Wednesday, 26 June 2024

 

 

LATEST NEWS Unique Initiative By PSPCL; Commissions Seven Solar Trees Of 35 KW Capacity 15,250 beneficiaries get plot allotment certificates under Mukhyamantri Shehri Awas Yojana Balwant Singh Mankotia Calls On Lt Governor Manoj Sinha Lt Governor Manoj Sinha releases Sahaj Sabharwal’s book titled “Anecdote” Lt Governor Manoj Sinha inaugurates Indian Army’s Dagger Heritage Complex, at Baramulla International Day of Yoga-2024: Functions held across all District Court Complexes of Kashmir Government Departments, Educational Institutions celebrate 10th International Yoga Day of with great fervor, enthusiasm DDC Rajouri Om Prakash Bhagat discusses annual action plan under PMKKKY DC Kishtwar Dr. Devansh Yadav finalises preparedness for upcoming JKSSB Examination DC Samba Abhishek Sharma chairs review meeting to ensure smooth conduct of Shri Amarnath Ji Yatra 2024 DC Reasi Vishesh Paul Mahajan inaugurates Baba Aghar Jitto Mela DC Poonch Yasin M. Choudhary reviews arrangements for smooth conduct of OMR based examination for the post of supervisor PM Modi made Yoga international, says Devender Singh Rana International Yoga Day celebrated with enthusiasm, festivity across Jammu Division DC Kupwara Ayushi Sudan chairs NCORD meeting DC Pulwama Dr. Basharat Qayoom reviews preparations for Supervisors Examination by JKSSB 3-day Historic Sudhmahadev mela commences in Udhampur DC Kathua Dr Rakesh Minhas chairs RDD meeting to discuss modalities for 2024-25 Plan for PRI and BDC grants Bigg Boss OTT - Sai Ketan Rao Net Worth: From Engineering Grad to Television Star - Unveiling His Net Worth Lt Governor Manoj Sinha inaugurates J&K Trade Show 2024 in Srinagar Comm Secy S&T Saurabh Bhagat reviews progress on saturation of Solar Rooftop Power Plants across J&K

 

Punjab Police Launches Special Awareness Campaign To Take On Drugs

CPS/SSPs Will Organise Sports Events, Cyclothons, Dramas, Seminars, Etc In Their Districts To Engage Public In Fight Against Drugs

Fatehgarh Sahib Police, Fatehgarh Sahib, Dr. Ravjot Kaur Grewal, Baba Banda Singh Bahadur Engineering College
Listen to this article

Web Admin

Web Admin

5 Dariya News

Fatehgarh Sahib , 16 Jun 2024

Amidst the ongoing crackdown against drugs as per the directions of Chief Minister Bhagwant Singh Mann, the Punjab Police has embarked on a special anti-drug awareness campaign to foster a sense of unity and collaboration among the general public in the fight against this critical issue.

Under this special awareness campaign against drugs, Commissioners of Police and Senior Superintendents of Police (CPs/SSPs) will organise different events in their respective districts to engage the general public, youth, non-government organisations (NGOs), clubs, etc in the fight against drugs.

The events including basketball tournaments, kabbadi, cricket matches, volleyball, football, cyclothon, awareness camps, dramas, nukkad nataks, marathons, seminars and public meetings will be organised during this campaign.

The drive commenced with "The Fateh Cup an inclusive and spirited basketball event” organised by the Fatehgarh Sahib Police at Baba Banda Singh Bahadur Engineering College in Fatehgarh Sahib on Saturday.

Terming the event as an initiative aimed at raising awareness against drug addiction, Senior Superintendent of Police (SSP) Fatehgarh Sahib Dr Ravjot Kaur Grewal said that this initiative brought together the community, especially focusing on the youth, through the power of sports, emphasising teamwork, discipline, and healthy living.

The event has witnessed an impressive schedule, featuring a total of 16 matches by 17 teams including four teams of U-14 boys, five teams of U-17 boys, four teams of U-17 girls and four teams of the senior men’s category.

Dr Ravjot said that the Fateh Cup has not only served as a competitive platform but also as a stride in spreading awareness about the perils of drug addiction. Through this initiative, the Fatehgarh Sahib Police reinforced their dedication to safeguarding the well-being of their community, she added.

While expressing gratitude to all the participants, the SSP said that the overwhelming participation and support signify a collective resolve to eradicate drug addiction and promote a culture of wellness and vigour.

पंजाब पुलिस द्वारा नशों के विरुद्ध विशेष जागरूकता मुहिम की शुरुआत

सीपीज़/एसएसपीज़ नशों के विरुद्ध लड़ाई में लोगों को शामिल करने के लिए अपने-अपने जिलों में खेल गतिविधियां, साईकलोथॉन, ड्रामे, सेमीनार करवाएंगे

फतेहगढ़ साहिब

मुख्यमंत्री भगवंत सिंह मान के दिशा-निर्देशों अनुसार जहाँ नशा तस्करों पर नकेल कसी जा रही है वहीं पंजाब पुलिस द्वारा इस गंभीर समस्या के विरुद्ध लड़ाई दौरान आम लोगों में एकता और सहयोग की भावना पैदा करने के लिए विशेष नशा-विरोधी जागरूकता मुहिम शुरू की गई है।

नशों के विरुद्ध इस विशेष जागरूकता मुहिम के अंतर्गत पुलिस कमिश्नर और सीनियर पुलिस कप्तान (सीपीज़/एसएसपीज़) अपने-अपने जिलों में अलग-अलग गतिविधियों का आयोजन करेंगे जिससे आम लोगों, नौजवानों, ग़ैर-सरकारी संस्थाओं (एनजीओज़), क्लबों आदि को नशों के विरुद्ध जागरूक करके इस लड़ाई का हिस्सा बनाया जा सके।

इस मुहिम दौरान बास्केटबॉल टूर्नामेंट, कबड्डी, क्रिकेट मैच, वालीबॉल, फ़ुटबॉल, साईकलोथन, जागरूकता कैंप, नाटक, नुक्कड़ नाटक, मैराथन, सेमीनार और सार्वजनिक बैठकों सहित विभिन्न गतिविधियां करवाई जाएंगी। इस मुहिम की शुरुआत फतेहगढ़ साहिब के बाबा बन्दा सिंह बहादुर इंजीनियरिंग कॉलेज में बीते शनिवार को फतेहगढ़ साहिब पुलिस द्वारा करवाए गए ‘‘फ़तह कप-सम्मिलित एवं उत्साही बास्केटबॉल इवेंट’’ के साथ हुई।

इस गतिविधि को नशों के विरुद्ध जागरूकता पैदा करने का प्रयास बताते हुए फतेहढ़ साहिब के सीनियर कप्तान पुलिस (एसएसपी) डॉ. रवजोत कौर ग्रेवाल ने कहा कि इस कदम से समाज, ख़ास कर नौजवानों को खेल के द्वारा जोड़ कर उनके जीवन अनुशासन और स्वस्थ जीवन, टीम वर्क पर ज़ोर दिया गया। इस इवेंट में सभ्य समय-सारणी के द्वारा 17 टीमों द्वारा कुल 16 मैच खेले गए जिसमें अंडर-14 लड़कों की चार टीमें, अंडर-17 लड़कों की पाँच टीमें, अंडर-17 लड़कियों की चार टीमें और सीनियर पुरूष वर्ग की चार टीमें शामिल थीं।

डॉ. रवजोत ने कहा कि फतह कप ने न सिर्फ़ प्रतिस्पर्धा रूपी मंच के तौर पर काम किया है बल्कि यह नशों के खतरों संबंधी जागरूकता फैलाने के लिए भी अहम साबित हुआ। उन्होंने कहा कि इस पहलकदमी के द्वारा फ़तेहढ़ साहिब पुलिस ने अपने भाईचारे की भलाई के प्रति अपने समर्पण को और मज़बूत किया है। सभी सहयोगियों का धन्यवाद करते हुए एसएसपी ने कहा कि इस इवेंट दौरान व्यापक भागीदारी और समर्थन नशों के ख़ात्मे और तंदुरुस्ती और जोशीली प्रवृत्ति को उत्साहित करने के सामुहिक संकल्प को दर्शाता है।


ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਸੀਪੀਜ਼/ਐਸਐਸਪੀਜ਼ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਲਈ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਖੇਡ ਸਮਾਗਮ, ਸਾਈਕਲੋਥਨ, ਡਰਾਮੇ, ਸੈਮੀਨਾਰ ਕਰਵਾਉਣਗੇ

ਫਤਹਿਗੜ੍ਹ ਸਾਹਿਬ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿੱਥੇ ਨਸ਼ਾ ਤਸਕਰਾਂ ‘ਤੇ ਨਕੇਲ ਕਸੀ ਜਾ ਰਹੀ ਹੈ ਉਥੇ ਹੀ ਪੰਜਾਬ ਪੁਲਿਸ ਵੱਲੋਂ ਇਸ ਗੰਭੀਰ ਸਮੱਸਿਆ ਵਿਰੁੱਧ ਲੜਾਈ ਦੌਰਾਨ ਆਮ ਲੋਕਾਂ ਵਿੱਚ ਏਕਤਾ ਅਤੇ ਸਹਿਯੋਗ ਦੀ ਭਾਵਨਾ ਪੈਦਾ ਕਰਨ ਵਾਸਤੇ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਨਸ਼ਿਆਂ ਵਿਰੁੱਧ ਇਸ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਪੁਲਿਸ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ (ਸੀਪੀਜ਼/ਐਸਐਸਪੀਜ਼) ਆਪੋ-ਆਪਣੇ ਜ਼ਿਲ੍ਹਿਆਂ ‘ਚ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕਰਨਗੇ ਤਾਂ ਜੋ ਆਮ ਲੋਕਾਂ, ਨੌਜਵਾਨਾਂ, ਗੈਰ-ਸਰਕਾਰੀ ਸੰਸਥਾਵਾਂ (ਐਨਜੀਓਜ਼), ਕਲੱਬਾਂ ਆਦਿ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਕੇ ਇਸ ਲੜਾਈ ਦਾ ਹਿੱਸਾ ਬਣਾਇਆ ਜਾ ਸਕੇ।

ਇਸ ਮੁਹਿੰਮ ਦੌਰਾਨ ਬਾਸਕਟਬਾਲ ਟੂਰਨਾਮੈਂਟ, ਕਬੱਡੀ, ਕ੍ਰਿਕਟ ਮੈਚ, ਵਾਲੀਬਾਲ, ਫੁੱਟਬਾਲ, ਸਾਈਕਲੋਥਨ, ਜਾਗਰੂਕਤਾ ਕੈਂਪ, ਨਾਟਕ, ਨੁੱਕੜ ਨਾਟਕ, ਮੈਰਾਥਨ, ਸੈਮੀਨਾਰ ਅਤੇ ਜਨਤਕ ਮੀਟਿੰਗਾਂ ਸਮੇਤ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਫਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਬੀਤੇ ਸ਼ਨੀਵਾਰ ਨੂੰ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਕਰਵਾਏ ਗਏ "ਫਤਹਿ ਕੱਪ- ਸੰਮਲਿਤ ਅਤੇ ਉਤਸ਼ਾਹੀ ਬਾਸਕਟਬਾਲ ਈਵੈਂਟ" ਨਾਲ ਹੋਈ।

ਇਸ ਸਮਾਗਮ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦਾ ਉਪਰਾਲਾ ਕਰਾਰ ਦਿੰਦਿਆਂ ਫਤਹਿਗੜ੍ਹ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ (ਐਸਐਸਪੀ) ਡਾ. ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਇਸ ਉਪਰਾਲੇ ਨਾਲ ਸਮਾਜ, ਖਾਸ ਕਰਕੇ ਨੌਜਵਾਨਾਂ ਨੂੰ ਖੇਡਾਂ ਰਾਹੀਂ ਜੋੜ ਕੇ ਉਹਨਾਂ ਦੇ ਜੀਵਨ ਅਨੁਸ਼ਾਸਨ ਅਤੇ ਸਿਹਤਮੰਦ ਜੀਵਨ, ਟੀਮ ਵਰਕ 'ਤੇ ਜ਼ੋਰ ਦਿੱਤਾ ਗਿਆ।ਇਸ ਈਵੈਂਟ ਵਿੱਚ ਸੁਚੱਜੀ ਸਮਾਂ-ਸਾਰਣੀ ਰਾਹੀਂ 17 ਟੀਮਾਂ ਵੱਲੋਂ ਕੁੱਲ 16 ਮੈਚ ਖੇਡੇ ਗਏ ਜਿਸ ਵਿੱਚ ਅੰਡਰ-14 ਲੜਕਿਆਂ ਦੀਆਂ ਚਾਰ ਟੀਮਾਂ, ਅੰਡਰ-17 ਲੜਕਿਆਂ ਦੀਆਂ ਪੰਜ ਟੀਮਾਂ, ਅੰਡਰ-17 ਲੜਕੀਆਂ ਦੀਆਂ ਚਾਰ ਟੀਮਾਂ ਅਤੇ ਸੀਨੀਅਰ ਪੁਰਸ਼ ਵਰਗ ਦੀਆਂ ਚਾਰ ਟੀਮਾਂ ਸ਼ਾਮਲ ਸਨ।

ਡਾ. ਰਵਜੋਤ ਨੇ ਕਿਹਾ ਕਿ ਫਤਿਹ ਕੱਪ ਨੇ ਨਾ ਸਿਰਫ਼ ਮੁਕਾਬਲੇ ਦੇ ਪਲੇਟਫਾਰਮ ਵਜੋਂ ਕੰਮ ਕੀਤਾ ਹੈ ਸਗੋਂ ਇਹ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਅਹਿਮ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਆਪਣੇ ਭਾਈਚਾਰੇ ਦੀ ਭਲਾਈ ਪ੍ਰਤੀ ਆਪਣੇ ਸਮਰਪਣ ਨੂੰ ਹੋਰ ਮਜ਼ਬੂਤ ਕੀਤਾ ਹੈ।ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਐਸਐਸਪੀ ਨੇ ਕਿਹਾ ਕਿ ਇਸ ਈਵੈਂਟ ਦੌਰਾਨ ਸਮੁੱਚੀ ਭਾਗੀਦਾਰੀ ਅਤੇ ਸਮਰਥਨ ਨਸ਼ਿਆਂ ਦੇ ਖਾਤਮੇ ਅਤੇ ਤੰਦਰੁਸਤੀ ਤੇ ਜੋਸ਼ੀਲੀ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨ ਦੇ ਸਮੂਹਿਕ ਸੰਕਲਪ ਨੂੰ ਦਰਸਾਉਂਦਾ ਹੈ।

 

Tags: Fatehgarh Sahib Police , Fatehgarh Sahib , Dr. Ravjot Kaur Grewal , Baba Banda Singh Bahadur Engineering College

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD