Thursday, 27 June 2024

 

 

LATEST NEWS 15,250 beneficiaries get plot allotment certificates under Mukhyamantri Shehri Awas Yojana Nayab Singh Saini chairs HPPC and DHPPC meeting, takes several Key decisions Congress pushed Jalandhar in a mess ; looted crores meant for development and beautification of the city : AAP Neeraj Goyat Net Worth [June 2024]: Boxing Champion, Bigg Boss OTT Stint, and More Achievers Meet Held At Maharaja Ranjit Singh Armed Forces Preparatory Institute LPU Medical Lab Workshop Attracts over 1200 Lab Practitioners from Across Punjab Naved Shaikh Aka Naezy Net Worth 2024 | 5 Dariya News AAP MP Malvinder Kang on CBI arresting Arvind Kejriwal - BJP is doing 'political vendetta' against Aam Aadmi Party Visit To State Jails Promises Positive Change For Women Prisoners: Raj Lali Gill ₹500-Cr Action Plan To Tackle Stubble Burning In Punjab Jatt & Juliet 3: Evolution Of Jatt & Juliet Franchise Ranvir Shorey Net Worth 2024 | Know The Net Worth, Bio, Career, and Lifestyle Unique Initiative By PSPCL; Commissions Seven Solar Trees Of 35 KW Capacity 15,250 beneficiaries get plot allotment certificates under Mukhyamantri Shehri Awas Yojana Balwant Singh Mankotia Calls On Lt Governor Manoj Sinha Lt Governor Manoj Sinha releases Sahaj Sabharwal’s book titled “Anecdote” Lt Governor Manoj Sinha inaugurates Indian Army’s Dagger Heritage Complex, at Baramulla International Day of Yoga-2024: Functions held across all District Court Complexes of Kashmir Government Departments, Educational Institutions celebrate 10th International Yoga Day of with great fervor, enthusiasm DDC Rajouri Om Prakash Bhagat discusses annual action plan under PMKKKY DC Kishtwar Dr. Devansh Yadav finalises preparedness for upcoming JKSSB Examination

 

Freeze Property Of Drug Peddlers Within A Week Of Their Arrest: CM Bhagwant Singh Mann

Says Multi Pronged Strategy On Cards To Check The Menace Of Drugs

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Gaurav Yadav, Director General of Police Punjab, DGP Punjab
Listen to this article

Web Admin

Web Admin

5 Dariya News

Chandigarh , 18 Jun 2024

Reiterating the firm commitment of the state government to check the menace of drugs in the state, the Punjab Chief Minister Bhagwant Singh Mann said that the state government has chalked out a multi pronged strategy to wipe out this curse from the state. Chairing a meeting with top brass of Punjab Police here today, the Chief Minister said that the state government is going to introduce several reforms for Policing in the state. 

He said that the state Police had caught a lot of cash and drugs during the run up for polls and got several other vital clues regarding the supply of drugs adding that it came to light that cops at lower level were sometimes involved with drug peddlers resulting in a strong nexus between them. Bhagwant Singh Mann said that as the maiden initiative the state government has transferred a number of police officials at the lowest ebb of the hierarchy who have been squatting on their posts since long. 

The Chief Minister said that more than 10,000 transfers have been made so far across the divisions adding that rotation of the postings of the cops is going on to break this nexus. Bhagwant Singh Mann said that the move is aimed to check the smuggling of drugs in the state as he had received reports that the officers at lowest level have been involved with drug peddlers. 

He said that the black sheeps in the Police department are being identified and strict action will be taken against them for their involvement in this unpardonable crime. The Chief Minister said that if anyone is found involved in smuggling of drugs then the Police will confiscate/ attach/ freeze his property within a week.  

He said that the officers have been directed to implement this policy zealously so as to check the peddling of drugs. Bhagwant Singh Mann said that to enhance the efficiency of the Punjab Police the state government has decided to create 10,000 new posts in the force. The Chief Minister said that it will help in checking the crime on one hand and create jobs for the youth in the coming days. 

He said that Punjab Police has been equipped with the best available technology to maintain law and order in the state adding that Sadak Surkhya Force launched by the state government is running successfully. Bhagwant Singh Mann said that ever since its launch the force has saved more than 2000 precious lives after the accidents on road.

The Chief Minister said that the officers have been asked to transform the war against drugs into a mass movement for welfare of the state. Bhagwant Singh Mann said that gone are the days when the state government was run on ‘Commission’ adding that now it is being run on ‘Mission’ mode. 

Similarly, he said that a detailed strategy has been formed to tackle Smugglers, Gangsters and Terrorists who are using drones for operating in the state. The Chief Minister said that Punjab is fighting the nation's war against the menace of drugs and no stone will be left unturned against it. 

Bhagwant Singh Mann said that not even a single ounce of drugs is being produced in the state but it is being smuggled from across the borders and from other states. He said that the Police officers have been asked to respect the people who visit the Police stations for their routine work adding that SSPs will be personally held accountable for undue harassment of general public in their respective districts.

The Chief Minister said that the Police officers have been asked to give due respect to the MLAs and other elected representatives of the people. He said that the state government has already adopted a zero tolerance policy against corruption and drugs adding that no stone will be left unturned for this noble cause.  

Bhagwant Singh Mann said that the state government will not leave any person, however affluent he might be, who is involved in these heinous crimes. The Chief Minister said that the state government cannot sit idle and see these people selling the drugs and committing ‘genocide’ of our future generations. 

He said that the state government will never spare these people and exemplary action will be taken against them so that it acts as a deterrent for others. The Chief Minister said that state BJP leader Sunil Jakhar is desperately frustrated over not getting a share in power. 

He said that due to this frustration the former MP is issuing baseless statements against the state government. Bhagwant Singh Mann said that these leaders are bothered only about their own vested interests whereas as CM he is concerned about progress of the state and prosperity of people. The Chief Minister bemoaned that development works came to a standstill due to the long Model Code of Conduct in the state. 

He said that the state government is committed to the overall progress of the state and prosperity of the people  due to which the wheels of state government have been put back in action for the welfare of people. Bhagwant Singh Mann said that based on the feedback of the people from the grass root level the state government is formulating various policies for their well being.

मुख्य मंत्री भगवंत सिंह मान ने पुलिस अधिकारियों को दिया आदेश; नशा तस्करों की गिरफ़्तारी के एक हफ्ते में जायदाद ज़ब्त करने के आदेश

नशें के खतरे से निपटने के लिए बहु-पक्षीय रणनीति बनाई

चंडीगढ़

पंजाब में नशें के खतरे से निपटने की राज्य सरकार की वचनबद्धता दोहराते हुए मुख्य मंत्री भगवंत सिंह मान ने कहा कि राज्य में इस श्राप के ख़ात्मे के लिए पंजाब सरकार ने बहु-पक्षीय रणनीति बनायी है।यहाँ पंजाब पुलिस के उच्च अधिकारियों के साथ मीटिंग की अध्यक्षता करते हुए मुख्य मंत्री ने कहा कि पंजाब सरकार राज्य़ की पुलिसिंग में कई सुधार लाने जा रही है। 

उन्होंने कहा कि मतदान की तैयारियों दौरान पंजाब पुलिस ने बहुत बड़ी मात्रा में नकदी और नशा पकड़ा है साथ ही नशें की स्पलाई के बारे में अहम जानकारियां जुटाई है। उन्होंने कहा कि यह ध्यान में आया है कि कई निचले स्तर के पुलिस मुलाजिमों की नशा तस्करों के साथ मिलीभुगत है। भगवंत सिंह मान ने कहा कि अहम पहलकदमी करते राज्य सरकार ने दरजाबन्दी में सबसे निचले स्तर पर आते और लंबे समय से एक ही स्थान पर तैनात पुलिस मुलाजिमों की बड़े स्तर पर बदलियां की है।

मुख्य मंत्री ने कहा कि अलग- अलग डिवीज़नों में तैनात 10 हज़ार से अधिक पुलिस मुलाजिमों के तबादले किए गए है और तैनातियों में रोटेशन की प्रक्रिया चल रही है। भगवंत सिंह मान ने कहा कि प्रदेश में नशें की समगलिंग को रोकने के लिए अहम कदम उठाए गए है क्योंकि उनको रिपोर्टें मिली है कि निचले स्तर पर कई पुलिस अफसरों की नशा तस्करों के साथ मिलीभुगत है। 

उन्होंने कहा कि पुलिस विभाग की इन काली भेडों की शिनाख़्त की जायेगी और उनके विरुद्ध सख़्त कार्यवाही की जायेगी। मुख्य मंत्री ने कहा कि अगर कोई नशें की समगलिंग में शामिल पाया गया तो पुलिस एक हफ्ते के अंदर- अंदर उसकी जायदाद ज़ब्त करेगी। उन्होंने कहा कि अधिकारियों को इस नीति को मिशनरी भावना के साथ लागू करने के लिए कहा गया ताकि नशा तस्करी पर नकेल कसी जा सके। 

भगवंत सिंह मान ने कहा कि पंजाब पुलिस की कार्यकुशलता बढ़ाने के लिए फोर्स में 10 हज़ार नए पद सृजित करने का फ़ैसला किया गया है। मुख्य मंत्री ने कहा कि इससे आने वाले समय में एक तरफ़ अपराध को रोकने में मदद मिलेगी, दूसरे तरफ़ युवाओं के लिए रोज़गार के अवसर पैदा होंगे। उन्होंने कहा कि राज्य में अमन और कानून की स्थिति बरकरार रखने के लिए पंजाब पुलिस को अति- आधुनिक प्रौद्यौगिकी के साथ लैस किया गया है और राज्य़ सरकार की तरफ से शुरू की गई सड़क सुरक्षा फोर्स सफलतापूर्वक काम कर रही है। 

भगवंत सिंह मान ने कहा कि इस फोर्स ने अब तक सड़क हादसों के बाद दो हज़ार से अधिक कीमती जानें बचाई है। मुख्य मंत्री ने कहा कि अधिकारियों को नशें विरुद्ध जंग को राज्य़ की भलाई के लिए जन आंदोलन में बदलने के लिए कहा गया है। भगवंत सिंह मान ने कहा कि अब वह दिन चले गए, जब राज्य सरकार ‘ कमीशन’ पर चलती थी। 

अब तो सरकार ‘ मिशन’ की तरह चल रही है। इसी तरह राज्य में समगलिंग के लिए ड्रोन का प्रयोग करने वाले समगलरों, गैंगस्टरों और आतंकवादियों के साथ निपटने के लिए विस्तृत रणनीति बनाई गई है। मुख्य मंत्री ने कहा कि पंजाब नशें विरुद्ध देश की लड़ाई लड़ रहा है और इस कार्य के लिए कोई कमी बाकी नहीं छोड़ी जायेगी। भगवंत सिंह मान ने कहा कि पंजाब में नशा पैदा नहीं होता, बल्कि अन्य राज्य और सरहद पार से नशा स्मगल किया जाता है। 

उन्होंने कहा कि पुलिस अधिकारियों को थानों में रोज़ाना के कामकाज के लिए आने वाले लोगों के साथ सम्मानपूर्वक व्यवहार अपनाने के लिए कहा है। भगवंत सिंह मान ने कहा कि थानें में आने वाले आम लोगों की अनावश्यक परेशानी के लिए सम्बन्धित ज़िलो के एस.एस.पीज को जवाबदेह बनाया जायेगा।

मुख्य मंत्री ने कहा कि पुलिस अधिकारियों को विधायकों और अन्य चुने हुए प्रतिनिधियों को उचित मान- सम्मान देने के लिए कहा गया है। उन्होंने कहा कि सूबा सरकार ने पहले ही भ्रष्टाचार और नशें के खिलाफ जीरो टालरैंस की रणनीति अपनाई है और इस कार्य में कोई कोताही बरदाश्त नहीं की जायेगी। भगवंत सिंह मान ने कहा कि इन घृणित अपराधों में चाहे कोई भी शामिल क्यों न हो, उसे बख़्शा नहीं जायेगा।

मुख्य मंत्री ने कहा कि नशे बेच कर हमारी पीड़ियों को ‘ नस्लघात’ करने वाले इन लोगों के बारे में राज्य सरकार आँखे बंद करके नहीं बैठ सकती। उन्होंने कहा कि राज्य सरकार इन लोगों को मिसाली सज़ा दिलाएगी जिससे दूसरे लोगों को ऐसे घृणित कामों में शामिल होने से रोका जा सके।

मुख्य मंत्री ने कहा कि सत्ता में हिस्सेदार न बनने कारण भाजपा के सूबा प्रधान सुनील जाखड़ निराश हैं। उन्होंनो कहा कि इसी निराशा कारण पूर्व संसद मैंबर की तरफ से सूबा सरकार ख़िलाफ़ बेबुनियाद बयान जारी किये जा रहे हैं। भगवंत सिंह मान ने कहा कि इन्ह नेताओं को सिर्फ़ अपने निजी स्वार्थ की चिंता है, जबकि मुख्य मंत्री होने के नाते वह पंजाब की तरक्की और लोगों की ख़ुशहाली के लिए चिंतित हैं। 

मुख्य मंत्री ने अफ़सोस व्यक्त किया कि लंबे समय तक चुनाव आचार संहिता विवरण लागू होने के कारण राज्य में विकास कामों में रुकावट आई। उन्होंनो कहा कि प्रदेश के सम्रग विकास और लोगों की ख़ुशहाली के लिए सूबा सरकार वचनबद्ध है और लोगों की भलाई के लिए सूबा सरकार फिर से सक्रिय है। भगवंत सिंह मान ने कहा कि ज़मीनी स्तर से लोगों से सुझाव ले कर सूबा सरकार, लोगों की भलाई के लिए अलग- अलग रणनीतियां बना रही है।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਅਫ਼ਸਰਾਂ ਨੂੰ ਆਦੇਸ਼; ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤੇ ਵਿੱਚ-ਵਿੱਚ ਜਾਇਦਾਦ ਜ਼ਬਤ ਕਰੋ

ਨਸ਼ਿਆਂ ਦੇ ਖ਼ਤਰੇ ਨਾਲ ਸਿੱਝਣ ਲਈ ਬਹੁ-ਦਿਸ਼ਾਵੀ ਰਣਨੀਤੀ ਬਣਾਈ

ਚੰਡੀਗੜ੍ਹ

ਪੰਜਾਬ ਵਿੱਚ ਨਸ਼ਿਆਂ ਦੇ ਖ਼ਤਰੇ ਨਾਲ ਸਿੱਝਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚੋਂ ਇਸ ਸਰਾਪ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਨੇ ਬਹੁ-ਦਿਸ਼ਾਵੀ ਰਣਨੀਤੀ ਉਲੀਕੀ ਹੈ। ਇੱਥੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਲਿਸਿੰਗ ਵਿੱਚ ਕਈ ਸੁਧਾਰ ਲਿਆਉਣ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਚੋਣਾਂ ਦੀਆਂ ਤਿਆਰੀਆਂ ਦੌਰਾਨ ਪੰਜਾਬ ਪੁਲਿਸ ਨੇ ਬਹੁਤ ਵੱਡੀ ਮਾਤਰਾ ਵਿੱਚ ਨਕਦੀ ਤੇ ਨਸ਼ੇ ਫੜੇ ਹਨ ਅਤੇ ਨਸ਼ਿਆਂ ਦੀ ਸਪਲਾਈ ਬਾਰੇ ਅਹਿਮ ਜਾਣਕਾਰੀਆਂ ਜੁਟਾਈਆਂ ਹਨ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਕਈ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਨਾਲ ਗੰਢ-ਤੁੱਪ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਹਿਮ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ਦਰਜਾਬੰਦੀ ਵਿੱਚ ਸੱਭ ਤੋਂ ਹੇਠਲੇ ਪੱਧਰ ਉਤੇ ਆਉਂਦੇ ਅਤੇ ਲੰਮੇ ਸਮੇਂ ਤੋਂ ਇਕੋ ਥਾਈਂ ਤਾਇਨਾਤ ਪੁਲਿਸ ਮੁਲਾਜ਼ਮਾਂ ਦੀਆਂ ਵੱਡੇ ਪੱਧਰ ਉਤੇ ਬਦਲੀਆਂ ਕੀਤੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਡਿਵੀਜ਼ਨਾਂ ਵਿੱਚ ਤਾਇਨਾਤ 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਤਾਇਨਾਤੀਆਂ ਵਿੱਚ ਰੋਟੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਸਮਗਲਿੰਗ ਨੂੰ ਠੱਲ੍ਹ ਪਾਉਣ ਲਈ ਕਦਮ ਚੁੱਕਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਹੇਠਲੇ ਪੱਧਰ ਉਤੇ ਕਈ ਪੁਲਿਸ ਅਫ਼ਸਰਾਂ ਦੀ ਨਸ਼ਾ ਤਸਕਰਾਂ ਨਾਲ ਸਾਂਝ ਹੈ। 

ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਿਚਲੀਆਂ ਇਨ੍ਹਾਂ ਕਾਲੀਆਂ ਭੇਡਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਈ ਨਸ਼ਿਆਂ ਦੀ ਸਮਗਲਿੰਗ ਵਿੱਚ ਸ਼ਾਮਲ ਪਾਇਆ ਗਿਆ ਤਾਂ ਪੁਲਿਸ ਇਕ ਹਫ਼ਤੇ ਦੇ ਅੰਦਰ-ਅੰਦਰ ਉਸ ਦੀ ਜਾਇਦਾਦ ਜ਼ਬਤ ਕਰੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਸ ਨੀਤੀ ਨੂੰ ਮਿਸ਼ਨਰੀ ਭਾਵਨਾ ਨਾਲ ਲਾਗੂ ਕਰਨ ਲਈ ਕਿਹਾ ਗਿਆ ਤਾਂ ਕਿ ਨਸ਼ਾ ਤਸਕਰੀ ਨੂੰ ਠੱਲ੍ਹਿਆ ਜਾ ਸਕੇ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਕਾਰਜਕੁਸ਼ਲਤਾ ਵਧਾਉਣ ਲਈ ਫੋਰਸ ਵਿੱਚ 10 ਹਜ਼ਾਰ ਨਵੀਆਂ ਅਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਇਕ ਪਾਸੇ ਅਪਰਾਧ ਨੂੰ ਰੋਕਣ ਵਿੱਚ ਮਦਦ ਮਿਲੇਗੀ, ਦੂਜੇ ਪਾਸੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਨੂੰ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ ਅਤੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਸਫ਼ਲਤਾਪੂਰਵਕ ਕੰਮ ਕਰ ਰਹੀ ਹੈ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਫੋਰਸ ਨੇ ਆਪਣੀ ਹੋਂਦ ਤੋਂ ਬਾਅਦ ਹੁਣ ਤੱਕ ਸੜਕ ਹਾਦਸਿਆਂ ਤੋਂ ਬਾਅਦ ਦੋ ਹਜ਼ਾਰ ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਸ਼ਿਆਂ ਵਿਰੁੱਧ ਜੰਗ ਨੂੰ ਸੂਬੇ ਦੀ ਭਲਾਈ ਲਈ ਜਨਤਕ ਲਹਿਰ ਵਿੱਚ ਬਦਲਣ ਲਈ ਆਖਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਉਹ ਦਿਨ ਚਲੇ ਗਏ, ਜਦੋਂ ਸੂਬਾ ਸਰਕਾਰ ‘ਕਮਿਸ਼ਨ’ ਉਤੇ ਚੱਲਦੀ ਸੀ। 

ਹੁਣ ਤਾਂ ਸਰਕਾਰ ‘ਮਿਸ਼ਨ’ ਵਾਂਗ ਚੱਲ ਰਹੀ ਹੈ। ਇਸੇ ਤਰ੍ਹਾਂ ਸੂਬੇ ਵਿੱਚ ਸਮਗਲਿੰਗ ਲਈ ਡਰੋਨਾਂ ਦੀ ਵਰਤੋਂ ਕਰਨ ਵਾਲੇ ਸਮਗਲਰਾਂ, ਗੈਂਗਸਟਰਾਂ ਤੇ ਅਤਿਵਾਦੀਆਂ ਨਾਲ ਸਿੱਝਣ ਲਈ ਤਫ਼ਸੀਲ ਨਾਲ ਰਣਨੀਤੀ ਬਣਾਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਸ਼ਿਆਂ ਵਿਰੁੱਧ ਦੇਸ਼ ਦੀ ਲੜਾਈ ਲੜ ਰਿਹਾ ਹੈ ਅਤੇ ਇਸ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬਿਲਕੁੱਲ ਵੀ ਨਸ਼ਾ ਪੈਦਾ ਨਹੀਂ ਹੁੰਦਾ, ਸਗੋਂ ਹੋਰ ਸੂਬਿਆਂ ਤੇ ਸਰਹੱਦ ਪਾਰੋਂ ਨਸ਼ਾ ਸਮਗਲ ਕੀਤਾ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਥਾਣਿਆਂ ਵਿੱਚ ਰੋਜ਼ਾਨਾ ਦੇ ਕੰਮਕਾਜ ਲਈ ਆਉਣ ਵਾਲੇ ਲੋਕਾਂ ਨਾਲ ਸਤਿਕਾਰ ਨਾਲ ਪੇਸ਼ ਆਉਣ ਲਈ ਕਿਹਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਥਾਣਿਆਂ ਵਿੱਚ ਆਉਣ ਵਾਲੇ ਆਮ ਲੋਕਾਂ ਦੀ ਬੇਲੋੜੀ ਪ੍ਰੇਸ਼ਾਨੀ ਲਈ ਸਬੰਧਤ ਜ਼ਿਲ੍ਹੇ ਦੇ ਐਸ.ਐਸ.ਪੀਜ਼ ਨੂੰ ਜਵਾਬਦੇਹ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਵਿਧਾਇਕਾਂ ਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਭ੍ਰਿਸ਼ਟਾਚਾਰ ਤੇ ਨਸ਼ਿਆਂ ਨਾਲ ਬਿਲਕੁੱਲ ਲਿਹਾਜ਼ ਨਾ ਵਰਤਣ ਦੀ ਰਣਨੀਤੀ ਅਪਣਾਈ ਹੈ ਅਤੇ ਇਸ ਕਾਰਜ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਘਿਨਾਉਣੇ ਅਪਰਾਧਾਂ ਵਿੱਚ ਚਾਹੇ ਕੋਈ ਵੀ ਸ਼ਾਮਲ ਕਿਉਂ ਨਾ ਹੋਵੇ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਵੇਚ ਕੇ ਸਾਡੀਆਂ ਪੀੜੀਆਂ ਦਾ ‘ਨਸਲਘਾਤ’ ਕਰਨ ਵਾਲੇ ਇਨ੍ਹਾਂ ਲੋਕਾਂ ਬਾਰੇ ਸੂਬਾ ਸਰਕਾਰ ਅੱਖਾਂ ਮੀਟ ਕੇ ਨਹੀਂ ਬੈਠ ਸਕਦੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਲੋਕਾਂ ਨੂੰ ਮਿਸਾਲੀ ਸਜ਼ਾ ਦਿਵਾਏਗੀ ਤਾਂ ਕਿ ਹੋਰ ਲੋਕਾਂ ਨੂੰ ਅਜਿਹੇ ਘਿਨਾਉਣੇ ਕਾਰਿਆਂ ਵਿੱਚ ਸ਼ਾਮਲ ਹੋਣੋਂ ਰੋਕਿਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਵਿੱਚ ਭਾਈਵਾਲ ਨਾ ਬਣਨ ਕਾਰਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਇਸੇ ਨਿਰਾਸ਼ਾ ਕਾਰਨ ਸਾਬਕਾ ਸੰਸਦ ਮੈਂਬਰ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਬੇਬੁਨਿਆਦ ਬਿਆਨ ਜਾਰੀ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸਿਰਫ਼ ਆਪਣੇ ਨਿੱਜੀ ਸੁਆਰਥਾਂ ਦੀ ਚਿੰਤਾ ਹੈ, ਜਦੋਂ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਚਿੰਤਤ ਹਨ। 

ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਲੰਮੇ ਸਮੇਂ ਤੱਕ ਚੋਣ ਜ਼ਾਬਤਾ ਲਾਗੂ ਰਹਿਣ ਕਾਰਨ ਸੂਬੇ ਵਿੱਚ ਵਿਕਾਸ ਕੰਮਾਂ ਵਿੱਚ ਖੜੋਤ ਆਈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਮੁੱਚੇ ਵਿਕਾਸ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਸੂਬਾ ਸਰਕਾਰ ਵਚਨਬੱਧ ਹੈ ਅਤੇ ਲੋਕਾਂ ਦੀ ਭਲਾਈ ਲਈ ਸੂਬਾ ਸਰਕਾਰ ਮੁੜ ਹਰਕਤ ਵਿੱਚ ਆਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜ਼ਮੀਨੀ ਪੱਧਰ ਤੋਂ ਲੋਕਾਂ ਪਾਸੋਂ ਪ੍ਰਤੀਕਰਮ ਲੈ ਕੇ ਸੂਬਾ ਸਰਕਾਰ, ਲੋਕਾਂ ਦੀ ਭਲਾਈ ਲਈ ਵੱਖ-ਵੱਖ ਰਣਨੀਤੀਆਂ ਬਣਾ ਰਹੀ ਹੈ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Gaurav Yadav , Director General of Police Punjab , DGP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD