Friday, 21 June 2024

 

 

LATEST NEWS Flight to commence shortly from Hisar Airport, it will also be connected to international destinations - Nayab Singh Chief Minister gifts developmental projects worth Rs. 544 crore to the people of Hisar Delhi government's allegations against Haryana of giving less water are baseless and beyond facts - Dr Abhe Singh Yadav Haryana CS TVSN Prasad inaugurates one-day online training programme for IAS and HCS officers on the three new Criminal Laws Voltas Limited Launches First ‘COCO’ Brand Store in Chandigarh, Expanding Offline Presence 5 Effective Yoga Poses to Reduce Belly Fat Naturally Sukhvinder Singh Sukhu dedicates 32 MW Pekhubela solar power project Sukhvinder Singh Sukhu inaugurates and lays foundation stones worth Rs. 356.72 crore in Una and Haroli constituencies Bulk Drug Park is revolutionary initiative for Himachal: CM Sukhvinder Singh Sukhu Steve Austin Net Worth 2024 | The Rattlesnake's Bite on Wrestling, Acting, and Millions Aam Aadmi Party on MSP - BJP is doing a drama of being pro-farmers, if their concern is real then they should make MSP guarantee law Trading Strategies for Success on the Bombay Stock Exchange Taniya Singh Web Series And Filmography | 5 Dariya News Know about Indian Share Market timings with Bajaj Broking Narendra Modi inaugurates Nalanda University Campus in Rajgir, Bihar PM visits the Ruins of Nalanda in Bihar Ministry of Tribal Affairs organizes National Conclave for awareness generation on Sickle Cell Disease, on World Sickle Cell Day 2024 Dr. Jitendra Singh assumes charge as Chairman of IIPA for the third consecutive term J P Nadda reviews heatwave situation and preparedness of hospitals to deal with heatwave Chirag Paswan and Shri Ravneet Singh launch Website and Mobile App for World Food India 2024 Pralhad Joshi conducts surprise visit to Food Corporation of India’s head office

 

CII Jalandhar Zone organises Workshop on AI and ChatGPT at LPU

Lovely Professional University, Jalandhar, Phagwara, LPU, LPU Campus, Ashok Mittal, Rashmi Mittal
Listen to this article

Web Admin

Web Admin

5 Dariya News

Jalandhar , 15 Jun 2024

The CII Jalandhar Zone organized a workshop on AI and ChatGPT at Lovely Professional University, aimed at familiarizing industry members with the latest innovations in the technical world. The main objective of this workshop was to provide information to the industry members about the new techniques and methods of working with AI and ChatGPT.

Dr Lovi Raj, LPU Pro Vice Chancellor highlighted that AI can increase the speed of production in companies and bring about technical changes in operations. Additionally, ChatGPT can also automate the production processes of companies, leading to improvements in efficiency and quality, he added. 

He emphasized that AI helps in ensuring the quality of products, which enhances customer satisfaction and trust. Predictive maintenance through AI helps in preventing machine failures, contributing to increased reliability. Dr Bhavnish Professor (EEE) added that AI can be used for inventory management, ensuring the availability of the right quantity of materials at the right time.

Members of CII actively participated in this workshop to enhance entrepreneurship in their businesses. They expressed that in this era of technology, such education and awareness are crucial in shaping the new direction of entrepreneurship.

During this event, Dr Aman Mittal, Chairman, CII Jalandhar Zone and Vice President of LPU, Ajay Sikka Vice Chairman, CII Jalandhar Zone and MD, Sharp Chucks and Machines, Kamna Raj Agarwal, Director GDPA Group, Rajesh Gupta Executive Director Vinko Auto Industries, Mukhinder Singh, CEO State Engineering, Nakul Gupta from KK Industries, Akhil Kapoor from JMP Industries, Dhruv Kharbanda from Nivia Sports, Manthan Gupta and Meghal Gupta from Hamco Industries, Navjot Singh from Castech Auto, Rajat Sharma from Aarco Industries, Rahul Gupta From stone biz, amongst others and staff from various industries participated in the Workshop.

 

सीआईआई जालंधर जोन ने एलपीयू में एआई और चैटजीपीटी पर कार्यशाला आयोजित की

जालंधर

सीआईआई जालंधर जोन ने लवली प्रोफेशनल यूनिवर्सिटी में एआई और चैटजीपीटी पर कार्यशाला आयोजित की, जिसका उद्देश्य उद्योग के सदस्यों को तकनीकी दुनिया में नवीनतम नवाचारों से परिचित कराना था। इस वर्कशाप का मुख्य उद्देश्य उद्योग के सदस्यों को एआई और चैटजीपीटी के साथ काम करने की नई तकनीकों और तरीकों के बारे में जानकारी प्रदान करना था।

एलपीयू के प्रो वाइस चांसलर डॉ. लोवी राज ने इस बात पर प्रकाश डाला कि एआई कंपनियों में उत्पादन की गति को बढ़ा सकता है और संचालन में तकनीकी बदलाव ला सकता है। इसके अतिरिक्त, चैटजीपीटी कंपनियों की उत्पादन प्रक्रियाओं को स्वचालित भी कर सकता है, जिससे दक्षता और गुणवत्ता में सुधार होता है। 

उन्होंने इस बात पर जोर दिया कि एआई उत्पादों की गुणवत्ता सुनिश्चित करने में मदद करता है, जिससे ग्राहकों की संतुष्टि और विश्वास बढ़ता है। एआई के माध्यम से पूर्वानुमानित रखरखाव मशीन की विफलताओं को रोकने में मदद मिलती है जिससे विश्वसनीयता में वृद्धि होती है। डॉ. भवनीश प्रोफेसर (ईईई) ने कहा कि एआई का उपयोग इन्वेंट्री प्रबंधन के लिए किया जा सकता है, जिससे सही समय पर सही मात्रा में सामग्री की उपलब्धता सुनिश्चित होती है। 

सीआईआई के सदस्यों ने अपने व्यवसायों में उद्यमिता को बढ़ाने के लिए इस कार्यशाला में सक्रिय रूप से भाग लिया। उन्होंने कहा कि प्रौद्योगिकी के इस युग में उद्यमिता की नई दिशा को आकार देने में ऐसी शिक्षा और जागरूकता महत्वपूर्ण है।

इस कार्यक्रम के दौरान, सीआईआई जालंधर जोन के अध्यक्ष और एलपीयू के उपाध्यक्ष डॉ. अमन मित्तल, सीआईआई जालंधर जोन के उपाध्यक्ष और शार्प चक्स एंड मशीन के एमडी अजय सिक्का, जीडीपीए ग्रुप की निदेशक कामना राज अग्रवाल, विंको ऑटो इंडस्ट्रीज के कार्यकारी निदेशक राजेश गुप्ता, स्टेट इंजीनियरिंग के सीईओ मुखिंदर सिंह, केके इंडस्ट्रीज से नकुल गुप्ता, जेएमपी इंडस्ट्रीज से अखिल कपूर, निविया स्पोर्ट्स से ध्रुव खरबंदा, हैमको इंडस्ट्रीज से मंथन गुप्ता और मेघल गुप्ता, कास्टेक ऑटो से नवजोत सिंह, आर्को इंडस्ट्रीज से रजत शर्मा, स्टोन बिज से राहुल गुप्ता सहित अन्य लोगों और विभिन्न उद्योगों के कर्मचारियों ने कार्यशाला में भाग लिया।

ਸੀਆਈਆਈ ਜਲੰਧਰ ਜ਼ੋਨ ਨੇ ਐਲਪੀਯੂ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ

ਜਲੰਧਰ

ਸੀਆਈਆਈ ਜਲੰਧਰ ਜ਼ੋਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ, ਜਿਸਦਾ ਉਦੇਸ਼ ਉਦਯੋਗ ਦੇ ਮੈਂਬਰਾਂ ਨੂੰ ਤਕਨੀਕੀ ਸੰਸਾਰ ਵਿੱਚ ਨਵੀਨਤਮ ਖੋਜਾਂ ਨਾਲ ਜਾਣੂ ਕਰਵਾਉਣਾ ਹੈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਉਦਯੋਗ ਦੇ ਮੈਂਬਰਾਂ ਨੂੰ ਏਆਈ ਅਤੇ ਚੈਟਜੀਪੀਟੀ ਨਾਲ ਨਵੀਂਆਂ ਤਕਨੀਕਾਂ ਅਤੇ ਕੰਮ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।

ਡਾ. ਲੋਵੀ ਰਾਜ, ਪ੍ਰੋ ਵਾਈਸ ਚਾਂਸਲਰ, ਐਲਪੀਯੂ, ਨੇ ਉਜਾਗਰ ਕੀਤਾ ਕਿ ਏਆਈ ਕੰਪਨੀਆਂ ਵਿੱਚ ਉਤਪਾਦਨ ਦੀ ਗਤੀ ਨੂੰ ਵਧਾ ਸਕਦਾ ਹੈ ਅਤੇ ਸੰਚਾਲਨ ਵਿੱਚ ਤਕਨੀਕੀ ਤਬਦੀਲੀ ਲਿਆ ਸਕਦਾ ਹੈ। ਇਸ ਤੋਂ ਇਲਾਵਾ, ਚੈਟਜੀਪੀਟੀ ਕੰਪਨੀਆਂ ਦੀਆਂ ਉਤਪਾਦਨ ਪ੍ਰਕਿਰਿਆਵਾਂ ਨੂੰ ਵੀ ਸਵੈਚਾਲਤ ਕਰ ਸਕਦੀ ਹੈ, ਕੁਸ਼ਲਤਾ ਅਤੇ ਗੁਣਵੱਤਾ ਵਿੱਚ ਸੁਧਾਰ ਕਰ ਸਕਦੀ ਹੈ। 

ਉਨ੍ਹਾਂ ਨੇ ਜ਼ੋਰ ਦਿੱਤਾ ਕਿ ਏਆਈ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਗਾਹਕਾਂ ਦੀ ਸੰਤੁਸ਼ਟੀ ਅਤੇ ਵਿਸ਼ਵਾਸ ਵਧਦਾ ਹੈ। ਏਆਈ ਦੁਆਰਾ ਪਹਿਲਾ ਹੀ ਮਸ਼ੀਨ ਦਾ ਰਖਰਖਾਵ ਨਾਲ ਉਸਦੀ ਅਸਫਲਤਾ ਨੂੰ ਰੋਕਣ ਵਿੱਚ ਮਦਦ ਕਰਦੀ ਹੈ ਜਿਸ ਨਾਲ ਭਰੋਸਾ ਵਧਦਾ ਹੈ। ਡਾ. ਭਵਨੀਸ਼ ਪ੍ਰੋਫ਼ੈਸਰ (ਈ.ਈ.ਈ.) ਨੇ ਕਿਹਾ ਕਿ ਏਆਈ ਦੀ ਵਰਤੋਂ ਇਨਵੈਂਟਰੀ ਮੈਨੇਜਮੈਂਟ ਲਈ ਕੀਤੀ ਜਾ ਸਕਦੀ ਹੈ, ਜਿਸ ਨਾਲ  ਸਹੀ ਸਮੇਂ ਤੇ ਸਹੀ ਮਾਤਰਾ ਵਿੱਚ ਚੀਜਾਂ ਦੀ ਉਪਲਬਦਾ ਪੱਕੀ ਹੋ ਸਕਦੀ ਹੈ। 

ਸੀ.ਆਈ.ਆਈ. ਦੇ ਮੈਂਬਰਾਂ ਨੇ ਆਪਣੇ ਕਾਰੋਬਾਰਾਂ ਵਿੱਚ ਉੱਦਮਤਾ ਨੂੰ ਵਧਾਉਣ ਲਈ ਇਸ ਵਰਕਸ਼ਾਪ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਇਸ ਯੁੱਗ ਵਿੱਚ ਉੱਦਮ ਦੀ ਨਵੀਂ ਦਿਸ਼ਾ ਨੂੰ ਆਕਾਰ ਦੇਣ ਲਈ ਅਜਿਹੀ ਸਿੱਖਿਆ ਅਤੇ ਜਾਗਰੂਕਤਾ ਮਹੱਤਵਪੂਰਨ ਹੈ।

ਸਮਾਗਮ ਦੌਰਾਨ ਡਾ: ਅਮਨ ਮਿੱਤਲ ਪ੍ਰਧਾਨ, ਸੀ.ਆਈ.ਆਈ. ਜਲੰਧਰ ਜ਼ੋਨ ਅਤੇ ਉਪ ਪ੍ਰਧਾਨ, ਐਲ.ਪੀ.ਯੂ, ਅਜੇ ਸਿੱਕਾ ਉਪ ਪ੍ਰਧਾਨ, ਸੀ.ਆਈ.ਆਈ. ਜਲੰਧਰ ਜ਼ੋਨ ਅਤੇ ਐਮ.ਡੀ. ਸ਼ਾਰਪ ਚੱਕਸ ਐਂਡ ਮਸ਼ੀਨਾਂ, ਕਾਮਨਾ ਰਾਜ ਅਗਰਵਾਲ ਡਾਇਰੈਕਟਰ, ਜੀਡੀਪੀਏ ਗਰੁੱਪ, ਰਾਜੇਸ਼ ਗੁਪਤਾ ਕਾਰਜਕਾਰੀ ਡਾਇਰੈਕਟਰ ਵਿੰਕੋ ਆਟੋ ਇੰਡਸਟਰੀਜ਼, ਮੁਖਿੰਦਰ ਸਿੰਘ ਸਟੇਟ ਇੰਜੀਨੀਅਰਿੰਗ ਦੇ ਸੀਈਓ, ਕੇਕੇ ਇੰਡਸਟਰੀਜ਼ ਤੋਂ ਨਕੁਲ ਗੁਪਤਾ, ਜੇਐਮਪੀ ਇੰਡਸਟਰੀਜ਼ ਤੋਂ ਅਖਿਲ ਕਪੂਰ, ਨੀਵੀਆ ਸਪੋਰਟਸ ਤੋਂ ਧਰੁਵ ਖਰਬੰਦਾ, ਹੈਮਕੋ ਇੰਡਸਟਰੀਜ਼ ਤੋਂ ਮੰਥਨ ਗੁਪਤਾ ਅਤੇ ਮੇਘਲ ਗੁਪਤਾ, ਕਾਸਟੇਕ ਆਟੋ ਤੋਂ ਨਵਜੋਤ ਸ਼ਰਮਾ, ਆਰਕੋ ਇੰਡਸਟਰੀਜ਼ ਤੋਂ , ਰਾਜਤ ਸ਼ਰਮਾ, ਸਟੋਨ ਬਿਜ਼ ਤੋਂ ਰਾਹੁਲ ਗੁਪਤਾ ਅਤੇ ਵੱਖ-ਵੱਖ ਉਦਯੋਗਾਂ ਦੇ ਕਰਮਚਾਰੀਆਂ ਨੇ ਵਰਕਸ਼ਾਪ ਵਿੱਚ  ਭਾਗ ਲਿਆ।

 

Tags: Lovely Professional University , Jalandhar , Phagwara , LPU , LPU Campus , Ashok Mittal , Rashmi Mittal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD