Friday, 28 June 2024

 

 

LATEST NEWS R.S. Bali chairs business opportunities conference DC Sakshi Sawhney takes stock of construction work at MCH's expansion, directs officials to accelerate pace MLA Kulwant Singh Intervenes to resolve the issue of garbage collection IRISH Ambassador Calls On Speaker Kultar Singh Sandhwan Laljit Singh Bhullar Warns Government And Private Bus Drivers/Conductors To Stop Harassing Passengers At Once Flood arrangements - DC Sakshi Sawhney holds coordination meeting with Indian Army and NDRF Governor Shiv Pratap Shukla honours 18 persons with 'Himachal Ke Prahari Samman' Punjab Government Recovers Rs.44.34 Crore From Deceased, Nri And Government Pensioner Beneficiaries Under State Pension Scheme : Dr. Baljit Kaur Angural robbed the people of Jalandhar from their right of development; He is a traitor : AAP Haryana Cabinet grants government jobs to sisters of Martyrs Sepoy Satyawan and Captain Kapil Kundu Chief Minister listens to public issues in District Public Relations and Grievance Redressal Committee meeting Farmers can apply from July 1 for voluntarily increasing the load on agricultural tube wells Haryana Governor Bandaru Dattatreya and Ireland Ambassador Kevin Kelley Discuss Expanding Bilateral Cooperation Jey Uso Net Worth 2024 | Know WWE Star Income, Bio, Career, And Lifestyle Tom Hanks Net Worth [June 2024]: American Actor & Filmmaker Earnings Through the Decades Damian Priest Net Worth 2024 | 5 Dariya News Shivani Kumari Net Worth 2024 | 5 Dariya News Wonderchef Launches Revolutionary 'Chef Magic' Kitchen Robot in Chandigarh with 240 Recipes by Chef Sanjeev Kapoor Jatt & Juliet 3 Review: A Riveting Tale With Powerful Performances And An Impactful Message Chief Minister Nayab Singh flags off 50 new electric vehicles for garbage collection in Gurugram Poor should get timely ration under Public Distribution System : Mool Chand Sharma

 

Dr. Baljit Kaur visits at Faridkot Observation Home

Says, State Government to launch a skill development program soon

Dr. Baljit Kaur, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 22 Jun 2024

Dr. Baljit Kaur, the Minister of Social Security, Women and Child Development, visited the Observation Home and Place of Safety in Faridkot today, introducing several new initiatives to empower the boys residing there.

During her visit, Dr. Kaur announced the launch of skill development programs to enhance the boys' capabilities and prepare them for better futures. She reviewed the existing facilities and instructed the staff to address any deficiencies within the next 15 days. Emphasizing a holistic approach, she also called for the promotion of recreational activities, the organization of a comprehensive health check-up camp, and the inclusion of cultural programs.

The Observation Home currently houses over 60 boys from various districts, including children under 18 charged with statutory offenses and those aged 18 to 21 in Places of Safety. The new initiatives are expected to significantly improve their quality of life and future prospects.

Dr. Kaur expressed satisfaction with the staff's efforts after understanding their work. She directed the Superintendent to report on the condition of the beds within a week and ordered the organization of medical camps to ensure the boys' health protection.

The minister highlighted that although the home was initially built to accommodate 50 boys, efforts are underway to expand its capacity to 100 boys. She assured that the Punjab government, under Chief Minister Bhagwant Singh Mann’s leadership, is committed to providing the necessary budget and staff for this expansion.

These efforts aim to bring positive changes, improving the lives of the boys at the Observation Home in Faridkot. District Social Security Officer Faridkot, Naveen Gadwal, was also present during the visit.

डा. बलजीत कौर ने फरीदकोट आब्जर्बेशन होम का किया दौरा

कहा, राज्य सरकार जल्द ही कौशल विकास प्रोग्राम करेगी शुरू

चंडीगढ़

सामाजिक सुरक्षा, स्त्री और बाल विकास मंत्री डा. बलजीत कौर ने आज फरीदकोट के आब्जर्वेशन होम और प्लेस आफ सेफ्टी का दौरा किया और वहाँ रहते लड़कों के सशक्तीकरन के लिए कई नयी पहलकदमियां की शुरुआत की। अपनी दौरे दौरान डा. कौर ने वहाँ रहते लड़को के कौशल को ओर निखारने और उनको बढिया भविष्य के लिए तैयार करने के लिए कौशल विकास प्रोग्राम शुरू करने का ऐलान किया।

उन्होंने मुहैया करवाई जाने वाली मौजूदा सुविधाओं का जायज़ा लिया और स्टाफ को अगले 15 दिनों के अंदर- अंदर किसी भी कमी को दूर करने के निर्देश दिए। इसके साथ ही उन्होंने मनोरंजक गतिविधियों को उत्साहित करने, एक व्यापक सेहत जांच कैंप लगाने और संस्कृतिक प्रोग्रामों को शामिल करने के लिए भी कहा।

मंत्री ने बताया कि मौजूदा समय आब्जर्वेशन होम में अलग- अलग जिलों के 60 से अधिक लड़के रह रहे है, जिनमें 18 साल से कम आयु के लड़के भी शामिल है जिन पर कानूनी अपराधों के मामलों में दोष लगाया गया है और 18 से 21 साल की आयु वर्ग के प्लेस आफ सेफ्टी में रह रहे हैं। इन नयी पहलकदमियों के साथ उनके जीवन की गुणवत्ता और भविष्य की संभावनाओं में महत्वपूर्ण सुधार होने की उम्मीद है।

डा. कौर ने आब्जर्वेशन होम के स्टाफ से काम सम्बन्धित जाना और स्टाफ द्वारा किए जा रहे प्रयासों पर संतोष व्यक्त किया । उन्होंने सुपरडैंट को बैंडों की स्थिति बारे एक सप्ताह में रिपोर्ट देने और लड़कों की स्वास्थ्य सुरक्षा को यकीनी बनाने के लिए मैडीकल कैंप लगाने के आदेश भी दिए। मंत्री ने बताया कि शुरू में यह होम 50 लड़कों के रहने के लिए बनाया गया था परन्तु इसकी सामर्थ्य को 100 लड़कों तक बढ़ाने के लिए लगातार यत्न किए जा रहे हैं। 

उन्होंने विश्वास दिलाया कि मुख्य मंत्री भगवंत सिंह मान के नेतृत्व में पंजाब सरकार इस पहलकदमी के लिए अपेक्षित बजट और स्टाफ मुहैया करवाने के लिए पूरी तरह वचनबद्ध है।ज़िक्रयोग्य है कि इन यत्नों का उदेश्य फरीदकोट के आब्जर्वेशन होम में रहने वाले लड़कों के जीवन को सुधार कर सकारात्मक तबदीलियाँ लाना है। इस दौरे दौरान ज़िला सामाजिक सुरक्षा अधिकारी फरीदकोट नवीन गडवाल भी उपस्थित थे।

ਡਾ. ਬਲਜੀਤ ਕੌਰ ਵੱਲੋਂ ਫ਼ਰੀਦਕੋਟ ਆਬਜ਼ਰਵੇਸ਼ਨ ਹੋਮ ਦਾ ਦੌਰਾ

ਕਿਹਾ, ਸੂਬਾ ਸਰਕਾਰ ਜਲਦ ਹੀ ਹੁਨਰ ਵਿਕਾਸ ਪ੍ਰੋਗਰਾਮ ਕਰੇਗੀ ਸ਼ੁਰੂ

ਚੰਡੀਗੜ੍ਹ

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਫ਼ਰੀਦਕੋਟ ਦੇ ਆਬਜ਼ਰਵੇਸ਼ਨ ਹੋਮ ਅਤੇ ਪਲੇਸ ਆਫ਼ ਸੇਫਟੀ ਦਾ ਦੌਰਾ ਕੀਤਾ ਅਤੇ ਉੱਥੇ ਰਹਿੰਦੇ ਲੜਕਿਆਂ ਦੇ ਸਸ਼ਕਤੀਕਰਨ ਲਈ ਕਈ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਆਪਣੀ ਫੇਰੀ ਦੌਰਾਨ ਡਾ. ਕੌਰ ਨੇ ਉੱਥੇ ਰਹਿੰਦੇ ਲੜਕਿਆ ਦੇ ਹੁਨਰ ਨੂੰ ਹੋਰ ਨਿਖਾਰਨ ਅਤੇ ਉਨ੍ਹਾਂ ਨੂੰ ਬਿਹਤਰ ਭਵਿੱਖ ਲਈ ਤਿਆਰ ਕਰਨ ਵਾਸਤੇ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। 

ਉਨ੍ਹਾਂ ਨੇ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੌਜੂਦਾ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਸਟਾਫ਼ ਨੂੰ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਕਿਸੇ ਵੀ ਕਮੀ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਹਨਾਂ ਨੇ ਮਨੋਰੰਜਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ, ਇੱਕ ਵਿਆਪਕ ਸਿਹਤ ਜਾਂਚ ਕੈਂਪ ਲਗਾਉਣ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਸ਼ਾਮਲ ਕਰਨ ਲਈ ਵੀ ਕਿਹਾ।

ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਆਬਜ਼ਰਵੇਸ਼ਨ ਹੋਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ 60 ਤੋਂ ਵੱਧ ਲੜਕੇ ਰਹਿ ਰਹੇ ਹਨ, ਜਿਨ੍ਹਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਲੜਕੇ ਵੀ ਸ਼ਾਮਲ ਹਨ ਜਿਨ੍ਹਾਂ 'ਤੇ ਕਾਨੂੰਨੀ ਅਪਰਾਧਾਂ ਦੇ ਮਾਮਲਿਆਂ ਵਿੱਚ ਦੋਸ਼ ਲਗਾਇਆ ਗਿਆ ਹੈ ਅਤੇ 18 ਤੋਂ 21 ਸਾਲ ਦੀ ਉਮਰ ਵਰਗ ਦੇ ਪਲੇਸ ਆਫ਼ ਸੇਫ਼ਟੀ ਵਿਖੇ ਰਹਿ ਰਹੇ ਹਨ। ਇਹਨਾਂ ਨਵੀਆਂ ਪਹਿਲਕਦਮੀਆਂ ਨਾਲ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ।

ਡਾ. ਕੌਰ ਨੇ ਅਬਜਰਵੇਸ਼ਨ ਹੋਮ ਦੇ ਸਟਾਫ਼ ਤੋਂ ਕੰਮ ਸਬੰਧੀ ਜਾਣਿਆ ਅਤੇ ਸਟਾਫ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ 'ਤੇ ਤਸੱਲੀ ਪ੍ਰਗਟਾਈ। ਉਹਨਾਂ ਨੇ ਸੁਪਰਡੈਂਟ ਨੂੰ ਬੈੱਡਾਂ ਦੀ ਸਥਿਤੀ ਬਾਰੇ ਇੱਕ ਹਫ਼ਤੇ ਅੰਦਰ ਰਿਪੋਰਟ ਦੇਣ ਅਤੇ ਲੜਕਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੈਡੀਕਲ ਕੈਂਪ ਲਗਾਉਣ ਦੇ ਆਦੇਸ਼ ਵੀ ਦਿੱਤੇ।ਮੰਤਰੀ ਨੇ ਦੱਸਿਆ ਕਿ ਸ਼ੁਰੂ ਵਿੱਚ ਇਹ ਹੋਮ 50 ਲੜਕਿਆਂ ਦੇ ਰਹਿਣ ਲਈ ਬਣਾਇਆ ਗਿਆ ਸੀ ਪਰ ਇਸਦੀ ਸਮਰੱਥਾ ਨੂੰ 100 ਲੜਕਿਆਂ ਤੱਕ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। 

ਉਨ੍ਹਾਂ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਪਹਿਲਕਦਮੀ ਲਈ ਲੋੜੀਂਦਾ ਬਜਟ ਅਤੇ ਸਟਾਫ਼ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਜ਼ਿਕਰਯੋਗ ਹੈ ਕਿ ਇਨ੍ਹਾਂ ਯਤਨਾਂ ਦਾ ਉਦੇਸ਼ ਫ਼ਰੀਦਕੋਟ ਦੇ ਆਬਜ਼ਰਵੇਸ਼ਨ ਹੋਮ ਵਿਖੇ ਰਹਿਣ ਵਾਲੇ ਮੁੰਡਿਆਂ ਦੇ ਜੀਵਨ ਨੂੰ ਸੁਧਾਰ ਕੇ ਸਕਾਰਾਤਮਕ ਤਬਦੀਲੀਆਂ ਲਿਆਉਣਾ ਹੈ।ਇਸ ਦੌਰੇ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਫ਼ਰੀਦਕੋਟ ਨਵੀਨ ਗਡਵਾਲ ਵੀ ਹਾਜ਼ਰ ਸਨ।

 

Tags: Dr. Baljit Kaur , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD