Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Mann government irrigates farmers’ dreams: Canal water touches ‘parched’ land

New frontiers and watershed management initiatives include rehabilitation of derelict canals, distributaries and minors to optimize water conveyance and distribution

Chetan Singh Jauramajra, Chetan Singh Jormajra, Chetan Singh Jouramajra, AAP, Aam Aadmi Party, Aam Aadmi Party Punjab, AAP Punjab, Government of Punjab, Punjab Government

Web Admin

Web Admin

5 Dariya News

Chandigarh , 28 Jun 2024

In a concerted effort to fulfill the commitment of ensuring canal water to irrigate every field, the Punjab Government, led by Chief Minister S. Bhagwant Singh Mann, has touched new frontiers for reaching canal water to the fields and watershed management initiatives, including rehabilitation of derelict canals, distributaries and minors to optimize water conveyance and distribution. Elaborating on these hydrological interventions, Punjab Water Resources Minister S. Chetan Singh Jouramajra revealed that through the department's rigorous efforts last year, water reached approximately 900 locations for the first time, some of which had been parched for 35-40 years.

The Cabinet Minister said, "Continuing our mission of sustainable water management, we have already restored flow to 114 locations this year. Notably, 13 areas have received water after a 40-year hiatus, two areas after 35 years, five areas after 25 years and about 50 locations have seen water after 18 years." These locations are in the districts of Jalandhar, Kapurthala, SBS Nagar, Fatehgarh Sahib, Ludhiana, Patiala, Amritsar, SAS Nagar, Hoshiarpur, Moga, Gurdaspur, Ropar, Sangrur and Malerkotla.

In addition to this, continuing the previous year's drive for restoration of water courses, the Water Resources Department has also restored around 1,573 water courses this year. Underlining significant achievements in irrigation infrastructure, S. Chetan Singh Jouramajra said that despite being conceived two decades ago, the Kandi Canal project failed to deliver water to farmers. 

However, under Chief Minister S. Bhagwant Singh Mann's leadership, the Water Resources Department has undertaken an extensive rehabilitation drive to restore the Kandi Canal network. As a result, water has finally flowed through the Kandi Canal after an 18-year dry spell. It is pertinent to mention here that while last year's restored water courses were on government lands, this year the water courses flowing through private land have also been restored with mutual understanding of the farmers. 

This work was previously considered impossible by the department and no efforts were being made in this regard, he added. The Cabinet Minister also said that this revitalization of the irrigation network underscored the Mann government's commitment to efficient water resource management and equitable distribution, promising a boost to agricultural productivity across the region.

मान सरकार ने किसानों के सपनों को सींचा: 'सूखी' ज़मीनों तक पहुंचाया नहरी पानी

नए क्षितिज और जल प्रबंधन पहल में पानी के सुचारू प्रवाह और वितरण के लिए खस्ता नहरों, रजबाहों और माइनरों का पुनरुद्धार करना शामिल

चंडीगढ़

राज्य के हर खेत तक सिंचाई के लिए नहरी पानी सुनिश्चित करने की प्रतिबद्धता को पूरा करने की दिशा में ठोस कदम उठाते हुए मुख्य मंत्री स. भगवंत सिंह मान के नेतृत्व में पंजाब सरकार ने नहरी पानी को हर खेत तक पहुंचाने और पानी के सुचारू प्रवाह व वितरण के लिए खस्ता नहरों, रजबाहों और माइनरों को पुनर्जीवित करने के साथ अन्य जल प्रबंधन पहल कर नई ऊंचाइयों को छुआ है। खेतों तक पानी पहुंचाने की पहल के बारे में विस्तार से बताते हुए जल संसाधन मंत्री स. चेतन सिंह जौड़ामाजरा ने बताया कि विभाग के ठोस प्रयासों के चलते पिछले वर्ष पहली बार लगभग 900 स्थानों पर पानी पहुंचाया गया, जिनमें से कुछ स्थान 35-40 वर्षों से सूखे थे।

कैबिनेट मंत्री स. जौड़ामाजरा ने बताया कि "स्थायी जल प्रबंधन संबंधी सरकार के अपने मिशन को जारी रखते हुए, हमने इस वर्ष 114 स्थानों पर खालों को बहाल कर दिया है। इनमें से 13 क्षेत्रों को 40 वर्षों के बाद, दो क्षेत्रों को 35 वर्षों के बाद, पांच क्षेत्रों को 25 वर्षों के बाद और लगभग 50 स्थानों को 18 वर्षों के बाद पानी मिला है। यह क्षेत्र जालंधर, एस.बी.एस नगर, फतेहगढ़ साहिब, लुधियाना, पटियाला, अमृतसर, एस.ए.एस नगर, होशियारपुर, मोगा, गुरदासपुर, रोपड़, संगरूर और मलेरकोटला ज़िलों में हैं।

इसके अलावा खालों की बहाली के लिए पिछले वर्ष के अभियान को जारी रखते हुए जल संसाधन विभाग को ओर से इस वर्ष भी लगभग 1573 खालों को बहाल किया गया है। सिंचाई के बुनियादी ढांचे में महत्वपूर्ण उपलब्धियों पर प्रकाश डालते हुए स. चेतन सिंह जौड़ामाजरा ने कहा कि हालांकि कंडी नहर परियोजना दो दशक पहले शुरू हुई थी लेकिन किसानों तक पानी नहीं पहुंच सका। 

उन्होंने कहा कि मुख्य मंत्री  स. भगवंत सिंह मान के नेतृत्व में जल संसाधन विभाग ने कंडी नहर नेटवर्क को बहाल करने के लिए एक व्यापक पुनर्निर्माण अभियान चलाया, जिसके परिणामस्वरूप 18 साल के सूखे के बाद आखिरकार कंडी नहर में पानी बहने लगा है। वर्णनीय है कि जहां पिछले वर्ष बहाल किए नहरी खाले सरकारी ज़मीन पर थे, वहीं इस वर्ष किसानों की सहमति से निजी ज़मीन पर बहते खालों को भी बहाल किया गया है। 

उन्होंने कहा कि पहले इस कार्य को विभाग द्वारा असंभव माना जाता था और इस संबंध में कोई प्रयास नहीं किया गया। कैबिनेट मंत्री ने कहा कि सिंचाई नेटवर्क को पुनर्जीवित करने का काम मुख्य मंत्री स. भगवंत सिंह मान के नेतृत्व वाली सरकार के जल संसाधन प्रबंधन और पानी के समान वितरण के प्रति प्रतिबद्धता को दर्शाता है जिससे पूरे क्षेत्र में कृषि उत्पादन को बढ़ावा मिलेगा।

ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੰਜਿਆ: 'ਸੁੱਕੀਆਂ' ਜ਼ਮੀਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ

ਨਵੇਂ ਦਿਸਹੱਦਿਆਂ ਅਤੇ ਪਾਣੀ ਪ੍ਰਬੰਧਨ ਪਹਿਲਕਦਮੀਆਂ ਵਿੱਚ ਪਾਣੀ ਦੇ ਸੁਚੱਜੇ ਵਹਾਅ ਤੇ ਵੰਡ ਲਈ ਖ਼ਸਤਾ ਨਹਿਰਾਂ, ਰਜਬਾਹਿਆਂ ਅਤੇ ਮਾਈਨਰਾਂ ਨੂੰ ਸੁਰਜੀਤ ਕਰਨਾ ਸ਼ਾਮਲ

ਚੰਡੀਗੜ੍ਹ

ਸੂਬੇ ਦੇ ਹਰ ਖੇਤ ਤੱਕ ਸਿੰਚਾਈ ਲਈ ਨਹਿਰੀ ਪਾਣੀ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁੰਚਾਉਣ ਅਤੇ ਪਾਣੀ ਦੇ ਸੁਚੱਜੇ ਵਹਾਅ ਤੇ ਵੰਡ ਲਈ ਖ਼ਸਤਾ ਨਹਿਰਾਂ, ਰਜਬਾਹਿਆਂ ਅਤੇ ਮਾਈਨਰਾਂ ਨੂੰ ਸੁਰਜੀਤ ਕਰਨ ਸਣੇ ਹੋਰ ਪਾਣੀ ਪ੍ਰਬੰਧਨ ਪਹਿਲਕਦਮੀਆਂ ਕਰਕੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਖੇਤਾਂ ਤੱਕ ਪਾਣੀ ਪਹੁੰਚਾਉਣ ਦੀਆਂ ਪਹਿਲਕਦਮੀ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਵਿਭਾਗ ਦੇ ਠੋਸ ਯਤਨਾਂ ਸਦਕਾ ਪਿਛਲੇ ਸਾਲ ਪਹਿਲੀ ਵਾਰ ਲਗਭਗ 900 ਥਾਵਾਂ 'ਤੇ ਪਾਣੀ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ ਕੁਝ ਥਾਵਾਂ 35-40 ਵਰ੍ਹਿਆਂ ਤੋਂ ਸੁੱਕੀਆਂ ਸਨ।

ਕੈਬਨਿਟ ਮੰਤਰੀ ਸ. ਜੌੜਾਮਾਜਰਾ ਨੇ ਦੱਸਿਆ, "ਸਥਾਈ ਜਲ ਪ੍ਰਬੰਧਨ ਸਬੰਧੀ ਸਰਕਾਰ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖਦਿਆਂ ਅਸੀਂ ਇਸ ਵਰ੍ਹੇ ਪਹਿਲਾਂ ਹੀ 114 ਸਥਾਨਾਂ 'ਤੇ ਖਾਲਿਆਂ ਨੂੰ ਬਹਾਲ ਕੀਤਾ ਹੈ। ਇਨ੍ਹਾਂ ਵਿਚੋਂ 13 ਖੇਤਰਾਂ ਨੂੰ 40 ਸਾਲਾਂ ਤੋਂ ਬਾਅਦ, ਦੋ ਖੇਤਰਾਂ ਨੂੰ 35 ਸਾਲਾਂ ਬਾਅਦ, ਪੰਜ ਖੇਤਰਾਂ ਨੂੰ 25 ਸਾਲਾਂ ਬਾਅਦ ਅਤੇ ਲਗਭਗ 50 ਥਾਵਾਂ ਨੂੰ 18 ਸਾਲਾਂ ਬਾਅਦ ਪਾਣੀ ਮਿਲਿਆ ਹੈ। ਇਹ ਖੇਤਰ ਜਲੰਧਰ, ਕਪੂਰਥਲਾ, ਐਸ.ਬੀ.ਐਸ. ਨਗਰ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਐਸ.ਏ.ਐਸ. ਨਗਰ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ, ਰੋਪੜ, ਸੰਗਰੂਰ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਵਿੱਚ ਹਨ।

ਇਸ ਤੋਂ ਇਲਾਵਾ ਖਾਲਿਆਂ ਦੀ ਬਹਾਲੀ ਲਈ ਪਿਛਲੇ ਸਾਲ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਜਲ ਸਰੋਤ ਵਿਭਾਗ ਵੱਲੋਂ ਇਸ ਸਾਲ ਵੀ ਲਗਭਗ 1573 ਖਾਲਿਆਂ ਨੂੰ ਬਹਾਲ ਕੀਤਾ ਗਿਆ ਹੈ। ਸਿੰਜਾਈ ਦੇ ਬੁਨਿਆਦੀ ਢਾਂਚੇ ਵਿੱਚ ਅਹਿਮ ਪ੍ਰਾਪਤੀਆਂ ਉਜਾਗਰ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹਾਲਾਂਕਿ ਕੰਢੀ ਨਹਿਰ ਪ੍ਰਾਜੈਕਟ ਦੋ ਦਹਾਕੇ ਪਹਿਲਾਂ ਸ਼ੁਰੂ ਹੋਇਆ ਸੀ ਪਰ ਕਿਸਾਨਾਂ ਤੱਕ ਪਾਣੀ ਨਹੀਂ ਸੀ ਪਹੁੰਚ ਸਕਿਆ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਲ ਸਰੋਤ ਵਿਭਾਗ ਨੇ ਕੰਢੀ ਨਹਿਰੀ ਨੈਟਵਰਕ ਨੂੰ ਬਹਾਲ ਕਰਨ ਲਈ ਇੱਕ ਵਿਆਪਕ ਪੁਨਰ-ਨਿਰਮਾਣ ਮੁਹਿੰਮ ਚਲਾਈ ਜਿਸ ਦੇ ਸਿੱਟੇ ਵਜੋਂ 18 ਸਾਲਾਂ ਦੇ ਸੁੱਕੇ ਦੌਰ ਉਪਰੰਤ ਆਖ਼ਰਕਾਰ ਕੰਢੀ ਨਹਿਰ ਵਿੱਚ ਪਾਣੀ ਦਾ ਵਹਾਅ ਸ਼ੁਰੂ ਹੋਇਆ ਹੈ। ਜ਼ਿਕਰਯੋਗ ਹੈ ਕਿ ਜਿੱਥੇ ਪਿਛਲੇ ਵਰ੍ਹੇ ਬਹਾਲ ਕੀਤੇ ਨਹਿਰੀ ਖਾਲੇ ਸਰਕਾਰੀ ਜ਼ਮੀਨਾਂ 'ਤੇ ਸਨ, ਉਥੇ ਹੀ ਇਸ ਸਾਲ ਕਿਸਾਨਾਂ ਦੀ ਸਹਿਮਤੀ ਨਾਲ ਨਿੱਜੀ ਜ਼ਮੀਨਾਂ 'ਚ ਵਗਦੇ ਖਾਲਿਆਂ ਨੂੰ ਵੀ ਬਹਾਲ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਇਹ ਕੰਮ ਅਸੰਭਵ ਮੰਨਿਆ ਜਾਂਦਾ ਸੀ ਅਤੇ ਇਸ ਸਬੰਧੀ ਕੋਈ ਉਪਰਾਲਾ ਵੀ ਨਹੀਂ ਸੀ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿੰਜਾਈ ਨੈੱਟਵਰਕ ਨੂੰ ਮੁੜ ਸੁਰਜੀਤ ਕਰਨਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਜਲ ਸਰੋਤ ਪ੍ਰਬੰਧਨ ਅਤੇ ਪਾਣੀ ਦੀ ਸੁਜੱਚੀ ਵੰਡ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਨਾਲ ਪੂਰੇ ਖੇਤਰ ਵਿੱਚ ਖੇਤੀਬਾੜੀ ਪੈਦਾਵਾਰ ਨੂੰ ਹੁਲਾਰਾ ਮਿਲੇਗਾ।

 

Tags: Chetan Singh Jauramajra , Chetan Singh Jormajra , Chetan Singh Jouramajra , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD