Thursday, 04 July 2024

 

 

LATEST NEWS Vigilance Bureau Arrests Patwari For Accepting Rs 4,000 Bribe LPU Launches Northern Region's First Work-Integrated B.Tech in AI and Data Engineering program CM Nayab Singh inaugurates and lays the foundation stone for 13 development projects worth more than Rs. 78 crore in Sirsa Weekly Block Diwas public outreach camps held across Ramban DDC Dr Devansh Yadav reviews launch of Sampoorna Abhiyan in Kishtwar district DC Udhampur Saloni Rai reviews Saloni Rai progress of Jal Jeevan Mission schemes in Udhampur YouTuber Armaan Malik Net Worth 2024 | The Rise of Youtuber Armaan Malik Amarnath Ji Yatra 2024: Cleanliness drive takes center stage at Ganta Ghar Lal Chowk Kritika Khurana Net Worth [July 2024] | Income, Bio, & Famous Fashion Youtuber | 5 Dariya News Punjab Police’s Cyber Crime Division Arrests Two Travel Agents For Illegally Sending People To Cambodia Sanjay Manjrekar Net Worth 2024 | Know The Income, Bio, Career, and Lifestyle Three Day Capacity Building Program Organised At Police Dav Public School Cricketer Virender Sehwag Net Worth 2024 | Known The Nawab of Multan’s Income, Bio, Career, and Lifestyle Deputy Commissioner Dr. Senu Duggal Surprise Visit to facilitation center CGC Landran conferred with National Employability Award 2024 New Bridge at Teja Ruhela to upgrade Connectivity in Border Villages of Fazilka DC Bandipora visits Imam Baras in Sumbal sub-division Chief Secretary Atal Dulloo reviews functioning of skilling institutions of JK Principal Secretary Home convenes public darbar in Poonch; seeks public feedback on development schemes Chief Secretary Atal Dulloo reviews status of power sector reforms taken across JK DDC Kulgam Athar Aamir Khan reviews status of RDD work projects

 

Sohana Hospital celebrates National Cancer Survivor Month by honoring its Cancer patients

Aashika Jain, DC Mohali, Deputy Commissioner Mohali, S.A.S. Nagar, S.A.S. Nagar Mohali, Mohali, Sahibzada Ajit Singh Nagar, Health, Guru Harkrishan Sahib Hospital Sohana, Mohali
Listen to this article

Web Admin

Web Admin

5 Dariya News

Mohali , 29 Jun 2024

Sohana Hospital celebrated National Cancer Survivors Month on 29th June to commemorate and recognize the resilience, conviction and courage of cancer survivors in their fight against this serious disease. The event was graced by the presence of Deputy Commissioner of Mohali Aashika Jain as Chief Guest along with Additional Deputy Commissioner and the Sub-divisional Magistrate of Mohali as esteemed guest of honors.

An auspicious lamp lighting ceremony was held and Cancer survivors present at Sohana Cancer Research Institute were entertained by a skit prepared by the nursing staff, a ramp walk showcasing the beauty and confidence of cancer survivors. A number of engaging activities too, had the audience's attention captured throughout the event. The whole month of June, Sohana Hospital held various activities highlighting the importance of early prevention and cancer detection.

Deputy Commissioner of Mohali Ashika Jain IAS took to the stage to highlight the importance of new age cancer treatments for improved and positive outcomes. She added that spreading awareness for early detection was the need of the hour, especially in a cancer affected state such as Punjab. Cancer specialists Dr. Sandeep Kukkar, Dr. Sonia Dhaka, Dr. Shyam Sundar Trehan, Dr. Rakesh Gupta and Dr. Rupali Aggarwal were also present at the moment.

Since the past 30 years, Sohana Hospital has been committed to providing quality health-care affordably, as was the vision of its respected founder chairman – Panth Rattan Bhai Sahib Bhai Jasbir Singh Ji Khalsa Khannewale. While speaking at the moment Bhai Davinder Singh Khalsa said that Sohana Cancer Research Institute, a subsidiary of Sohana Hospital is successfully providing world class treatments to cancer patients with high end diagnostic and treatment technologies such as Advanced Radiation Therapy and Robotic Cancer Surgeries by expert oncologists, cancer specialists and surgeons.


सोहाना अस्पताल ने कैंसर रोगियों का सम्मान कर राष्ट्रीय कैंसर सर्वाइवर माह मनाया गया

कैंसर जैसी लाइलाज बीमारी के प्रति सचेत रहने के लिए प्रोत्साहित किया गया

मोहाली

गुरु हरकृष्ण अस्पताल, सोहाना द्वारा कैंसर रोगियों को सम्मानित करके राष्ट्रीय कैंसर सर्वाइवर माह मनाया। इसके साथ ही उन्होंने इस गंभीर बीमारी के खिलाफ लड़ाई में इन कैंसर सर्वाइवर्स के दृढ़ संकल्प और साहस को याद करते हुए उनके असीम साहस के बारे में जानकारी दी गयी। इस समारोह में मुख्य अतिथि के रूप में मोहाली की डिप्टी कमिश्नर आशिका जैन, अतिरिक्त डिप्टी कमिश्नर और मोहाली के सब-डिविजनल मजिस्ट्रेट सम्मानित अतिथि के रूप में शामिल हुए।

सोहाना कैंसर रिसर्च इंस्टीट्यूट में आयोजित समारोह के दौरान, कैंसर सर्वाइवर्स ने नर्सिंग स्टाफ द्वारा तैयार एक नाटक के माध्यम से एक मनोरंजक प्रस्तुति दी और साथ ही कैंसर सर्वाइवर्स की सुंदरता और आत्मविश्वास को दर्शाते हुए एक रैंप वॉक किया गया। इसके साथ ही पूरे कार्यक्रम के दौरान कई अन्य रोचक गतिविधियों ने भी दर्शकों का ध्यान खींचा। 

इससे पहले जून के पूरे महीने में, सोहाना अस्पताल ने कैंसर की शीघ्र पहचान और रोकथाम के महत्व पर प्रकाश डालते हुए विभिन्न गतिविधियाँ आयोजित की गई। मोहाली की डिप्टी कमिश्नर आशिका जैन आई ए एस मंच पर संबोधित करते हुए उन्होंने कहा कि कैंसर जैसी लाइलाज बीमारी का जल्द पता लगाने के लिए जागरूकता फैलाना समय की मांग है। 

वह भी खासकर पंजाब जैसे कैंसर प्रभावित राज्य में लोगों में जागरूकता की खास  जरूरत है,। इस कार्यक्रम के दौरान कैंसर विशेषज्ञ डॉ. संदीप कुक्कड़, डॉ. सोनिया ढाका, डॉ. श्याम सुंदर त्रेहान, डॉ. राकेश गुप्ता और डॉ. रूपाली अग्रवाल ने कैंसर के लक्षण, परीक्षण और उपचार के बारे में महत्वपूर्ण जानकारी साझा की। इस अवसर पर भाई दविंदर सिंह खालसा ने जानकारी साझा करते हुए कहा कि सोहाना अस्पताल पिछले तीस वर्षों से पंथ रतन भाई जसबीर सिंह खालसा की सोच पर चलते हुए इसके लिए समर्पित किफायती स्तर पर गुणवत्तापूर्ण स्वास्थ्य देखभाल प्रदान कर रहा है। 

उन्होंने आगे कहा कि सोहाना कैंसर अनुसंधान संस्थान उन्नत विकिरण चिकित्सा और रोबोटिक कैंसर सर्जरी जैसी उन्नत निदान और उपचार तकनीकों के साथ विशेषज्ञ ऑन्कोलॉजिस्ट द्वारा कैंसर रोगियों को सफलतापूर्वक विश्व स्तरीय उपचार प्रदान कर रहा है। कार्यक्रम के अंत में प्रबंधन की ओर से अतिथियों को सम्मानित किया गया।

ਸੋਹਾਣਾ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਕੇ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਇਆ

ਕੈਂਸਰ ਜਿਹੀ ਨਾਮੁਰਾਦ ਬਿਮਾਰੀ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਤ ਕੀਤਾ

ਮੋਹਾਲੀ

ਗੁਰੂ ਹਰਕ੍ਰਿਸ਼ਨ ਹਸਪਤਾਲ, ਸੋਹਾਣਾ ਵੱਲੋਂ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਉਦੇਂ ਹੋਏ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਦੇ ਹੋਏ ਮਨਾਇਆ। ਇਸ ਦੇ ਨਾਲ ਹੀ ਇਨ੍ਹਾਂ ਕੈਂਸਰ ਸਰਵਾਈਵਰਜ਼ ਦੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਲੜਾਈ ਵਿਚ ਦ੍ਰਿੜ ਵਿਸ਼ਵਾਸ ਅਤੇ ਸਾਹਸ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਅਸੀਮ ਹੌਸਲੇ ਦੀ ਜਾਣਕਾਰੀ ਦਿਤੀ। 

ਇਸ ਸਮਾਗਮ ਵਿਚ ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਬਤੌਰ ਮੁੱਖ ਮਹਿਮਾਨ ਦੇ ਨਾਲ-ਨਾਲ ਵਧੀਕ ਡਿਪਟੀ ਕਮਿਸ਼ਨਰ ਅਤੇ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ ਨੇ ਮਾਣਯੋਗ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਖੇ ਆਯੋਜਿਤ ਸਮਾਰੋਹ ਦੌਰਾਨ ਕੈਂਸਰ ਸਰਵਾਈਵਰਜ਼ ਦਾ ਨਰਸਿੰਗ ਸਟਾਫ਼ ਦੁਆਰਾ ਤਿਆਰ ਕੀਤੀ ਗਈ ਸਕਿੱਟ, ਕੈਂਸਰ ਸਰਵਾਈਵਰਾਂ ਦੀ ਸੁੰਦਰਤਾ ਅਤੇ ਆਤਮ ਵਿਸ਼ਵਾਸ ਨੂੰ ਦਰਸਾਉਂਦੀ ਇੱਕ ਰੈਂਪ ਵਾਕ ਰਾਹੀਂ ਮਨੋਰੰਜਕ ਪੇਸ਼ਕਾਰੀ ਦਿਤੀ ਗਈ ।

ਇਸ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਦਿਲਚਸਪ ਗਤੀਵਿਧੀਆਂ ਨੇ ਵੀ ਪੂਰੇ ਸਮਾਗਮ ਦੌਰਾਨ ਦਰਸ਼ਕਾਂ ਦਾ ਧਿਆਨ  ਕੇਂਦਰਿਤ ਕੀਤਾ। ਇਸ ਤੋਂ ਪਹਿਲਾ ਜੂਨ ਦਾ ਪੂਰਾ ਮਹੀਨਾ, ਸੋਹਾਣਾ ਹਸਪਤਾਲ ਨੇ ਕੈਂਸਰ ਦੀ ਜਲਦੀ ਰੋਕਥਾਮ ਅਤੇ ਪਛਾਣ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਮੋਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਆਈ.ਏ.ਐੱਸ. ਨੇ ਸਟੇਜ 'ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਂਸਰ ਜਿਹੀ ਨਾਮੁਰਾਦ ਜਿਹੀ ਬਿਮਾਰੀ ਦਾ ਜਲਦੀ ਪਤਾ ਲਗਾਉਣ ਲਈ ਜਾਗਰੂਕਤਾ ਫੈਲਾਉਣਾ ਸਮੇਂ ਦੀ ਲੋੜ ਹੈ। 

ਉਹ ਵੀ ਖ਼ਾਸ ਕਰਕੇ ਪੰਜਾਬ ਵਰਗੇ ਕੈਂਸਰ ਪ੍ਰਭਾਵਿਤ ਰਾਜ ਵਿਚ ਲੋਕਾਂ ਵਿਚ ਜਾਗਰੂਕਤਾ ਦੀ ਲੋੜ ਹੈ। ਇਸ ਸਮਾਗਮ ਦੌਰਾਨ ਕੈਂਸਰ ਮਾਹਿਰ ਡਾ: ਸੰਦੀਪ ਕੁੱਕੜ, ਡਾ: ਸੋਨੀਆ ਢਾਕਾ, ਡਾ: ਸ਼ਿਆਮ ਸੁੰਦਰ ਤ੍ਰੇਹਨ, ਡਾ: ਰਾਕੇਸ਼ ਗੁਪਤਾ ਅਤੇ ਡਾ: ਰੂਪਾਲੀ ਅਗਰਵਾਲ ਨੇ ਕੈਂਸਰ ਦੀ ਬਿਮਾਰੀ ਦੇ ਲੱਛਣਾਂ, ਟੈੱਸਟਾਂ ਅਤੇ ਇਸ ਬਿਮਾਰੀ ਦੇ ਇਲਾਜ ਸਬੰਧੀ ਅਹਿਮ ਜਾਣਕਾਰੀ ਸਾਂਝਾ ਕੀਤੀ। ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆਂ ਕਿ ਪਿਛਲੇ ਤੀਹ ਸਾਲਾਂ ਤੋਂ, ਸੋਹਾਣਾ ਹਸਪਤਾਲ ਸਤਿਕਾਰਯੋਗ ਸੰਸਥਾਪਕ ਚੇਅਰਮੈਨ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਸੋਚ ਤੇ ਚੱਲਦੇ ਹੋਏ ਕਿਫ਼ਾਇਤੀ ਪੱਧਰ 'ਤੇ ਮਿਆਰੀ ਸਿਹਤ-ਸੰਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ। 

ਉਨ੍ਹਾਂ ਅੱਗੇ ਕਿਹਾ ਕਿ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਉੱਚ ਪੱਧਰੀ ਡਾਇਗਨੌਸਟਿਕ ਅਤੇ ਇਲਾਜ ਤਕਨੀਕਾਂ ਜਿਵੇਂ ਕਿ ਐਡਵਾਂਸਡ ਰੇਡੀਏਸ਼ਨ ਥੈਰੇਪੀ ਅਤੇ ਰੋਬੋਟਿਕ ਕੈਂਸਰ ਸਰਜਰੀਆਂ ਨਾਲ ਮਾਹਿਰ ਓਨਕੋਲੋਜਿਸਟਾਂ ਦੁਆਰਾ ਵਿਸ਼ਵ ਪੱਧਰੀ ਇਲਾਜ ਸਫਲਤਾਪੂਰਵਕ ਪ੍ਰਦਾਨ ਕਰ ਰਹੀ ਹੈ। ਸਮਾਗਮ ਦੇ  ਅਖੀਰ ਵਿਚ ਮੈਨੇਜਮੈਂਟ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।

 

 

Tags: Aashika Jain , DC Mohali , Deputy Commissioner Mohali , S.A.S. Nagar , S.A.S. Nagar Mohali , Mohali , Sahibzada Ajit Singh Nagar , Health , Guru Harkrishan Sahib Hospital Sohana , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD