Wednesday, 26 June 2024

 

 

LATEST NEWS Visit To State Jails Promises Positive Change For Women Prisoners: Raj Lali Gill ₹500-Cr Action Plan To Tackle Stubble Burning In Punjab Jatt & Juliet 3: Evolution Of Jatt & Juliet Franchise Ranvir Shorey Net Worth 2024 | Know The Net Worth, Bio, Career, and Lifestyle Unique Initiative By PSPCL; Commissions Seven Solar Trees Of 35 KW Capacity 15,250 beneficiaries get plot allotment certificates under Mukhyamantri Shehri Awas Yojana Balwant Singh Mankotia Calls On Lt Governor Manoj Sinha Lt Governor Manoj Sinha releases Sahaj Sabharwal’s book titled “Anecdote” Lt Governor Manoj Sinha inaugurates Indian Army’s Dagger Heritage Complex, at Baramulla International Day of Yoga-2024: Functions held across all District Court Complexes of Kashmir Government Departments, Educational Institutions celebrate 10th International Yoga Day of with great fervor, enthusiasm DDC Rajouri Om Prakash Bhagat discusses annual action plan under PMKKKY DC Kishtwar Dr. Devansh Yadav finalises preparedness for upcoming JKSSB Examination DC Samba Abhishek Sharma chairs review meeting to ensure smooth conduct of Shri Amarnath Ji Yatra 2024 DC Reasi Vishesh Paul Mahajan inaugurates Baba Aghar Jitto Mela DC Poonch Yasin M. Choudhary reviews arrangements for smooth conduct of OMR based examination for the post of supervisor PM Modi made Yoga international, says Devender Singh Rana International Yoga Day celebrated with enthusiasm, festivity across Jammu Division DC Kupwara Ayushi Sudan chairs NCORD meeting DC Pulwama Dr. Basharat Qayoom reviews preparations for Supervisors Examination by JKSSB 3-day Historic Sudhmahadev mela commences in Udhampur

 

One week Road Safety awareness workshop Concluded at CGC Jhanjeri

Campus NSS students distributed medical Kits at Mjaat Police Chowki

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus
Listen to this article

Web Admin

Web Admin

5 Dariya News

Mohali , 17 Jun 2024

Chandigarh Group Of Colleges Jhanjeri campus’s NSS wing, under the Department of Student Welfare organised One Week road safety training and awareness program with a view to ensure safe driving for minimizing road accidents Under the program,  students were educated about the road safety rules .  Different experts updated them with the current global scenario of road accidents in  this workshop. 

The students were informed about safety norms, traffic lights, traffic signs and signals, colour coding and the importance of following speed limits and maintaining safe distance while on road. The NSS volunteers, along with representatives from Mjaat Police Chowki, distributed first aid medical kits to car drivers at strategic locations near the campus. These kits included basic medical supplies such as bandages, antiseptic wipes, pain relievers, and other essential items that can prove crucial in handling minor injuries or emergencies on the road.

Speaking about the initiative, M D Arsh Dhaliwal emphasized the importance of road safety awareness and preparedness among drivers. Arsh Dhaliwal stated that Our aim is not only to promote road safety but also to empower drivers with the necessary tools to respond effectively in case of emergencies. By distributing these medical kits, we hope to contribute towards safer road practices and reduce the impact of accidents.

Speaking on occasion, Rashpal Singh Dhaliwal, President CGC said that accidents are caused due to carelessness. He advised the students to remain cool and calm while driving. He said that over speeding, jumping red light and suddenly changing lane for overtaking other vehicles proves highly risky and dangerous. He advised that if we avoid such irresponsible actions, life is more precious than a 2 minutes delay.

ਸੀ ਜੀ ਸੀ  ਝੰਜੇੜੀ ਕੈਂਪਸ 'ਚ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਦੇ ਪਾਲਨ ਲਈ  ਜਾਗਰੂਕ ਕਰਨ ਲਈ ਹਫ਼ਤਾਵਾਰੀ ਵਰਕਸ਼ਾਪ ਦਾ ਸਮਾਪਨ

ਨੌਜਵਾਨਾਂ ਨੂੰ ਹੈਲਮਟ ਅਤੇ ਬੈਲਟ ਪਾਉਣ ਦੀ ਕੀਤਾ ਗਿਆ ਜਾਗਰੂਕ

ਮੋਹਾਲੀ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਐਨ ਐੱਸ ਐੱਸ ਵਿੰਗ ਅਤੇ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਆਪਣੇ ਵਿਦਿਆਰਥੀਆਂ ਲਈ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਹਫ਼ਤਾਵਾਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪੂਰਾ ਹਫ਼ਤਾ ਵੱਖ ਵੱਖ ਗਤੀਵਿਧੀਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸੈਮੀਨਾਰ ਦਾ ਹਿੱਸਾ ਬਣਾਉਦੇਂ ਹੋਏ ਸੜਕੀ ਨਿਯਮਾਂ ਸਬੰਧੀ ਜਾਗਰੂਕ ਕੀਤਾ। 

ਇਸ ਦੇ ਨਾਲ ਹੀ ਐਨ ਐੱਸ ਐੱਸ ਵਿੰਗ ਵੱਲੋਂ ਮਜਾਤ ਪੁਲਿਸ ਚੌਂਕੀ ਦੇ ਸਹਿਯੋਗ ਨਾਲ ਕਾਰ ਚਾਲਕਾਂ ਨੂੰ ਸੜਕ 'ਤੇ  ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਲਈ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਜ਼ਰੂਰੀ ਫ਼ਸਟ ਏਡ ਕਿੱਟਾਂ ਵੀ ਵੰਡੀਆਂ। ਇਹਨਾਂ ਕਿੱਟਾਂ ਵਿਚ ਬੁਨਿਆਦੀ ਡਾਕਟਰੀ ਸਪਲਾਈ ਜਿਵੇਂ ਕਿ ਪੱਟੀਆਂ, ਐਂਟੀਸੈਪਟਿਕ ਵਾਈਪਸ, ਦਰਦ ਨਿਵਾਰਕ ਅਤੇ ਹੋਰ ਜ਼ਰੂਰੀ ਵਸਤੂਆਂ ਸ਼ਾਮਲ ਸਨ ਜੋ ਸੜਕ 'ਤੇ ਮਾਮੂਲੀ ਸੱਟਾਂ ਜਾਂ ਐਮਰਜੈਂਸੀ ਨਾਲ ਨਜਿੱਠਣ ਵਿਚ ਮਹੱਤਵਪੂਰਨ ਸਾਬਤ ਹੋ ਸਕਦੀਆਂ ਹਨ।

ਇਸ ਤੋਂ ਪਹਿਲਾਂ ਕੈਂਪਸ ਵਿਚ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ  ਆਵਾਜਾਈ ਦੇ ਦੌਰਾਨ ਵਾਪਰਨ ਵਾਲੇ ਹਾਦਸਿਆਂ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਸਮਝਾਇਆ। ਇਸ ਦੇ ਨਾਲ ਹੀ ਵੱਖ-ਵੱਖ ਟ੍ਰੈਫਿਕ ਸਿਗਨਲ, ਜ਼ੈਬਰਾ ਕਰਾਸਿੰਗ, ਟਰੈਫ਼ਿਕ ਲਾਈਟਾਂ ਅਤੇ ਹੈਲਮਟ ਦੇ ਇਸਤੇਮਾਲ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। 

ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੀ ਮਹੱਤਵਪੂਰਨ ਸਵਾਲ ਵੀ ਪੁੱਛੇ ਗਏ ਇਹਨਾਂ ਸਬੰਧੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬੜੇ ਹੀ ਸਰਲ ਅਤੇ ਰੋਚਕ ਤਰੀਕੇ ਨਾਲ ਸਮਝਾਇਆ ਗਿਆ। ਐਮ ਡੀ ਅਰਸ਼ ਧਾਲੀਵਾਲ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੀ ਨਹੀਂ ਹੈ, ਸਗੋਂ ਐਮਰਜੈਂਸੀ ਦੀ ਸਥਿਤੀ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਡਰਾਈਵਰਾਂ ਨੂੰ ਲੋੜੀਂਦੇ ਸਾਧਨਾਂ ਨਾਲ ਸਮਰੱਥ ਬਣਾਉਣਾ ਵੀ ਹੈ। 

ਇਹਨਾਂ ਮੈਡੀਕਲ ਕਿੱਟਾਂ ਨੂੰ ਵੰਡ ਕੇ, ਅਸੀਂ ਸੁਰੱਖਿਅਤ ਸੜਕ ਅਭਿਆਸਾਂ ਵਿਚ ਯੋਗਦਾਨ ਪਾਉਣ ਅਤੇ ਹਾਦਸਿਆਂ ਦੇ ਪ੍ਰਭਾਵ ਨੂੰ ਘਟਾਉਣ ਦੀ ਉਮੀਦ ਕਰਦੇ ਹਾਂ। ਉਨ੍ਹਾਂ ਅੱਗੇ ਦੱਸਿਆਂ ਕਿ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਕਿਸੇ ਦੁਰਘਟਨਾ ਦੀ ਸਥਿਤੀ ਵਿਚ ਲੋੜਵੰਦ ਦੀ ਮਦਦ ਕਰਨ ਲਈ ਵੀ ਜਾਗਰੂਕ ਕੀਤਾ।

ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ  ਦੱਸੇ ਗਏ ਟ੍ਰੈਫਿਕ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਲੈਣ ਅਤੇ ਜ਼ਿੰਦਗੀ ਵਿਚ ਪੂਰੀ ਤਰ੍ਹਾਂ ਯਾਦ ਰੱਖਣ ਤਾਂ ਜੋ ਭਵਿੱਖ ਵਿਚ ਉਹ ਆਪਣੀ ਤੇ ਸਮਾਜ ਦੀ ਬਿਹਤਰੀ ਵਿਚ ਆਪਣਾ ਯੋਗਦਾਨ ਪਾ ਸਕਣ।

सी जी सी  झंजेड़ी कैंपस में विद्यार्थियों को सड़की नियमों के पालन के लिए जागरूक करने के लिए लिए साप्ताहिक वर्कशाप का समापन

नौजवानों को को हेल्मेट व बैल्ट डालने के लिए किया जागरूक

मोहाली

चंडीगढ़ ग्रुप आफ कालेजि़ज, झंजेड़ी कैंपस के एन एस एस विंग और छात्र कल्याण विभाग द्वारा विद्यार्थियों के लिए सड़की नियमों प्रति जागरूक करने के उद्ेश्य से साप्ताहिक वर्कशाप का आयोजन किया गया। पूरा हफ़्ता अलग अलग गतिविधियों साथ साथ विद्यार्थियों को सैमीनार का हिस्सा बनाते हुए सड़की नियमों सम्बन्धित जागरूक किया। इसके साथ ही एन एस एस विंग ने मजात पुलिस चौकी के सहयोग से कार चालकों को सड़क पर जिम्मेदारी से वाहन चलाने के लिए जागरूक करते हुए आवश्यक प्राथमिक चिकित्सा किट वितरित कीं। 

इन किटों में बुनियादी चिकित्सा आपूर्तियाँ जैसे पट्टियाँ, एंटीसेप्टिक वाइप्स, दर्द निवारक और अन्य आवश्यक वस्तुएँ शामिल थीं जो सड़क पर मामूली चोटों या आपात स्थिति से निपटने में महत्वपूर्ण साबित हो सकती थीं। विद्यार्थियों को विद्यार्थियों को यातायात के दौरान होने वाले हादसों से बचने के लिए प्रयोग की जाने वाली विभिन्न सावधानियों से अवगत करवाया गया। 

इसके साथ ही विभिन्न ट्रैफिक सिगनल, जैबरा क्रासिंग, ट्रैफिक लाईटों व हेलमेट के प्रयोग सबंधी विशेष जानकारी दी गई।  इस अवसर पर अपने विचार साझा करते हुए एम डी अर्श धालीवाल ने कहा कि हमारा उद्देश्य न केवल सड़क सुरक्षा को बढ़ावा देना है, बल्कि आपातकालीन स्थिति में प्रभावी ढंग से प्रतिक्रिया करने के लिए ड्राइवरों को आवश्यक उपकरणों के साथ सशक्त बनाना भी है। 

इन मेडिकल किटों को वितरित करके, हम सुरक्षित सड़क प्रथाओं में योगदान करने और दुर्घटनाओं के प्रभाव को कम करने की उम्मीद करते हैं। उन्होंने आगे कहा कि इसके साथ ही आम लोगों को दुर्घटना की स्थिति में जरूरतमंदों की मदद करने के लिए भी जागरूक किया गया। 

सी जी सी के प्रैज़ीडैंट रछपाल सिंह धालीवाल ने विद्यार्थियों को जागरूक करते हुए कहा कि वे बताए गए ट्रैफिक नियमों को अच्छी तरह से समझें और उन्हें जीवन में पूरी तरह से याद रखें ताकि भविष्य में वे अपनी और समाज की भलाई में योगदान दे सकें। 

 

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD