Friday, 28 June 2024

 

 

LATEST NEWS Wonderchef Launches Revolutionary 'Chef Magic' Kitchen Robot in Chandigarh with 240 Recipes by Chef Sanjeev Kapoor Jatt & Juliet 3 Review: A Riveting Tale With Powerful Performances And An Impactful Message Chief Minister Nayab Singh flags off 50 new electric vehicles for garbage collection in Gurugram Poor should get timely ration under Public Distribution System : Mool Chand Sharma All bus stands in the state to be made green like railway stations: Aseem Goel Power plants water supply will be substituted by Treated Waste Water by December 2024 : TVSN Prasad AAP MPs protested outside Parliament against Kejriwal's arrest, said - this is a gross misuse of investigation agencies Aam Aadmi Party gets stronger in Jalandhar, dozens of Congress-BJP leaders and workers join AAP MP Sanjeev Arora meets FM Nirmala Sitharaman on Wednesday Gurjeet Singh Aujla met the newly appointed Railway Minister Ashwini Vaishnav Punjab Police Averts Target Killings Planned By Lawrence Bishnoi And Goldy Brar In State; Three Shooters Held Babila Rakwal reviews working of Cooperative department Secretary Planning chairs Public Durbar cum Grievance Redressal Camp at Kokernag DC Kupwara Ayushi Sudan, VC DDC lay foundation stone for 7.3km road projects at Surigam, Gratnard in Lolab DC Srinagar Dr. Bilal Mohi-Ud-Din Bhat reviews progress on implementation of HADP Bohri Kadal fire incident; DC Srinagar Dr. Bilal Mohi-Ud-Din Bhat rushes to spot, monitors rescue operation, fire extinguishing response DDC Rajouri Om Prakash Bhagat reviews progress of Education sector works DC Udhampur Saloni Rai review SANJY 2024 preparedness, inspects National Highway DC Kulgam Athar Aamir Khan chairs DLC meeting of HADP, approves 222 cases DDC Bandipora Shakeel-ul-Rehman Rather reviews infrastructure development initiatives of Degree Colleges DC Srinagar Dr Bilal Mohi-Ud-Din Bhat chairs District Level Aadhar Monitoring Committee meeting

 

Massive Protest by Punjab Congress Over UGC NEET Exam Paper Leak Case

Demand for Resignation of Central Education Minister and Ban on NTA

Listen to this article

5 Dariya News

5 Dariya News

5 Dariya News

Chandigarh , 21 Jun 2024

Punjab Congress held a Massive protest regarding the NEET-UG and UGC NET paper leak case. Speaking on the occasion, Punjab State Chairman of the Youth Policy and Research Department, M.P. Jassar, who is also the General Secretary of Punjab (PPCC) Youth and Sports Clubs Cell, stated that this massive protest was organized on the instructions of the Congress Party High Command, under the leadership of Punjab Congress President Amrinder Singh Raja Warring. 

All the senior leaders of the Punjab Congress Party, state-level officials, district presidents, block presidents, and numerous other officials and workers participated, making the protest a significant event. Punjab State Chairman M.P. Jassar mentioned that the UGC-NEET is not just an ordinary exam. 

To clear these papers, 1 million young students study for almost 20 hours daily throughout the year and take the exam to clear these papers in the country's largest medical field. The responsibility for conducting these exams fairly was given to the NTA, but before the exam, the cunning paper leak mafia leaked these question papers for a large sum of money, which is no small matter. 

It is clear from this that the connections of these mafias extend to senior ministers and high-ranking officials. When young students raised their voices about this, the exam results had to be canceled upon discovering the leaks. 

The paper leak caused a major betrayal of the country's youth and shattered the dreams of many hardworking students. Jassar said that the Central Education Minister, Dharmendra Pradhan, seems to be avoiding major action on this and is continuously trying to shield agencies like NTA, which is highly condemnable. 

He stated that the Education Minister, who is not even capable of understanding this major betrayal of the students, should resign from his position.M.P. Jassar highlighted that in this country, with 60% of its population being young, dozens of paper leak cases have emerged over the past 10 years, and many recruitments have been canceled. 

However, the central government and the education minister have not formulated any solid strategy to address this issue and have failed to control the paper leak mafia. On the contrary, not taking strict action against these agencies seems to indicate their support for these mafias. This makes the role of government ministers appear questionable. 

In the end, Jassar announced that the Congress Party and the entire Indian Youth Congress will take to the streets to get justice for the youth in this matter and will gherao the Parliament on June 27, and continue fighting for the rights of the youth till the end.

ਯੂਜੀਸੀ ਨੀਟ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ 'ਚ ਪੰਜਾਬ ਕਾਂਗਰਸ ਵੱਲੋਂ ਕੀਤਾ ਗਿਆ ਵੱਡਾ ਧਰਨਾ/ਵਿਰੋਧ ਪ੍ਰਦਰਸ਼ਨ

ਕੇਂਦਰੀ ਸਿੱਖਿਆ ਮੰਤਰੀ ਤੋਂ ਅਸਤੀਫ਼ਾ ਅਤੇ ਐਨ.ਟੀ.ਏ. ਨੂੰ ਬੈਨ ਕਰਨ ਦੀ ਕੀਤੀ ਗਈ ਮੰਗ 

ਚੰਡੀਗੜ੍ਹ

ਨੀਟ-ਯੂਜੀ ਅਤੇ ਯੂਜੀਸੀ ਨੈੱਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਇੱਕ ਵੱਡਾ ਧਰਨਾ/ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਯੂਥ ਪੋਲਿਸੀ ਐਂਡ ਰਿਸਰਚ ਡਿਪਾਰਟਮੈਂਟ ਦੇ ਪੰਜਾਬ ਸਟੇਟ ਚੇਅਰਮੈਨ ਐਮ.ਪੀ.ਜੱਸੜ, ਜੋ ਕਿ ਜਨਰਲ ਸੈਕਟਰੀ ਪੰਜਾਬ (ਪੀ.ਪੀ.ਸੀ.ਸੀ.) ਯੂਥ ਐਂਡ ਸਪੋਰਟਸ ਕਲੱਬਸ ਸੈੱਲ ਵੀ ਹਨ, ਨੇ ਦੱਸਿਆ ਕਿ ਇਹ ਵਿਸ਼ਾਲ ਧਰਨਾ ਕਾਂਗਰਸ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਕੀਤਾ ਗਿਆ । 

ਇਸ ਵਿੱਚ ਸਾਰੇ ਪੰਜਾਬ ਕਾਂਗਰਸ ਪਾਰਟੀ ਦੇ ਵੱਡੇ ਡਿੱਗਜ ਲੀਡਰ, ਸੂਬਾ ਪੱਧਰੀ ਔਹਦੇਦਾਰ ਸਾਹਿਬਾਨ, ਜਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਅਨੇਕਾਂ ਔਹਦੇਦਾਰ ਸਾਹਿਬਾਨਾਂ ਅਤੇ ਵਰਕਰ ਸਾਹਿਬਾਨਾਂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ਜਿਸਦਾ ਨਤੀਜਾ ਸਦਕਾ ਇਹ ਧਰਨੇ ਨੇ ਵਿਸ਼ਾਲ ਰੂਪ ਧਾਰਨ ਕਿਤਾ ।ਪੰਜਾਬ ਸਟੇਟ ਚੇਅਰਮੈਨ ਐਮ.ਪੀ.ਜੱਸੜ ਨੇ ਦੱਸਿਆ ਕਿ ਯੂਜੀਸੀ-ਨੀਟ ਕੋਈ ਆਮ ਪ੍ਰੀਖਿਆ ਨਹੀਂ ਹੈ । 

ਇਹਨਾਂ ਪੇਪਰਾਂ ਨੂੰ ਕਲੀਅਰ ਕਰਨ ਲਈ 10 ਲੱਖ ਨੌਜਵਾਨ ਵਿਦਿਆਰਥੀ ਸਾਲ ਭਰ ਤਕਰੀਬਨ 20-20 ਘੰਟੇ ਪੜ੍ਹਦੇ ਹਨ ਅਤੇ ਦੇਸ਼ ਦੇ ਸੱਭ ਤੋਂ ਵੱਡੇ ਮੈਡੀਕਲ ਖੇਤਰ ਦੇ ਇਹਨਾਂ ਪੇਪਰਾਂ ਨੂੰ ਕਲੀਅਰ ਕਰਨ ਲਈ ਪ੍ਰੀਖਿਆ ਦਿੰਦੇ ਹਨ। ਇਹਨਾਂ ਪ੍ਰੀਖਿਆਵਾਂ ਨੂੰ ਪੂਰੀ ਪਰਪੱਖਤਾ ਨਾਲ ਕਰਵਾਉਣ ਦੀ ਜਿੰਮੇਵਾਰੀ ਐਨ.ਟੀ.ਏ. ਵੱਲੋਂ ਲਿੱਤੀ ਗਈ ਸੀ, ਪਰ ਪ੍ਰੀਖਿਆ ਹੋਣ ਤੋਂ ਪਹਿਲਾਂ ਹੀ ਸ਼ਾਤਿਰ ਪੇਪਰ ਲੀਕ ਮਾਫੀਏ ਵੱਲੋਂ ਇਹਨਾਂ ਪ੍ਰਸ਼ਨ ਪਤਰਾਂ ਨੂੰ ਵੱਡੇ ਪੈਸੇ ਲੈਕੇ ਲੀਕ ਕੀਤਾ ਗਿਆ ਹੈ ਜੋ ਕਿ ਕੋਈ ਛੋਟੀ ਗੱਲ ਨਹੀਂ ਹੈ।

ਇਸਨੂੰ ਵੇਖ ਕੇ ਇਹ ਸਪੱਸ਼ਟ ਤੌਰ ਤੇ ਸਮਝਿਆ ਜਾ ਸਕਦਾ ਹੈ ਕਿ ਇਹਨਾਂ ਮਾਫੀਆਂ ਦੀਆਂ ਤਾਰਾਂ ਵੱਡੇ ਮੰਤਰੀਆਂ ਅਤੇ ਵੱਡੇ ਅਧਿਕਾਰੀਆਂ ਨਾਲ ਜੁੜੀਆਂ ਹੋਈਆਂ ਹਨ । ਜਦੋਂ ਨੌਜਵਾਨ ਵਿਦਿਆਰਥੀਆਂ ਵੱਲੋਂ ਇਸ ਸੰਬੰਧੀ ਅਵਾਜ਼ ਚੁੱਕੀ ਗਈ ਤਾਂ ਇਸ ਵਾਰੇ ਪਤਾ ਲੱਗਣ ਤੇ ਪ੍ਰੀਖਿਆ ਦੇ ਨਤੀਜੇ ਰੱਦ ਕਰਨੇ ਪਏ, ਪੇਪਰ ਲੀਕ ਹੋਣ ਕਾਰਣ ਜਿੱਥੇ ਦੇਸ਼ ਦੇ ਨੌਜਵਾਨਾਂ ਨਾਲ ਵੱਡਾ ਵਿਸ਼ਵਾਸਘਾਟ ਹੋਇਆ ਉੱਥੇ ਹੀ ਇਸ ਘਟਨਾ ਨੇ ਅਨੇਕਾਂ ਮੇਹਨਤੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਵੀ ਚਿੰਜੋੜ ਕੇ ਰੱਖ ਦਿੱਤਾ ਹੈ । 

ਜੱਸੜ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਇਸ ਵੱਡੀ ਕਰਵਾਈ ਤੋਂ ਬੱਚਦੇ ਨਜ਼ਰ ਆ ਰਹੇ ਹਨ ਅਤੇ ਐਨ.ਟੀ.ਏ. ਵਰਗੀਆਂ ਏਜੇਂਸੀਆਂ ਨੂੰ ਵੀ ਬਚਾਉਣ ਦੀ ਨਿਰਵਿਗਨ ਕੋਸ਼ਿਸ਼ ਕਰ ਰਹੇ ਹਨ, ਜੋ ਬਹੁਤ ਹੀ ਨਿੰਦਣਯੋਗ ਹੈ । ਉਹਨਾਂ ਕਿਹਾ ਕੇ ਜਿਹੜਾ ਕੇਂਦਰੀ ਨੌਜਵਾਨ ਵਿਦਿਆਰਥੀਆਂ ਨਾਲ ਹੋਏ ਇਸ ਵਿਸ਼ਵਾਸਘਾਤ ਨੂੰ ਵੀ ਸਮਝਣ ਦੇ ਯੋਗ ਨਹੀਂ, ਉਸ ਸਿੱਖਿਆ ਮੰਤਰੀ ਨੂੰ ਆਪਣੇ ਇਸ ਪਦ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ।

ਐਮ.ਪੀ. ਜੱਸੜ ਨੇ ਦੱਸਿਆ ਕਿ ਨੌਜਵਾਨਾਂ ਦੀ 60 ਫੀਸਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਪਿਛਲੇ 10 ਸਾਲਾਂ ਵਿੱਚ ਦਰਜਨਾਂ ਹੀ ਪੇਪਰ ਲੀਕ ਮਾਮਲੇ ਸਾਹਮਣੇ ਆਏ ਹਨ ਅਤੇ ਅਨੇਕਾਂ ਭਰਤੀਆਂ ਰੱਦ ਕੀਤੀਆਂ ਜਾ ਚੁੱਕੀਆਂ ਹਨ । ਪਰ ਕੇਂਦਰੀ ਸਰਕਾਰ ਅਤੇ ਸਿੱਖਿਆ ਮੰਤਰੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਠੋਸ ਰਣਨੀਤੀ ਤਿਆਰ ਨਹੀਂ ਕੀਤੀ ਗਈ ਅਤੇ ਪੇਪਰ ਲੀਕ ਮਾਫੀਏ ਨੂੰ ਵੀ ਨੱਥ ਪਾਉਣ ਵਿੱਚ ਨਾਕਾਮ ਰਹੇ ਹਨ । 

ਉਲਟਾ ਇਹਨਾਂ ਏਜੇਂਸੀਆਂ ਤੇ ਕੋਈ ਸਖਤ ਕਾਰਵਾਈ ਨਾ ਕਰਨਾ ਉਹਨਾਂ ਵੱਲੋਂ ਇਹਨਾਂ ਦੇ ਹੱਕ ਵਿੱਚ ਹੋਣਾ ਜਾਪਦਾ ਹੈ । ਇਸ ਨਾਲ ਸਰਕਾਰੀ ਮੰਤਰੀਆਂ ਦੀ ਭੂਮਿਕਾ ਨੂੰ ਵੀ ਸੰਵੇਦਨਸ਼ੀਲ ਜਾਪਦੀ ਹੈ । ਅੰਤ ਵਿੱਚ ਜੱਸੜ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਪੂਰੀ ਭਾਰਤੀ ਯੂਥ ਕਾਂਗਰਸ ਇਸ ਮਾਮਲੇ ਸੰਬੰਧੀ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਸੜਕਾਂ 'ਤੇ ਉਤਰੇਗੀ ਅਤੇ 27 ਜੂਨ ਨੂੰ ਪੂਰੀ ਭਾਰਤੀ ਯੂਥ ਕਾਂਗਰਸ ਸੰਸਦ ਦਾ ਘਿਰਾਓ ਕਰੇਗੀ ਅਤੇ ਨੌਜਵਾਨਾਂ ਦੇ ਹੱਕਾਂ ਲਈ ਆਖਰੀ ਦਮ ਤੱਕ ਲੜਦੀ ਰਹੇਗੀ।

यूजीसी नीट परीक्षा के पेपर लीक मामले में पंजाब कांग्रेस द्वारा किया गया बड़ा धरना/विरोध प्रदर्शन

केंद्रीय शिक्षा मंत्री से इस्तीफा और एनटीए को बैन करने की मांग

चंडीगढ़

नीट-यूजी और यूजीसी नेट पेपर लीक मामले को लेकर पंजाब कांग्रेस द्वारा एक बड़ा धरना/विरोध प्रदर्शन किया गया। इस मौके पर बातचीत करते हुए यूथ पॉलिसी एंड रिसर्च डिपार्टमेंट के पंजाब स्टेट चेयरमैन एम.पी. जस्सर, जो कि जनरल सेक्रेटरी पंजाब (पी.पी.सी.सी.) यूथ एंड स्पोर्ट्स क्लब्स सेल भी हैं, ने बताया कि यह विशाल धरना कांग्रेस पार्टी हाई कमान के आदेशानुसार, पंजाब कांग्रेस के प्रधान अमरिंदर सिंह राजा वड़िंग की अगुवाई में बड़े स्तर पर किया गया। 

इसमें पंजाब कांग्रेस पार्टी के सभी बड़े नेता, राज्य स्तर के पदाधिकारी, जिला प्रधान, ब्लॉक प्रधान और अनेक पदाधिकारियों और कार्यकर्ताओं ने विशेष रूप से हिस्सा लिया जिससे इस धरने ने विशाल रूप धारण किया। पंजाब स्टेट चेयरमैन एम.पी. जस्सर ने बताया कि यूजीसी-नीट कोई आम परीक्षा नहीं है। इन पेपरों को क्लियर करने के लिए 10 लाख युवा विद्यार्थी साल भर में लगभग 20-20 घंटे पढ़ते हैं और देश के सबसे बड़े मेडिकल क्षेत्र के इन पेपरों को क्लियर करने के लिए परीक्षा देते हैं। 

इन परीक्षाओं को पूरी निष्पक्षता से करवाने की जिम्मेदारी एनटीए द्वारा ली गई थी, पर परीक्षा होने से पहले ही शातिर पेपर लीक माफिया द्वारा इन प्रश्न पत्रों को बड़े पैसे लेकर लीक किया गया है जो कि कोई छोटी बात नहीं है। इसे देखकर यह स्पष्ट रूप से समझा जा सकता है कि इन माफियाओं की तारें बड़े मंत्रियों और बड़े अधिकारियों से जुड़ी हुई हैं। जब युवा विद्यार्थियों द्वारा इस संबंध में आवाज उठाई गई तो इस बारे में पता लगने पर परीक्षा के परिणाम रद्द करने पड़े। 

पेपर लीक होने के कारण जहां देश के युवाओं के साथ बड़ा विश्वासघात हुआ वहीं इस घटना ने अनेक मेहनती विद्यार्थियों के सपनों को भी चकनाचूर कर दिया है। जस्सर ने कहा कि केंद्रीय शिक्षा मंत्री धर्मेंद्र प्रधान इस बड़े कांड से बचते नजर आ रहे हैं और एनटीए जैसी एजेंसियों को भी बचाने की निरंतर कोशिश कर रहे हैं, जो बहुत ही निंदनीय है। उन्होंने कहा कि केंद्रीय शिक्षा मंत्री, जो छात्रों के साथ हुए इस विश्वासघात को भी समझने के योग्य नहीं हैं, उन्हें अपने पद से इस्तीफा दे देना चाहिए।

एम.पी. जस्सर ने बताया कि युवाओं की 60 प्रतिशत आबादी वाले इस देश में पिछले 10 सालों में दर्जनों ही पेपर लीक मामले सामने आए हैं और कई भर्तियों को रद्द किया जा चुका है। पर केंद्रीय सरकार और शिक्षा मंत्री द्वारा इस मामले को लेकर कोई ठोस रणनीति तैयार नहीं की गई है और पेपर लीक माफिया को भी काबू में करने में वे असफल रहे हैं। 

उल्टा इन एजेंसियों पर कोई सख्त कार्रवाई न करना उनके द्वारा इन माफियाओं के समर्थन में होने का संकेत देता है। इससे सरकारी मंत्रियों की भूमिका भी संदिग्ध लगती है। अंत में जस्सर ने कहा कि कांग्रेस पार्टी और पूरी भारतीय युवा कांग्रेस इस मामले में युवाओं को न्याय दिलाने के लिए सड़कों पर उतरेगी और 27 जून को पूरी भारतीय युवा कांग्रेस संसद का घेराव करेगी और युवाओं के अधिकारों के लिए आखिरी दम तक लड़ती रहेगी।

 

Tags: Amrinder Singh Raja Warring , Congress , Punjab Congress , Amarinder Singh Raja Warring , Protest , Agitation , Demonstration

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD