Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Chief Secretary Anurag Verma Bats For A Multi Pronged Strategy To Break The Backbone Of Drugs In The State

Lays Stress On Coordination And Cooperation Amongst All The Key Departments For Wiping Out The Menace

Anurag Verma, Chief Secretary, Chief Secretary of Punjab, Chief Secretary Punjab, IAS officer, IAS, Punjab, Punjab Government, Government of Punjab

Web Admin

Web Admin

5 Dariya News

Chandigarh , 19 Jun 2024

On the directions of the Punjab Chief Minister S.Bhagwant Singh Mann, the Punjab Chief Secretary Mr. Anurag Verma on Wednesday batted for a multi-pronged strategy based on principles of coordination and cooperation amongst all the key departments for wiping out the menace of drugs from the state. Chairing a meeting of the top brass of the Civil and Police administration, the Chief Secretary laid stress on identifying the hotspots of drugs in the state along with taking strict action against the chemists selling banned drugs in the state. 

He also asked the Health department to enhance the strength of the drug controllers through new recruitment and promotions. Mr. Anurag Verma also said that the state government is also mulling to introduce several reforms for ensuring strict punishment to the drug smugglers in the state.

Mr Verma also said that the NDPS act must be zealously implemented and exemplary punishment to the drug peddlers and confiscation of their property must be ensured. He asked the Revenue Department and Police to work in tandem with each other to ensure that every property acquired through drug money is confiscated, adding that the meetings of NCORD must be held at regular intervals both at the state and district levels.

Mr. Anurag Verma also underscored the need for channelling the unbounded energy of youth in a positive direction by enhancing sports activities in the state. The Chief Secretary was apprised that the new sports policy stipulated of setting up 1000 new sports nurseries, to cater for villages within a radius of 3-4 kilometres. 

He also asked the Youth Services department to enhance its activities in the form of trekking, trails, tours and others to inspire the youth for good health adding that the Rural Development and Panchayat department must encourage the Panchayats to take a pledge for drug free villages. Mr. Anurag Verma asked the departments of Higher Education and School Education to motivate and educate the students about the ill effects of drugs and encourage them to live a healthy life adding that anganwari workers and staff must be made a part of an anti-drug mass contact program.

The Meeting was attended by Special Chief Secretary Sports Saravjit Singh, Special Chief Secretary Social Security, Women and Child Development Raji P Srivastwa, DGP Gaurav Yadav, Special DGP Special Task Force Kuldeep Singh, Secretary Health Ajoy Sharma, Secretary Home Gurkirat Kripal Singh, Commissioner Food and Drug Administration Abhinav Trikha, Director General School Education Vinay Bublani, Director Higher Education Amrit Singh, ADGP Intelligence RK Jaiswal, Director SCERT and Director Elementary Education Amaninder Kaur Brar and Additional Director Rural Development Sanjeev Garg.

ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਸੂਬੇ ਵਿੱਚ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਬਹੁ-ਨੁਕਾਤੀ ਰਣਨੀਤੀ ਬਣਾਉਣ ‘ਤੇ ਜ਼ੋਰ

ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਪੁੱਟਣ ਲਈ ਸਾਰੇ ਸਬੰਧਤ ਵਿਭਾਗਾਂ ਦਰਮਿਆਨ ਪੂਰਨ ਤਾਲਮੇਲ ਅਤੇ ਸਹਿਯੋਗ ਦੀ ਕੀਤੀ ਵਕਾਲਤ

ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਪੁੱਟਣ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਬੁੱਧਵਾਰ ਨੂੰ ਇਸ ਦਿਸ਼ਾ ਵਿੱਚ ਸਾਰੇ ਪ੍ਰਮੁੱਖ ਵਿਭਾਗਾਂ ਦਰਮਿਆਨ ਤਾਲਮੇਲ ਅਤੇ ਸਹਿਯੋਗ ਦੇ ਸਿਧਾਂਤਾਂ ’ਤੇ ਅਧਾਰਤ ਬਹੁ-ਨੁਕਾਤੀ ਰਣਨੀਤੀ ਤਿਆਰ ਕਰਨ ਲਈ ਕਿਹਾ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਸ੍ਰੀ ਵਰਮਾ ਨੇ ਸੂਬੇ ਵਿੱਚ ਨਸ਼ਿਆਂ ਤੋਂ ਪ੍ਰਭਾਵਿਤ ਥਾਂਵਾਂ ਦੀ ਸ਼ਨਾਖ਼ਤ ਕਰਨ ਦੇ ਨਾਲ-ਨਾਲ ਸੂਬੇ ’ਚ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ। 

ਉਨ੍ਹਾਂ ਸਿਹਤ ਵਿਭਾਗ ਨੂੰ ਨਵੀਂ ਭਰਤੀ ਅਤੇ ਪਦ-ਉੱਨਤੀਆਂ ਰਾਹੀਂ ਡਰੱਗ ਕੰਟਰੋਲਰਾਂ ਦੀ ਸਮਰੱਥਾ ਵਧਾਉਣ ਲਈ ਵੀ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਨਸ਼ਾ ਤਸਕਰਾਂ ਨੂੰ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਲਈ ਕਈ ਸੁਧਾਰ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ।

ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਐਨ.ਡੀ.ਪੀ.ਐਸ ਐਕਟ ਨੂੰ ਪੂਰੀ ਮੁਸਤੈਦੀ ਤੇ ਤਨਦੇਹੀ ਨਾਲ ਲਾਗੂ ਕੀਤਾ ਜਾਵੇ ਅਤੇ ਨਸ਼ਾ ਤਸਕਰਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ  ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਮਾਲ ਵਿਭਾਗ ਅਤੇ ਪੁਲਿਸ ਨੂੰ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਡਰੱਗ ਮਨੀ ਰਾਹੀਂ ਹਾਸਲ ਕੀਤੀ ਗਈ ਹਰ ਜਾਇਦਾਦ ਨੂੰ ਜ਼ਬਤ ਕੀਤਾ ਜਾਵੇ। 

ਉਨ੍ਹਾਂ ਕਿਹਾ ਕਿ ਐਨਸੀਓਆਰਡੀ ਦੀਆਂ ਮੀਟਿੰਗਾਂ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਨਿਰੰਤਰ ਹੋਣੀਆਂ ਚਾਹੀਦੀਆਂ ਹਨ। ਸ੍ਰੀ ਅਨੁਰਾਗ ਵਰਮਾ ਨੇ ਸੂਬੇ ਵਿੱਚ ਖੇਡ ਗਤੀਵਿਧੀਆਂ ਵਿੱਚ ਵਾਧਾ ਕਰਕੇ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ’ਤੇ ਵੀ ਜ਼ੋਰ ਦਿੱਤਾ।ਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਗਿਆ ਕਿ ਨਵੀਂ ਖੇਡ ਨੀਤੀ ਤਹਿਤ 3-4 ਕਿਲੋਮੀਟਰ ਦੇ ਦਾਇਰੇ ਵਿੱਚ ਪੈਂਦੇ ਪਿੰਡਾਂ ਨੂੰ ਕਵਰ ਕਰਨ ਲਈ 1000 ਨਵੀਆਂ ਖੇਡ ਨਰਸਰੀਆਂ ਸਥਾਪਤ ਕਰਨ ਦੀ ਵਿਵਸਥਾ ਕੀਤੀ ਗਈ ਹੈ।

 ਉਨ੍ਹਾਂ ਨੇ ਯੁਵਕ ਸੇਵਾਵਾਂ ਵਿਭਾਗ ਨੂੰ ਨੌਜਵਾਨਾਂ ਨੂੰ ਚੰਗੀ ਸਿਹਤ ਲਈ ਪ੍ਰੇਰਿਤ ਕਰਨ ਲਈ ਟਰੈਕਿੰਗ, ਟਰੇਲ, ਟੂਰ ਆਦਿ ਗਤੀਵਿਧੀਆਂ ਨੂੰ ਵਧਾਉਣ ਲਈ ਵੀ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ  ਨੂੰ ਹਦਾਇਤ ਕੀਤੀ ਉਹ ਪੰਚਾਇਤਾਂ ਨੂੰ ਨਸ਼ਾ ਮੁਕਤ ਪਿੰਡਾਂ ਦੀ ਸਹੁੰ ਚੁੱਕਣ ਲਈ ਪ੍ਰੇਰਿਤ ਕਰੇ।

ਮੁੱਖ ਸਕੱਤਰ ਸ੍ਰੀ ਵਰਮਾ ਨੇ ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਾਉਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਨ ਲਈ ਵੀ ਕਿਹਾ। ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਅਤੇ ਸਟਾਫ਼ ਨੂੰ ਐਂਟੀ ਡਰੱਗ ਮਾਸ ਕੰਟੈਕਟ ਪ੍ਰੋਗਰਾਮ  ਦਾ ਹਿੱਸਾ ਬਣਾਉਣ ਲਈ ਵੀ ਕਿਹਾ ਤਾਂ ਜੋ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕੇ।

ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਖੇਡਾਂ ਸਰਵਜੀਤ ਸਿੰਘ, ਵਿਸ਼ੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਰਾਜੀ ਪੀ. ਸ੍ਰੀਵਾਸਤਵਾ, ਡੀ.ਜੀ.ਪੀ. ਗੌਰਵ ਯਾਦਵ, ਵਿਸ਼ੇਸ਼ ਡੀਜੀਪੀ (ਵਿਸ਼ੇਸ਼ ਟਾਸਕ ਫੋਰਸ) ਕੁਲਦੀਪ ਸਿੰਘ, ਸਕੱਤਰ ਸਿਹਤ ਅਜੋਏ ਸ਼ਰਮਾ, ਸਕੱਤਰ ਗ੍ਰਹਿ ਗੁਰਕੀਰਤ ਕ੍ਰਿਪਾਲ ਸਿੰਘ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਅਭਿਨਵ ਤ੍ਰਿਖਾ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਨੈ ਬੁਬਲਾਨੀ, ਉਚਾਰੀ ਸਿੱਖਿਆ ਦੇ ਡਾਇਰੈਕਟਰ ਅੰਮ੍ਰਿਤ ਸਿੰਘ, ਏ.ਡੀ.ਜੀ.ਪੀ. (ਇੰਟੈਲੀਜੈਂਸ) ਆਰ.ਕੇ.ਜੈਸਵਾਲ, ਐਸ.ਸੀ.ਈ.ਆਰ.ਟੀ ਅਤੇ ਐਲੀਮੈਂਟਰੀ ਸਿੱਖਿਆ ਦੇ ਡਾਇਰੈਕਟਰ ਅਮਨਿੰਦਰ ਕੌਰ ਬਰਾੜ ਅਤੇ ਪੇਂਡੂ ਵਿਕਾਸ ਦੇ ਵਧੀਕ ਡਾਇਰੈਕਟਰ ਸੰਜੀਵ ਗਰਗ ਸ਼ਾਮਲ ਸਨ।

मुख्य सचिव अनुराग वर्मा द्वारा राज्य में नशों को जड़ से ख़त्म करने हेतु बहुआयामी रणनीति बनाने पर ज़ोर

नशों की कुरीति के खात्मे के लिए सभी सम्बन्धित विभागों के बीच तालमेल और सहयोग पर दिया जोर

चंडीगढ़

पंजाब के मुख्यमंत्री स. भगवंत सिंह मान द्वारा राज्य में नशों की कुरीति को जड़ से समाप्त करने के निर्देशों पर पंजाब के मुख्य सचिव अनुराग वर्मा ने बुधवार को इस दिशा में सभी प्रमुख विभागों के दरमियान तालमेल और सहयोग के सिद्धांतों पर आधारित बहुआयामी रणनीति तैयार करने के लिए कहा। सिवल और पुलिस प्रशासन के उच्च अधिकारियों की मीटिंग की अध्यक्षता करते हुए मुख्य सचिव श्री वर्मा ने राज्य में नशों से प्रभावित स्थानों की पहचान करने के साथ-साथ राज्य में प्रतिबंधित दवाएँ बेचने वाले कैमिस्टों के विरुद्ध सख़्त कार्रवाई करने पर ज़ोर दिया। 

उन्होंने स्वास्थ्य विभाग को नयी भर्ती और पदोन्नति के द्वारा ड्रग कंट्रोलरों की संख्या बढ़ाने के लिए भी कहा। उन्होंने यह भी कहा कि राज्य सरकार प्रदेश में नशा तस्करों को कड़ी सजा यकीनी बनाने के लिए कई सुधार करने संबंधी भी विचार कर रही है। मुख्य सचिव ने आगे कहा कि एन. डी. पी. एस एक्ट को पूरी सरगर्मी के साथ लागू किया जाये और नशा तस्करों को मिसाली सज़ाएं दीं जाएँ और उनकी जायदाद ज़ब्त करने को भी यकीनी बनाया जाये। 

उन्होंने राजस्व विभाग और पुलिस को एक दूसरे के साथ मिलकर काम करने के लिए कहा जिससे यह यकीनी बनाया जा सके कि ड्रग मनी के द्वारा हासिल की गई हर जायदाद को ज़ब्त किया जाये। उन्होंने कहा कि एनसीओआरडी की मीटिंगें राज्य और ज़िला स्तर पर निरंतर होनी चाहिएं।

श्री अनुराग वर्मा ने राज्य में खेल गतिविधियों में विस्तार करके नौजवानों की ऊर्जा को सकारात्मक दिशा प्रदान करने पर भी ज़ोर दिया। मुख्य सचिव को अवगत करवाया गया कि नयी खेल नीति के अंतर्गत 3-4 किलोमीटर के दायरे में पड़ते गाँवों को कवर करने के लिए 1000 नयी खेल नर्सरियाँ स्थापित करने की व्यवस्था की गई है। 

उन्होंने युवक सेवा विभाग को नौजवानों को अच्छी सेहत के लिए प्रेरित करने के लिए ट्रेकिंग, ट्रेल, टूर आदि गतिविधियों को बढ़ाने के लिए भी कहा। इसके साथ ही उन्होंने ग्रामीण विकास एवं पंचायत विभाग को हिदायत दी की वह पंचायतों को नशामुक्त गाँवों की शपथ लेने के लिए प्रेरित करें।

मुख्य सचिव श्री वर्मा ने उच्च शिक्षा और स्कूल शिक्षा विभागोंं को कहा कि वह विद्यार्थियों को नशों के बुरे प्रभावों से परिचित कराएं और उनको सेहतमंद जीवन जीने के लिए प्रेरित करने के लिए भी कहा। उन्होंने आंगणवाड़ी वर्करों और स्टाफ को नशा विरोधी जन सम्पर्क कार्यक्रम का हिस्सा बनाने के लिए भी कहा जिससे नशों को रोका जा सके।

मीटिंग में विशेष मुख्य सचिव खेल सरवजीत सिंह, विशेष मुख्य सचिव सामाजिक सुरक्षा, महिला एवं बाल विकास राज़ी पी. श्रीवास्तवा, डी.जी.पी. गौरव यादव, विशेष डीजीपी (विशेष टास्क फोर्स) कुलदीप सिंह, सचिव स्वास्थ्य अजोए शर्मा, सचिव गृह गुरकीरत कृपाल सिंह, कमिश्नर फूड एंड ड्रग एडमिनस्ट्रेशन अभिनव त्रिखा, डायरैक्टर जनरल स्कूल शिक्षा विनय बुबलानी, उच्च शिक्षा के डायरैक्टर अमृत सिंह, ए.डी.जी.पी. (इंटेलिजेंस) आर.के. जायसवाल, एस.सी.ई.आर.टी और एलिमेंट्री शिक्षा के डायरैक्टर अमनिंदर कौर बराड़ और ग्रामीण विकास के अतिरिक्त डायरैक्टर संजीव गर्ग शामिल थे।

 

Tags: Anurag Verma , Chief Secretary , Chief Secretary of Punjab , Chief Secretary Punjab , IAS officer , IAS , Punjab , Punjab Government , Government of Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD