Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

On Day 3, Punjab Police Conducts Checking Of Vehicles Across State

Police Teams Checked Over 12k Vehicles In 4-Hr Operation, Of Which 603 Were Challaned And 35 Were Impounded

Arpit Shukla, Punjab Police, Police, Special DGP Law and Order

Web Admin

Web Admin

5 Dariya News

Chandigarh , 18 Jun 2024

Continuing its special operation against drugs and anti-social elements launched on the directions of Chief Minister Bhagwant Singh Mann consecutively for the third day, Punjab Police on Tuesday conducted an intensive checking of the two-wheelers and four wheelers at strong Police Nakas installed across the state. The checking was conducted on the directions of Director General of Police (DGP) Punjab Gaurav Yadav from 11am to 3pm simultaneously in all 28 Police districts.

Special DGP Law and Order Arpit Shukla, who was personally monitoring this state-level operation, said that all the CPs/ SSPs were asked to put one strong naka under the supervision of Inspector rank officer in the jurisdiction of each Police Station and conduct intensive checking of all motorcycles and other vehicles. CPs/SSPs were also asked to round up suspicious people for their verification, he added.

He said that during the operation, a thorough search of suspected vehicles/persons was conducted while ensuring minimum inconvenience to the general public. Besides checking the vehicles, Police teams have also verified the registration numbers of vehicles using the VAHAN mobile app, he added.

“We had strictly instructed all the Police Personnel to deal with every commuter in a friendly and polite manner while checking their vehicles during this operation,” he added. The Special DGP said that as many as 372 well-coordinated strong nakas involving over 2684 Police Personnel were set up under the supervision of Inspectors/DSPs.

He said that as many as 12040 vehicles were checked in this four hour long operation, of which 603 were challaned and 35 were impounded. The police teams have also checked 4236 suspicious persons during the checking.

Meanwhile, such operations help in showing the police presence in the field, besides, infusing fear among anti-social elements and instilling a sense of security among common people.

ਤਲਾਸ਼ੀ ਅਭਿਆਨ - ਤੀਜਾ ਦਿਨ : ਪੰਜਾਬ ਪੁਲਿਸ ਵੱਲੋਂ ਸੂਬੇ ਭਰ ’ਚ ਵਾਹਨਾਂ ਦੀ ਚੈਕਿੰਗ

ਪੁਲਿਸ ਟੀਮਾਂ ਨੇ 4 ਘੰਟੇ ਦੀ ਕਾਰਵਾਈ ਵਿੱਚ ਕੀਤੀ 12 ਹਜ਼ਾਰ ਤੋਂ ਵੱਧ ਵਾਹਨਾਂ ਦੀ ਚੈਕਿੰਗ, ਜਿਨ੍ਹਾਂ ਵਿੱਚੋਂ 603 ਵਾਹਨਾਂ ਦੇ ਕੀਤੇ ਚਲਾਨ ਅਤੇ 35 ਕੀਤੇ ਜ਼ਬਤ

ਚੰਡੀਗੜ੍ਹ

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਨੂੰ ਲਗਾਤਾਰ ਤੀਜੇ ਦਿਨ ਵੀ ਜਾਰੀ ਰੱਖਦਿਆਂ  ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਸੂਬੇ ਭਰ ’ਚ ਮਜ਼ਬੂਤ ਪੁਲਿਸ ਨੇ ਮਜ਼ਬੂਤ ਨਾਕੇ ਲਗਾ ਕੇ ਦੋਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਦੀ  ਮੁਸਤੈਦੀ ਨਾਲ  ਚੈਕਿੰਗ ਕੀਤੀ। ਇਹ ਤਲਾਸ਼ੀ ਅਭਿਆਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਇੱਕੋ ਸਮੇਂ ਦੌਰਾਨ ਚਲਾਇਆ ਗਿਆ।

ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਇਸ ਰਾਜ ਪੱਧਰੀ ਕਾਰਵਾਈ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਸਨ, ਨੇ ਕਿਹਾ ਕਿ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਹਰੇਕ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿੱਚ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੀ ਨਜ਼ਰਸਾਨੀ ਹੇਠ ਇੱਕ-ਇੱਕ ਨਾਕਾ ਲਗਾਉਣ ਅਤੇ ਸਾਰੇ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੀ ਮੁਸਤੈਦੀ ਤੇ ਬਾਰੀਕਬੀਨੀ ਨਾਲ ਚੈਕਿੰਗ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੀਪੀਜ਼/ਐਸਐਸਪੀਜ਼ ਨੂੰ, ਸ਼ੱਕੀ ਲੋਕਾਂ ਨੂੰ ਬਰਾਏ-ਤਫ਼ਤੀਸ਼ ਹਿਰਾਸਤ ਵਿੱਚ ਲੈਣ ਲਈ ਵੀ ਕਿਹਾ ਗਿਆ ਸੀ।  

ਉਨ੍ਹਾਂ ਦੱਸਿਆ ਕਿ ਇਸ ਅਪ੍ਰੇਸ਼ਨ ਦੌਰਾਨ ਆਮ ਲੋਕਾਂ ਲਈ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਉਂਦੇ ਹੋਏ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਚੈਕਿੰਗ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ‘ਵਾਹਨ’ ਮੋਬਾਈਲ ਐਪ ਦੀ ਵਰਤੋਂ ਕਰਕੇ ਵਾਹਨਾਂ ਦੇ ਰਜਿਸਟਰੇਸ਼ਨ ਨੰਬਰਾਂ ਦੀ ਵੀ ਪੁਸ਼ਟੀ ਕੀਤੀ ।

ਉਨ੍ਹਾਂ ਅੱਗੇ ਕਿਹਾ, “ਅਸੀਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ  ਸੀ ਕਿ ਇਸ ਕਾਰਵਾਈ ਦੌਰਾਨ ਚੈਕਿੰਗ ਕਰਦੇ ਸਮੇਂ ਉਹ ਹਰ ਯਾਤਰੀ ਨਾਲ ਦੋਸਤਾਨਾ ਢੰਗ ਅਤੇ ਨਿਮਰਤਾ ਨਾਲ ਪੇਸ਼ ਆਉਣ।’’ ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਇੰਸਪੈਕਟਰਾਂ/ਡੀਐਸਪੀਜ਼ ਦੀ ਨਿਗਰਾਨੀ ਹੇਠ 2684 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੇ 372 ਸੁਚੱਜੇ ਤੇ ਮਜ਼ਬੂਤ ਨਾਕੇ ਲਗਾਏ  ਗਏ ਸਨ।

ਉਨ੍ਹਾਂ ਦੱਸਿਆ ਕਿ ਚਾਰ ਘੰਟੇ ਚੱਲੇ ਇਸ ਅਭਿਆਨ ਵਿੱਚ 12040 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 603 ਦੇ ਚਲਾਨ ਕੀਤੇ ਗਏ ਅਤੇ 35 ਨੂੰ ਜ਼ਬਤ ਕੀਤਾ ਗਿਆ। ਪੁਲਿਸ ਟੀਮਾਂ ਨੇ ਆਪ੍ਰੇਸ਼ਨ ਦੌਰਾਨ 4236 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਅਜਿਹੇ ਆਪ੍ਰੇਸ਼ਨ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਦਰਸਾਉਣ ਤੋਂ ਇਲਾਵਾ, ਸਮਾਜ ਵਿਰੋਧੀ ਅਨਸਰਾਂ ਵਿੱਚ ਖ਼ੌਫ਼ ਪੈਦਾ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰਦੇ ਹਨ।

तलाशी अभियान - तीसरा दिन : पंजाब पुलिस द्वारा राज्य भर में वाहनों की चैकिंग

पुलिस टीमों ने 4 घंटो की कार्यवाही में की 12 हज़ार से अधिक वाहनों की चैकिंग, जिनमें से 603 वाहनों के किए चालान और 35 किए ज़ब्त

चंडीगढ़

 

पंजाब के मुख्य मंत्री भगवंत सिंह मान के दिशा- निर्देशों पर नशें और समाज विरोधी अनसरों विरुद्ध शुरु किए विशेष अभियान को लगातार तीसरे दिन भी जारी रखते हुए पंजाब पुलिस ने मंगलवार को राज्य भर में पुलिस ने नाके लगा कर दोपहिया वाहनों और चार पहिया वाहनों की मुस्तैदी के साथ चैकिंग की। यह तलाशी अभियान डायरैक्टर जनरल आफ पुलिस ( डी.जी.पी.) पंजाब गौरव यादव के दिशा- निर्देशों पर सुबह 11 बजे से दोपहर 3 बजे तक सभी 28 पुलिस जिलों में एक ही समय दौरान चलाया गया।

विशेष डीजीपी लगा एंड आर्डर अर्पित शुक्ला, जो इस राज्य स्तरीय कार्यवाही की निजी तौर पर निगरानी कर रहे थे, ने कहा कि सभी सीपीज़/ सएसपीज़ को प्रत्येक पुलिस थाने के अधिकार क्षेत्र में इंस्पेक्टर रैक के अधिकारी की नज़रसानी में एक-एक नाका लगाने और सभी मोटरसाईकलों और अन्य वाहनों की मुस्तैदी और बारीकी के साथ चैकिंग करने के लिए कहा गया था। उन्होंने बताया कि सीपीज़/ एसएसपीज़ को, शक्की लोगों को जाँच हिरासत में लेने के लिए भी कहा गया था।

उन्होंने बताया कि इस आपरेशन दौरान आम लोगों के लिए कम से कम असुविधा को यकीनी बनाते हुए शक्की वाहनों/ विक्रेताओं की बारीकी के साथ तलाशी की गई। उन्होंने कहा कि वाहनों की चैकिंग करने के इलावा, पुलिस टीमों ने ‘ वाहन’ मोबाइल एप का प्रयोग करके वाहनों के रजिस्ट्रेशन नंबरों की भी पुष्टि की।

उन्होंने आगे कहा, " हम सभी पुलिस मुलाजिमों को सख़्ती के साथ हिदायत की थी कि इस कार्यवाही दौरान चैकिंग करते समय वह हर यात्री के साथ दोस्ताना ढंग और नम्रता के साथ पेश आए।’ ’ स्पैशल डीजीपी ने बताया कि इंस्पैकटरों/ डीएसपीज़ की निगरानी में 2684 से अधिक पुलिस कर्मियों की संख्या वाले 372 उचित और मज़बूत नाके लगाए गए थे।

उन्होंने बताया कि चार घंटे चले इस अभियान में 12040 वाहनों की चैकिंग की गई, जिनमें से 603 के चालान किए गए और 35 को ज़ब्त किया गया। पुलिस टीमों ने आपरेशन दौरान 4236 शक्की व्यक्तियों की चैकिंग भी की गई। बता दें कि ऐसे आपरेशन इलाको में पुलिस की मौजूदगी को दिखाने के इलावा, समाज विरोधी अनसरों में ख़ौफ़ पैदा करने और आम लोगों में सुरक्षा की भावना पैदा करने में मदद करते है।

 

Tags: Arpit Shukla , Punjab Police , Police , Special DGP Law and Order

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD