Wednesday, 26 June 2024

 

 

LATEST NEWS Zila Jathedars, Halqa incharges blast conspiracies to render Panth and Punjab leaderless Policy to be framed for religious places, furniture market, Governor assures BJP delegation Banwari Lal Purohit serves sweetened milk to passers-by during Chabeel Bigg Boss OTT - Love Kataria Net Worth [June 2024]: From YouTube Star to Bigg Boss Contender Meet Hayer takes oath as Lok Sabha member 15 Popular Priyanka Upadhyay Web Series List 2024 | 5 Dariya News Farewell Party at Pharmacy College BELA Camp under “Sarkar Tuhade Dwar” held in Bhattian Bhagwant Mann reached Parliament on the occasion of the swearing-in ceremony of AAP MPs Raffles Udaipur Announces: 'Glow' - An Upcoming Evening of Radiance with Vasudha Rai District Administration Rolls Out Strategy To Fight Against Drug Abuse, DC PoonamDeep Kaur One by one, the centre is stopping all funds of Punjab, they do not want Punjab to progress and develop: AAP Industry department holds special camp, cases of more than 250 industries discussed Ardaas Sarbat De Bhale Di: Jio Studios, Humble Motion Pictures And Panorama Studios Launch The Teaser Of Punjabi Cnema's Beloved Franchise Ardaas CGC Jhanjeri Inaugurates Happiness & Well-Being Center for Holistic Development of Students and Faculty Gurjeet Singh Aujla took oath as Lok Sabha member for the third time Global Poster Boy Of Punjab Diljit Dosanjh Turns Climate Champion The Miz Net Worth 2024 | Know His Bio, Income, Early Life and Career Bryan Danielson Net Worth 2024 | Glimpse into Bryan Danielson's Lifestyle And Career Maharaj Junaid Khan Net Worth [June 2024]| 5 Dariya News DC Rajouri Om Prakash Bhagat inspects JKSSB examination centres

 

The Terrorist design to shift focus to Jammu will not succeed : Dr. Jitendra Singh

Dr Jitendra Singh, Dr. Jitendra Singh, Bharatiya Janata Party, BJP
Listen to this article

Web Admin

Web Admin

5 Dariya News

Kathua , 12 Jun 2024

Union Minister of State (Independent Charge) for Science and Technology, Minister of State (Independent Charge) for Earth Sciences, MoS PMO, Department of Atomic Energy and Department of Space and MoS Personnel, Public Grievances and Pensions, Dr. Jitendra Singh said in Kathua, Jammu today that the terrorists are desperate following the pressure by security forces in the Kashmir Valley, are on the run and are trying to shift the focus of their activities to the Jammu region but the terrorist design to shift focus to Jammu region will not succeed." says Dr.Jitendra Singh.

Union Minister Dr. Jitendra Singh while meeting the injured in the Kathua Hospital

Speaking to media persons after visiting the injured civilian Om Prakash who underwent a successful orthopaedic surgery in GMC Hospital here and after paying condolences to the family members of the late Kamaljeet Sharma, Dr. Jitendra Singh said the basic difference that the sponsors of terrorism from across the border fail to understand is that they will never be able to get the ground support of the local population in this region if they have expected it to be their advantage. 

He said that this entire region including the Hiranagar sector where this incident has taken place is inhabited by people who are nationalist and patriotic to the core and this was evident even during the present incident where the civilians stood by the security forces in not only providing decisive information about the movements of the suspected terrorists but also helping the security forces to nab the terrorists in hiding.

Being a land of Pandit Prem Nath Dogra, Dr. Jitendra Singh said, people of this region have for several decades struggled against the anti-national forces in every form and therefore the terrorists and their sponsors should understand once and for all that the misadventure of seeking to sow the seeds of anti-India terrorism in this region will not only boomerang on them but also teach them a befitting lesson.

Referring to Prime Minister Modi's policy of zero tolerance towards terrorism as the basic Mantra of government's approach, Dr. Jitendra Singh said such incidents are also an indication of terrorism having entered its last phase and terrorists finding themselves at their wit's end. 

He said, unlike the earlier governments, the government headed by PM Narendra Modi has proven to the world its ability to strike at the right moment and at the right place which was evident in the surgical strike and similar other decisive proactive operations which were undertaken in the last one decade and have contributed to the restoration of peace and normalcy in the Kashmir Valley.    

Appreciating the coordination between the civil administration and the security forces, Dr. Jitendra Singh said, “Certain important suggestions have been received today from the security experts which will be placed before the concerned authorities and which might serve as further deterrent for any possible future terror activities.”

The VDGs (Village Defence Groups), said Dr. Jitendra Singh, are in the process of being revived and made more effective. Security posts will also be set up wherever required, he said.During his visit to the bereaved family of Amarjeet Sharma, Dr. Jitendra Singh said, “The family will be provided much more relief, assistance and help than is normally expected after such incidents.” 

Moreover, he said, he, his supporters and the entire team of BJP takes up the responsibility of looking after the family members of the deceased and ensuring the smooth education of their children. He said a proposal is being mooted to provide nursing job to one of the trained members of the family and similarly other members will also be taken care of.

Dr. Jitendra Singh also appreciated the administration and the medical staff of GMC Kathua for having carried out timely and successful orthopaedic surgery on the left humerus of Om Prakash who is completely out of danger.

जम्मू पर ध्यान केंद्रित करने की आतंकवादी साजिश सफल नहीं होगी : डॉ. जितेंद्र सिंह

कठुआ 

केंद्रीय विज्ञान एवं प्रौद्योगिकी राज्य मंत्री (स्वतंत्र प्रभार), पृथ्वी विज्ञान राज्य मंत्री (स्वतंत्र प्रभार), प्रधानमंत्री कार्यालय, परमाणु ऊर्जा विभाग एवं अंतरिक्ष विभाग तथा कार्मिक, लोक शिकायत एवं पेंशन राज्य मंत्री डॉ. जितेंद्र सिंह ने आज जम्मू के कठुआ में कहा कि कश्मीर घाटी में सुरक्षा बलों के दबाव के बाद आतंकवादी हताश हैं, भाग रहे हैं और अपनी गतिविधियों का ध्यान जम्मू क्षेत्र की ओर केंद्रित करने की कोशिश कर रहे हैं, लेकिन जम्मू क्षेत्र पर ध्यान केंद्रित करने की आतंकवादी साजिश सफल नहीं होगी।

कठुआ अस्पताल में घायलों से मिलते हुए केंद्रीय मंत्री डॉ. जितेंद्र सिंह

 घायल नागरिक ओम प्रकाश का यहां जीएमसी अस्पताल में सफल आर्थोपेडिक ऑपरेशन होने के बाद तथा दिवंगत कमलजीत शर्मा के परिवार के सदस्यों को संवेदना व्यक्त करने के बाद मीडियाकर्मियों से बात करते हुए उन्होंने कहा कि सीमा पार से आतंकवाद के प्रायोजक यह समझने में विफल रहे हैं कि यदि वे इस क्षेत्र में लाभ की उम्मीद करते हैं तो वे कभी भी स्थानीय आबादी का जमीनी समर्थन प्राप्त नहीं कर पाएंगे। 

उन्होंने कहा कि हीरानगर सेक्टर सहित यह पूरा क्षेत्र, जहां यह घटना हुई है, ऐसे लोगों से भरा पड़ा है जो दिल से राष्ट्रवादी और देशभक्त हैं और यह वर्तमान घटना के दौरान भी स्पष्ट था, जहां नागरिक सुरक्षा बलों के साथ खड़े थे और न केवल संदिग्ध आतंकवादियों की गतिविधियों के बारे में निर्णायक जानकारी प्रदान की, बल्कि छिपे हुए आतंकवादियों को पकड़ने में सुरक्षा बलों की मदद भी की।

पंडित प्रेम नाथ डोगरा की भूमि होने के नाते, डॉ. जितेंद्र सिंह ने कहा कि इस क्षेत्र के लोगों ने कई दशकों से हर रूप में राष्ट्र विरोधी ताकतों के खिलाफ संघर्ष किया है और इसलिए आतंकवादियों और उनके प्रायोजकों को यह हमेशा के लिए समझ लेना चाहिए कि इस क्षेत्र में भारत विरोधी आतंकवाद के बीज बोने का दुस्साहस न केवल उन पर उल्टा पड़ेगा बल्कि उन्हें करारा सबक भी सिखाएगा।

आतंकवाद के प्रति प्रधानमंत्री श्री मोदी की शून्य सहनशीलता की नीति को सरकार के दृष्टिकोण का मूल मंत्र बताते हुए, डॉ. जितेंद्र सिंह ने कहा कि ऐसी घटनाएं इस बात का भी संकेत हैं कि आतंकवाद अपने अंतिम चरण में पहुंच गया है और आतंकवादी खुद को अंतत: अकेला पा रहे हैं। उन्होंने कहा कि पिछली सरकारों के विपरीत, प्रधानमंत्री श्री नरेन्द्र मोदी के नेतृत्व वाली सरकार ने दुनिया के सामने सही समय और सही जगह पर हमला करने की अपनी क्षमता साबित कर दी है, जो सर्जिकल स्ट्राइक और पिछले एक दशक में किए गए इसी तरह के अन्य निर्णायक सक्रिय अभियानों से स्पष्ट है और जिसने कश्मीर घाटी में शांति और सामान्य स्थिति बहाल करने में योगदान दिया है।

नागरिक प्रशासन और सुरक्षा बलों के बीच समन्वय की सराहना करते हुए डॉ. जितेंद्र सिंह ने कहा, "सुरक्षा विशेषज्ञों से आज कुछ महत्वपूर्ण सुझाव प्राप्त हुए हैं, जिन्हें संबंधित अधिकारियों के समक्ष रखा जाएगा और जो भविष्य में किसी भी संभावित आतंकी गतिविधि के लिए निवारक के रूप में काम आ सकते हैं।"डॉ. जितेंद्र सिंह ने कहा कि वीडीजी (ग्राम रक्षा समूह) को पुनर्जीवित करने और अधिक प्रभावी बनाने की प्रक्रिया चल रही है। उन्होंने कहा कि जहां भी आवश्यकता होगी, वहां सुरक्षा चौकियां भी स्थापित की जाएंगी।

अमरजीत शर्मा के शोक संतप्त परिवार से मिलने के दौरान डॉ. जितेंद्र सिंह ने कहा, "परिवार को ऐसी घटनाओं के बाद सामान्य रूप से अपेक्षा से कहीं अधिक राहत, सहायता और मदद प्रदान की जाएगी।" इसके अलावा, उन्होंने कहा कि वह, उनके समर्थक और भाजपा की पूरी टीम मृतक के परिवार के सदस्यों की देखभाल और उनके बच्चों की सुचारू शिक्षा सुनिश्चित करने की जिम्मेदारी लेती है। 

उन्होंने कहा कि परिवार के प्रशिक्षित सदस्यों में से एक को नर्सिंग की नौकरी देने का प्रस्ताव रखा जा रहा है और इसी तरह अन्य सदस्यों की भी देखभाल की जाएगी। डॉ. जितेंद्र सिंह ने जीएमसी कठुआ के प्रशासन और चिकित्सा स्टाफ की भी सराहना की, जिन्होंने ओम प्रकाश के बाएं कंधे की हड्डी की समय पर और सफल आर्थोपेडिक सर्जरी की, जो अब पूरी तरह खतरे से बाहर है।

ਜੰਮੂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਆਤੰਕਵਾਦੀ ਸਾਜ਼ਿਸ਼ ਸਫ਼ਲ ਨਹੀਂ ਹੋਵੇਗੀ : ਡਾ. ਜਿਤੇਂਦਰ ਸਿੰਘ

ਕਠੂਆ

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਦੇ ਕਠੂਆ ਵਿੱਚ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਸੁਰੱਖਿਆ ਬਲਾਂ ਦੇ ਦਬਾਅ ਦੇ ਬਾਅਦ ਆਤੰਕਵਾਦੀ ਹਤਾਸ਼ ਹਨ, ਭੱਜ ਰਹੇ ਹਨ ਅਤੇ ਆਪਣੀਆਂ ਗਤੀਵਿਧੀਆਂ ਦਾ ਧਿਆਨ ਜੰਮੂ ਖੇਤਰ ਵੱਲ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਲੇਕਿਨ ਜੰਮੂ ਖੇਤਰ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਆਤੰਕਵਾਦੀ ਸਾਜ਼ਿਸ਼ ਸਫ਼ਲ ਨਹੀਂ ਹੋਵੇਗੀ।

ਕਠੂਆ ਹਸਪਤਾਲ ਵਿੱਚ ਜ਼ਖਮੀਆਂ ਨੂੰ ਮਿਲਦੇ ਹੋਏ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ 

ਜ਼ਖਮੀ ਨਾਗਰਿਕ ਓਮ ਪ੍ਰਕਾਸ਼ ਦਾ ਇੱਥੇ ਜੀਐੱਸਸੀ ਹਸਪਤਾਲ ਵਿੱਚ ਸਫ਼ਲ ਆਰਥੋਪੀਡਿਕ ਆਪ੍ਰੇਸ਼ਨ ਹੋਣ ਦੇ ਬਾਅਦ ਅਤੇ ਦਿਵਂਗਤ ਕਮਲਜੀਤ ਸ਼ਰਮਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੰਵੇਦਨਾ ਪ੍ਰਗਟ ਕਰਨ ਦੇ ਬਾਅਦ ਮੀਡੀਆ ਕਰਮਚਾਰੀਆਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਹੱਦ ਪਾਰ ਤੋਂ ਆਤੰਕਵਾਦ ਦੇ ਸਰਪ੍ਰਸਤ ਇਹ ਸਮਝਣ ਵਿੱਚ ਅਸਫ਼ਲ ਰਹੇ ਹਨ ਕਿ ਜੇਕਰ ਉਹ ਇਸ ਖੇਤਰ ਵਿੱਚ ਲਾਭ ਦੀ ਉਮੀਦ ਕਰਦੇ ਹਨ ਤਾਂ ਉਹ ਕਦੇ ਵੀ ਸਥਾਨਕ ਆਬਾਦੀ ਦਾ ਜ਼ਮੀਨੀ ਸਮਰਥਨ ਪ੍ਰਾਪਤ ਨਹੀਂ ਕਰ ਪਾਉਣਗੇ।

ਉਨ੍ਹਾਂ ਨੇ ਕਿਹਾ ਕਿ ਹੀਰਾਨਗਰ ਸੈਕਟਰ ਸਮੇਤ ਇਹ ਪੂਰਾ ਖੇਤਰ, ਜਿੱਥੇ ਇਹ ਘਟਨਾ ਹੋਈ ਹੈ, ਅਜਿਹੇ ਲੋਕਾਂ ਨਾਲ ਭਰਿਆ ਪਿਆ ਹੈ ਜੋ ਦਿਲ ਤੋਂ ਰਾਸ਼ਟਰਵਾਦੀ ਅਤੇ ਦੇਸ਼ ਭਗਤ ਹਨ ਅਤੇ ਇਹ ਮੌਜੂਦਾ ਘਟਨਾ ਦੌਰਾਨ ਵੀ ਸਪੱਸ਼ਟ ਸੀ, ਜਿੱਥੇ ਨਾਗਰਿਕ ਸੁਰੱਖਿਆ ਬਲਾਂ ਦੇ ਨਾਲ ਖੜ੍ਹੇ ਸਨ ਅਤੇ ਨਾ ਸਿਰਫ਼ ਸ਼ੱਕੀ ਆਤੰਕਵਾਦੀਆਂ ਦੀ ਗਤੀਵਿਧੀਆਂ ਬਾਰੇ ਨਿਰਣਾਇਕ ਜਾਣਕਾਰੀ ਪ੍ਰਦਾਨ ਕੀਤੀ, ਬਲਕਿ ਛੁੱਪੇ ਹੋਏ ਆਤੰਕਵਾਦੀਆਂ ਨੂੰ ਫੜਨ ਵਿੱਚ ਸੁਰੱਖਿਆ ਬਲਾਂ ਦੀ ਮਦਦ ਵੀ ਕੀਤੀ।

ਪੰਡਿਤ ਪ੍ਰੇਮ ਨਾਥ ਡੋਗਰਾ ਦੀ ਜ਼ਮੀਨ ਹੋਣ ਦੇ ਨਾਤੇ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੇ ਕਈ ਦਹਾਕਿਆਂ ਤੋਂ ਹਰ ਰੂਪ ਵਿੱਚ ਰਾਸ਼ਟਰ ਵਿਰੋਧੀ ਤਾਕਤਾਂ ਦੇ ਵਿਰੁੱਧ ਸੰਘਰਸ਼ ਕੀਤਾ ਹੈ ਅਤੇ ਇਸ ਲਈ ਆਤੰਕਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਇਹ ਹਮੇਸ਼ਾ ਲਈ ਸਮਝ ਲੈਣਾ ਚਾਹੀਦਾ ਹੈ ਕਿ ਇਸ ਖੇਤਰ ਵਿੱਚ ਭਾਰਤ ਵਿਰੋਧੀ ਆਤੰਕਵਾਦ ਦੇ ਬੀਜ ਬੀਜਣ ਦੀ ਕੋਸ਼ਿਸ਼ ਨਾ ਸਿਰਫ਼ ਉਨ੍ਹਾਂ ‘ਤੇ ਉੱਲਟ ਪਵੇਗੀ ਉਨ੍ਹਾਂ ਨੂੰ ਢੁੱਕਵਾ ਸਬਕ ਵੀ ਸਿਖਾਏਗੀ।

ਆਤੰਕਵਾਦ ਦੇ ਪ੍ਰਤੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਜ਼ੀਰੂ ਟੋਲਰੈਂਸ ਦੀ ਨੀਤੀ ਨੂੰ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਮੂਲ ਮੰਤਰ ਦੱਸਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਇਸ ਗੱਲ ਦਾ ਵੀ ਸੰਕੇਤ ਹਨ ਕਿ ਆਤੰਕਵਾਦ ਆਪਣੇ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ ਅਤੇ ਆਤੰਕਵਾਦੀ ਖੁਦ ਨੂੰ ਅੰਤ ਵਿੱਚ ਇਕੱਲਾ ਪਾ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੁਨੀਆ ਦੇ ਸਾਹਮਣੇ ਸਹੀ ਸਮਾਂ ਅਤੇ ਸਹੀ ਜਗ੍ਹਾ ‘ਤੇ ਹਮਲਾ ਕਰਨ ਦੀ ਆਪਣੀ ਸਮਰੱਥਾ ਸਾਬਤ ਕਰ ਦਿੱਤੀ ਹੈ, ਜੋ ਸਰਜੀਕਲ ਸਟ੍ਰਾਈਕ ਅਤੇ ਪਿਛਲੇ ਇੱਕ ਦਹਾਕੇ ਵਿੱਚ ਕੀਤੇ ਗਏ ਇਸੇ ਤਰ੍ਹਾਂ ਦੇ ਹੋਰ ਨਿਰਣਾਇਕ ਸਰਗਰਮੀ ਅਭਿਯਾਨਾਂ ਤੋਂ ਸਪੱਸ਼ਟ ਹੈ ਅਤੇ ਜਿਸ ਨੇ ਕਸ਼ਮੀਰ ਘਾਟੀ ਵਿੱਚ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕਰਨ ਵਿੱਚ ਯੋਗਦਾਨ ਦਿੱਤਾ ਹੈ।

ਨਾਗਰਿਕ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਦੇ ਦਰਮਿਆਨ ਤਾਲਮੇਲ ਦੀ ਸ਼ਲਾਘਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, “ਸੁਰੱਖਿਆ ਮਾਹਿਰਾਂ ਤੋਂ ਅੱਜ ਕੁਝ ਮਹੱਤਵਪੂਰਨ ਸੁਝਾਅ ਪ੍ਰਾਪਤ ਹੋਏ ਹਨ, ਜਿਨ੍ਹਾਂ ਨਾਲ ਸਬੰਧਿਤ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਜੋ ਭਵਿੱਖ ਵਿੱਚ ਕਿਸੇ ਵੀ ਸੰਭਾਵਿਤ ਆਤੰਕੀ ਗਤੀਵਿਧੀ ਲਈ ਨਿਵਾਰਕ ਦੇ ਰੂਪ ਵਿੱਚ ਕੰਮ ਆ ਸਕਦੇ ਹਨ।”

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵੀਡੀਜੀ (ਗ੍ਰਾਮ ਰੱਖਿਆ ਸਮੂਹ) ਨੂੰ ਮੁੜ ਸੁਰਜੀਤ ਕਰਨ ਅਤੇ ਅਧਿਕ ਪ੍ਰਭਾਵੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਜ਼ਰੂਰਤ ਹੋਵੇਗੀ, ਉੱਥੇ ਸੁਰੱਖਿਆ ਚੌਕੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ। ਅਮਰਜੀਤ ਸ਼ਰਮਾ ਦੇ ਦੁਖੀ ਪਰਿਵਾਰ ਨਾਲ ਮੁਲਾਕਾਤ ਦੌਰਾਨ ਡਾ. ਜਿਤੇਂਦਰ ਸਿੰਘ ਨੇ ਕਿਹਾ, “ਪਰਿਵਾਰ ਨੂੰ ਅਜਿਹੀਆਂ ਘਟਨਾਵਾਂ ਤੋਂ ਬਾਅਦ ਆਮ ਤੌਰ ‘ਤੇ ਉਮੀਦ ਤੋਂ ਕਿਤੇ ਵੱਧ ਰਾਹਤ, ਸਹਾਇਤਾ ਅਤੇ ਮਦਦ ਪ੍ਰਦਾਨ ਕੀਤੀ ਜਾਵੇਗੀ।” 

ਇਸ ਦੇ ਇਲਾਵਾ, ਉਨ੍ਹਾਂ ਨੇ ਕਿਹਾ ਕਿ ਉਹ, ਉਨ੍ਹਾਂ ਦੇ ਸਮਰਥਕ ਅਤੇ ਭਾਜਪਾ ਦੀ ਪੂਰੀ ਟੀਮ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੁਚਾਰੂ ਸਿੱਖਿਆ ਸੁਨਿਸ਼ਚਿਤ ਕਰਨ ਦੀ ਜ਼ਿੰਮੇਵਾਰੀ ਲੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਸਿੱਖਿਅਤ ਮੈਂਬਰਾਂ ਵਿੱਚੋਂ ਇੱਕ ਨੂੰ ਨਰਸਿੰਗ ਦੀ ਨੌਕਰੀ ਦੇਣ ਦਾ ਪ੍ਰਸਤਾਵ ਰੱਖਿਆ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਹੋਰ ਮੈਂਬਰਾਂ ਦੀ ਵੀ ਦੇਖਭਾਲ ਕੀਤੀ ਜਾਵੇਗੀ।

ਡਾ. ਜਿਤੇਂਦਰ ਸਿੰਘ ਨੇ ਜੀਐੱਮਸੀ ਕਠੂਆ ਦੇ ਪ੍ਰਸ਼ਾਸਨ ਅਤੇ ਮੈਡੀਕਲ ਸਟਾਫ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਓਮ ਪ੍ਰਕਾਸ਼ ਦੇ ਖੱਬੇ ਮੋਢੇ ਦੀ ਹੱਡੀ ਦੀ ਸਮੇਂ ‘ਤੇ ਅਤੇ ਸਫ਼ਲ ਆਰਥੋਪੈਡਿਕ ਸਰਜਰੀ ਕੀਤੀ, ਜੋ ਹੁਣ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਹੈ।

 

Tags: Dr Jitendra Singh , Dr. Jitendra Singh , Bharatiya Janata Party , BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD