Sunday, 30 June 2024

 

 

LATEST NEWS Punjab Sets New Record In Meeting Peak Power Demand : Harbhajan Singh ETO Gurjeet Singh Aujla met Nitin Gadkari Haryana Government and NFSU Sign MoU to Boost Forensic Science Collaboration Center of Excellence in Forensic Science Training and Laboratory Testing facilities to be setup on 50 acres in Haryana: Amit Shah Deputy Commissioner Aashika Jain Constitutes Disciplinary Cell to Address Grievances and Improve Revenue Officer’s Efficiency Day After, Punjab Police Busts Two More Pak-Backed Drug Cartels; Six Held With 8kg Heroin, 3 Pistols Jeff Hardy Net Worth 2024 | Know His Net Worth, Bio, Career, And Lifestyle FilmyFly - Site Overview, Traffic Details & Stats | 5 Dariya News Rey Mysterio Net Worth 2024 | A High-Flying Look at a Wrestling Legend Career And Lifestyle AAP leaders staged a big protest in Jalandhar against the arrest of Arvind Kejriwal DC Pulwama chairs quarterly DLRC meeting to assess & review performance of Banks Srinagar Admin organizes Seminar at IMHANS to observe ‘International Day against Drug Abuse and Illicit Trafficking’ DC Udhampur reviews road safety measures at DRSC Meeting DEO briefs Political representatives on SSR -2024 at Udhampur DDC Reasi takes stock of developmental needs in Suketar Village DC Kishtwar discusses Capex Budget 2024-25, ADP Arrangements for annual Bhomag-Jadsarkote Devta Mela finalised Mandeep Kaur chairs JDA’s 89th Board of Directors meeting Lt Governor visits Bhagwati Nagar Yatri Niwas, inspects arrangements for Shri Amarnath Ji Yatra pilgrims Revisit Congress signed Indus Water Treaty in larger interest of J&K: Rana Sheetal Nanda convenes public darbar at Sgr; asks officers for prompt redressal of local issues

 

AAP MPs protested outside Parliament against Kejriwal's arrest, said - this is a gross misuse of investigation agencies

AAP MPs also boycotted the President's address, said - full respect for the President, but the address is written by the government

Sanjay Singh, AAP, Aam Aadmi Party, Aam Aadmi Party Punjab, AAP Punjab, Malvinder Singh Kang, Gurmeet Singh Meet Hayer, Raj Kumar Chabbewal, Sanjeev Arora, Protest
Listen to this article

Web Admin

Web Admin

5 Dariya News

New Delhi , 27 Jun 2024

On Thursday, all the MPs of Aam Aadmi Party (AAP) protested against the arrest of AAP convenor and Delhi Chief Minister Arvind Kejriwal by the CBI outside the parliament and said that this is a gross misuse of investigation agencies.  AAP MPs also boycotted the President's address and said that we have full respect for the President but the address is written by the government. 

That is why we are not attending this program. AAP MP from Sangrur Gurmeet Singh Meet Hayer said that the Modi government talks big about democracy and the Constitution but in reality, on the contrary, the Constitution and democracy are being crushed in the entire country.

Investigative agencies are being openly misused from Delhi to West Bengal, Jharkhand and Maharashtra. Current Chief Minister of Delhi Arvind Kejriwal was put in jail. Current Chief Minister of Jharkhand Hemant Soren was put in jail. Our Education Minister Manish Sisodia and Health Minister Satyendra Jain have been arrested and kept in jail for about two years. AAP MP Sanjay Singh was kept in jail for six months without any reason. 

This is very dangerous for the democracy of the country. He said that Arvind Kejriwal was arrested by the CBI in a hurry when he had every possibility of getting bail from the Supreme Court because he had got bail from the trial court. This is a big example of dictatorship.

He said that the misuse of investigation agencies is very unfortunate for the democracy of the country. Therefore, the Prime Minister should stop its misuse and clarify his stand on this matter. He should also speak on the atrocities being committed against Arvind Kejriwal and release him as soon as possible.

Meet Hayer said that today we have started a protest against the arrest of Arvind Kejriwal at our party level. Talks are also going on with the leaders of the INDIA Alliance. This issue will be discussed with them too and with their support this voice will be raised louder.

ਸੰਸਦ ਦੇ ਬਾਹਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ 'ਆਪ' ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ, ਕਿਹਾ- ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਹੈ

'ਆਪ' ਸੰਸਦ ਮੈਂਬਰਾਂ ਨੇ ਵੀ ਕੀਤਾ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ, ਕਿਹਾ-ਰਾਸ਼ਟਰਪਤੀ ਦਾ ਪੂਰਾ ਸਤਿਕਾਰ, ਪਰ ਸੰਬੋਧਨ ਸਰਕਾਰ ਨੇ ਲਿਖਿਆ

ਨਵੀਂ ਦਿੱਲੀ

ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸਾਰੇ ਸੰਸਦ ਮੈਂਬਰਾਂ ਨੇ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਦੁਆਰਾ ਗ੍ਰਿਫ਼ਤਾਰੀ ਦੇ ਖ਼ਿਲਾਫ਼ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਇਹ ਸਿੱਧੇ ਤੌਰ ਉੱਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਹੈ। ‘ਆਪ’ ਦੇ ਸੰਸਦ ਮੈਂਬਰਾਂ ਨੇ ਵੀ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਦਿਆਂ ਕਿਹਾ ਕਿ ਸਾਨੂੰ ਰਾਸ਼ਟਰਪਤੀ ਦਾ ਪੂਰਾ ਸਤਿਕਾਰ ਹੈ ਪਰ ਸੰਬੋਧਨ ਸਰਕਾਰ ਵੱਲੋਂ ਲਿਖਿਆ ਜਾਂਦਾ ਹੈ। ਇਸ ਲਈ ਅਸੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲੈ ਰਹੇ ਹਾਂ।

ਸੰਗਰੂਰ ਤੋਂ ‘ਆਪ’ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਅਤੇ ਸੰਵਿਧਾਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ, ਪਰ ਅਸਲ ਵਿੱਚ ਇਸ ਦੇ ਉਲਟ ਪੂਰੇ ਦੇਸ਼ ਵਿੱਚ ਸੰਵਿਧਾਨ ਅਤੇ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ। ਦਿੱਲੀ ਤੋਂ ਲੈ ਕੇ ਪੱਛਮੀ ਬੰਗਾਲ, ਝਾਰਖੰਡ ਅਤੇ ਮਹਾਰਾਸ਼ਟਰ ਤੱਕ ਜਾਂਚ ਏਜੰਸੀਆਂ ਦੀ ਖੁੱਲ੍ਹੇਆਮ ਦੁਰਵਰਤੋਂ ਹੋ ਰਹੀ ਹੈ। 

ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਝਾਰਖੰਡ ਦੇ ਮੌਜੂਦਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਸਾਡੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਕੇ ਲਗਭਗ ਦੋ ਸਾਲਾਂ ਤੋਂ ਜੇਲ੍ਹ ਵਿੱਚ ਰੱਖਿਆ ਗਿਆ ਹੈ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਛੇ ਮਹੀਨੇ ਤੱਕ ਬਿਨਾਂ ਵਜ੍ਹਾ ਜੇਲ੍ਹ ਵਿੱਚ ਰੱਖਿਆ ਗਿਆ। ਇਹ ਦੇਸ਼ ਦੇ ਲੋਕਤੰਤਰ ਲਈ ਬਹੁਤ ਖ਼ਤਰਨਾਕ ਹੈ।

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਉਸ ਸਮੇਂ ਕਾਹਲੀ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਦੋਂ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਦੀ ਪੂਰੀ ਸੰਭਾਵਨਾ ਸੀ, ਕਿਉਂਕਿ ਉਨ੍ਹਾਂ ਨੂੰ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਸੀ। ਇਹ ਤਾਨਾਸ਼ਾਹੀ ਦੀ ਇੱਕ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੇਸ਼ ਦੇ ਲੋਕਤੰਤਰ ਲਈ ਬਹੁਤ ਮੰਦਭਾਗੀ ਗੱਲ ਹੈ। 

ਇਸ ਲਈ ਪ੍ਰਧਾਨ ਮੰਤਰੀ ਨੂੰ ਇਸ ਦੀ ਦੁਰਵਰਤੋਂ ਬੰਦ ਕਰਨੀ ਚਾਹੀਦੀ ਹੈ ਅਤੇ ਇਸ ਮਾਮਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਵੀ ਬੋਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਨਾ ਚਾਹੀਦਾ ਹੈ।

ਮੀਤ ਹੇਅਰ ਨੇ ਕਿਹਾ ਕਿ ਅੱਜ ਅਸੀਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਪਣੀ ਪਾਰਟੀ ਦੇ ਪੱਧਰ 'ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਇੰਡੀਆ ਗੱਠਜੋੜ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮੁੱਦੇ 'ਤੇ ਉਨ੍ਹਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਇਸ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

संसद के बाहर 'आप' सांसदों ने केजरीवाल की गिरफ्तारी के खिलाफ किया प्रदर्शन, कहा - यह जांच एजेंसियों का सरासर दुरूपयोग है

'आप' सांसदों ने राष्ट्रपति के अभिभाषण का भी किया बहिष्कार, कहा - राष्ट्रपति के प्रति पूरा सम्मान, लेकिन अभिभाषण सरकार का लिखा होता है

नई दिल्ली

वीरवार को संसद के बाहर आम आदमी पार्टी (आप) के सभी सांसदों ने आप संयोजक और दिल्ली के मुख्यमंत्री अरविंद केजरीवाल की सीबीआई द्वारा गिरफ्तारी के खिलाफ विरोध प्रदर्शन किया और कहा कि यह जांच एजेंसियों का सरासर दुरूपयोग है। 'आप' सांसदों ने राष्ट्रपति के अभिभाषण का भी बहिष्कार किया और कहा कि राष्ट्रपति के प्रति हमारा पूरा सम्मान है लेकिन अभिभाषण सरकार द्वारा लिखा होता है। इसलिए हम इस कार्यक्रम में शामिल नहीं हो रहें।

संगरूर से आप सांसद गुरमीत सिंह मीत हेयर ने कहा कि मोदी सरकार लोकतंत्र और संविधान की बड़ी-बड़ी बातें करती है लेकिन असल में इसके विपरीत पूरे देश में संविधान और लोकतंत्र को कुचला जा रहा है। दिल्ली से लेकर पश्चिम बंगाल, झारखंड और महाराष्ट्र में जांच एजेंसियों का खुलेआम दुरूपयोग किया जा रहा है। दिल्ली के वर्तमान मुख्यमंत्री अरविंद केजरीवाल को जेल में डाला गया। 

झारखंड के वर्तमान मुख्यमंत्री हेमंत सोरेन को जेल में डाला गया। हमारे शिक्षा मंत्री मनीष सिसोदिया और स्वास्थ्य मंत्री सत्येंद्र जैन को गिरफ़्तार करके करीब दो साल से जेल में रखा गया है। आप सांसद संजद सिंह को बेवजह छह महीने जेल में रखा गया। यह देश के लोकतंत्र के लिए बहुत खतरनाक है।

उन्होंने कहा कि सीबीआई द्वारा अरविंद केजरीवाल को उस समय जल्दबाजी में गिरफ़्तार किया गया जब उन्हें सुप्रीम कोर्ट से जमानत मिलने की पूरी संभावना थी क्योंकि उन्हें ट्रायल कोर्ट से जमानत मिल गई थी। यह तानाशाही का बहुत बड़ा उदाहरण है। 

उन्होंने कहा कि जांच एजेंसियों का दुरूपयोग देश के लोकतंत्र के लिए बेहद दुर्भाग्यपूर्ण है। इसलिए प्रधानमंत्री को इसके दुरुपयोग पर रोक लगानी चाहिए और इस मामले पर अपना रूख स्पष्ट करना चाहिए। उन्हें अरविंद केजरीवाल के खिलाफ हो रहे अत्याचार पर भी बोलना चाहिए और उन्हें जल्द से जल्द रिहा करना चाहिए।

मीत हेयर ने कहा कि आज हमने अपनी पार्टी के स्तर पर अरविंद केजरीवाल की गिरफ्तारी के खिलाफ प्रदर्शन की शुरुआत की है। इंडिया गठबंधन के भी नेताओं से बातचीत हो रही है। उनके साथ भी इस मुद्दे पर चर्चा की जाएगी और उनके समर्थन से इस आवाज को आगे और बुलंद किया जाएगा।

 

Tags: Sanjay Singh , AAP , Aam Aadmi Party , Aam Aadmi Party Punjab , AAP Punjab , Malvinder Singh Kang , Gurmeet Singh Meet Hayer , Raj Kumar Chabbewal , Sanjeev Arora , Protest

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD