Tuesday, 02 July 2024

 

 

LATEST NEWS Amritsar Robbery Case: Daughter Of Victim’s Driver, Her Fiancé Among 7 Held; ₹41.40l, 800gm Gold Recovered Vikramaditya Singh emphasizes on better road transport services Implementation of New Criminal Laws and Inauguration of VC Studios in UT Chandigarh Three New Criminal Laws came into force: Lt Governor addresses implementation ceremony at PHQ Srinagar New Criminal Laws Implemented Nationwide to Transform Criminal Justice System BJP Mahila Morcha President Demands Action Against Drug Menace in Jalandhar LPU's Law School Ranked 16th in India, students can get Practical Training with Real-World Legal Challenges Kia India records 9.8% y-o-y growth with 21,300 unit sales in June 2024 Sarkar Tuhade Duwar Program: Suwidha Camp Organized in Jalalabad Jerry Lawler Net Worth 2024 | The King of Memphis Reigns Supreme Ongoing Projects for Welfare of Scheduled Castes to be Completed Soon : Dr. Baljit Kaur Shri Amarnath Ji Yatra 2024: Lt Governor inspects facilities for pilgrims at Yatra transit camp Pantha Chowk A delegation of Kashmir Advocates Association Calls on Manoj Sinha Rural students second to none in achieving academic excellence: Devender Singh Rana DC Budgam along with SSP visits various Imam Baras, takes stock of arrangements in advance Lt Manjeet Singh Memorial Cricket Match Deputy Commissioner Poonch reviews progress on PMGSY projects DC, SSP Ramban conduct thorough review of SANJY 2024 arrangements to ensure safety & comfort of Pilgrims DDC Reasi Vishesh Paul Mahajan reviews formulation of District Capex Plan 2024-25 DC Doda Harvinder Singh reviews preparedness for 2nd Summary Revision of Photo Electoral Rolls Dr. Bilal Mohi-Ud-Din Bhat undertook late night visit to Yatra Transit Camp at Pantha Chowk

 

Punjab Sets New Record In Meeting Peak Power Demand : Harbhajan Singh ETO

Harbhajan Singh ETO, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 29 Jun 2024

Punjab has achieved a historic milestone on June 29 by successfully meeting its all-time highest ever peak demand of 16089 MW, surpassing the previous record of 15933 MW set on June 19, 2024. Punjab Power and Public Works Minister Harbhajan Singh ETO said that this remarkable feat demonstrates the state's robust power infrastructure and efficient management.

In a press release issued here, Power Minister Harbhajan Singh ETO stated, "Punjab has consistently witnessed high peak demand during the second half of June 2024, ranging from 15000 MW to 15800 MW, significantly higher than the corresponding period last year." Notably, on June 26, 2024, Punjab met its all-time highest ever power demand of 3563 LUs in a single day, exceeding the previous record of 3427 LUs set on September 9, 2023.

The Power Minister attributed this success to the proactive measures taken by PSPCL, resulting in a 28% increase in power demand met in June 2024 compared to the same period last year (7464 MUs till June 26, 2024, versus 5853 MUs till June 26, 2023). Similarly, in May 2024, PSPCL supplied 7231 MUs, a 37% increase from 5270 MUs in May 2023.

Minister Harbhajan Singh emphasized that Chief Minister Bhagwant Singh Mann led Punjab Government has achieved this remarkable feat without imposing any power cuts on domestic, commercial, and industrial consumers, while also ensuring maximum AP supply to agricultural consumers in the state.

पंजाब द्वारा पीक पावर डिमांड को पूरा करने में नया रिकार्ड स्थापित : हरभजन सिंह ई.टी.ओ

चंडीगढ़

पंजाब ने 19 जून, 2024 को दर्ज किए 15933 मेगावाट के पिछले रिकार्ड को पछाड़ते 29 जून को 16089 मेगावाट की अपनी अब तक की बिजली की सबसे ज्यादा माँग को सफलतापूर्वक पूरा करके एक ऐतिहासिक मील पत्थर स्थापित किया है। पंजाब के बिजली और लोक निर्माण मंत्री स.हरभजन सिंह ई.टी.ओ ने कहा कि यह शानदार प्राप्ति राज्य के मज़बूत बिजली बुनियादी ढांचे और कौशल प्रबंधन को दर्शाती है।

यहाँ जारी एक प्रैस बयान में बिजली मंत्री हरभजन सिंह ने कहा, " पंजाब में जून 2024 की दूसरे अर्ध दौरान लगातार 15000 मेगावाट से 15800 मेगावाट तक की बिजली की उच्च शिखर की माँग पूरी की है, जो पिछले साल के इस समय के मुकाबले काफ़ी ज़्यादा है। " विशेष तौर पर 26 जून, 2024 को पंजाब ने 9 सितम्बर, 2023 को स्थापित किए गए 3427 लाख यूनिट के पिछले रिकार्ड को पार करते एक दिन में अपनी अब तक की सब से अधिक 3563 लाख यूनिट बिजली की माँग को पूरा किया।

बिजली मंत्री ने इस सफलता का श्रेय पी.एस.पी.सी.एल. द्वारा उठाए जा  चुके गए ठोस कदमों को दिया, जिसके नतीजे के तौर पर जून 2024 में पिछले साल की इसी अवधि के मुकाबले बिजली की माँग में हुए 28% के वृद्धि को पूरा किया गया ( 26 जून 2023 तक के 5853 एम.यू.के मुकाबले 26 जून, 2024 तक 7464 एम.यू.)। इसी तरह मई 2024 में पी.एस.पी.सी.एल ने 7231 एम.यू की स्पलाई की, जो कि मई 2023 में से गई 5270 एम. यू. स्पलायी से 37% अधिक है।

मंत्री हरभजन सिंह ने ज़ोर देते हुए कहा कि मुख्य मंत्री स. भगवंत सिंह मान के नेतृत्व में पंजाब सरकार ने घरेलू, व्यापारिक और औद्योगिक खपतकारों को बिजली कट लगाए बिना यह शानदार प्राप्ति की है, इसके साथ ही राज्य के कृषि खपतकारों को अधिक से अधिक ए.पी.की स्पलाई को सुनिश्चित बनाया है।

ਪੰਜਾਬ ਵੱਲੋਂ ਪੀਕ ਪਾਵਰ ਡਿਮਾਂਡ ਨੂੰ ਪੂਰਾ ਕਰਨ ਵਿੱਚ ਨਵਾਂ ਰਿਕਾਰਡ ਸਥਾਪਤ : ਹਰਭਜਨ ਸਿੰਘ ਈ.ਟੀ.ਓ

ਚੰਡੀਗੜ੍ਹ

ਪੰਜਾਬ ਨੇ 19 ਜੂਨ, 2024 ਨੂੰ ਦਰਜ਼ ਕੀਤੇ 15933 ਮੈਗਾਵਾਟ ਦੇ ਪਿਛਲੇ ਰਿਕਾਰਡ ਨੂੰ ਪਛਾੜਦਿਆਂ 29 ਜੂਨ ਨੂੰ 16089 ਮੈਗਾਵਾਟ ਦੀ ਆਪਣੀ ਹੁਣ ਤੱਕ ਦੀ ਬਿਜਲੀ ਦੀ ਸੱਭ ਤੋਂ ਉੱਚੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰਕੇ ਇੱਕ ਇਤਿਹਾਸਕ ਮੀਲ ਪੱਥਰ ਸਥਾਪਤ ਕੀਤਾ ਹੈ। ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਰਾਜ ਦੇ ਮਜ਼ਬੂਤ ਬਿਜਲੀ ਬੁਨਿਆਦੀ ਢਾਂਚੇ ਅਤੇ ਕੁਸ਼ਲ ਪ੍ਰਬੰਧਨ ਨੂੰ ਦਰਸਾਉਂਦੀ ਹੈ।

 ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ, "ਪੰਜਾਬ ਵਿੱਚ ਜੂਨ 2024 ਦੀ ਦੂਸਰੇ ਅੱਧ ਦੌਰਾਨ ਲਗਾਤਾਰ 15000 ਮੈਗਾਵਾਟ ਤੋਂ 15800 ਮੈਗਾਵਾਟ ਤੱਕ ਦੀ ਬਿਜਲੀ ਦੀ ਉੱਚ ਸਿਖਰ ਦੀ ਮੰਗ ਪੂਰੀ ਕੀਤੀ ਹੈ, ਜੋ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ।"  ਖਾਸ ਤੌਰ 'ਤੇ 26 ਜੂਨ, 2024 ਨੂੰ ਪੰਜਾਬ ਨੇ 9 ਸਤੰਬਰ, 2023 ਨੂੰ ਸਥਾਪਤ ਕੀਤੇ ਗਏ 3427 ਲੱਖ ਯੂਨਿਟ ਦੇ ਪਿਛਲੇ ਰਿਕਾਰਡ ਨੂੰ ਪਾਰ ਕਰਦਿਆਂ ਇੱਕ ਦਿਨ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ 3563 ਲੱਖ ਯੂਨਿਟ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ।

ਬਿਜਲੀ ਮੰਤਰੀ ਨੇ ਇਸ ਸਫਲਤਾ ਦਾ ਸਿਹਰਾ ਪੀ.ਐਸ.ਪੀ.ਸੀ.ਐਲ. ਦੁਆਰਾ ਚੁੱਕੇ ਗਏ ਠੋਸ ਕਦਮਾਂ ਨੂੰ ਦਿੱਤਾ, ਜਿਸ ਦੇ ਨਤੀਜੇ ਵਜੋਂ ਜੂਨ 2024 ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਬਿਜਲੀ ਦੀ ਮੰਗ ਵਿੱਚ ਹੋਏ 28% ਦੇ ਵਾਧੇ ਨੂੰ ਪੂਰਾ ਕੀਤਾ ਗਿਆ (26 ਜੂਨ 2023 ਤੱਕ ਦੇ 5853 ਐਮ.ਯੂ. ਦੇ ਮੁਕਾਬਲੇ 26 ਜੂਨ, 2024 ਤੱਕ 7464 ਐਮ.ਯੂ.)।  ਇਸੇ ਤਰ੍ਹਾਂ ਮਈ 2024 ਵਿੱਚ ਪੀ.ਐਸ.ਪੀ.ਸੀ.ਐਲ ਨੇ 7231 ਐਮ.ਯੂ ਦੀ ਸਪਲਾਈ ਕੀਤੀ, ਜੋ ਕਿ ਮਈ 2023 ਵਿੱਚ ਕੀਤੀ ਗਈ 5270 ਐਮ.ਯੂ. ਸਪਲਾਈ ਤੋਂ 37% ਵੱਧ ਹੈ।

ਮੰਤਰੀ ਹਰਭਜਨ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ 'ਤੇ ਬਿਜਲੀ ਕੱਟ ਲਗਾਏ ਬਿਨਾਂ ਇਹ ਸ਼ਾਨਦਾਰ ਪ੍ਰਾਪਤੀ ਕੀਤੀ ਹੈ, ਨਾਲ ਹੀ ਸੂਬੇ ਦੇ ਖੇਤੀਬਾੜੀ ਖਪਤਕਾਰਾਂ ਨੂੰ ਵੱਧ ਤੋਂ ਵੱਧ ਏ.ਪੀ. ਦੀ ਸਪਲਾਈ ਨੂੰ ਯਕੀਨੀ ਬਣਾਇਆ ਹੈ।

 

Tags: Harbhajan Singh ETO , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD