencies Arrest Three Accused Persons From Maharashtra Within 24-Hrs, Says Dgp Gaurav Yadav

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

Amritsar , 01 Jul 2024

Amidst the ongoing drive to make Punjab a safe and secure state as per directions of Chief Minister Bhagwant Singh Mann, Amritsar Commissionerate Police has successfully traced a sensational Amritsar Robbery Case with the arrest of seven accused persons including daughter of victim’s driver and her fiancé— who hatched the entire conspiracy to execute the robbery, said Director General of Police (DGP) Punjab Gaurav Yadav here on Monday.

Those arrested have been identified as Shivani (28) of Amar Avenue in Khandwala Chheharta and her fiancé Gurtek Singh (23) of Ajnala, and their accomplices including Gurpreet Singh (34) of Majitha road Amritsar, Sandeep Singh (29) of Jandiala, Deepak Kumar (30) of village Mahal, Hardev Singh (53) of Ajnala and Harpal Singh (52) of Rajasansi in Amritsar. Accused Shivani is a daughter of Narinder Mohan Mehta, who is working as a Driver with victim Jiya Lal Behal, and was acquainted with the affluence of the latter.

As per the information, four armed men with their faces covered decamped with Rs 90 lakh and 3kg jewellery after barging into the house of victim Jiya Lal on Wednesday early morning. DGP Gaurav Yadav said that three accused persons— Gurpreet, Sandeep and Deepak were arrested from district Dhule in Maharashtra in an inter-state operation with the assistance of Maharashtra Police and Central Agencies, while, remaining four persons were arrested from Amritsar. Police teams have also recovered Rs 41.40 lakhs cash and 800 grams gold from their possession, he added.

The DGP said that Police teams have adopted a professional and scientific approach to solve this sensational robbery case. Further investigations are on in this case, he said. Sharing more details, Commissioner of Police (CP) Amritsar Ranjit Singh Dhillon said that following the incident, Police teams from Civil Lines Police Station, CIA-1 and CIA-2 under the supervision of ADCP CITY-2 Abhimanyu Rana and ACP North Vijay Kumar immediately started investigations in this case.

He said that Police teams had managed to trace the case in less than 12 hours and made arrests of three accused persons from Maharashtra within 24 hours. While, the remaining four accused persons were arrested on Friday and Saturday, he added. CP Ranjit Singh Dhillon said that two more accomplices involved in this case have been identified and raids are being conducted to apprehend them. 

Investigations are on to establish the forward and backward linkages in this case, he added. A case FIR no. 107 dated 26-06-2024 had been registered under section 394 of the Indian Penal Code (IPC) and section 25 of the Arms Act at Police Station Civil Lines Amritsar.

ਅੰਮ੍ਰਿਤਸਰ ਲੁੱਟ ਕੇਸ: ਪੀੜਤ ਦੇ ਡਰਾਈਵਰ ਦੀ ਧੀ, ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ; 41.40 ਲੱਖ ਰੁਪਏ ਦੀ ਨਕਦੀ, 800 ਗ੍ਰਾਮ ਸੋਨਾ ਕੀਤਾ ਬਰਾਮਦ

ਪੰਜਾਬ ਪੁਲਿਸ ਦੀਆਂ ਟੀਮਾਂ ਨੇ ਮਹਾਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ 24 ਘੰਟਿਆਂ ਦੇ ਅੰਦਰ ਮਹਾਰਾਸ਼ਟਰ ਤੋਂ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ : ਡੀਜੀਪੀ ਗੌਰਵ ਯਾਦਵ

ਅੰਮ੍ਰਿਤਸਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ  ਸਨਸਨੀਖੇਜ਼ ਅੰਮਿਰਤਸਰ ਲੁੱਟ ਕੇਸ ਦਾ ਖੁਰਾ-ਖੋਜਦਿਆਂ ਪੀੜਤ ਦੇ ਡਰਾਈਵਰ ਦੀ ਧੀ ਅਤੇ ਉਸ ਦੇ ਮੰਗੇਤਰ, ਜਿੰਨ੍ਹਾਂ ਨੇ ਡਕੈਤੀ ਦੀ ਪੂਰੀ ਸਾਜ਼ਿਸ਼ ਰਚੀ ਸੀ , ਨੂੰ  7 ਮੁਲਜ਼ਮਾਂ ਸਮੇਤ  ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ  ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਿਵਾਨੀ (28) ਵਾਸੀ ਅਮਰ ਐਵੀਨਿਊ ਖੰਡਵਾਲਾ ਛੇਹਰਟਾ ਅਤੇ ਉਸ ਦੇ ਮੰਗੇਤਰ ਗੁਰਟੇਕ ਸਿੰਘ (23) ਵਾਸੀ ਅਜਨਾਲਾ ਅਤੇ ਇਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ (34) ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੰਦੀਪ ਸਿੰਘ (29) ਵਾਸੀ ਜੰਡਿਆਲਾ, ਦੀਪਕ ਕੁਮਾਰ (30) ਪਿੰਡ ਮਾਹਲ, ਹਰਦੇਵ ਸਿੰਘ (53) ਅਜਨਾਲਾ ਅਤੇ ਹਰਪਾਲ ਸਿੰਘ (52) ਰਾਜਾਸਾਂਸੀ ਅੰਮ੍ਰਿਤਸਰ ਵਜੋਂ ਹੋਈ ਹੈ।  ਮੁਲਜ਼ਮ ਸ਼ਿਵਾਨੀ ਨਰਿੰਦਰ ਮੋਹਨ ਮਹਿਤਾ, ਜੋ ਕਿ ਪੀੜਤ ਜੀਆ ਲਾਲ ਬਹਿਲ ਦਾ ਡਰਾਈਵਰ  ਹੈ, , ਦੀ ਧੀ ਹੈ , ਜੋ ਕਿ ਪੀੜਤ  ਦੀ ਦੌਲਤ-ਸ਼ੌਹਰਤ ਤੋਂ ਭਲੀਭਾਂਤ ਜਾਣੂ ਸੀ ।

ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ ਚਾਰ ਹਥਿਆਰਬੰਦ ਵਿਅਕਤੀ, ਜਿਨਾ  ਨੇ ਮੂੰਹ ਢਕੇ ਹੋਏ ਸਨ, ਨੇ  ਪੀੜਤ ਜੀਆ ਲਾਲ ਦੇ ਘਰ ’ਚ ਦਾਖਲ ਹੋ ਕੇ 90 ਲੱਖ ਰੁਪਏ ਅਤੇ 3 ਕਿਲੋ ਦੇ ਗਹਿਣਿਆਂ ਦੀ  ਲੁੱਟ ਕੀਤੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਤਿੰਨ ਮੁਲਜ਼ਮਾਂ- ਗੁਰਪ੍ਰੀਤ, ਸੰਦੀਪ ਅਤੇ ਦੀਪਕ ਨੂੰ ਮਹਾਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਅੰਤਰ-ਰਾਜੀ ਕਾਰਵਾਈ ਤਹਿਤ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ , ਜਦ ਕਿ ਬਾਕੀ ਚਾਰ ਵਿਅਕਤੀਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ  ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 41.40 ਲੱਖ ਰੁਪਏ ਦੀ ਨਕਦੀ ਅਤੇ 800 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ।

ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਇਸ ਸਨਸਨੀਖੇਜ਼ ਲੁੱਟ ਦੇ ਕੇਸ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਅਪਣਾਈ ਗਈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਏ.ਡੀ.ਸੀ.ਪੀ ਸਿਟੀ-2 ਅਭਿਮਨਿਊ ਰਾਣਾ ਅਤੇ ਏ.ਸੀ.ਪੀ ਉੱਤਰੀ ਵਿਜੇ ਕੁਮਾਰ ਦੀ ਦੇਖ-ਰੇਖ ਹੇਠ ਸਿਵਲ ਲਾਈਨ ਪੁਲਿਸ ਸਟੇਸ਼ਨ, ਸੀ.ਆਈ.ਏ.-1 ਅਤੇ ਸੀ.ਆਈ.ਏ.-2 ਦੀਆਂ ਪੁਲਿਸ ਟੀਮਾਂ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੇਸ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ 24 ਘੰਟਿਆਂ ਵਿੱਚ ਮਹਾਰਾਸ਼ਟਰ ਤੋਂ ਤਿੰਨ ਮੁਲਜ਼ਮਾਂ ਨੂੰ ਜਾ ਦਬੋਚਿਆ। ਜਦਕਿ ਬਾਕੀ ਚਾਰ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ। ਇਸ ਸਬੰਧੀ  ਐਫਆਈਆਰ ਨੰ. 107 ਮਿਤੀ 26-06-2024 ਨੂੰ ਆਈ.ਪੀ.ਸੀ. ਦੀ ਧਾਰਾ 394 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਸੀ।

अमृतसर लूटपाट मामला: पीड़ित के ड्राइवर की बेटी, उसके मंगेतर समेत 7 गिरफ्तार;  41.40 लाख रुपए की नकदी, 800 ग्राम सोना किया बरामद

पंजाब पुलिस की टीमों ने महाराष्ट्र पुलिस और केंद्रीय एजेंसियों के साथ मिलकर 24 घंटे के भीतर महाराष्ट्र से तीन आरोपियों को किया गिरफ्तार: डीजीपी गौरव यादव

अमृतसर

पंजाब के मुख्य मंत्री भगवंत सिंह मान के दिशा-निर्देशों के अनुसार, पंजाब को एक सुरक्षित राज्य बनाने के अभियान के तहत, अमृतसर कमिश्नरेट पुलिस ने सनसनीखेज अमृतसर लूटपाट मामले की जांच करते हुए, लूटपाट करने वाले पीड़ित ड्राइवर की बेटी और उसके मंगेतर, जिन्होंने लूटपाट की पूरी साजिश रची थी, को 7 आरोपियों सहित गिरफ्तार करने में सफलता हासिल की है। यह जानकारी देते हुए डीजीपी पंजाब गौरव यादव ने सोमवार को यहां बताया कि गिरफ्तार किए गए व्यक्तियों की पहचान शिवानी (28) निवासी अमर एवेन्यू खंडवाला छेहरटा और उसके मंगेतर गुरटेक सिंह (23) निवासी अजनाला और उनके साथी गुरप्रीत सिंह (34) निवासी  मजीठा रोड अमृतसर,  संदीप सिंह (29) निवासी जंडियाला, दीपक कुमार (30) निवासी गांव माहल, हरदेव सिंह (53) अजनाला और हरपाल सिंह (52) राजासांसी अमृतसर के तौर पर हुई है। आरोपी शिवानी नरेंद्र मोहन मेहता, जो पीड़ित जिया लाल बहल का ड्राइवर है, कि बेटी है, जो कि पीड़ित की दौलत-शोहरत से अच्छी तरह से वाकिफ थी।

प्राप्त जानकारी के मुताबिक बुधवार सुबह चार हथियारबंद व्यक्तियों ने, जिन्होंने अपना चेहरा ढका हुआ था, पीड़ित जिया लाल के घर में घुसकर 90 लाख रुपए और 3 किलो आभूषण लूट की। डीजीपी गौरव यादव ने बताया कि पंजाब पुलिस की टीमों ने महाराष्ट्र पुलिस और केंद्रीय एजेंसियों के सहयोग से एक अंतरराज्यीय ऑपरेशन में तीन आरोपियों - गुरप्रीत, संदीप और दीपक को महाराष्ट्र के धुले जिले से गिरफ्तार किया, जबकि अन्य चार लोगों को अमृतसर से गिरफ्तार किया गया। उन्होंने बताया कि पुलिस टीमों ने उनके पास से 41.40 लाख रुपए नकद और 800 ग्राम सोना भी बरामद किया है।

डीजीपी ने कहा कि पुलिस टीमों ने इस सनसनीखेज लूटपाट मामले को सुलझाने के लिए पेशेवर और वैज्ञानिक दृष्टिकोण को अपनाया। इस मामले में आगे की जांच जारी ह।  इस संबंध में अधिक जानकारी देते हुए पुलिस कमिश्नर अमृतसर रणजीत सिंह ढिल्लों ने बताया कि इस घटना के बाद ए.डी.सी.पी सिटी-2 अभिमन्यु राणा और ए.सी.पी नॉर्थ विजय कुमार की  देखरेख में सिविल लाइन पुलिस स्टेशन, सी.आई.ए-1 और सी.आई.ए- 2 की पुलिस टीमों ने तुरंत मामले की जांच शुरू कर दी थी।

उन्होंने कहा कि पुलिस टीमें 12 घंटे से भी कम समय में इस मामले का पता लगाने में कामयाब रहीं और 24 घंटे के भीतर तीन आरोपियों को महाराष्ट्र से गिरफ्तार कर लिया। जबकि अन्य चार आरोपियों को शुक्रवार और शनिवार को गिरफ्तार किया गया था।सी.पी  रणजीत सिंह ढिल्लों ने कहा कि इस मामले में शामिल दो और लोगों की पहचान कर ली गई है और उन्हें पकड़ने के लिए छापेमारी की जा रही है। उन्होंने कहा कि इस मामले में आगे की कड़ियां स्थापित करने के लिए जांच जारी है।

इस संबंध में एफ.आई.आर नं.  107 तिथि 26-06-2024 को आई.पी.सी. की धारा 394 व शस्त्र अधिनियम की धारा 25 के तहत पुलिस स्टेशन सिविल लाइन अमृतसर में मामला दर्ज किया गया था।

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD