Sunday, 30 June 2024

 

 

LATEST NEWS Punjab Sets New Record In Meeting Peak Power Demand : Harbhajan Singh ETO Gurjeet Singh Aujla met Nitin Gadkari Haryana Government and NFSU Sign MoU to Boost Forensic Science Collaboration Center of Excellence in Forensic Science Training and Laboratory Testing facilities to be setup on 50 acres in Haryana: Amit Shah Deputy Commissioner Aashika Jain Constitutes Disciplinary Cell to Address Grievances and Improve Revenue Officer’s Efficiency Day After, Punjab Police Busts Two More Pak-Backed Drug Cartels; Six Held With 8kg Heroin, 3 Pistols Jeff Hardy Net Worth 2024 | Know His Net Worth, Bio, Career, And Lifestyle FilmyFly - Site Overview, Traffic Details & Stats | 5 Dariya News Rey Mysterio Net Worth 2024 | A High-Flying Look at a Wrestling Legend Career And Lifestyle AAP leaders staged a big protest in Jalandhar against the arrest of Arvind Kejriwal DC Pulwama chairs quarterly DLRC meeting to assess & review performance of Banks Srinagar Admin organizes Seminar at IMHANS to observe ‘International Day against Drug Abuse and Illicit Trafficking’ DC Udhampur reviews road safety measures at DRSC Meeting DEO briefs Political representatives on SSR -2024 at Udhampur DDC Reasi takes stock of developmental needs in Suketar Village DC Kishtwar discusses Capex Budget 2024-25, ADP Arrangements for annual Bhomag-Jadsarkote Devta Mela finalised Mandeep Kaur chairs JDA’s 89th Board of Directors meeting Lt Governor visits Bhagwati Nagar Yatri Niwas, inspects arrangements for Shri Amarnath Ji Yatra pilgrims Revisit Congress signed Indus Water Treaty in larger interest of J&K: Rana Sheetal Nanda convenes public darbar at Sgr; asks officers for prompt redressal of local issues

 

CM Bhagwant Singh Mann Fulfils Another Promise With People, Moves To New Residence In Jalandhar

Move aimed at facilitating people of Doaba and Majha region to get their works done

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Jalandhar
Listen to this article

Web Admin

Web Admin

5 Dariya News

Jalandhar , 26 Jun 2024

Fulfilling another promise made with the people of state especially that of Majha and Doaba region, the Punjab Chief Minister Bhagwant Singh Mann has shifted his residence to Jalandhar keeping in view larger public interest. The Chief Minister said that the sole motive of this initiative is to ensure that people of the state especially from Majha and Doaba region are facilitated for getting their routine works done. 

He said that this first of its kind initiative is aimed at further connecting the people in a direct manner as he will be available to people here in few days of week. Bhagwant Singh Mann said that people now won’t have to rush to Chandigarh for getting their routine works done as the Chief Minister of the state will be himself available to them at Jalandhar only.

The Chief Minister said that he had made this promise to the people a few days back and it is a matter of immense pride and satisfaction for him that he has once again fulfilled his words. He said that the sole aim of his every endeavour is to ensure progress of the state and prosperity of its people. Bhagwant Singh Mann said that gone are the days when government was run from the offices in Chandigarh.

The Chief Minister said that for the welfare of people, the sovereign masters of state, now the government is being run from the villages and towns. He said that the state government has already launched its flagship scheme of Sarkar Tuhaade Dwaar under which village level camps are being organised to offer citizen centric services to people at their doorsteps. Bhagwant Singh Mann said that more such pro-people initiatives will be taken in the coming days for welfare of people.

ਮੁੱਖ ਮੰਤਰੀ ਨੇ ਲੋਕਾਂ ਨਾਲ ਕੀਤਾ ਇੱਕ ਹੋਰ ਵਾਅਦਾ ਪੁਗਾਇਆ,  ਜਲੰਧਰ ਵਿਖੇ ਨਵੀਂ ਰਿਹਾਇਸ਼ 'ਚ ਲਾਏ ਡੇਰੇ

ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਚੁੱਕਿਆ ਕਦਮ

ਜਲੰਧਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਡੇਰੇ ਜਨਤਕ ਹਿੱਤ ਵਿੱਚ ਸੂਬੇ ਦੇ ਲੋਕਾਂ ਖਾਸ ਕਰਕੇ ਮਾਝਾ ਅਤੇ ਦੋਆਬਾ ਖੇਤਰ ਦੇ ਲੋਕਾਂ ਨਾਲ ਕੀਤੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਆਪਣੀ ਰਿਹਾਇਸ਼ ਬਦਲ ਕੇ ਜਲੰਧਰ ‘ਚ ਡੇਰੇ ਲਾ ਲਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਇੱਕੋ ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਖਾਸ ਕਰਕੇ ਮਾਝਾ ਅਤੇ ਦੁਆਬਾ ਖੇਤਰ ਦੇ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਮੱਰਾ ਦੇ ਕੰਮ ਕਰਵਾਉਣ ਲਈ ਸਹੂਲਤ ਮੁਹੱਈਆ ਕਰਵਾਈ ਜਾਵੇ। 

ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੀ ਇਸ ਨਿਵੇਕਲੀ ਪਹਿਲ ਦਾ ਉਦੇਸ਼ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਨਾ ਹੈ ਕਿਉਂਕਿ ਉਹ ਲੋਕਾਂ ਦੀ ਸਹੂਲਤ ਲਈ ਹਫ਼ਤੇ ਦੇ ਕੁਝ ਦਿਨ ਇੱਥੇ ਮੌਜੂਦ ਰਹਿਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਰੋਜ਼ਮੱਰਾ ਦੇ ਕੰਮ ਕਰਵਾਉਣ ਲਈ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਖੁਦ ਉਨ੍ਹਾਂ ਲਈ ਜਲੰਧਰ ‘ਚ ਮੌਜੂਦ ਰਹਿਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਵਾਅਦਾ ਕੁਝ ਦਿਨ ਪਹਿਲਾਂ ਲੋਕਾਂ ਨਾਲ ਕੀਤਾ ਸੀ ਅਤੇ ਇਹ ਉਨ੍ਹਾਂ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਇਕ ਵਾਰ ਫਿਰ ਆਪਣੇ ਵਾਅਦੇ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਰ ਯਤਨ ਦਾ ਇੱਕੋ ਇੱਕ ਉਦੇਸ਼ ਸੂਬੇ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਪੁੱਗ ਗਏ, ਜਦੋਂ ਸਰਕਾਰ ਚੰਡੀਗੜ੍ਹ ਦੇ ਦਫਤਰਾਂ ਤੋਂ ਚਲਦੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਰਕਾਰ ਹੁਣ ਪਿੰਡਾਂ ਅਤੇ ਕਸਬਿਆਂ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ‘ਸਰਕਾਰ ਤੁਹਾਡੇ ਦੁਆਰ’ ਦੇ ਬੈਨਰ ਹੇਠ ਆਪਣੀ ਪ੍ਰਮੁੱਖ ਸਕੀਮ ਸ਼ੁਰੂ ਕੀਤੀ ਹੈ, ਜਿਸ ਤਹਿਤ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਪਿੰਡ ਪੱਧਰ ‘ਤੇ ਕੈਂਪ ਲਾਏ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਭਲਾਈ ਲਈ ਅਜਿਹੇ ਹੋਰ ਲੋਕ ਪੱਖੀ ਉਪਰਾਲੇ ਕੀਤੇ ਜਾਣਗੇ।

मुख्य मंत्री ने जनता से किया एक और वादा पूरा किया, जालंधर में नए आवास में डाला डेरा

दोआबा एवं माझा क्षेत्र के लोगों को अपना कार्य करवाने में सुविधा प्रदान करने के उद्देश्य से उठाया कदम

जालंधर

पंजाब के मुख्य मंत्री भगवंत सिंह मान ने व्यापक जनहित में राज्य के लोगों, खासकर माझा व दोआबा क्षेत्र के लोगों से किया अपना एक और वादा पूरा करते हुए अपना निवास स्थान बदल लिया है और जालंधर में डेरा डाल दिया है। मुख्य मंत्री ने कहा कि इस पहल का एकमात्र उद्देश्य यह सुनिश्चित करना है कि राज्य, विशेष रूप से माझा व दोआबा क्षेत्र के लोगों को उनके रोजमर्रा के काम करवाने के लिए सुविधा प्रदान की जाएं।  

उन्होंने कहा कि अपनी तरह की इस अनूठी पहल का उद्देश्य लोगों से सीधे जुड़ना है क्योंकि वे लोगों की सुविधा के लिए सप्ताह के कुछ निश्चित दिनों में यहां मौजूद रहेंगे। भगवंत सिंह मान ने कहा कि अब लोगों को अपने रोजमर्रा के काम के लिए चंडीगढ़ नहीं जाना पड़ेगा क्योंकि राज्य के मुख्य मंत्री उनके लिए जालंधर में मौजूद रहेंगे।

मुख्य मंत्री ने कहा कि उन्होंने कुछ दिन पहले लोगों से यह वादा किया था और यह उनके लिए बेहद गर्व और संतुष्टि की बात है कि उन्होंने एक बार फिर अपना वादा पूरा कर दिखाया है। उन्होंने कहा कि उनके सभी प्रयासों का एकमात्र उद्देश्य राज्य की प्रगति और यहां के लोगों की समृद्धि सुनिश्चित करना है। भगवंत सिंह मान ने कहा कि वो दिन अब चले गए, जब सरकार चंडीगढ़ के दफ्तरों से चलती थी।

मुख्य मंत्री ने कहा कि प्रदेश की जनता के कल्याण के लिए सरकार अब गांवों और कस्बों से चल रही है। उन्होंने कहा कि राज्य सरकार ने 'सरकार तुहाडे दुआर' के बैनर तले अपनी प्रमुख योजना पहले ही शुरू कर दी है, जिसके तहत लोगों को नागरिक केंद्रित सेवाएं घर-घर तक पहुंचाने के लिए ग्राम स्तर पर शिविर आयोजित किए जा रहे हैं।  भगवंत सिंह मान ने कहा कि आने वाले दिनों में जन कल्याण के लिए इस तरह की और भी जनहितैषी पहल की जाएंगी।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Jalandhar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD