Thursday, 04 July 2024

 

 

LATEST NEWS People of Vimukta and Nomadic Castes to get housing facility under Pradhan Mantri Awas Yojana : Nayab Singh Saini Haryana Government committed to the welfare of all communities : Nayab Singh Saini 444 Women to be Honored with "Best Mother" Award: Aseem Goel Ramesh Taurani Net Worth: A Deep Dive into the Wealth of a Bollywood Mogul American Astronaut Sunita Williams Net Worth 2024 | A Stellar Career Among the Stars MP Sanjeev Arora takes stock of developments works in Civil Hospital, status of Halwara Airport, and NHAI projects Two Buses Flagged Off For Persons With Intellectual Disabilities Two days’ Global INDIAai Summit 2024 kickstarted today at New Delhi Almost 100 percent disposal of RTI appeals with pendency coming down every year : Dr. Jitendra Singh Sarbananda Sonowal visits flood affected areas of Dibrugarh Dr. Virendra Kumar Felicitates Indian Deaf Cricket Team for Historic Victory in Bilateral International Series Against England Influencer Vishal Pandey Net Worth 2024, Bio, Career And Lifestyle MoS Bhupathiraju Srinivasa Varma Plants Sapling in Support of "Ek Ped Maa Ke Naam" Campaign Sanjay Seth flags in successful expedition team of NCC Girl and Boy cadets to Mount Kang Yatse-II Dr. Jitendra Singh interacted with senior level officers of Army, Navy, Airforce and Civil services G. Kishan Reddy Inaugurates DMF Gallery in Shastri Bhawan G Kishan Reddy Launches NIRMAN Portal Piyush Goyal Interacts With The Industry Stakeholders And Leaders At Hyderabad 12 Crore toilets built in last 9 years liberating us from the scourge of open defecation: Hardeep Singh Puri Enough opportunity to promote Natural farming in Assam, the Center will provide full help : Shivraj Singh Chouhan Enough opportunity to promote maize and soybean in Chhattisgarh, the Center will provide full help : Shivraj Singh Chouhan

 

DC Sakshi Sawhney takes stock of construction work at MCH's expansion, directs officials to accelerate pace

Orders to increase workforce for speedy completion, installation of LED TV, chairs in waiting area

Sakshi Sawhney, DC Ludhiana, Ludhiana, Deputy Commissioner Ludhiana
Listen to this article

Web Admin

Web Admin

5 Dariya News

Ludhiana , 27 Jun 2024

Deputy Commissioner Sakshi Sawhney on Thursday directed the officials to speed up the construction work in the expansion of the Mother and Child Centre and other development projects at the local civil hospital, here. During her inspection of the on-going work, Sawhney instructed the agency responsible for the construction to increase their workforce immediately to expedite the progress. 

She also asked the officials of Punjab Health Systems Corporation (PHSC) to provide a detailed report on the timeline for each work to ensure close monitoring of the pace of work. Sawhney emphasized that all development works must be completed within the specified deadlines, and called for proactive vigil over the functioning of the agency.

Additionally, she instructed the senior health department/civil hospital officials to conduct regular inspections of the building/wards to ensure smooth operations. Following this, the Deputy Commissioner visited the wards at the hospital and directed the officials to create a comprehensive plan for adequate seating arrangements for attendants in the waiting area. She also asked about the installation of an LED TV and establishing a play area for the children.

Sawhney asserted the Punjab government's commitment to providing improved health facilities and modern infrastructure to ensure that no individual is deprived of health services. She further emphasized that every possible effort is being made to facilitate patients at government health centres, leaving no stone unturned in this endeavour.

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਮ.ਸੀ.ਐਚ ਦੇ ਵਿਸਤਾਰ 'ਤੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਗਤੀ ਤੇਜ਼ ਕਰਨ ਦੇ ਨਿਰਦੇਸ਼

ਤੇਜੀ ਨਾਲ ਮੁਕੰਮਲ ਕਰਨ, ਐਲ.ਈ.ਡੀ ਟੀ ਵੀ ਦੀ ਸਥਾਪਨਾ, ਉਡੀਕ ਖੇਤਰ ਵਿੱਚ ਕੁਰਸੀਆਂ ਲਈ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੇ ਆਦੇਸ਼

ਲੁਧਿਆਣਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਜੱਚਾ-ਬੱਚਾ ਕੇਂਦਰ ਦੇ ਵਿਸਥਾਰ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਚੱਲ ਰਹੇ ਕੰਮ ਦੇ ਆਪਣੇ ਨਿਰੀਖਣ ਦੌਰਾਨ, ਸਾਹਨੀ ਨੇ ਨਿਰਮਾਣ ਲਈ ਜ਼ਿੰਮੇਵਾਰ ਏਜੰਸੀ ਨੂੰ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਤੁਰੰਤ ਆਪਣੇ ਕਰਮਚਾਰੀਆਂ ਨੂੰ ਵਧਾਉਣ ਲਈ ਨਿਰਦੇਸ਼ ਦਿੱਤੇ।  

ਉਨ੍ਹਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀ.ਐੱਚ.ਐੱਸ.ਸੀ) ਦੇ ਅਧਿਕਾਰੀਆਂ ਨੂੰ ਹਰੇਕ ਕੰਮ ਦੀ ਸਮਾਂ-ਸੀਮਾ 'ਤੇ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ ਤਾਂ ਜੋ ਕੰਮ ਦੀ ਗਤੀ 'ਤੇ ਨੇੜਿਓਂ ਨਿਗਰਾਨੀ ਰੱਖੀ ਜਾ ਸਕੇ। ਸਾਹਨੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਵਿਕਾਸ ਕਾਰਜ ਨਿਸ਼ਚਤ ਸਮਾਂ ਸੀਮਾ ਦੇ ਅੰਦਰ ਪੂਰੇ ਕੀਤੇ ਜਾਣੇ ਚਾਹੀਦੇ ਹਨ ਅਤੇ ਏਜੰਸੀ ਦੇ ਕੰਮਕਾਜ 'ਤੇ ਸਰਗਰਮ ਨਿਗਰਾਨੀ ਰੱਖਣ ਲਈ ਵੀ ਕਿਹਾ ਗਿਆ।  

ਇਸ ਤੋਂ ਇਲਾਵਾ ਉਨ੍ਹਾਂ ਨੇ ਸਿਹਤ ਵਿਭਾਗ/ਸਿਵਲ ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਮਾਰਤਾਂ/ਵਾਰਡਾਂ ਦਾ ਨਿਯਮਤ ਨਿਰੀਖਣ ਕਰਨ ਤਾਂ ਜੋ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।  ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਵਾਰਡਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੇਟਿੰਗ ਏਰੀਆ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਬੈਠਣ ਦੇ ਢੁਕਵੇਂ ਪ੍ਰਬੰਧਾਂ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾਵੇ। ਉਹਨਾਂ ਨੇ ਐਲ.ਈ.ਡੀ.ਟੀ.ਵੀ ਲਗਾਉਣ ਅਤੇ ਬੱਚਿਆਂ ਲਈ ਖੇਡ ਖੇਤਰ ਸਥਾਪਤ ਕਰਨ ਬਾਰੇ ਵੀ ਪੁੱਛਿਆ।

 ਸਾਹਨੀ ਨੇ ਪੰਜਾਬ ਸਰਕਾਰ ਦੀਆਂ ਬਿਹਤਰ ਸਿਹਤ ਸਹੂਲਤਾਂ ਅਤੇ ਆਧੁਨਿਕ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ।  ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਉਪਰਾਲੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

 

Tags: Sakshi Sawhney , DC Ludhiana , Ludhiana , Deputy Commissioner Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD