Tuesday, 02 July 2024

 

 

LATEST NEWS Amritsar Robbery Case: Daughter Of Victim’s Driver, Her Fiancé Among 7 Held; ₹41.40l, 800gm Gold Recovered Vikramaditya Singh emphasizes on better road transport services Implementation of New Criminal Laws and Inauguration of VC Studios in UT Chandigarh Three New Criminal Laws came into force: Lt Governor addresses implementation ceremony at PHQ Srinagar New Criminal Laws Implemented Nationwide to Transform Criminal Justice System BJP Mahila Morcha President Demands Action Against Drug Menace in Jalandhar LPU's Law School Ranked 16th in India, students can get Practical Training with Real-World Legal Challenges Kia India records 9.8% y-o-y growth with 21,300 unit sales in June 2024 Sarkar Tuhade Duwar Program: Suwidha Camp Organized in Jalalabad Jerry Lawler Net Worth 2024 | The King of Memphis Reigns Supreme Ongoing Projects for Welfare of Scheduled Castes to be Completed Soon : Dr. Baljit Kaur Shri Amarnath Ji Yatra 2024: Lt Governor inspects facilities for pilgrims at Yatra transit camp Pantha Chowk A delegation of Kashmir Advocates Association Calls on Manoj Sinha Rural students second to none in achieving academic excellence: Devender Singh Rana DC Budgam along with SSP visits various Imam Baras, takes stock of arrangements in advance Lt Manjeet Singh Memorial Cricket Match Deputy Commissioner Poonch reviews progress on PMGSY projects DC, SSP Ramban conduct thorough review of SANJY 2024 arrangements to ensure safety & comfort of Pilgrims DDC Reasi Vishesh Paul Mahajan reviews formulation of District Capex Plan 2024-25 DC Doda Harvinder Singh reviews preparedness for 2nd Summary Revision of Photo Electoral Rolls Dr. Bilal Mohi-Ud-Din Bhat undertook late night visit to Yatra Transit Camp at Pantha Chowk

 

AAP leaders staged a big protest in Jalandhar against the arrest of Arvind Kejriwal

AAP leaders raised slogans against the dictatorial BJP government at the center and burnt the effigy of Prime Minister Modi

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab, Gurmeet Khudian, Gurmeet Singh Khudian, Dr. Balbir Singh, Harchand Singh Barsat, Lal Chand Kataruchak, Protest, Agitation, Demonstration
Listen to this article

Web Admin

Web Admin

5 Dariya News

Jalandhar/Chandigarh , 29 Jun 2024

AAP leaders held a big protest in Jalandhar against the arrest of Aam Aadmi Party (AAP) national convenor and Delhi Chief Minister Arvind Kejriwal by the CBI. AAP leaders called Kejriwal's arrest dictatorship of the Modi government and said that the BJP is trying to trap Kejriwal by misusing the ED and CBI.

During the protest, AAP leaders raised slogans against the BJP government at the center and burnt the effigy of Prime Minister Narendra Modi. Dozens of Aam Aadmi Party MLAs, ministers, MPs, party officials, chairmen and thousands of leaders and workers from across the state participated in the protest. The AAP candidate for Jalandhar West Assembly by-election Mohinder Bhagat also participated in the protest.

Aam Aadmi Party Punjab's working president Principal Budh Ram attacked the Bharatiya Janata Party and said that BJP and Prime Minister Narendra Modi have only one motive that is to finish the Aam Aadmi Party and Arvind Kejriwal by any means. BJP is afraid of Arvind Kejriwal's honest politics. That is why CBI and ED filed false cases against Arvind Kejriwal and deliberately put him in jail.

AAP minister Dr. Balbir Singh warned the Modi government and said that Arvind Kejriwal should be released immediately or else this movement will intensify. He said that on one hand BJP is keeping a sitting Chief Minister in jail without any evidence and any money trail, while on the other hand, a case was registered against Karnataka's former BJP Chief Minister VS Yeddyurappa under POCSO Act in the case of molestation of a minor girl but he was given bail because he belonged to their own party.

In fact, the BJP is scared of the works of the AAP government in Delhi and Punjab. That is why it is deliberately trying to implicate AAP leaders in false cases.  He said that BJP has inducted all the corrupt leaders of the country into its party and has given them important positions like Chief Ministers, Ministers and Deputy Chief Minister. Assam Chief Minister Himanta Biswa Sharma and Maharashtra Deputy Chief Minister Ajit Pawar and Minister Chhagan Bhujbal are examples of this.

AAP MP from Sangrur Gurmeet Singh Meet Hayer said that Arvind Kejriwal was about to get bail from the Supreme Court, that is why the CBI deliberately arrested him. He said that even a year ago, the CBI had questioned and investigated Arvind Kejriwal but it did not find anything.

He said that in the case of Arvind Kejriwal, this is the first time in the country that the investigating agency reached the High Court without getting the bail copy from the lower court.Meet Hayer said that assembly elections are going to be held in Delhi after six months.

The BJP has not been able to defeat Arvind Kejriwal there till date. The people of Delhi gave a historic majority and made Arvind Kejriwal the Chief Minister twice. Therefore, now the BJP is trying to win the Delhi elections through ED and CBI. He said that 50 years ago, a declared emergency was imposed in the country, but for the last 10 years the BJP government has been imposing an undeclared emergency in the country.

 Minister Gurmeet Singh Khuddian said that CBI's arrest clearly shows that BJP deliberately wants to implicate Arvind Kejriwal in false cases He said that the revolutionary work done by Arvind Kejriwal government in the field of education and health in Delhi had given BJP sleepless nights, that is why BJP has put Delhi's Education Minister Manish Sisodia, Health Minister Satyendra Jain and Chief Minister Arvind Kejriwal in jail by implicating them in false cases. He said that the BJP can do anything but it cannot stop Arvind Kejriwal.

Minister Kuldeep Singh Dhaliwal said that the way Delhi's current Chief Minister Arvind Kejriwal has been kept in jail has never happened before in the history of the country He said that Modi government has descended into Hitlerism and hooliganism.

We will fight against Arvind Kejriwal's arrest from the streets to the Parliament. He said that we will fight this battle on every front and will win. Dhaliwal said that BJP has the illusion that it will finish Arvind Kejriwal and Aam Aadmi Party, but Arvind Kejriwal is a thought and BJP can never finish him or our party.

Minister Lalchand Kataruchak said that in the last two years ED and CBI did not find a single penny from AAP leaders. The entire case is false and fake. The Modi government is harassing AAP leaders through ED and CBI. The investigating agencies do not have any evidence against anyone. He said that CBI's action against Arvind Kejriwal is completely illegal and unconstitutional. He should be released as soon as possible.

 Aam Aadmi Party Punjab General Secretary and Mandi Board Chairman Harchand Singh Barsat strongly condemned the arrest of Arvind Kejriwal by the CBI and said that the ED and CBI have no evidence against Arvind Kejriwal. He has been deliberately kept in jail under a conspiracy. This is the height of dictatorship. He said that the Modi government is murdering democracy by misusing the ED and CBI. We are standing firmly against this dictatorship and will fight against it with full force.

AAP leaders also protested in Chandigarh, police detained protesters, stopped them from going to the BJP office

In Chandigarh too, Aam Aadmi Party leaders protested against the arrest of Arvind Kejriwal by the CBI. AAP leaders and workers who were going to the BJP office for the protest were stopped by the Chandigarh Police and taken into custody.

Aam Aadmi Party Chandigarh unit tweeted and criticized the BJP central government for this and said that the Modi government is misusing the ED and CBI to keep Arvind Kejriwal in jail, but all the conspiracies of the BJP will fail and truth will prevail.

अरविंद केजरीवाल की गिरफ्तारी के खिलाफ 'आप' नेताओं ने जालंधर में किया बड़ा प्रदर्शन

आप नेताओं ने केंद्र की भाजपा सरकार के खिलाफ लगाए नारे प्रधानमंत्री मोदी का पुतला फूंका

जालंधर/चंडीगढ़

आम आदमी पार्टी (आप) के राष्ट्रीय संयोजक और दिल्ली के मुख्यमंत्री अरविंद केजरीवाल को सीबीआई द्वारा गिरफ्तार करने के खिलाफ 'आप' नेताओं ने जालंधर में बड़ा प्रदर्शन किया। आप नेताओं ने केजरीवाल की गिरफ्तारी को मोदी सरकार की तानाशाही बताया और कहा कि भाजपा ईडी और सीबीआई का दुरूपयोग कर केजरीवाल को फंसाने की कोशिश कर रही है।

प्रदर्शन के दौरान आप नेताओं ने केंद्र की भाजपा सरकार के खिलाफ मुर्दाबाद के नारे लगाए और प्रधानमंत्री नरेंद्र मोदी का पुतला फूंका। विरोध प्रदर्शन में आम आदमी पार्टी के दर्जनों विधायक - मंत्री, सांसद, पार्टी पदाधिकारी, चेयरमैन और हजारों की संख्या में राज्य भर के नेता व कार्यकर्ता शामिल हुए। प्रदर्शन में जालंधर पश्चिम विधानसभा उपचुनाव के लिए आप उम्मीदवार मोहिंदर भगत भी शामिल हुए।

आम आदमी पार्टी पंजाब के कार्यकारी अध्यक्ष प्रिंसिपल बुध राम ने भारतीय जनता पार्टी पर हमला बोला और कहा कि भाजपा और प्रधानमंत्री नरेंद्र मोदी का सिर्फ एक मकसद है कि किसी भी तरह आम आदमी पार्टी और अरविंद केजरीवाल को खत्म करना। भाजपा को अरविंद केजरीवाल के ईमानदार राजनीति से डर लगता है। इसलिए सीबीआई और ईडी ने अरविंद केजरीवाल के खिलाफ झूठे मुकदमे दर्ज किए और जानबूझकर जेल में डाला।

आप मंत्री डॉ बलबीर सिंह ने मोदी सरकार को चेतावनी दी और कहा कि जल्द से जल्द अरविंद केजरीवाल को रिहा किया जाए नहीं तो यह आंदोलन और तीव्र होगा। उन्होंने कहा कि भाजपा एक तरफ बिना कोई सबूत और 'मनी ट्रेल' के आधार पर एक मौजूदा मुख्यमंत्री को जेल में रखा हुआ है वहीं दूसरी तरफ कर्नाटक के भाजपा के पूर्व मुख्यमंत्री वीएस येदुरप्पा के खिलाफ नाबालिक लड़की से छेड़छाड़ के मामले में पॉस्को एक्ट के तहत मामला दर्ज था लेकिन उन्हें जमानत दे गई क्योंकि वह उनकी खुद की पार्टी के थे।

दरअसल, भाजपा दिल्ली और पंजाब में आप सरकार के कामों से घबरा गई है। इसीलिए आप नेताओं को जानबूझकर झूठे मामले में फंसाने की कोशिश कर रही है। उन्होंने कहा कि भाजपा ने देश के सारे भ्रष्ट नेताओं को अपनी पार्टी में शामिल कर लिया और उन्हें मुख्यमंत्री, मंत्री और उपमुख्यमंत्री जैसे महत्वपूर्ण पदों से नवाजा। असम के मुख्यमंत्री हेमंत विश्वा शर्मा और महाराष्ट्र के उपमुख्यमंत्री अजित पवार व मंत्री छगन भुजबल इसके उदाहरण हैं।

संगरूर से आप सांसद गुरमीत सिंह मीत हेयर ने कहा कि अरविंद केजरीवाल को सुप्रीम कोर्ट से जमानत मिलने की पूरी संभावना थी, इसीलिए सीबीआई ने जानबूझकर उन्हें गिरफ्तार किया। उन्होंने कहा कि एक साल पहले भी सीबीआई ने अरविंद केजरीवाल से पूछताछ और जांच पड़ताल की थी लेकिन उसे कुछ नहीं मिला। उन्होंने कहा कि अरविंद केजरीवाल के मामले में, देश में यह पहली बार हुआ कि जांच एजेंसी निचली कोर्ट से जमानत की कॉपी आए ही बिना हाईकोर्ट पहुंच गई।

मीत हेयर ने कहा कि छह महीने बाद दिल्ली में विधानसभा चुनाव होने वाले है। भाजपा वहां आज तक अरविंद केजरीवाल को नहीं हरा सकी। दिल्ली की जनता ने ऐतिहासिक बहुमत देकर अरविंद केजरीवाल को दो बार मुख्यमंत्री बनया। इसलिए अब बीजेपी ईडी और सीबीआई के माध्यम से दिल्ली चुनाव जीतना चाह रही है। उन्होंने कहा कि 50 साल पहले देश में घोषित रूप से आपातकाल लगाया गया था, लेकिन पिछले 10 साल से भाजपा सरकार देश में अघोषित आपातकाल लागू किए हुए है।

मंत्री गुरमीत सिंह खुड्डियां ने कहा कि सीबीआई की गिरफ्तारी साफ दर्शाता है कि भाजपा अरविंद केजरीवाल को जानबूझकर झूठे मुकदमे में फंसना चाहती है उन्होंने कहा कि दिल्ली में अरविंद केजरीवाल सरकार द्वारा शिक्षा और स्वास्थ्य के क्षेत्र में किए गए क्रांतिकारी कामों ने भाजपा की नींद उड़ा दी थी, इसीलिए भाजपा दिल्ली के शिक्षा मंत्री मनीष सिसोदिया, स्वास्थ्य मंत्री सत्येंद्र जैन और मुख्यमंत्री अरविंद केजरीवाल को झूठे मुकदमे में फंसाकर जेल में डाले हुए है। उन्होंने कहा कि भाजपा कुछ भी कर ले लेकिन वह अरविंद केजरीवाल को रोक नहीं सकती।

मंत्री कुलदीप सिंह धालीवाल ने कहा कि जिस तरह से दिल्ली के वर्तमान मुख्यमंत्री अरविंद केजरीवाल को जेल में रखा गया है, ऐसा देश के इतिहास में पहले कभी नहीं हुआ उन्होंने कहा कि मोदी सरकार की हिटलरशाही और गुंडागर्दी पर उतरी हुई है। हम अरविंद केजरीवाल के गिरफ्तारी के खिलाफ सड़क से लेकर संसद तक संघर्ष करेंगे। उन्होंने कहा कि हम हर मोर्चे पर इस लड़ाई को लड़ेंगे और जीतेंगे। धालीवाल ने कहा कि भाजपा को भ्रम है कि वह अरविंद केजरीवाल और आम आदमी पार्टी को खत्म कर देगी, लेकिन अरविंद केजरीवाल एक सोच हैं और भाजपा उनकी सोच को कभी खत्म नहीं कर सकती।

मंत्री लालचंद कटारूचक ने कहा कि पिछले दो साल में ईडी और सीबीआई को आप नेताओं के पास से एक फूटी कौड़ी नहीं मिली।  पूरा मुकदमा झूठा और फर्जी है। मोदी सरकार आप नताओं को ईडी और सीबीआई के माध्यम से परेशान कर रही है। जांच एजेंसियों के पास किसी के खिलाफ कोई सबूत नहीं है। उन्होंने कहा कि अरविंद केजरीवाल के खिलाफ सीबीआई की कार्रवाई पूरी तरह गैरकानूनी और असंवैधानिक है। उन्हें जल्द से जल्द रिया किया जाना चाहिए।

आम आदमी पार्टी पंजाब के महासचिव और मंडी बोर्ड के चेयरमैन हरचंद सिंह बरसट ने सीबीआई द्वारा अरविंद केजरीवाल की गिरफ्तारी की सख्त निंदा की और कहा कि ईडी और सीबीआई के पास अरविंद केजरीवाल के खिलाफ कोई सबूत नहीं है। उन्हें जानबूझकर साजिश के तहत जेल में रखा गया है। यह तानाशाही की हद है। उन्होंने कहा कि मोदी सरकार ईडी और सीबीआई का दुरूपयोग कर लोकतंत्र का कत्ल कर रही है। हम इस तानाशाही के खिलाफ डट कर खड़े हैं और इसके खिलाफ पूरी ताकत से लड़ेंगे।

चंडीगढ़ में भी आप नेताओं ने किया प्रदर्शन, पुलिस ने प्रदर्शनकारियों को हिरासत में लिया, भाजपा कार्यालय जाने से रोका

चंडीगढ़ में भी आम आदमी पार्टी के नेताओं ने सीबीआई द्वारा अरविंद केजरीवाल की गिरफ्तारी के खिलाफ विरोध प्रदर्शन किया। प्रदर्शन के लिए भाजपा कार्यालय जा रहे आप नेताओं और कार्यकर्ताओं को चंडीगढ़ पुलिस ने रोका और उन्हें हिरासत में ले लिया। आम आदमी पार्टी चंडीगढ़ ईकाई ने ट्वीट कर इसके लिए भाजपा की केंद्र सरकार की आलोचना की और कहा कि मोदी सरकार अरविंद केजरीवाल को जेल में रखने के लिए ईडी और सीबीआई का दुरुपयोग कर रही है, लेकिन भाजपा की सभी साजिशें विफल होंगी और सत्य की जीत होगी।

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਨੇ ਜਲੰਧਰ 'ਚ ਕੀਤਾ ਵੱਡਾ ਪ੍ਰਦਰਸ਼ਨ

ਆਪ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਤੇ ਪ੍ਰਧਾਨ ਮੰਤਰੀ ਮੋਦੀ ਦਾ ਫੂਕਿਆ ਪੁਤਲਾ

ਜਲੰਧਰ/ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਵੱਲੋਂ ਗ੍ਰਿਫ਼ਤਾਰੀ ਖ਼ਿਲਾਫ਼ ‘ਆਪ’ ਆਗੂਆਂ ਨੇ ਜਲੰਧਰ ਵਿੱਚ ਵਿਸ਼ਾਲ ਪ੍ਰਦਰਸ਼ਨ ਕੀਤਾ।  ‘ਆਪ’ ਆਗੂਆਂ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਮੋਦੀ ਸਰਕਾਰ ਦੀ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰਕੇ ਕੇਜਰੀਵਾਲ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਧਰਨੇ ਦੌਰਾਨ ‘ਆਪ’ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।ਧਰਨੇ ਵਿੱਚ ਪੰਜਾਬ ਭਰ ਤੋਂ ਆਮ ਆਦਮੀ ਪਾਰਟੀ ਦੇ ਦਰਜਨਾਂ ਵਿਧਾਇਕਾਂ, ਮੰਤਰੀਆਂ, ਸੰਸਦ ਮੈਂਬਰਾਂ, ਪਾਰਟੀ ਅਧਿਕਾਰੀਆਂ, ਚੇਅਰਮੈਨਾਂ ਅਤੇ ਹਜ਼ਾਰਾਂ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।  ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।

ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕੋ ਇੱਕ ਮਕਸਦ ਹੈ ਕਿ ਉਹ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੀ ਤਰੀਕੇ ਨਾਲ ਤਬਾਹ ਕਰ ਦੇਵੇ।  ਭਾਜਪਾ ਅਰਵਿੰਦ ਕੇਜਰੀਵਾਲ ਦੀ ਇਮਾਨਦਾਰ ਰਾਜਨੀਤੀ ਤੋਂ ਡਰਦੀ ਹੈ। ਇਸ ਲਈ ਸੀਬੀਆਈ ਅਤੇ ਈਡੀ ਨੇ ਅਰਵਿੰਦ ਕੇਜਰੀਵਾਲ 'ਤੇ ਝੂਠੇ ਕੇਸ ਦਰਜ ਕਰਕੇ ਜਾਣਬੁੱਝ ਕੇ ਜੇਲ੍ਹ ਵਿੱਚ ਡੱਕ ਦਿੱਤਾ।

ਆਪ ਮੰਤਰੀ ਡਾ. ਬਲਬੀਰ ਸਿੰਘ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ ਨਹੀਂ ਤਾਂ ਇਹ ਅੰਦੋਲਨ ਹੋਰ ਤਿੱਖਾ ਹੋ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਨੇ ਇੱਕ ਪਾਸੇ ਬਿਨਾਂ ਸਬੂਤਾਂ ਦੇ ਅਤੇ ਮਨੀ ਟਰੇਲ ਦੇ ਮੌਜੂਦਾ ਮੁੱਖ ਮੰਤਰੀ ਨੂੰ ਜੇਲ 'ਚ ਰੱਖਿਆ ਹੈ, ਜਦਕਿ ਦੂਜੇ ਪਾਸੇ ਕਰਨਾਟਕ ਦੇ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਵੀ.ਐੱਸ. ਯੇਦੀਯੁਰੱਪਾ 'ਤੇ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਕਿਉਂ ਕਿ ਉਹ ਉਨਾਂ ਦੀ ਪਾਰਟੀ ਤੋਂ ਸਨ।

ਦਰਅਸਲ, ਦਿੱਲੀ ਅਤੇ ਪੰਜਾਬ ਵਿੱਚ ‘ਆਪ’ ਸਰਕਾਰ ਦੇ ਕੱਮ ਤੋਂ ਭਾਜਪਾ ਡਰੀ ਹੋਈ ਹੈ। ਇਸੇ ਲਈ ਭਾਜਪਾ ‘ਆਪ’ ਆਗੂਆਂ ਨੂੰ ਜਾਣਬੁੱਝ ਕੇ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਦੇ ਸਾਰੇ ਭ੍ਰਿਸ਼ਟ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਮੁੱਖ ਮੰਤਰੀ, ਮੰਤਰੀ ਅਤੇ ਉਪ ਮੁੱਖ ਮੰਤਰੀ ਵਰਗੇ ਅਹਿਮ ਅਹੁਦਿਆਂ ਨਾਲ ਨਿਵਾਜਿਆ ਹੈ। ਅਸਮ ਦੇ ਮੁੱਖ ਮੰਤਰੀ ਹੇਮੰਤ ਵਿਸ਼ਵ ਸ਼ਰਮਾ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਮੰਤਰੀ ਛਗਨ ਭੁਜਬਲ ਇਸ ਦੀਆਂ ਉਦਾਹਰਣਾਂ ਹਨ।

ਸੰਗਰੂਰ ਤੋਂ 'ਆਪ' ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਦੀ ਪੂਰੀ ਸੰਭਾਵਨਾ ਸੀ, ਇਸੇ ਲਈ ਸੀ.ਬੀ.ਆਈ. ਨੇ ਜਾਣਬੁੱਝ ਕੇ ਗ੍ਰਿਫਤਾਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਸੀ.ਬੀ.ਆਈ. ਨੇ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਸੀ ਪਰ ਉਸਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਮਾਮਲੇ ਵਿੱਚ ਦੇਸ਼ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਾਂਚ ਏਜੰਸੀ ਹੇਠਲੀ ਅਦਾਲਤ ਤੋਂ ਜ਼ਮਾਨਤ ਦੀ ਕਾਪੀ ਲਏ ਬਿਨਾਂ ਹੀ ਹਾਈ ਕੋਰਟ ਵਿੱਚ ਪਹੁੰਚ ਗਈ।

ਮੀਤ ਹੇਅਰ ਨੇ ਕਿਹਾ ਕਿ ਦਿੱਲੀ ਵਿੱਚ ਛੇ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉੱਥੇ ਭਾਜਪਾ ਅੱਜ ਤੱਕ ਅਰਵਿੰਦ ਕੇਜਰੀਵਾਲ ਨੂੰ ਹਰਾ ਨਹੀਂ ਸਕੀ।  ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਦੋ ਵਾਰ ਮੁੱਖ ਮੰਤਰੀ ਵਜੋਂ ਇਤਿਹਾਸਕ ਬਹੁਮਤ ਦਿੱਤਾ ਹੈ।  ਇਸ ਲਈ ਹੁਣ ਭਾਜਪਾ ਈਡੀ ਅਤੇ ਸੀਬੀਆਈ ਰਾਹੀਂ ਦਿੱਲੀ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ 50 ਸਾਲ ਪਹਿਲਾਂ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ ਪਰ ਪਿਛਲੇ 10 ਸਾਲਾਂ ਤੋਂ ਭਾਜਪਾ ਨੇ ਸਰਕਾਰ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲਗਾਈ ਹੋਈ ਹੈ।

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੀ.ਬੀ.ਆਈ ਦੀ ਗ੍ਰਿਫਤਾਰੀ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਭਾਜਪਾ ਜਾਣਬੁੱਝ ਕੇ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਗਏ ਕ੍ਰਾਂਤੀਕਾਰੀ ਕਾਰਜਾਂ ਨੇ ਭਾਜਪਾ ਦੀ ਨੀੰਦ ਉੜਾ ਦਿਤਿਆਂ ਹਨ ਇਸ ਲਈ ਭਾਜਪਾ ਨੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤੇਂਦਰ ਜੈਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੁਝ ਵੀ ਕਰ ਲਵੇ ਪਰ ਅਰਵਿੰਦ ਕੇਜਰੀਵਾਲ ਨੂੰ ਨਹੀਂ ਰੋਕ ਸਕਦੀ।

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ, ਅਜਿਹਾ ਦੇਸ਼ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ।  ਅਸੀਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਸੜਕਾਂ ਤੋਂ ਪਾਰਲੀਮੈਂਟ ਤੱਕ ਸੰਘਰਸ਼ ਕਰਾਂਗੇ।  ਉਨ੍ਹਾਂ ਕਿਹਾ ਕਿ ਅਸੀਂ ਇਸ ਲੜਾਈ ਨੂੰ ਹਰ ਫਰੰਟ 'ਤੇ ਲੜਾਂਗੇ ਅਤੇ ਜਿੱਤਾਂਗੇ।  ਧਾਲੀਵਾਲ ਨੇ ਕਿਹਾ ਕਿ ਭਾਜਪਾ ਇਸ ਭੁਲੇਖੇ 'ਚ ਹੈ ਕਿ ਉਹ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਤਬਾਹ ਕਰ ਦੇਵੇਗੀ ਪਰ ਅਰਵਿੰਦ ਕੇਜਰੀਵਾਲ ਇਕ ਵਿਚਾਰ ਹਨ ਅਤੇ ਭਾਜਪਾ ਉਨ੍ਹਾਂ ਦੀ ਸੋਚ ਨੂੰ ਕਦੇ ਵੀ ਨਸ਼ਟ ਨਹੀਂ ਕਰ ਸਕਦੀ।

ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ, ਈਡੀ ਅਤੇ ਸੀਬੀਆਈ ਨੂੰ 'ਆਪ' ਨੇਤਾਵਾਂ ਤੋਂ ਇੱਕ ਪੈਸਾ ਵੀ ਨਹੀਂ ਲਿਆ। ਸਾਰਾ ਮਾਮਲਾ ਝੂਠਾ ਅਤੇ ਫਰਜ਼ੀ ਹੈ। ਮੋਦੀ ਸਰਕਾਰ ਈਡੀ ਅਤੇ ਸੀਬੀਆਈ ਰਾਹੀਂ 'ਆਪ' ਆਗੂਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਜਾਂਚ ਏਜੰਸੀਆਂ ਕੋਲ ਕਿਸੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ।  ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਿਰੁੱਧ ਸੀਬੀਆਈ ਦੀ ਕਾਰਵਾਈ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਅਤੇ ਗੈਰ-ਸੰਵਿਧਾਨਕ ਹੈ। ਉਨਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ।

ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸੀ.ਬੀ.ਆਈ. ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਈ.ਡੀ ਅਤੇ ਸੀ.ਬੀ.ਆਈ. ਕੋਲ ਅਰਵਿੰਦ ਕੇਜਰੀਵਾਲ ਖਿਲਾਫ ਕੋਈ ਸਬੂਤ ਨਹੀਂ ਹੈ। ਉਨਾਂਂ  ਨੂੰ ਇਕ ਸਾਜ਼ਿਸ਼ ਤਹਿਤ ਜਾਣਬੁੱਝ ਕੇ ਜੇਲ੍ਹ ਵਿਚ ਰੱਖਿਆ ਗਿਆ ਹੈ।  ਇਹ ਤਾਨਾਸ਼ਾਹੀ ਦਾ ਸਿਖਰ ਹੈ।  ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ।  ਅਸੀਂ ਇਸ ਤਾਨਾਸ਼ਾਹੀ ਵਿਰੁੱਧ ਡਟ ਕੇ ਖੜ੍ਹੇ ਹਾਂ ਅਤੇ ਆਪਣੀ ਪੂਰੀ ਤਾਕਤ ਨਾਲ ਇਸ ਵਿਰੁੱਧ ਲੜਾਂਗੇ।

ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਈਡੀ ਅਤੇ ਸੀਬੀਆਈ ਕੋਲ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕੋਈ ਸਬੂਤ ਨਹੀਂ ਹਨ।  ਉਨਾਂਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਜਾਣਬੁੱਝ ਕੇ ਜੇਲ੍ਹ ਵਿੱਚ ਰੱਖਿਆ ਗਿਆ ਹੈ।  ਇਹ ਤਾਨਾਸ਼ਾਹੀ ਦਾ ਸਿਖਰ ਹੈ।  ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ।  ਅਸੀਂ ਇਸ ਤਾਨਾਸ਼ਾਹੀ ਵਿਰੁੱਧ ਡਟ ਕੇ ਖੜ੍ਹੇ ਹਾਂ ਅਤੇ ਆਪਣੀ ਪੂਰੀ ਤਾਕਤ ਨਾਲ ਇਸ ਵਿਰੁੱਧ ਲੜਾਂਗੇ।

ਚੰਡੀਗੜ੍ਹ 'ਚ ਵੀ 'ਆਪ' ਆਗੂਆਂ ਨੇ ਕੀਤਾ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ, ਭਾਜਪਾ ਦਫਤਰ ਜਾਣ ਤੋਂ ਰੋਕਿਆ

ਚੰਡੀਗੜ੍ਹ ਵਿੱਚ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।  ਚੰਡੀਗੜ੍ਹ ਪੁਲੀਸ ਨੇ ਧਰਨੇ ਲਈ ਭਾਜਪਾ ਦਫ਼ਤਰ ਜਾ ਰਹੇ ‘ਆਪ’ ਆਗੂਆਂ ਤੇ ਵਰਕਰਾਂ ਨੂੰ ਰੋਕ ਕੇ ਹਿਰਾਸਤ ਵਿੱਚ ਲੈ ਲਿਆ। ਆਮ ਆਦਮੀ ਪਾਰਟੀ ਚੰਡੀਗੜ੍ਹ ਇਕਾਈ ਨੇ ਟਵੀਟ ਕਰਕੇ ਇਸ ਲਈ ਭਾਜਪਾ ਦੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਮੋਦੀ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਰੱਖਣ ਲਈ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ, ਪਰ ਭਾਜਪਾ ਦੀਆਂ ਸਾਰੀਆਂ ਸਾਜ਼ਿਸ਼ਾਂ ਨਾਕਾਮ ਹੋ ਜਾਣਗੀਆਂ ਅਤੇ ਸੱਚਾਈ ਦੀ ਜਿੱਤ ਹੋਵੇਗੀ।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab , Gurmeet Khudian , Gurmeet Singh Khudian , Dr. Balbir Singh , Harchand Singh Barsat , Lal Chand Kataruchak , Protest , Agitation , Demonstration

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD