Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Stringent Enforcement And Awareness Campaigns Remain Top Focus Of Punjab Police To Root Out Drugs From Punjab

Ludhiana Rural Police Organises Basketball Tournament To Spread Awareness Against Drugs

Sports News, Basketball Tournament, Basketball, Ludhiana Rural Police, Navneet Singh Bains, Gurdial Singh Malhi, Mullanpur Dakha

Web Admin

Web Admin

5 Dariya News

Ludhiana , 22 Jun 2024

As part of the ongoing special anti-drug awareness campaign as per the directions of Chief Minister Bhagwant Singh Mann, Ludhiana Rural Police has organised a district-level Basketball Tournament to sensitise youth about harmful effects of drugs and channelise their energy in the right direction.

The tournament was organised under the supervision of Senior Superintendent of Police  Ludhiana Rural Navneet Singh Bains at Arjuna Awardee Gurdial Singh Malhi’s village Gureh in Mullanpur Dakha.

Notably, amidst the ongoing crackdown against drug traffickers, the Punjab Police as part of ‘Prevention’ has been organising different events to spread awareness among people about the detrimental effects of drugs and get support of the general public in fight against drugs. 

The events including basketball tournaments, kabbadi, cricket matches, volleyball, football, cyclothon, awareness camps, dramas, nukkad nataks, marathons, seminars and public meetings are being organised in all the 28 Police districts. 

The state government has enforced a three-pronged strategy Enforcement, Deaddiction and Prevention (EDP) to eradicate drugs from the state. Deputy Inspector General of Police (DIG) Ludhiana Range Dhanpreet Kaur, who was chief guest at the event, said that the purpose behind organising such events were to bring together the community, especially focusing on the youth, through the power of sports, emphasising teamwork, discipline, and healthy living.        

She said that the tournament has not only served as a competitive platform but also as a stride in spreading awareness about the perils of drug addiction. Through this initiative, the Ludhiana Rural Police reinforced their dedication to safeguarding the well-being of their community, she added.

The event has witnessed an impressive schedule, featuring a total of eight teams— including six teams of boys and two teams of girls. In boy’s category the Ludhiana Basketball Academy has secured first position, while, District Ludhiana team remained at second position.

Similarly, in girl’s category the Ludhiana Basketball Academy bagged first position, while, Ludhiana Basketball Club remained at second position. DIG Dhanpreet Kaur accompanied by SSP Navneet Singh Bains congratulated the winners and felicitated them with cash prizes, trophies and medals on the occasion.

VILLAGERS ACCLAIM PUNJAB POLICE FOR CRACKING WHIP AGAINST DRUG PEDDLERS

Villagers came to attend the Basketball tournament talked highly about the Punjab Government and Punjab Police for initiating decisive war against drugs and holding such awareness events to sensitise the youth about the harmful effects of drugs, and in the same time helping drugs addicts by sending them to the Deaddiction and Rehabilitation Centres to bring them back into the mainstream.

Terming the tournament as a great initiative to spread awareness against drugs, Ex-Panchayat Member village Gureh Veerpal Singh thanked the Punjab Police and said that such activities will help in promoting sports among the youth. Another villager Gurdeep Singh from village New Dalla said that offered full support the Punjab Police in fight against drugs.

ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਖ਼ਤ ਕਾਰਵਾਈ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਣਾ ਪੰਜਾਬ ਪੁਲਿਸ ਦੀ ਮੁੱਖ ਤਰਜੀਹ

ਲੁਧਿਆਣਾ ਦਿਹਾਤੀ ਪੁਲਿਸ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਕਰਵਾਇਆ ਬਾਸਕਟਬਾਲ ਟੂਰਨਾਮੈਂਟ

ਲੁਧਿਆਣਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਸੇਧ ਦੇਣ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ, ਐਸਐਸਪੀ ਲੁਧਿਆਣਾ (ਦਿਹਾਤੀ ) ਨਵਨੀਤ ਸਿੰਘ ਬੈਂਸ ਦੀ ਦੇਖ-ਰੇਖ ਹੇਠ ਅਰਜੁਨਾ ਐਵਾਰਡੀ ਗੁਰਦਿਆਲ ਸਿੰਘ ਮੱਲ੍ਹੀ ਦੇ ਪਿੰਡ ਗੁੜ੍ਹੇ, ਮੁੱਲਾਂਪੁਰ ਦਾਖਾ ਵਿਖੇ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਕਾਰਵਾਈ ਤਹਿਤ ਪੰਜਾਬ ਪੁਲਿਸ ਵੱਲੋਂ ‘ਰੋਕਥਾਮ’ ਦੇ ਹਿੱਸੇ ਵਜੋਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਨਸ਼ਿਆਂ ਵਿਰੁੱਧ ਜੰਗ ਵਿੱਚ ਆਮ ਲੋਕਾਂ ਦਾ  ਸਹਿਯੋਗ ਲੈਣ ਲਈ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਬਾਸਕਟਬਾਲ ਟੂਰਨਾਮੈਂਟ, ਕਬੱਡੀ, ਕ੍ਰਿਕਟ ਮੈਚ, ਵਾਲੀਬਾਲ, ਫੁੱਟਬਾਲ, ਸਾਈਕਲੋਥੌਨ, ਜਾਗਰੂਕਤਾ ਕੈਂਪ, ਨਾਟਕ, ਨੁੱਕੜ ਨਾਟਕ, ਮੈਰਾਥਨ, ਸੈਮੀਨਾਰ ਅਤੇ ਜਨਤਕ ਮੀਟਿੰਗਾਂ ਸਮੇਤ ਸਮਾਗਮ ਕਰਵਾਏ ਜਾ ਰਹੇ ਹਨ।ਰਾਜ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ-ਇਨਫੋਰਸਮੈਂਟ, ਡੈੱਡਡੀਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ) ਨੂੰ ਲਾਗੂ ਕੀਤਾ ਹੈ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਲੁਧਿਆਣਾ ਰੇਂਜ ਧਨਪ੍ਰੀਤ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਸਮਾਜ, ਖਾਸ ਕਰਕੇ ਨੌਜਵਾਨਾਂ, ਨੂੰ ਇੱਕਜੁਟ ਕਰਨਾ ਅਤੇ ਖੇਡਾਂ ਜ਼ਰੀਏ ਟੀਮ ਵਰਕ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨ ਵੱਲ ਸੇਧਿਤ ਕਰਨਾ  ਹੈ।    

ਉਹਨਾਂ ਕਿਹਾ ਕਿ ਟੂਰਨਾਮੈਂਟ ਨੇ ਨਾ ਕੇਵਲ ਇੱਕ ਮੁਕਾਬਲੇ ਦੇ ਪਲੇਟਫਾਰਮ ਵਜੋਂ ਕੰਮ ਕੀਤਾ ਹੈ ਬਲਕਿ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਇੱਕ ਅਹਿਮ ਪੇਸ਼ਕਦਮੀ  ਵੀ ਸਾਬਤ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਲੁਧਿਆਣਾ ਦਿਹਾਤੀ ਪੁਲਿਸ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਆਪਣੇ ਸਮਰਪਣ ਨੂੰ ਹੋਰ ਮਜ਼ਬੂਤ ਕੀਤਾ ਹੈ।

ਇਹ ਸਮਾਗਮ ਬਹੁਤ ਪ੍ਰਭਾਵਸ਼ਾਲੀ ਰਿਹਾ, ਜਿਸ ਵਿੱਚ ਲੜਕਿਆਂ ਦੀਆਂ ਛੇ ਟੀਮਾਂ ਅਤੇ ਲੜਕੀਆਂ ਦੀਆਂ ਦੋ ਟੀਮਾਂ ਸਮੇਤ ਕੁੱਲ ਅੱਠ ਟੀਮਾਂ ਨੇ ਭਾਗ ਲਿਆ। ਪੁਰਸ਼ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕੈਡਮੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਜ਼ਿਲ੍ਹਾ ਲੁਧਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਲੁਧਿਆਣਾ ਬਾਸਕਟਬਾਲ ਅਕੈਡਮੀ ਪਹਿਲੇ ਅਤੇ ਲੁਧਿਆਣਾ ਬਾਸਕਟਬਾਲ ਕਲੱਬ ਦੂਜੇ ਸਥਾਨ ’ਤੇ ਰਿਹਾ।ਇਸ ਮੌਕੇ ਡੀਆਈਜੀ ਧਨਪ੍ਰੀਤ ਕੌਰ ਦੇ ਨਾਲ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਕਦ ਇਨਾਮ, ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।

ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਨ ਲਈ ਪੰਜਾਬ ਪੁਲਿਸ ਦੀ  ਕੀਤੀ ਸ਼ਲਾਘਾ

ਬਾਸਕਟਬਾਲ ਟੂਰਨਾਮੈਂਟ ਦੇਖਣ ਆਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਸ਼ੁਰੂ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਅਜਿਹੇ ਜਾਗਰੂਕਤਾ ਸਮਾਗਮ ਕਰਵਾਉਣ ਅਤੇ ਇਸ ਦੇ ਨਾਲ ਹੀ ਨਸ਼ਿਆਂ ਦੇ ਆਦੀ ਹੋਏ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ  ਨਸ਼ਾ ਛੁਡਾਉ ਅਤੇ ਪੁਨਰਵਾਸ ਕੇਂਦਰਾਂ ਵਿੱਚ ਭੇਜ ਕੇ ਉਨ੍ਹਾਂ ਦੀ ਮਦਦ ਕਰਨ ਬਾਰੇ ਸ ਕੀਤੀ।

ਇਸ ਟੂਰਨਾਮੈਂਟ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਇੱਕ ਵਧੀਆ ਉਪਰਾਲਾ ਕਰਾਰ ਦਿੰਦਿਆਂ ਸਾਬਕਾ ਪੰਚਾਇਤ ਮੈਂਬਰ ਪਿੰਡ ਗੁਰੇਹ ,ਵੀਰਪਾਲ ਸਿੰਘ ਨੇ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੌਜਵਾਨਾਂ ਵਿੱਚ ਖੇਡਾਂ ਨੂੰ ਪ੍ਰਫੱਲਿਤ ਕਰਨ ਵਿੱਚ ਸਹਾਈ ਹੋਣਗੀਆਂ।

ਪਿੰਡ ਨਵਾਂ ਡੱਲਾ ਦੇ ਵਾਸੀ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

पंजाब में से नशे को जड़ से ख़त्म करने के लिए सख़्त कार्यवाही और जागरूकता अभियाना चलाना पंजाब पुलिस की मुख्य प्राथमिकता

लुधियाना देहाती पुलिस ने नशे विरुद्ध जागरूकता फैलाने के लिए करवाया बास्केटबाल टूर्नामैंट

लुधियाना

मुख्य मंत्री भगवंत सिंह मान के दिशा- निर्देशों अनुसार चलाई जा रही विशेष नशा विरोधी जागरूकता अभियान के हिस्के के तौर पर, लुधियाना देहाती पुलिस द्वारा युवाओं को नशे के बुरे प्रभावों बारे जागरूक करने और उनकी ऊर्जा को सही दिशा की तरफ सीध देने के मद्देनज़र ज़िला स्तरीय बास्केटबाल टूर्नामैंट करवाया गया। यह टूर्नामैंट, एसएसपी लुधियाना ( देहाती) नवनीत सिंह बैंस की देख- रेख में अर्जुन एवारडी गुरदयाल सिंह मल्ली के गाँव गुडे, मुल्लांपुर दाखा में करवाया गया।

ज़िक्रयोग्य है कि नशा तस्करों विरुद्ध चल रही कार्यवाही के अंतर्गत पंजाब पुलिस की तरफ से ‘ रोकथाम’ के हिस्के तौर पर नशें के बरसाती प्रभावों के बारे में लोगों में जागरूकता फैलाने और नशें विरुद्ध जंग में आम लोगों का सहयोग लेने के लिए अलग- अलग समागमों का आयोजन किया जा रहा है। सभी 28 पुलिस जिलों में बास्केटबाल टूर्नामैंट, कबड्डी, क्रिकेट मैच, वालीबाल, फ़ुटबाल, साईकलोथौन, जागरूकता कैंप, नाटक, नुक्कड़ नाटक, मैराथन, सैमीनार और जनतक मीटिंगों सहित समागम करवाए जा रहे है।

राज्य सरकार ने नशे में से नशें के ख़ात्मे के लिए तीन- नुकाती रणनीति- इनफोरसमैंट, डैड्डडीकशन एंड प्रीवेन्शन ( ईडीपी) को लागू किया है। इस समागम में मुख्य मेहमान के तौर पर शामिल हुए डिप्टी इंस्पेक्टर जनरल आफ पुलिस ( डी. आई. जी.) लुधियाना रेंज धनप्रीत कौर ने कहा कि ऐसे समागम करवाने का मुख्य उदेश्य समाज,विशेषकर युवाओं, को एकजुट करना और खेल के ज़रिये टीम वर्क, अनुशासन और सेहतमंद जीवन की तरफ सेधित करना है।    

उन्होंने कहा कि टूर्नामैंट ने न केवल एक मुकाबले के प्लेटफार्म के तौर पर काम किया है बल्कि नशें के खतरों के बारे में जागरूकता फैलाने में एक अहम पेशकदमी भी साबित हुआ है। उन्होंने आगे कहा कि इस पहलकदमी के द्वारा लुधियाना देहाती पुलिस ने राज्य के लोगों की भलाई के लिए अपने समर्पण को ज्यादा मज़बूत किया है।

यह समागम बहुत प्रभावशाली रहा, जिसमें लड़कों की छह टीमें और लड़कियों की दो टीमों सहित कुल आठ टीमों ने भाग लिया। पुरुष वर्ग में लुधियाना बास्केटबाल अकैडमी ने पहला स्थान हासिल किया, जबकि ज़िला लुधियाना की टीम दूसरे स्थान पर रही। इसी तरह महिला वर्ग में लुधियाना बास्केटबाल अकैडमी पहले और लुधियाना बास्केटबाल क्लब दूसरे स्थान पर रहा।इस मौके डीआईजी धनप्रीत कौर के साथ एसएसपी नवनीत सिंह बैंस ने विजेताओं को बधाई दी और उनको नकद इनाम, ट्राफियां और मैडल देकर सम्मानित किया।

गाँव वासियों ने नशा तस्करों ख़िलाफ़ कार्यवाही करने के लिए पंजाब पुलिस की प्रशंसा की ।बास्केटबाल टूर्नामैंट देखने आए गाँव वासियों ने पंजाब सरकार और पंजाब पुलिस द्वारा नशें विरुद्ध फ़ैसलाकुन्न जंग शुरू करने और नौजवानों को नशे के बुरे प्रभावों के बारे में जागरूक करने के लिए ऐसे जागरूकता समागम करवाने और इसके साथ ही नशों के आदी हुए नौजवानों को मुख्य धारा में वापिस लाने के लिए नशा छुडाओं और पुनर्वास केन्द्रों में भेज कर उनकी मदद करने की बात कही।

इस टूर्नामैंट को नशे के  विरुद्ध जागरूकता फैलाने के लिए एक बढ़िया प्रयास इकरार देते हुए पूर्व पंचायत मैंबर गाँव गुरेह, वीरपाल सिंह ने पंजाब पुलिस का धन्यवाद करते हुए कहा कि ऐसीं गतिविधियां युवाओं में खेल को प्रफुल्लित करने में सहायक होंगी।

गाँव नवां डल्ला के निवासी गुरदीप सिंह ने कहा कि वह नशे विरुद्ध लड़ाई में पंजाब पुलिस को पूरा सहयोग देने का भरोसा दिया।

 

Tags: Sports News , Basketball Tournament , Basketball , Ludhiana Rural Police , Navneet Singh Bains , Gurdial Singh Malhi , Mullanpur Dakha

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD