Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

MP Sanjeev Arora meets Cabinet Minister for Food Processing Industries Chirag Paswan

Seeks urgent attention for intervention for development of Food Processing Industries in Punjab

Sanjeev Arora, AAP, Aam Aadmi Party, Aam Aadmi Party Punjab, AAP Punjab, Chirag Paswan, BJP, Bharatiya Janata Party

Web Admin

Web Admin

5 Dariya News

Ludhiana , 22 Jun 2024

MP (Rajya Sabha) from Ludhiana Sanjeev Arora met the Union Minister for Food Processing Industries Chirag Paswan in Delhi on Friday and congratulated him on his recent appointment as a Minister in the Modi Government. Arora said, “I would like to bring your attention to some critical issues concerning the implementation of Central Government schemes in the State of Punjab vis a vis Food Processing Industry.”

In a statement on Saturday, Arora said during his meeting, he sought urgent attention of the Ministry for Food Processing Industries in Punjab. He apprised the Minister about current state of mega food parks in Punjab. He stated that Punjab has two approved Mega Food Parks - the International Mega Food Park in Fazilka and the Sukhjit Mega Food Park in Kapurthala.

However, Arora expressed his deeply concern about current situation of the two Mega Food Parks in Punjab. He apprised the Minister that the International Mega Food Park in Fazilka is unfortunately a “nonstarter,” thus it is a “Defunct Mega Food Park.” Regarding Sukhjit Mega Food Park, he apprised the Minister that it is still not fully utilized for several reasons.

Arora said there are a couple of industry's suggestions to make Food Processing Industry successful in Punjab. Citing these suggestions, he apprised the Minister that for Mega Food Processing Parks 50 Acres is too huge of a land parcel in Punjab. Land is costlier and scarcely available in Punjab. 

Therefore, it was suggested to giving incentives at par of Mega Food Processing Parks to single unit Food Processing projects. Recognising Punjab's strong agricultural base, Arora urged upon the Minister to consider introducing special incentives for the export of processed food products originating from Punjab. He pointed out that this would function as a significant boost to the state's food processing industry.

Briefing the Minister about Punjab's potential, Arora stated that Punjab has immense potential to become a leader in the food processing sector. He said by addressing the concerns highlighted by him and implementing the suggested measures, a thriving ecosystem can be created that generates jobs, empowers farmers, and unlocks new opportunities for the state's economic growth.

During this meeting, Arora expressed his confidence that under the Minister’s leadership, the Ministry of Food Processing Industries can play a pivotal role in achieving this vision. Arora said the meeting was held on a positive note. “The Minister highly appreciated my ideas and suggestions and assured to implement them,” said Arora. He thanked the Minister for favourable approach.

सांसद संजीव अरोड़ा ने फूड प्रोसेसिंग इंडस्ट्रीज मंत्री चिराग पासवान से की मुलाकात

पंजाब में फ़ूड प्रोसेसिंग उद्योगों के विकास के लिए तत्काल ध्यान देने की उठाई मांग

लुधियाना

लुधियाना से सांसद (राज्यसभा) संजीव अरोड़ा ने शुक्रवार को दिल्ली में केंद्रीय फूड प्रोसेसिंग इंडस्ट्रीज मंत्री चिराग पासवान से मुलाकात की और उन्हें मोदी सरकार में मंत्री के रूप में हाल ही में नियुक्त किए जाने पर बधाई दी। अरोड़ा ने कहा, "मैं आपका ध्यान पंजाब राज्य में  फूड प्रोसेसिंग इंडस्ट्रीज के संबंध में केंद्र सरकार की योजनाओं के कार्यान्वयन से संबंधित कुछ महत्वपूर्ण मुद्दों की ओर आकर्षित करना चाहता हूं।"

शनिवार को एक बयान में, अरोड़ा ने कहा कि अपनी बैठक के दौरान, उन्होंने पंजाब में  फूड प्रोसेसिंग इंडस्ट्रीज मंत्रालय का तत्काल ध्यान आकर्षित करने की मांग की। उन्होंने मंत्री को पंजाब में मेगा फूड पार्कों की वर्तमान स्थिति से अवगत कराया। उन्होंने कहा कि पंजाब में दो स्वीकृत मेगा फूड पार्क हैं - फाजिल्का में अंतरराष्ट्रीय मेगा फूड पार्क और कपूरथला में सुखजीत मेगा फूड पार्क।

हालांकि, अरोड़ा ने पंजाब में दो मेगा फूड पार्कों की वर्तमान स्थिति के बारे में अपनी गहरी चिंता व्यक्त की। उन्होंने मंत्री को अवगत कराया कि फाजिल्का में अंतर्राष्ट्रीय मेगा फूड पार्क दुर्भाग्य से "नॉनस्टार्टर" है, इसलिए यह एक "निष्क्रिय मेगा फूड पार्क" है। सुखजीत मेगा फूड पार्क के बारे में उन्होंने मंत्री को अवगत कराया कि कई कारणों से इसका अभी भी पूरी तरह से उपयोग नहीं किया गया है।

अरोड़ा ने कहा कि पंजाब में फूड प्रोसेसिंग इंडस्ट्रीज को सफल बनाने के लिए उद्योग के कुछ सुझाव हैं। इन सुझावों का हवाला देते हुए उन्होंने मंत्री को अवगत कराया कि मेगा फूड प्रोसेसिंग पार्कों के लिए पंजाब में 50 एकड़ जमीन बहुत बड़ी है। पंजाब में जमीन महंगी है और मुश्किल से उपलब्ध है। इसलिए, सिंगल यूनिट फूड प्रोसेसिंग प्रोजेक्ट्स को मेगा फूड प्रोसेसिंग पार्कों के बराबर प्रोत्साहन देने का सुझाव दिया गया। 

पंजाब के मजबूत कृषि आधार को पहचानते हुए अरोड़ा ने मंत्री से पंजाब से उत्पन्न प्रोसेस्ड फूड प्रोडक्ट्स के निर्यात के लिए विशेष प्रोत्साहन शुरू करने पर विचार करने का आग्रह किया। उन्होंने बताया कि यह राज्य की फ़ूड प्रोसेसिंग इंडस्ट्री को महत्वपूर्ण बढ़ावा देने के रूप में कार्य करेगा।'

पंजाब की क्षमता के बारे में मंत्री को जानकारी देते हुए अरोड़ा ने कहा कि पंजाब में फ़ूड प्रोसेसिंग क्षेत्र में अग्रणी बनने की अपार संभावनाएं हैं। उन्होंने कहा कि उनके द्वारा उजागर की गई चिंताओं को संबोधित करके और सुझाए गए उपायों को लागू करके, एक संपन्न इकोसिस्टम बनाया जा सकता है जो रोजगार पैदा करेगा, किसानों को सशक्त करेगा और राज्य के आर्थिक विकास के लिए नए अवसर खोलेगा।

इस बैठक के दौरान, अरोड़ा ने विश्वास व्यक्त किया कि मंत्री के नेतृत्व में, फूड प्रोसेसिंग इंडस्ट्रीज मंत्रालय इस दृष्टिकोण को प्राप्त करने में महत्वपूर्ण भूमिका निभा सकता है। अरोड़ा ने कहा कि बैठक सकारात्मक रूप से हुई। उन्होंने कहा, "मंत्री ने मेरे विचारों और सुझावों की बहुत सराहना की और उन्हें लागू करने का आश्वासन दिया।" उन्होंने अनुकूल दृष्टिकोण के लिए मंत्री को धन्यवाद दिया।

ਐਮਪੀ ਸੰਜੀਵ ਅਰੋੜਾ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨਾਲ ਕੀਤੀ ਮੁਲਾਕਾਤ

ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗਾਂ ਦੇ ਵਿਕਾਸ ਵੱਲ ਤੁਰੰਤ ਧਿਆਨ ਦੇਣ ਦੀ ਕੀਤੀ ਮੰਗ

ਲੁਧਿਆਣਾ

ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਅਤੇ ਮੋਦੀ ਸਰਕਾਰ ਵਿੱਚ ਉਨ੍ਹਾਂ ਦੀ ਹਾਲ ਹੀ ਵਿੱਚ ਮੰਤਰੀ ਵਜੋਂ ਨਿਯੁਕਤੀ 'ਤੇ ਵਧਾਈ ਦਿੱਤੀ। ਅਰੋੜਾ ਨੇ ਕਿਹਾ, "ਮੈਂ ਪੰਜਾਬ ਰਾਜ ਵਿੱਚ ਫੂਡ ਪ੍ਰੋਸੈਸਿੰਗ ਉਦਯੋਗਾਂ ਬਾਰੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਨ ਨਾਲ ਸਬੰਧਤ ਕੁਝ ਮਹੱਤਵਪੂਰਨ ਮੁੱਦਿਆਂ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ।"

ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮੀਟਿੰਗ ਦੌਰਾਨ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਫੌਰੀ ਧਿਆਨ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਵਿੱਚ ਮੈਗਾ ਫੂਡ ਪਾਰਕਾਂ ਦੀ ਮੌਜੂਦਾ ਸਥਿਤੀ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੋ ਪ੍ਰਵਾਨਿਤ ਮੈਗਾ ਫੂਡ ਪਾਰਕ ਹਨ- ਫਾਜ਼ਿਲਕਾ ਵਿੱਚ ਇੰਟਰਨੈਸ਼ਨਲ ਮੈਗਾ ਫੂਡ ਪਾਰਕ ਅਤੇ ਕਪੂਰਥਲਾ ਵਿੱਚ ਸੁਖਜੀਤ ਮੈਗਾ ਫੂਡ ਪਾਰਕ।

ਹਾਲਾਂਕਿ, ਅਰੋੜਾ ਨੇ ਪੰਜਾਬ ਦੇ ਦੋ ਮੈਗਾ ਫੂਡ ਪਾਰਕਾਂ ਦੀ ਮੌਜੂਦਾ ਸਥਿਤੀ ਬਾਰੇ ਆਪਣੀ ਡੂੰਘੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਫਾਜ਼ਿਲਕਾ ਵਿਖੇ ਅੰਤਰਰਾਸ਼ਟਰੀ ਮੈਗਾ ਫੂਡ ਪਾਰਕ ਬਦਕਿਸਮਤੀ ਨਾਲ ਇੱਕ “ਨਾਨਸਟਾਰਟਰ” ਹੈ, ਇਸ ਲਈ ਇਹ ਇੱਕ “ਮ੍ਰਿਤ ਮੈਗਾ ਫੂਡ ਪਾਰਕ” ਹੈ। ਸੁਖਜੀਤ ਮੈਗਾ ਫੂਡ ਪਾਰਕ ਬਾਰੇ ਉਨ੍ਹਾਂ ਮੰਤਰੀ ਨੂੰ ਜਾਣੂ ਕਰਵਾਇਆ ਕਿ ਕਈ ਕਾਰਨਾਂ ਕਰਕੇ ਇਸ ਦੀ ਅਜੇ ਵੀ ਪੂਰੀ ਵਰਤੋਂ ਨਹੀਂ ਹੋ ਰਹੀ ਹੈ।

ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਸਫਲ ਬਣਾਉਣ ਲਈ ਉਦਯੋਗਾਂ ਦੇ ਕੁਝ ਸੁਝਾਅ ਹਨ। ਇਨ੍ਹਾਂ ਸੁਝਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਮੈਗਾ ਫੂਡ ਪ੍ਰੋਸੈਸਿੰਗ ਪਾਰਕਾਂ ਲਈ 50 ਏਕੜ ਜ਼ਮੀਨ ਬਹੁਤ ਵੱਡੀ ਹੈ। ਪੰਜਾਬ ਵਿੱਚ ਜ਼ਮੀਨ ਮਹਿੰਗੀ ਹੈ ਅਤੇ ਮੁਸ਼ਕਿਲ ਨਾਲ ਉਪਲਬਧ ਹੈ। ਇਸ ਲਈ, ਮੈਗਾ ਫੂਡ ਪ੍ਰੋਸੈਸਿੰਗ ਪਾਰਕਾਂ ਦੇ ਬਰਾਬਰ ਸਿੰਗਲ ਯੂਨਿਟ ਫੂਡ ਪ੍ਰੋਸੈਸਿੰਗ ਪ੍ਰੋਜੈਕਟਾਂ ਨੂੰ ਪ੍ਰੋਤਸਾਹਨ ਦੇਣ ਦਾ ਸੁਝਾਅ ਦਿੱਤਾ ਗਿਆ। 

ਪੰਜਾਬ ਦੇ ਮਜ਼ਬੂਤ ਖੇਤੀ ਆਧਾਰ ਨੂੰ ਪਛਾਣਦਿਆਂ ਅਰੋੜਾ ਨੇ ਮੰਤਰੀ ਨੂੰ ਪੰਜਾਬ ਤੋਂ ਪੈਦਾ ਹੋਣ ਵਾਲੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਬਰਾਮਦ ਲਈ ਵਿਸ਼ੇਸ਼ ਪ੍ਰੋਤਸਾਹਨ ਸ਼ੁਰੂ ਕਰਨ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ।

ਮੰਤਰੀ ਨੂੰ ਪੰਜਾਬ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਮੋਹਰੀ ਬਣਨ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਉਜਾਗਰ ਕੀਤੀਆਂ ਚਿੰਤਾਵਾਂ ਨੂੰ ਦੂਰ ਕਰਕੇ ਅਤੇ ਸੁਝਾਏ ਉਪਾਵਾਂ ਨੂੰ ਲਾਗੂ ਕਰਕੇ, ਇੱਕ ਪ੍ਰਫੁੱਲਤ ਵਾਤਾਵਰਣ ਪੈਦਾ ਕੀਤਾ ਜਾ ਸਕਦਾ ਹੈ ਜੋ ਰੁਜ਼ਗਾਰ ਪੈਦਾ ਕਰੇਗਾ, ਕਿਸਾਨਾਂ ਨੂੰ ਸਸ਼ਕਤ ਕਰੇਗਾ ਅਤੇ ਸੂਬੇ ਦੇ ਆਰਥਿਕ ਵਿਕਾਸ ਲਈ ਨਵੇਂ ਮੌਕੇ ਖੋਲ੍ਹੇਗਾ।

ਇਸ ਮੀਟਿੰਗ ਦੌਰਾਨ ਅਰੋੜਾ ਨੇ ਭਰੋਸਾ ਪ੍ਰਗਟਾਇਆ ਕਿ ਮੰਤਰੀ ਦੀ ਅਗਵਾਈ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਇਸ ਵਿਜ਼ਨ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਅਰੋੜਾ ਨੇ ਦੱਸਿਆ ਕਿ ਮੀਟਿੰਗ ਸਕਾਰਾਤਮਕ ਰਹੀ। ਉਨ੍ਹਾਂ ਕਿਹਾ, “ਮੰਤਰੀ ਨੇ ਮੇਰੇ ਵਿਚਾਰਾਂ ਅਤੇ ਸੁਝਾਵਾਂ ਦੀ ਬਹੁਤ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ।” ਉਨ੍ਹਾਂ ਨੇ ਸਕਾਰਾਤਮਕ ਰਵੱਈਆ ਦਿਖਾਉਣ ਲਈ ਮੰਤਰੀ ਦਾ ਧੰਨਵਾਦ ਕੀਤਾ।

 

Tags: Sanjeev Arora , AAP , Aam Aadmi Party , Aam Aadmi Party Punjab , AAP Punjab , Chirag Paswan , BJP , Bharatiya Janata Party

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD