Tuesday, 02 July 2024

 

 

LATEST NEWS Amritsar Robbery Case: Daughter Of Victim’s Driver, Her Fiancé Among 7 Held; ₹41.40l, 800gm Gold Recovered Vikramaditya Singh emphasizes on better road transport services Implementation of New Criminal Laws and Inauguration of VC Studios in UT Chandigarh Three New Criminal Laws came into force: Lt Governor addresses implementation ceremony at PHQ Srinagar New Criminal Laws Implemented Nationwide to Transform Criminal Justice System BJP Mahila Morcha President Demands Action Against Drug Menace in Jalandhar LPU's Law School Ranked 16th in India, students can get Practical Training with Real-World Legal Challenges Kia India records 9.8% y-o-y growth with 21,300 unit sales in June 2024 Sarkar Tuhade Duwar Program: Suwidha Camp Organized in Jalalabad Jerry Lawler Net Worth 2024 | The King of Memphis Reigns Supreme Ongoing Projects for Welfare of Scheduled Castes to be Completed Soon : Dr. Baljit Kaur Shri Amarnath Ji Yatra 2024: Lt Governor inspects facilities for pilgrims at Yatra transit camp Pantha Chowk A delegation of Kashmir Advocates Association Calls on Manoj Sinha Rural students second to none in achieving academic excellence: Devender Singh Rana DC Budgam along with SSP visits various Imam Baras, takes stock of arrangements in advance Lt Manjeet Singh Memorial Cricket Match Deputy Commissioner Poonch reviews progress on PMGSY projects DC, SSP Ramban conduct thorough review of SANJY 2024 arrangements to ensure safety & comfort of Pilgrims DDC Reasi Vishesh Paul Mahajan reviews formulation of District Capex Plan 2024-25 DC Doda Harvinder Singh reviews preparedness for 2nd Summary Revision of Photo Electoral Rolls Dr. Bilal Mohi-Ud-Din Bhat undertook late night visit to Yatra Transit Camp at Pantha Chowk

 

Perform Your Duties With Utmost Dedication, Sincerity, Honesty And Professional Commitment : Bhagwant Singh Mann

Five IAS Probationer Officers Of 2023 Batch Calls On The CM

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

Web Admin

Web Admin

5 Dariya News

Chandigarh , 20 Jun 2024

Punjab Chief Minister Bhagwant Singh Mann on Thursday called upon the probationer IAS officers of the 2023 cadre allotted to the state to discharge their duties with utmost dedication, sincerity, honesty and professional commitment. Interacting with the five probationer officers Aaditya Sharma, Sunil, Sonam, Kritika Goyal and Rakesh Kumar Meena, who called him at his official residence, the Chief Minister advised the officers to render their services to the best of their ability for delivering the goals of good governance, effective delivery of citizen centric services and time-bound implementation of welfare and development schemes. 

He expressed hope that these new IAS officers of 2023 batch will play a pivotal role in taking the state to the zenith of its glory adding he called upon the officers to serve the public with missionary zeal. Congratulating the officers for cracking the coveted IAS Exam successfully, Bhagwant Singh Mann said that these officers had got selected exclusively on the basis of their hard work, merit and capability.

The Chief Minister exhorted the officers to utilize their education and training for the betterment of the people by becoming their friend and guide. He expressed hope that the officers will set a new benchmark in public service by dealing with the people in a humane manner. 

Stressing upon right planning and its effective implementation, Bhagwant Singh Mann advised the probationers that understanding of constitution is most important for them, which will help them while discharging their duties at different levels. Wishing them a promising career and a bright future ahead, the Chief Minister asked the officers to serve the society with full enthusiasm and devotion. 

He said that it is imperative for cherishing the aspirations of the people by implementing the policies and programs of the state government in the right earnest. Bhagwant Singh Mann said that the state government is making concerted efforts for carving out a Rangla Punjab adding that the new officers are welcomed to be part of the team working on this mission.

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰੋਬੇਸ਼ਨਰ ਆਈ.ਏ.ਐਸ. ਅਧਿਕਾਰੀਆਂ ਨੂੰ ਆਪਣੀ ਡਿਊਟੀ ਸਮਰਪਿਤ ਭਾਵਨਾ, ਸੰਜੀਦਗੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਉਣ ਦਾ ਸੱਦਾ

 ਸਾਲ 2023 ਬੈਚ ਦੇ ਪੰਜ ਆਈ.ਏ.ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਨੂੰ ਅਲਾਟ ਕੀਤੇ ਗਏ 2023 ਕਾਡਰ ਦੇ ਪ੍ਰੋਬੇਸ਼ਨਰ ਆਈ.ਏ.ਐਸ. ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਲਗਨ, ਸੰਜੀਦਗੀ, ਇਮਾਨਦਾਰੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਉਣ ਦਾ ਸੱਦਾ ਦਿੱਤਾ। ਪੰਜ ਪ੍ਰੋਬੇਸ਼ਨਰ ਅਫ਼ਸਰਾਂ ਆਦਿਤਿਆ ਸ਼ਰਮਾ, ਸੁਨੀਲ, ਸੋਨਮ, ਕ੍ਰਿਤਿਕਾ ਗੋਇਲ ਅਤੇ ਰਾਕੇਸ਼ ਕੁਮਾਰ ਮੀਨਾ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। 

ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਬਿਹਤਰੀਨ ਪ੍ਰਸ਼ਾਸਨ, ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਭਲਾਈ ਤੇ ਵਿਕਾਸ ਯੋਜਨਾਵਾਂ ਨੂੰ ਸਮਾਂਬੱਧ ਲਾਗੂ ਕਰਨਾ ਦੇ ਚੰਗੇ ਟੀਚਿਆਂ ਦੀ ਪੂਰਤੀ ਲਈ ਆਪਣੀ ਸਮਰੱਥਾ ਅਨੁਸਾਰ ਸੇਵਾਵਾਂ ਪ੍ਰਦਾਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਾਲ 2023 ਬੈਚ ਦੇ ਇਹ ਨਵੇਂ ਆਈ.ਏ.ਐਸ. ਅਧਿਕਾਰੀ ਸੂਬੇ ਦੀ ਸ਼ਾਨ ਨੂੰ ਸਿਖਰਾਂ 'ਤੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। 

ਉਨ੍ਹਾਂ ਨੇ ਅਧਿਕਾਰੀਆਂ ਨੂੰ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਭਗਵੰਤ ਸਿੰਘ ਮਾਨ ਨੇ ਆਈ.ਏ.ਐਸ. ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਚੋਣ ਪੂਰੀ ਮਿਹਨਤ, ਯੋਗਤਾ ਅਤੇ ਕਾਬਲੀਅਤ ਦੇ ਆਧਾਰ 'ਤੇ ਹੋਈ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਲੋਕਾਂ ਦੇ ਮਾਰਗਦਰਸ਼ਕ ਬਣ ਕੇ ਉਨ੍ਹਾਂ ਦੀ ਬਿਹਤਰੀ ਲਈ ਆਪਣੀ ਸਿੱਖਿਆ ਅਤੇ ਸਿਖਲਾਈ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ। 

ਉਨ੍ਹਾਂ ਨੇ ਆਸ ਪ੍ਰਗਟਾਈ ਕਿ ਅਧਿਕਾਰੀ ਮਾਨਵਤਾਵਾਦੀ ਪਹੁੰਚ ਅਪਣਾ ਕੇ ਲੋਕ ਸੇਵਾ ਵਿੱਚ ਨਵਾਂ ਕੀਰਤੀਮਾਨ ਸਥਾਪਤ ਕਰਨਗੇ। ਭਗਵੰਤ ਸਿੰਘ ਮਾਨ ਨੇ ਠੋਸ ਵਿਉਂਤਬੰਦੀ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ 'ਤੇ ਜ਼ੋਰ ਦਿੰਦੇ ਹੋਏ ਪ੍ਰੋਬੇਸ਼ਨਰਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਲਈ ਸੰਵਿਧਾਨ ਦੀ ਸਮਝ ਸਭ ਤੋਂ ਮਹੱਤਵਪੂਰਨ ਹੈ, ਜੋ ਉਨ੍ਹਾਂ ਨੂੰ ਵੱਖ-ਵੱਖ ਪੱਧਰਾਂ 'ਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਵਿੱਚ ਮਦਦ ਕਰੇਗੀ। ਨਵੇਂ ਅਧਿਕਾਰੀਆਂ ਦੇ ਸ਼ਾਨਦਾਰ ਕੈਰੀਅਰ ਅਤੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਪੂਰੇ ਉਤਸ਼ਾਹ ਤੇ ਲਗਨ ਨਾਲ ਸਮਾਜ ਦੀ ਸੇਵਾ ਕਰਨ ਲਈ ਕਿਹਾ। 

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕਰਕੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ‘ਰੰਗਲਾ ਪੰਜਾਬ’ ਸਿਰਜਣ ਲਈ ਠੋਸ ਉਪਰਾਲੇ ਕਰ ਰਹੀ ਹੈ ਅਤੇ ਇਸ ਮਿਸ਼ਨ 'ਤੇ ਕੰਮ ਕਰ ਰਹੀ ਟੀਮ ਦਾ ਹਿੱਸਾ ਬਣਨ ਲਈ ਨਵੇਂ ਅਧਿਕਾਰੀਆਂ ਦਾ ਸਵਾਗਤ ਹੈ।

मुख्यमंत्री भगवंत सिंह मान द्वारा प्रोबेशनर आई. ए. एस. अधिकारियों को अपनी ड्यूटी समर्पित भावना, संजीदगी और पेशेवर वचनबद्धता से निभाने का न्योता 

साल 2023 बैच के पाँच आई.ए.एस. अधिकारियों ने मुख्यमंत्री के साथ की मुलाकात

चंडीगढ़

पंजाब के मुख्य मंत्री भगवंत सिंह मान ने आज राज्य को अलाट किए गए 2023 काडर के प्रोबेशनर आई.ए.एस. अधिकारियों को अपनी ड्यूटी पूरी लगन, संजीदगी, इमानदारी और पेशेवर वचनबद्धता से निभाने का न्योता दिया। पाँच प्रोबेशनर अधिकारियों आदित्या शर्मा, सुनील, सोनम, कृतिका गोयल और राकेश कुमार मीना ने मुख्यमंत्री के साथ उनकी सरकारी रिहायश पर मुलाकात की।

इस दौरान मुख्यमंत्री ने अधिकारियों को बढिया प्रशासन, नागरिक केंद्रित सेवाएं लोगों तक पहुँचाने और भलाई और विकास योजनाएँ को समयबद्ध लागू करने के अच्छे लक्ष्यों की पूर्ति के लिए अपनी सामर्थ्य अनुसार सेवाएं प्रदान करने की सलाह दी। उन्होंने आशा व्यक्त की कि साल 2023 बैंच के यह नए आई.ए.एस. अधिकारी राज्य की शानन को उँचाईयों पर ले जाने में अहम भूमिका निभाएंगे। 

उन्होंने अधिकारियों को मिशनरी भावना के साथ लोगों की सेवा करने का न्योता दिया। भगवंत सिंह मान ने आई.ए.एस. परीक्षा को सफलतापूर्वक पूरा करने के लिए अधिकारियों को बधाई देते हुए कहा कि इन अधिकारियों की चुनाव पूरी मेहनत, योग्यता के आधार पर हुई है। मुख्य मंत्री ने अधिकारियों को लोगों के मार्गदर्शक बन कर उनकी बेहतरी के लिए अपनी शिक्षा और प्रशिक्षण की अधिक से अधिक प्रयोग करने का न्योता दिया। 

उन्होंने आशा व्यक्त की कि अधिकारी मानवतावादी पहुँच अपना कर लोक सेवा में नया कीर्तिमान स्थापित करेंगे। भगवंत सिंह मान ने ठोस जुगतबंदी और इसको प्रभावशाली ढंग के साथ लागू करने पर ज़ोर देते हुए प्रोबेशनरों को सलाह दी कि उनके लिए संविधान की समझ सबसे महत्वपूर्ण है, जो उनको अलग- अलग स्तर पर अपने कत्वर्य को निभाने में मदद करेगी। नए अधिकारियों के शानदार कैरियर और उज्जवल भविष्य की कामना करते मुख्य मंत्री ने अधिकारियों को पूरे उत्साह और लगन के साथ समाज की सेवा करने के लिए कहा। 

उन्होंने कहा कि राज्य सरकार की नीतियों और प्रोगरामों को सही ढंग से लागू करके लोगों की उम्मीदों को पूरा करना आवश्यक है। भगवंत सिंह मान ने कहा कि राज्य सरकार ‘ रंगला पंजाब’ सृजित करने के लिए ठोस प्रयास कर रही है और इस मिशन पर काम कर रही टीम का हिस्सा बनने के लिए नए अधिकारियों का स्वागत है।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD