Monday, 01 July 2024

 

 

LATEST NEWS 12 new Nagar Van/Vatika projects approved Laljit Singh Bhullar Directs To Reclaim Public Land And Maintain Community Buildings Chandigarh Sahitya Akademi Honors Literary Excellence at Annual Award Ceremony There is Complete Governance Collapse In Punjab, Alleges Warring Nayab Singh Saini grants benefits exceeding Rs. 100 crores to over 83,000 beneficiaries Haryana to Get Waste-to-Charcoal Plant Due to Efforts of Manohar Lal Devarshi Narad: Ideal Proponent of Journalism : Nayab Singh Saini Each citizen of the state should plant trees to honour mother under 'Ek Ped Maa Ke Naam' campaign on PM’s Call : Nayab Singh Saini Entire rank and file of YAD reposes faith in leadership of S Sukhbir S Badal Netflix's Wild Wild Punjab arrives in Chandigarh to create a stir Following The Footsteps Of Maharaja Ranjit Singh To Ensure Welfare Of Every Section Of Society : Bhagwant Singh Mann Deputy Commissioner Aashika Jain Constitutes Disciplinary Cell to Address Grievances and Improve Revenue Officers’ Efficiency Punjab Sets New Record In Meeting Peak Power Demand : Harbhajan Singh ETO Gurjeet Singh Aujla met Nitin Gadkari Haryana Government and NFSU Sign MoU to Boost Forensic Science Collaboration Center of Excellence in Forensic Science Training and Laboratory Testing facilities to be setup on 50 acres in Haryana: Amit Shah Deputy Commissioner Aashika Jain Constitutes Disciplinary Cell to Address Grievances and Improve Revenue Officer’s Efficiency Day After, Punjab Police Busts Two More Pak-Backed Drug Cartels; Six Held With 8kg Heroin, 3 Pistols Jeff Hardy Net Worth 2024 | Know His Net Worth, Bio, Career, And Lifestyle FilmyFly - Site Overview, Traffic Details & Stats | 5 Dariya News Rey Mysterio Net Worth 2024 | A High-Flying Look at a Wrestling Legend Career And Lifestyle

 

Prime Minister participates in the Outreach session on Artificial Intelligence and Energy, Africa and the Mediterranean at the G7 Summit

Narendra Modi, Modi, BJP, Bharatiya Janata Party, Prime Minister of India, Prime Minister, Narendra Damodardas Modi, Apulia, Italy, G7 Summit
Listen to this article

Web Admin

Web Admin

5 Dariya News

Apulia (Italy) , 14 Jun 2024

Prime Minister Shri Narendra Modi addressed the Outreach Session on Artificial Intelligence, Energy, Africa and the Mediterranean at the G7 Summit in Apulia, Italy today. He congratulated the Group on its 50th anniversary milestone.

Prime Minister expressed that it was a matter of great satisfaction for him to be attending the Summit after his re-election in the largest democratic exercise in the history of humankind. He expressed that for technology to be successful it had to be underpinned by a human-centric approach. In this context, he shared India’s success in leveraging digital technology for public service delivery.

Talking of India’s AI Mission premised on "AI for All”, Prime Minister emphasised that this technology should be aimed at fostering progress and well-being of all. He underlined that with this broader objective in mind, India was fostering international collaboration as a founding member of Global Partnership for AI.

Prime Minister elaborated on India’s energy transition pathway noting that its approach was based on availability, accessibility, affordability and acceptability. He mentioned that India was working towards achieving the target of NET ZERO by 2070. 

Alluding to India’s Mission LiFE [Lifestyle for Environment], he called upon the global community to join the tree plantation campaign launched by him on World Environment Day – "Plant4Mother” [ Ek Pedh Maa Ke Naam] and make it a mass movement with personal touch and global responsibility.

Prime Minister called for giving priority to the concerns of the Global South, in particular Africa. He recalled that it was a matter of honour for India that AU was admitted as a permanent member of the G20 under its presidency.

प्रधानमंत्री ने जी7 शिखर सम्मेलन में आर्टिफिशियल इंटेलिजेंस एंड एनर्जी, अफ्रीका एंड द मेडिटेरियन पर आउटरीच सत्र में भाग लिया

अपुलिया (इटली)

प्रधानमंत्री श्री नरेन्द्र मोदी ने इटली के अपुलिया में आयोजिहत जी7 शिखर सम्मेलन में आज 'आर्टिफिशियल इंटेलिजेंस एंड एनर्जी, अफ्रीका एंड द मेडिटेरियन' पर आउटरीच सत्र को संबोधित किया। उन्होंने समूह को उसकी 50वीं वर्षगांठ पर बधाई दी। प्रधानमंत्री ने कहा कि मानव जाति के इतिहास में सबसे बड़ी लोकतांत्रिक प्रक्रिया के तहत एक बार फिर चुने जाने के बाद इस शिखर सम्मेलन में भाग लेना उनके लिए बड़े संतोष की बात है। 

उन्होंने कहा कि प्रौद्योगिकी को सफल बनाने के लिए उसे मानव-केंद्रित दृष्टिकोण के साथ तैयार किया जाना चाहिए। इस संदर्भ में उन्होंने सार्वजनिक सेवाओं की डिलिवरी के लिए डिजिटल प्रौद्योगिकी का लाभ उठाने में भारत की सफलता का उल्लेख किया।प्रधानमंत्री ने 'एआई फॉर ऑल' यानी सभी के लिए एआई पर आधारित भारत के एआई मिशन के बारे में बताते जोर देकर कहा कि इस प्रौद्योगिकी का उद्देश्य सभी की प्रगति एवं कल्याण को बढ़ावा देना होना चाहिए। 

उन्होंने कहा कि भारत इसी व्यापक उद्देश्य को ध्यान में रखते हुए ग्लोबल पार्टनर फॉर एआई के संस्थापक सदस्य के रूप में अंतर्राष्ट्रीय सहयोग को बढ़ावा दे रहा है। प्रधानमंत्री ने भारत में ऊर्जा परिवर्तन संबंधी कार्यों पर विस्तार से चर्चा करते हुए कहा कि उसका दृष्टिकोण उपलब्धता, पहुंच, किफायत एवं स्वीकार्यता पर आधारित है। उन्होंने कहा कि भारत 2070 तक नेट जीरो यानी शून्य कार्बन उत्सर्जन के लक्ष्य को हासिल करने की दिशा में काम कर रहा है। 

उन्होंने भारत के मिशन लाइफ (लाइफस्टाइल फॉर एन्वार्यनमेंट) का उल्लेख करते हुए वैश्विक समुदाय से विश्व पर्यावरण दिवस पर वृक्षारोपण अभियान- 'प्लांट4मदर' (एक पेड़ मां के नाम) अभियान में शामिल होने और इसे व्यक्तिगत दिलचस्पी एवं वैश्विक जिम्मेदारी के साथ एक जन आंदोलन बनाने का आह्वान किया। 

प्रधानमंत्री ने ही इस वृक्षारोपण अभियान की शुरुआत की थी। प्रधानमंत्री ने ग्लोबल साउथ और विशेष रूप से अफ्रीका की चिंताओं को प्राथमिकता देने का आह्वान किया। उन्होंने याद दिलाया कि यह भारत के लिए सम्मान की बात है कि उसकी अध्यक्षता में जी20 के स्थायी सदस्य के रूप में अफ्रीकन यूनियन को शामिल किया गया।


ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਐਨਰਜੀ, ਅਫਰੀਕਾ ਐਂਡ ਦ ਮੈਡੀਟੇਰਿਯਨ ‘ਤੇ ਆਊਟਰੀਚ ਸੈਸ਼ਨ ਵਿੱਚ ਹਿੱਸਾ ਲਿਆ

ਇਟਲੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਟਲੀ ਦੇ ਅਪੁਲੀਆ ਵਿੱਚ ਆਯੋਜਿਤ ਜੀ7 ਸਮਿਟ ਵਿੱਚ ਅੱਜ ‘ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਐਨਰਜੀ, ਅਫਰੀਕਾ ਐਂਡ ਦ ਮੈਡੀਟੇਰਿਯਨ’ ‘ਤੇ ਆਊਟਰੀਚ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਮੂਹ ਨੂੰ ਉਸ ਦੀ 50ਵੀਂ ਵਰ੍ਹੇਗੰਢ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਨਵ ਜਾਤੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਲੋਕਤੰਤਰੀ ਪ੍ਰਕਿਰਿਆ ਦੇ ਤਹਿਤ ਇੱਕ ਵਾਰ ਫਿਰ ਤੋਂ ਚੁਣੇ ਜਾਣ ਦੇ ਬਾਅਦ ਇਸ ਸਮਿਟ ਵਿੱਚ ਹਿੱਸਾ ਲੈਣਾ ਉਨ੍ਹਾਂ ਲਈ ਬਹੁਤ ਸੰਤੋਸ਼ ਦੀ ਗੱਲ ਹੈ। 

ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਨੂੰ ਸਫਲ ਬਣਾਉਣ ਲਈ ਉਸ ਨੂੰ ਮਾਨਵ –ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਜਨਤਕ ਸੇਵਾਵਾਂ ਦੀ ਡਿਲੀਵਰੀ ਦੇ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਲੈਣ ਵਿੱਚ ਭਾਰਤ ਦੀ ਸਫਲਤਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ‘ਏਆਈ ਫਾਰ ਆਲ’ ਯਾਨੀ ਸਾਰਿਆ ਲਈ ਏਆਈ ‘ਤੇ ਅਧਾਰਿਤ ਭਾਰਤ  ਏਆਈ ਮਿਸ਼ਨ ਬਾਰੇ ਦੱਸਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਇਸ ਟੈਕਨੋਲੋਜੀ ਦਾ ਉਦੇਸ਼ ਸਾਰਿਆਂ ਦੀ ਤਰੱਕੀ ਅਤੇ ਭਲਾਈ ਨੂੰ ਹੁਲਾਰਾ ਦੇਣਾ ਹੋਣਾ ਚਾਹੀਦਾ ਹੈ। 

ਉਨ੍ਹਾਂ ਨੇ ਕਿਹਾ ਕਿ ਭਾਰਤ ਇਸੇ ਵਿਆਪਕ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੋਬਲ ਪਾਰਟਨਰ ਫਾਰ ਏਆਈ ਦੇ ਫਾਉਂਡਿੰਗ ਮੈਂਬਰ ਦੇ ਰੂਪ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਊਰਜਾ ਪਰਿਵਰਤਨ ਸਬੰਧੀ ਕਾਰਜਾਂ ‘ਤੇ ਵਿਸਤਾਰ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਉਸ ਦਾ ਦ੍ਰਿਸ਼ਟੀਕੋਣ ਉਪਲਬਧਤਾ, ਪਹੁੰਚ, ਕਿਫਾਇਤ ਅਤੇ ਮਨਜ਼ੂਰੀ ‘ਤੇ ਅਧਾਰਿਤ ਹੈ। 

ਉਨ੍ਹਾਂ ਕਿਹਾ ਕਿ ਭਾਰਤ 2070 ਤੱਕ ਨੈੱਟ ਜ਼ੀਰੋ ਯਾਨੀ ਜ਼ੀਰੋ ਕਾਰਬਨ ਨਿਕਾਸੀ ਦੇ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤ ਦੇ ਮਿਸ਼ਨ ਲਾਈਫ (ਲਾਈਫਸਟਾਈਲ ਫਾਰ ਇਨਵਾਇਰਮੈਂਟ) ਦਾ ਜ਼ਿਕਰ ਕਰਦੇ ਹੋਏ ਆਲਮੀ ਭਾਈਚਾਰੇ ਨੂੰ ਵਿਸ਼ਵ ਵਾਤਾਵਰਣ ਦਿਵਸ ‘ਤੇ ਪੌਦਾ ਰੋਪਣ ਮੁਹਿੰਮ (tree plantation campaign) – ਪਲਾਂਟ4 ਮਦਰ ("Plant4Mother” [ਏਕ ਪੇੜ ਮਾਂ ਕੇ ਨਾਮ- Ek Pedh Maa Ke Naam]) ਅਭਿਆਨ ਵਿੱਚ ਸ਼ਾਮਲ ਹੋਣ ਅਤੇ ਇਸ ਨੂੰ ਨਿਜੀ ਦਿਲਚਸਪੀ ਅਤੇ ਆਲਮੀ ਜ਼ਿੰਮੇਦਾਰੀ ਦੇ ਨਾਲ ਇੱਕ ਜਨ ਅੰਦੋਲਨ ਬਣਾਉਣ ਦਾ ਸੱਦਾ ਦਿੱਤਾ। 

ਪ੍ਰਧਾਨ ਮੰਤਰੀ ਨੇ ਹੀ ਇਸ ਪੌਦਾ ਰੋਪਣ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਗਲੋਬਲ ਸਾਊਥ ਅਤੇ ਵਿਸ਼ੇਸ਼ ਤੌਰ ‘ਤੇ ਅਫਰੀਕਾ ਦੀਆਂ ਚਿੰਤਾਵਾਂ ਨੂੰ ਪ੍ਰਾਥਮਿਕਤਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਯਾਦ ਦਿਲਾਇਆ ਕਿ ਇਹ ਭਾਰਤ ਲਈ ਸਨਮਾਨ ਦੀ ਗੱਲ ਹੈ ਕਿ ਉਸ ਦੀ ਪ੍ਰਧਾਨਗੀ ਵਿੱਚ ਜੀ20 ਦੇ ਸਥਾਈ ਮੈਂਬਰ ਦੇ ਰੂਪ ਵਿੱਚ ਅਫਰੀਕਨ ਯੂਨੀਅਨ ਨੂੰ ਸ਼ਾਮਲ ਕੀਤਾ ਗਿਆ।

 

Tags: Narendra Modi , Modi , BJP , Bharatiya Janata Party , Prime Minister of India , Prime Minister , Narendra Damodardas Modi , Apulia , Italy , G7 Summit

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD