Wednesday, 03 July 2024

 

 

LATEST NEWS Punjab Police Delivers Another Blow To Trans-Border Narcotic Networks, 5kg More Heroin Recovered From Amritsar; Three Held Vigilance Bureau registers corruption case against Assistant Sub Inspector for taking Rs 2,70,000 bribe DC Sakshi Sawhney directs extensive drive against vector borne diseases, orders challaning where larvae found All SGPC members of SAD rally behind party President Sukhbir Singh Badal Amarinder Singh Raja Warring Meets Nirmala Sitharaman Haryana Permits Stilt plus Four-Floor Construction Dr. Kamal Gupta flags off ‘Special Publicity Van' in Hisar Black Spots to be eliminated from Haryana: Aseem Goel Haryana Chief Minister Nayab Singh Saini made several announcements for Sarpanches Top 20 Alternatives To Soap2Day in [July 2024] | 5 Dariya News Navjot Singh Sidhu Net Worth 2024 | Know About Former Tourism and Cultural Affairs Minister of Punjab Major Stampede at Religious Event in Uttar Pradesh: Over 20 Feared Dead Punjab Police Busts Trans-Border Narcotic Smuggling Network In Amritsar; One Held With 5kg Heroin EIC PEC Organized FDP on Design and Innovation of Startups In Collab with NITTTR AAP gets a massive boost in Jalandhar west by-poll, SAD candidate Surjit Kaur joins the AAP Phenom announces acquisition of Tydy, signaling continued growth globally Isha Kaloya Balances Fitness and Shooting for Zee Punjabi’s “Heer tey Tedi Kheer” Gurjeet Singh Aujla met the Civil Aviation Minister Kinjarapu Ram Mohan Naidu to start flights to Guwahati Tasva’s Ceremonial Dress for Team India at the Paris Olympics Unveiled by the Hon’ble Minister of Youth Affairs and Sports, Dr Mansukh Mandaviya Camp under “Sarkar Tuhade Dwar” held in Rampur Change of mindset and exploration of regional resources are the key to StartUps in Jammu & Kashmir : Dr Jitendra Singh

 

Last Respects Paid to Rakesh Yadav

Prayer attended by Chief Minister Bhagwant Singh Mann and other personalities

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Harjot Singh Bains
Listen to this article

Web Admin

Web Admin

5 Dariya News

Chandigarh , 30 Jun 2024

Punjab Chief Minister Bhagwant Singh Maan, along with other prominent personalities, paid his last respects to Rakesh Yadav, father-in-law of Cabinet Minister Harjot Singh Bains and father of IPS officer Jyoti Yadav at Gurdwara Sahib in Sector 11 here.  Rakesh Yadav passed away on June 17 in Gurugram after a brief illness. 

The Chief Minister praised Yadav's dedication to social service and his commitment to providing quality education to his children. CM Bhagwant Singh Mann emphasized the importance of parents in our lives and encouraged everyone to show respect and gratitude towards them. He also shared his grief with the family on behalf of Delhi CM Arvind Kejriwal.

The ceremony included Kirtan performed by Hazuri Ragi Bhai Jagtar Singh.

Those who attended the ceremony included Speaker Punjab Vidhan Sabha S. Kultar Singh Sandhawan, Deputy Speaker Jai Kishan Singh Rodi, Cabinet Minister Brahm Shankar Jimpa, Kuldeep Singh Dhaliwal, Member Parliament Gurmeet Singh Meet Hayer, Executive President MLA Buddh Ram, Jagroop Singh Gill, Kulwant Singh Pandori, Kuljit Singh Randhawa, Dalbir Singh Tong, Jasvir Singh Raj Gill, Amit Ratan Kotfatta, Gurpreet Gogi, Dr. Ravjot Singh, Balkar Singh Sidhu, Dr. Nachhatar Pal, Anurag Verma Chief Secretary Punjab Government, Director General Punjab Police Gaurav Yadav, Additional Chief Secretary Tejveer Singh, Jaspreet Talwar IAS, ADG SS Srivastava, Gurpreet Singh Bhullar IPS, Malwinder Singh Jaggi Secretary Information and Public Relations Department Punjab, Kumar Rahul IAS, Jaspal Singh Sandhu Vice Chancellor Guru Nanak Dev University, Narinder Singh Shergill Chairman Milkfed, Deputy Commissioner Rupnagar Preeti Yadav, Deputy Commissioner Sahibzada Ajit Singh Nagar Ms. Ashika Jain, SSP Sahibzada Ajit Singh Nagar Dr. Sandeep Garg, Himanshu Jain IAS, Chairman Youth Development Board Parminder Goldi, Director Language Department Punjab Jaswant Zafar, Amarjit Singh Sandoa former MLA, Karan Gilhotra Chairman PHB and Commerce Punjab, Advocate Anmol Ratan Sidhu and a large number of people from different sections of the society were present.


ਰਾਕੇਸ਼ ਯਾਦਵ ਨੂੰ ਭਾਵਭਿੰਨੀ ਸ਼ਰਧਾਂਜਲੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕਈ ਨਾਮੀ ਸ਼ਖ਼ਸੀਅਤਾਂ ਵਲੋਂ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ 

ਚੰਡੀਗੜ੍ਹ

ਕੈਬਨਿਟ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੇ ਸਹੁਰਾ ਅਤੇ ਆਈ.ਪੀ.ਐਸ.ਅਧਿਕਾਰੀ ਜਯੋਤੀ ਯਾਦਵ ਦੇ ਪਿਤਾ ਸ੍ਰੀ ਰਾਕੇਸ਼ ਯਾਦਵ ਨੂੰ ਅੱਜ ਇਥੇ ਸੈਕਟਰ 11 ਦੇ ਗੁਰਦੁਆਰਾ ਸਾਹਿਬ ਵਿਚ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ। ਸ੍ਰੀ ਰਾਕੇਸ਼ ਯਾਦਵ ਦਾ 17 ਜੂਨ 2024 ਨੂੰ ਗੁਰੂਗ੍ਰਾਮ ਵਿਖੇ ਸੰਖੇਪ ਬੀਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ।

ਅੰਤਿਮ ਅਰਦਾਸ ਮੌਕੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇਕਿਹਾ ਕਿ ਸ਼੍ਰੀ ਰਾਕੇਸ਼ ਯਾਦਵ ਜਿੱਥੇ ਸਮਾਜ ਸੇਵਾ ਲਈ ਹਮੇਸ਼ਾਂ ਤੱਤਪਰ ਰਹਿੰਦੇ ਸਨ, ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਮਿਆਰੀ ਸਿੱਖਿਆ ਦੇ ਕੇ ਦੇਸ਼ ਦੀ ਸੇਵਾ ਕਰਨ ਦੇ ਯੋਗ ਬਣਾਇਆ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਜ਼ਿੰਦਗੀ ਚ ਅਹਿਮ ਸਥਾਨ ਅਤੇ ਯੋਗਦਾਨ ਹੁੰਦਾ ਹੈ, ਸਾਨੂੰ ਸਾਰਿਆਂ ਨੂੰ ਆਪਣੇ ਮਾਂ-ਬਾਪ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਮਾਤਾ ਪਿਤਾ ਦੀ ਘਾਟ ਜ਼ਿੰਦਗੀ ਵਿੱਚ ਕਦੇ ਵੀ ਪੂਰੀ ਨਹੀਂ ਹੁੰਦੀ, ਉਨ੍ਹਾਂ ਕਿਹਾ ਕਿ ਸਾਨੂੰ ਪ੍ਰਮਾਤਮਾ ਦਾ ਇਹ ਭਾਣਾ ਮਿੱਠਾ ਕਰਕੇ ਮੰਨਣਾ ਪਵੇਗਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਸਾਨੂੰ ਕਿਰਤ ਕਰਨ, ਨਾਮ ਜਪਣ, ਵੰਡ ਛੱਕਣ ਦਾ ਉਪਦੇਸ਼ ਦਿੰਦੀ ਹੈ। ਇਸ ਤੋਂ ਵੀ ਅੱਗੇ ਦੁੱਖ ਵੇਲੇ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅਤੇ ਓਟ ਆਸਰਾ ਲੈਣ ਬਾਰੇ ਕਿਹਾ ਗਿਆ ਹੈ। 

ਉਨ੍ਹਾਂ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੇ ਤਿਆਗ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਜਿਹੀ ਅਦੁੱਤੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ ਪਰ ਉਨ੍ਹਾਂ ਵੀ ਇਸ ਤੇ ਅਕਾਲ ਪੁਰਖ ਦਾ ਓਟ ਆਸਰਾ ਲੈਂਦਿਆਂ ਪ੍ਰਮਾਤਮਾ ਦੀ ਰਜ਼ਾ ਦਾ ਸ਼ੁਕਰਾਨਾ ਹੀ ਕੀਤਾ ਸੀ। ਇਸ ਲਈ ਸਾਨੂੰ ਵੀ ਆਪਣੇ ਗੁਰੂ ਸਾਹਿਬਾਨ ਤੋਂ ਸਿਖਿਆ ਲੈਂਦਿਆਂ ਇਸ ਭਾਣੇ ਨੂੰ ਮੰਨ ਕੇ ਉਸ ਦੀ ਰਜ਼ਾ ਚ ਰਹਿਣਾ ਪਵੇਗਾ। 

ਉਨ੍ਹਾਂ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਫੋਂ ਵੀ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਇਸ ਮੌਕੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਦੇ ਜੱਥੇ ਵੱਲੋਂ ਰਸ ਭਿੰਨਾ ਅਤੇ ਵੈਰਾਗਮਈ ਕੀਰਤਨ ਸਮੂਹ ਸੰਗਤ ਨੂੰ ਸਰਵਣ ਕਰਵਾਇਆ ਗਿਆ।

ਅੱਜ ਅੰਤਿਮ ਅਰਦਾਸ ਮੌਕੇ

ਹਾਜ਼ਰ ਸੰਗਤਾਂ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ, ਕਾਰਜਕਾਰੀ ਪ੍ਰਧਾਨ ਵਿਧਾਇਕ ਬੁੱਧ ਰਾਮ, ਜਗਰੂਪ ਸਿੰਘ ਗਿੱਲ, ਕੁਲਵੰਤ ਸਿੰਘ ਪੰਡੋਰੀ, ਕੁਲਜੀਤ ਸਿੰਘ ਰੰਧਾਵਾ, ਦਲਬੀਰ ਸਿੰਘ ਟੋਂਗ, ਜਸਵੀਰ ਸਿੰਘ ਰਾਜ ਗਿੱਲ,ਅਮਿਤ ਰਤਨ ਕੋਟਫੱਤਾ, ਗੁਰਪ੍ਰੀਤ ਗੋਗੀ, ਡਾਕਟਰ ਰਵਜੋਤ ਸਿੰਘ, ਬਲਕਾਰ ਸਿੰਘ ਸਿੱਧੂ, ਡਾਕਟਰ ਨਛੱਤਰ ਪਾਲ, ਅਨੁਰਾਗ ਵਰਮਾ ਮੁੱਖ ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਜਨਰਲ ਪੰਜਾਬ ਪੁਲਿਸ ਗੋਰਵ ਯਾਦਵ, ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ, ਜਸਪ੍ਰੀਤ ਤਲਵਾਰ ਆਈ.ਏ.ਐਸ, ਏ.ਡੀ.ਜੀ. ਐਸ.ਐਸ ਸ਼੍ਰੀਵਾਸਤਵਾ, ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਮਲਵਿੰਦਰ ਸਿੰਘ ਜੱਗੀ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਕੁਮਾਰ ਰਾਹੁਲ ਆਈ.ਏ.ਐਸ., ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕਫੈਡ, ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ, ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਆਸ਼ਿਕਾ ਜੈਨ, ਐਸ.ਐਸ.ਪੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾਕਟਰ ਸੰਦੀਪ ਗਰਗ, ਹਿਮਾਂਸ਼ੂ ਜੈਨ ਆਈ.ਏ.ਐਸ., ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪਰਮਿੰਦਰ ਗੋਲਡੀ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਜ਼ਫ਼ਰ, ਅਮਰਜੀਤ ਸਿੰਘ ਸੰਦੋਆ ਸਾਬਕਾ ਵਿਧਾਇਕ, ਕਰਨ ਗਿਲਹੋਤਰਾ ਚੇਅਰਮੈਨ ਪੀ.ਐਚ.ਬੀ.ਐਂਡ ਕਾਮਰਸ ਪੰਜਾਬ,ਐਡਵੋਕੇਟ ਅਨਮੋਲ ਰਤਨ ਸਿੱਧੂ ਸਮੇਤ ਵੱਡੀ ਗਿਣਤੀ ਵਿਚ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕ ਹਾਜ਼ਰ ਸਨ।

राकेश यादव को भेंट की श्रद्धांजलि

मुख्यमंत्री भगवंत सिंह मान सहित कई प्रसिद्ध लोग अंतिम अरदास में हुए शामिल

चंडीगढ़

कैबिनेट मंत्री पंजाब स. हरजोत सिंह बैंस के ससुर और आई.पी.एस. अधिकारी ज्योति यादव के पिता श्री राकेश यादव को आज यहां सैक्टर 11 के गुरुद्वारा साहिब में भावभिन्नी श्रद्धांजलि दी गई।श्री राकेश यादव का 17 जून 2024 को गुरूग्राम में लंबी बीमारी उपरांत देहांत हो गया था।

अंतिम अरदास मौके आई हुए लोगों का धन्यवाद करते हुए मुख्यमंत्री पंजाब स. भगवंत सिंह मान ने कहा कि श्री राकेश यादव जहां समाज सेवा के लिए हमेशा तत्पर रहते थे, उन्होंने अपने बच्चों को भी मानक शिक्षा देकर देश की सेवा करने के योग्य बनाया। उन्होंने कहा कि माता -पिता का जि़ंदगी में अहम स्थान और योगदान होता है, हमें सभी को अपने माँ-बाप की सेवा करनी चाहिए। मुख्यमंत्री ने कहा कि माता-पिता की कमी जि़ंदगी में कभी भी पूरी नहीं होती, उन्होंने कहा कि हमें परमात्मा का यह ईश्वरीय आदेश मानना पड़ेगा।

उन्होंने कहा कि गुरू ग्रंथ साहिब जी में दर्ज गुरू साहिबानों की पवित्र वाणी हमें किरत करो, नाम जपो, वंड छको का उपदेश देती है। इसके साथ ही दुख के समय पर भी वाहि गुरू का शुक्राना करने और ओट आसरा लेने की बात कही। उन्होंने सिक्ख धर्म में गुरू साहिबान के त्याग की उदाहरण देते हुए कहा कि गुरू गोबिन्द सिंह जी के चार साहिबज़ादों का बलिदान अद्वितीय मिसाल कहीं भी नहीं मिलती परन्तु उन्होंने भी इस पर अकाल पुरुष का ओट आसरा लेते परमात्मा की रजा का शुक्राना किया था। 

इसलिए हमें भी अपने गुरू साहिबान से शिक्षा लेती इस हुक्म को मान कर उसकी रजा में रहना पड़ेगा। उन्होंने पार्टी सुप्रीमो और दिल्ली के मुख्य मंत्री अरविन्द केजरीवाल की ओर से भी परिवार के साथ दुख सांझा किया। इस मौके हजूरी रागी भाई जगतार सिंह के जत्थे द्वारा वैरागमयी कीर्तन पूरी संगत को श्रवण करवाया गया।

आज अंतिम अरदास मौके उपस्थित संगत में स्पीकर पंजाब विधान सभा स. कुलतार सिंह संधवां, डिप्टी स्पीकर जय किशन सिंह रोड़ी, कैबिनेट मंत्री ब्रह्म संकर जिम्पा, कुलदीप सिंह धालीवाल, गुरमीत सिंह मीत हेयर मैंबर पार्लियामेंट, कार्यकारी प्रधान विधायक बुद्ध राम, जगरूप सिंह गिल, कुलवंत सिंह पंडोरी, कुलजीत सिंह रंधावा, दलबीर सिंह ढोंग, जसवीर सिंह राज गिल, अमित रत्न कोटफत्ता, गुरप्रीत गोगी, डाक्टर रवजोत सिंह, बलकार सिंह सिद्धू, डाक्टर नछत्र पाल, अनुराग वर्मा मुख्य सचिव पंजाब सरकार, डायरैक्टर जनरल पंजाब पुलिस गौरव यादव, अतिरिक्त मुख्य सचिव तेजवीर सिंह, जसप्रीत तलवार आई.ए.एस, ए.डी.जी. एस.एस श्रीवास्तव, गुरप्रीत सिंह भुल्लर आई.पी.एस, मलविंदर सिंह जग्गी सचिव सूचना और लोक संपर्क विभाग पंजाब, कुमार राहुल आई.ए.एस., जसपाल सिंह संधू वाइस चांसलर गुरू नानक देव यूनिवर्सिटी, नरिन्दर सिंह शेरगिल चेयरमैन मिलकफैड, डिप्टी कमिश्नर रूपनगर प्रीति यादव, डिप्टी कमिश्नर साहिबज़ादा अजीत सिंह नगर श्रीमती आशिका जैन, एस.एस.पी साहिबज़ादा अजीत सिंह नगर डाक्टर सन्दीप गर्ग, हिमांशु जैन आई.ए.एस., चेयरमैन यूथ डिवैल्पमैंट बोर्ड परमिन्दर गोलडी, डायरैक्टर भाषा विभाग पंजाब जसवंत जफर, अमरजीत सिंह संदोआ पूर्व विधायक, करन गिलहोतरा चेयरमैन पी.एच.बी.एंड कामर्स पंजाब, एडवोकेट अनमोल रत्न सिद्धू सहित बड़ी संख्या में समाज के अलग अलग वर्गों के लोग उपस्थित थे।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Harjot Singh Bains

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD